NMMS Science Questions

14

Science Quiz-1

Important Question for Revision

Questions-20

1 / 20

ਉੱਚ ਦਬਾਊ ਹੇਠ ਦਖਾਈ ਕੁਦਰਤੀ ਗੈਸ ਨੂੰ ਕੀ ਕਹਿੰਦੇ ਹਨ?

When natural gas is compressed under high pressure. Name that gas which is formed.

2 / 20

ਹੇਠ ਲਿਖੀਆਂ ਵਿੱਚੋਂ ਕਿਹੜੀ ਧਾਤ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ?

Which of the following metal is stored in kerosine oil

3 / 20

ਕੀੜੀ ਦੇ ਡੰਗ ਦੇ ਪ੍ਰਭਾਵ ਨੂੰ ਕਿਸ ਤਰ੍ਹਾਂ ਉਦਾਸੀਨ ਕੀਤਾ ਜਾ ਸਕਦਾ ਹੈ?

How can we neutralize the effect of bee sting?

4 / 20

ਮਨੁੱਖੀ ਅੱਖ ਕਿਸ ਵਰਗੀ ਹੈ?

Human eye is like a

5 / 20

ਪਾਸਚਰੀਕਰਨ ਕਿਰਿਆ ਦੌਰਾਨ ਦੁੱਧ ਨੂੰ ਕਿੰਨੇ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ?

During Pasteurisation, milk is heated upto.

6 / 20

ਇੱਕ ਨਿਊਟਨ ਵਿੱਚ ਕਿੰਨੇ ਡਾਇਨ ਹੁੰਦੇ ਹਨ?

How many Dynes are there in 1 Newton (N)?

7 / 20

  1. ਨੈਫਥਲੀਨ ਦੀਆਂ ਗੋਲੀਆਂ ਕਿਸ ਤੋਂ ਬਣਦੀ

Naphthiene balls are obtained from:

8 / 20

  1. ਇਹਨਾਂ ਵਿੱਚੋਂ ਕਿਹੜਾ ਬਿਜਲੀ ਦਾ ਚੰਗਾ ਚਾਲਕ ਨਹੀਂ ਹੈ ?

Which one is not a good conductor of electricity?

9 / 20

ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ

Acid present in unripe Mango.

10 / 20

ਸਰਕਾਰ ਦੁਆਰਾ ਗਰੀਨ ਦੀਵਾਲੀ ਮਨਾਉਣ ਲਈ ਸੰਦੇਸ਼ 196 ਦਿੱਤਾ ਗਿਆ। ਕਿਉਂਕਿ ਪਟਾਖਿਆ ਵਿੱਚ ਮੌਜੂਦ ਹੇਠ ਲਿਖੀਆਂ ਅਧਾਤਾਂ ਜਲਣ ਸਮੇਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ  ਹਨ । Government gave the message to celebrate green Diwali. Because the following non-metals present in fire crakers become the reasons of a while burning of  an  pollution while burning  fire crakers.

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? ।

Which of the following statement is false

12 / 20

ਮੁੱਖਖੇਤੀਪੱਧਤੀਆਂਨੂੰਉਚਿਤਤਰਤੀਬਵਿੱਚਲਿਖੋ।A- ਦਾਣੇਭੰਡਾਰਨ, B- ਵਾਢੀ ,C-ਬਿਜਾਈ D- ਸਿੰਚਾਈ, E- ਹਲਵਾਹੁਣਾ, F- ਖਾਦਪਾਉਣਾ।

Arrange the agriculture practices in proper order. A- Storing grains, B-Harvesting, C- Sowing D- Irrigation, E Ploughing, F-Adding manures

13 / 20

ਕਾਲਮA ਨੂੰਕਾਲਮB ਨਾਲਮਿਲਾਓ

ਕਾਲਮA            ਕਾਲਮB

(1) ਚਿਕਨਪਾਕਸ (ਚੇਚਕ)      (a) ਐਡਵਰਡਜੀਨਰ

(2) ਕਣਕਦੀਕੁੰਗੀ      (b) ਫਲੈਮਿੰਗ

(3)ਪ੍ਰਤੀਜੈਵਿਕ(c) ਉੱਲੀ

(4)ਟੀਕਾ(d) ਵਿਸ਼ਾਣੂ

Match Column A with Column B

Column A                             Column B

(1) Chicken pox                                      (a) Edward Jenner

(2) Rust of wheat                                    (b) Fleming

(3) Antibiotic                                            (c) Fungi

(4) Vaccination                                          (d) Virus

14 / 20

ਕਰੰਟ ਦੀ S.I. ਇਕਾਈ ਕੀ ਹੈ?   (What is S.I. Unit of Current?)

15 / 20

ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ |

Which of the following product is not produced by destructive distillation of coal

16 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਨਹੀਂ ਹੈ।

Which of the following statement is not true.

17 / 20

ਕਿਹੜਾ ਰੇਸ਼ਾ ਲੱਕੜੀ ਦੇ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ।

Which of the following fibres prepared by using wood pulp?

18 / 20

ਕਿਸਾਨਾਂ ਨੂੰ ਦਾਲਾਂ ਦੀਆਂ ਫਸਲਾਂ ਦੇ ਲਈ ਮਿੱਟੀ ਵਿੱਚ ਕਿਹੜੀ ਖਾਦ ਦੇਣ ਦੀ ਜਰੂਰਤ ਨਹੀਂ ਪੈਂਦੀ ?

Which fertilizer farmers do not require to add to the soil for leguminous crops?

19 / 20

ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ?

In which part of the respiratory system gaseous exchange take place?

20 / 20

ਪ੍ਰਜਲਣ ਤਾਪਮਾਨ ਸਭ ਤੋਂ ਘੱਟ ਤਾਪਮਾਨ ਹੁੰਦਾ ਹੈ। ਜਿਸ ਤੇ ਕਿਸੇ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ। ਇੱਕ ਚੰਗੇ ਬਾਲਣ ਦੇ ਪ੍ਰਜਲਣ ਤਾਪਮਾਨ ਦੇ ਸੰਬੰਧ ਵਿੱਚ ਸਹੀ ਵਿਕਲਪ ਦੀ ਪਛਾਣ ਕਰੋ।

Ignition temperature is the lowest temperature at which a substance catches fire. Identify the correct option regarding the ignition temperature of good fuel:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

10

Science Quiz-2

Important Question for Revision

Questions-20

1 / 20

ਕਾਲਮ-I ਦਾ ਮਿਲਾਨ ਕਾਲਮ-II ਨਾਲ ਕਰੋ:

ਕਾਲਮ-I                                       ਕਾਲਮ-II                           

  1. A) ਪੋਲਿਓ i) ਉੱਲੀ

           B) ਹੈਜਾ ii) ਪ੍ਰੋਟੇਜੋਆ

            C) ਕਣਕ ਕੀ ਕੁੰਗੀ iii) ਵਿਸ਼ਾਣੂ

             D) ਮਲੇਰੀਆ iv) ਜੀਵਾਣੂ

 

 Match the column-I with column-II

Column-I              Column-II

  1. A) Polio i) Fungi

           B) Cholera ii) Protozoa

            C) Rust of wheat iii) Virus

             D) Malaria iv) Bacteria

 

2 / 20

ਹੇਠ ਲਿਖਿਆਂ ਵਿੱਚੋ ਦਾਬ ਕਿਸਦੇ ਬਰਾਬਰ ਹੁੰਦਾ ਹੈ?

 From the following pressure is equal to –

3 / 20

ਪਿੱਤ ਰਸ ਮਨੁੱਖੀ ਸਰੀਰ ਦੇ ਕਿਸ ਅੰਗ ਵਿੱਚ ਇਕੱਠਾ ਹੁੰਦਾ ਹੈ?

Where is bile juice stored in the human body?

4 / 20

ਇੱਕ ਤੰਦਰੁਸਤ ਮਨੁੱਖ ਦੇ ਸ਼ਰੀਰ ਦਾ ਤਾਪਮਾਨ ਹੁੰਦਾ ਹੈ।

Normal human body temperature is

5 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਪੈਟਰੋਲੀਅਮ ਦਾ ਉਤਪਾਦ ਨਹੀਂ ਹੈ?

Which of the following is not a Petroleum product?

6 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਐਸਪਰਕ ਬਲ ਦੀ ਉਦਾਹਰਣ?
Which out of the following is an example of a non-contact force?

7 / 20

145 ਇਹਨਾਂ ਵਿੱਚੋਂ ਕਿਹੜਾ ‘ਮਾਦਾ’ ਦਾ ਜਣਾਨ   ਅੰਗ   ਹੈ ।

Which of the following is a female reproductive organ?

8 / 20

  1. ਜੇਕਰ ਆਵਾਜ਼ ਦੀ ਪਿੱਚ ਵੱਧ ਹੋਵੇ ਤਾਂ ਉਸਦੀ ਆਵਰਤੀ ਕੀ ਹੋਵੇਗੀ ?

If pitch of sound is more, then frequency of sound is:

9 / 20

ਤੇਜਾਬ ਉਦੋਂ ਬਣਦੇ ਹਨ ਜਦੋਂ:

Acids are made when:

10 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ?

Which of the following statements is false:

11 / 20

ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਨਿਖੜਣ ਨੂੰ ਕੀ ਕਹਿੰਦੇ ਹਨ ?

What is the splitting of colours in seven colours is called?

12 / 20

ਰਸ ਅੰਕੁਰ ਕਿੱਥੇ ਮਿਲਦੇ ਹਨ?

Villi are present in which Organ?

13 / 20

ਕਾਲਮA ਨੂੰਕਾਲਮB ਨਾਲਮਿਲਾਓ

ਕਾਲਮA            ਕਾਲਮB

(1) ਚਿਕਨਪਾਕਸ (ਚੇਚਕ)      (a) ਐਡਵਰਡਜੀਨਰ

(2) ਕਣਕਦੀਕੁੰਗੀ      (b) ਫਲੈਮਿੰਗ

(3)ਪ੍ਰਤੀਜੈਵਿਕ(c) ਉੱਲੀ

(4)ਟੀਕਾ(d) ਵਿਸ਼ਾਣੂ

Match Column A with Column B

Column A                             Column B

(1) Chicken pox                                      (a) Edward Jenner

(2) Rust of wheat                                    (b) Fleming

(3) Antibiotic                                            (c) Fungi

(4) Vaccination                                          (d) Virus

14 / 20

. ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ-

Which Intrument is used to measure atmospheric pressure.

15 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਨਹੀਂ ਹੈ।

Which of the following statement is not true.

16 / 20

ਚਾਈਨਾ ਰੋਜ਼ ਖਾਰੀ ਘੋਲ ਨੂੰ ਰੰਗ ਦਾ ਕਰ ਦਿੰਦਾ ਹੈ।

China rose indicator turns basic solution to

17 / 20

ਜੇਕਰ ਮਿੱਟੀ ਤੇਜ਼ਾਬੀ ਹੈ ਤਾਂ ਇਸ ਦੇ ਉਪਚਾਰ ਲਈ ਹੇਠ ਲਿਖੇ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ?

For the treatment of acidic soil which substance or chemical is used?

18 / 20

ਮਨੁੱਖ ਵਿੱਚ ਪ੍ਰਜਣਨ ਦੌਰਾਨ ਹੋਣ ਵਾਲੀਆਂ ਕਿਰਿਆਵਾਂ ਦਾ ਸਹੀ ਕ੍ਰਮ ਕੀ ਹੈ ?

In human beings, the correct sequence of events during reproduction:

19 / 20

ਕਿਨ੍ਹਾ ਨੂੰ ਭਾਰਤੀ ਹਰੀ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ ?

Who is considered the father of Green Revolution in India?

20 / 20

ਹੇਠ ਲਿਖਿਆ ਵਿੱਚੋਂ ਕਿਹੜਾ ਪਦਾਰਥ ਅਤਰ I ਬਣਾਉਂਣ ਦੇ ਕੰਮ ਆਉਂਦਾ ਹੈ।

Which amongst the following is used in the manufacturing of perfumes.

 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Science Quiz-3

Important Question for Revision

Questions-20

1 / 20

ਹੇਠ ਲਿਖਿਆਂ ਵਿੱਚੋ ਦਾਬ ਕਿਸਦੇ ਬਰਾਬਰ ਹੁੰਦਾ ਹੈ?

 From the following pressure is equal to –

2 / 20

ਰਗੜ ਬਲ ਦੇ ਵੱਖ-ਵੱਖ ਰੂਪਾਂ ਨੂੰ ਘਟਦੇ ਕ੍ਰਮ ਵਿੱਚ ਲਿਖੇ ਅਨੁਸਾਰ ਚੁਣੋ।

Arrange the different forms of frictional force in descending order

3 / 20

ਮਸਰ ਅਤੇ ਦਾਲਾਂ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ?

Which of the following soil is required for Lentils (Masoor) and Pulses?

4 / 20

ਵਾਹਨ ਦੁਆਰਾ ਦੂਰੀ ਤੈਅ ਕੀਤੀ ਦੂਰੀ ਮਾਪਣ ਵਾਲਾ ਯੰਤਰ ਹੁੰਦਾ ਹੈ

Instrument used to measure distance travelled by vehicle is called.

5 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਲਿਸ਼ਤ ਪਦਾਰਥ ਨਹੀਂ ਹੈ?

Out of the following which one is not a synthetic material?

6 / 20

ਜਦੋਂ ਵਸਤੂ f ਅਤੇ 2f ਵਿਚਕਾਰ ਹੁੰਦੀ ਹੈ ਤਾਂ ਉੱਤਲ ਲੈਨਜ਼ ਕਿਸ ਕਿਸਮ ਦਾ ਪ੍ਰਤੀਬਿੰਬ ਬਣਾਉਂਦਾ ਹੈ?

What is the nature of an image formed by a convex lens when an object is placed       between ‘f’ and ‘2f’?

 

7 / 20

145 ਇਹਨਾਂ ਵਿੱਚੋਂ ਕਿਹੜਾ ‘ਮਾਦਾ’ ਦਾ ਜਣਾਨ   ਅੰਗ   ਹੈ ।

Which of the following is a female reproductive organ?

8 / 20

  1. ਨੈਫਥਲੀਨ ਦੀਆਂ ਗੋਲੀਆਂ ਕਿਸ ਤੋਂ ਬਣਦੀ

Naphthiene balls are obtained from:

9 / 20

ਹੇਠ ਲਿਖਿਆਂ ਵਿਚੋਂ ਕਿਹੜੀ ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ ?

Which one of the following is the unit of hereditary in living organisms?

10 / 20

ਸਲਫਿਊਰਕ ਤੇਜ਼ਾਬ ਦਾ ਦਾ  ਰਸਾਇਣਿਕ ਸੂਤਰ  ਕੀ ਹੈ ?

Chemical formule of Sulphuric acid is:

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜਿੰਮੇਵਾਰ ਹੈ ?

Which of the following is most responsible for Global warming?

12 / 20

ਹੇਠ ਲਿਖੀਆਂ ਵਿਚੋਂ ਕਿਹੜੇ ਪ੍ਰੋਕੈਰੀੳਟਸ ਹਨ?

Which of the following are Prokaryotes?

13 / 20

ਮੁਲੰਮਾਕਰਨ  (galvanization)  ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ।

For galvanization, which metal is deposited over the surface of Iron.

14 / 20

ਮੀਂਹ ਪੈਣ ਉਪਰੰਤ ਮੀਨਾ ਨੇ ਸਤਰੰਗੀ ਪੀਂਘ ਵੇਖੀ ਤਾਂ ਉਸਨੂੰ ਕਿੰਨੇ ਰੰਗ ਦਿਖੇ-

Meena saw a rainbow after rain. How many colours did she see?

15 / 20

ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ?

Give name of two endemic species of plants found in pochmarhi biosphere reserve

16 / 20

ਪ੍ਰਕਾਸ਼ ਦਾ ਪਰਾਵਰਤਨ ਜੋ ਕਿਸੇ ਪੱਧਰੇ ਤਲ ਤੋਂ ਹੁਣਦਾ ਹੈ। ਉਸ ਨੂੰ ਕਹਿੰਦੇ ਹਨ |

The reflection of light from a smooth surface is called ‒‒‒‒‒‒‒‒‒‒‒‒‒

17 / 20

ਇੱਕ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 42 ਸੈਕਿੰਡ ਦਾ ਸਮਾਂ ਲੈਂਦਾ ਹੈ।ਪੈਂਡੂਲਮ ਦਾ ਆਵਰਤ ਕਾਲ ਕੀ ਹੋਵੇਗਾ?

A simple pendulum completes 20 oscillation in 42 seconds. What is the time period of this

pendulum?

18 / 20

ਇਹਨਾਂ ਵਿਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਹੁੰਦੀ ਹੈ?

Which one of these disease caused by bacteria ?

19 / 20

ਮਨੁੱਖਾਂ ਵਿੱਚ ਨਿਸ਼ੇਚਿਤ ਅਡੇ ਦਾ ਵਿਕਾਸ ਵਿੱਚ ਹੁੰਦਾ ਹੈ।

In the development  of fertilized egg takes place in the

20 / 20

ਲੋਹੜੀ ਦੇ ਤਿਉਹਾਰ ਦੀ ਰਾਤ ਇਕ ਵਿਅਕਤੀ ਅੱਗ ਦੇ ਨੇੜੇ ਬੈਠਾ ਹੈ। ਹੇਠ ਲਿਖਿਆ ਵਿਚੋਂ ਕਿਹੜੀ ਵਿਧੀ ਨਾਲ ਉਸਨੂੰ ਗਰਮੀ ਮਹਿਸੂਸ ਹੋ ਰਹੀ ਹੈ?

A person is sitting near the bonefire on Lohri festival night, by which of the following modes, he is feeling warmth ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Science Quiz-4

Important Question for Revision

Questions-20

1 / 20

ਸਲਫਰਡਾਈਆਕਸਾਈਡ ਦਾ ਸੁਭਾਵ ਕਿਸ ਤਰ੍ਹਾਂ ਦਾ ਹੈ?

What is nature of sulphur-dioxide gas.

2 / 20

ਧੁਨੀ ਦੀ ਤੀਖਣਤਾ ਹੇਠ ਲਿਖੇ ਵਿਚੋਂ ਕਿਸੇ ਉੱਤੇ ਨਿਰਭਰ ਕਰਦੀ ਹੈ?

Shrillness of sound depends upon its –

3 / 20

ਕੋਹਰੇ ਅਤੇ ਧੂੰਏ ਕਾਰਣ ਕਿਹੜੇ ਰੰਗ ਦਾ ਖਿਡਾਊ ਸਭ ਤੋਂ ਵੱਧ ਹੁੰਦਾ ਹੈ।

Which colour is most scattered due to fog & smoke?

4 / 20

ਵਾਹਨ ਦੁਆਰਾ ਦੂਰੀ ਤੈਅ ਕੀਤੀ ਦੂਰੀ ਮਾਪਣ ਵਾਲਾ ਯੰਤਰ ਹੁੰਦਾ ਹੈ

Instrument used to measure distance travelled by vehicle is called.

5 / 20

ਪੋਦਿਆਂ ਵਿੱਚ ਪਾਣੀ ਦਾ ਪਰਿਵਹਿਨ ਹੁੰਦਾ ਹੈ?

In plants, water is transported through

6 / 20

ਕਿੰਨੇ ਡੈਸੀਬਲ ਤੋਂ ਵੱਧ ਦਾ ਰੋਲਾ ਸ਼ਰੀਰ r /H^ dagger ਕੰਨ ਲਈ ਦੁਖਦਾਈ ਹੁੰਦਾ ਹੈ?

What is the maximum value of sound (in decibels) after which the human body cannot           bear the sound/ it is harmful for the ears?

 

7 / 20

  1. ਪਾਣੀ ਨੂੰ ਕੀਟਾਣੂ-ਰਹਿਤ ਕਰਨ ਲਈ ਵਰਤ ਅਧਾਤ ਕਿਹੜੀ ਹੈ ?

 

Which non-metal is used for water purification.

8 / 20

  1. ਇਹਨਾਂ ਵਿੱਚੋਂ ਕਿਹੜਾ ਅਸੰਪਰਕ ਬਲ ਨਹੀਂ ਹੈ ।

Which is not a non-contact force?

9 / 20

ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ  ਹੈ ।

We can measure the temperature in doctor’s thermometer from;

10 / 20

ਪੇਟ ਵਿਚਲੇ ਤੇਜਾਬੀਪਨ ਨੂੰ ਦੂਰ ਕਰਲ ਲਈ ਕੀ ਵਰਤਿਆ ਜਾਂਦਾ ਹੈ ?

Which substance is used to reduce the acidity in stomach?

11 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜਿੰਮੇਵਾਰ ਹੈ ?

Which of the following is most responsible for Global warming?

12 / 20

ਨਮਕ ਅਤੇ ਖਾਣ ਵਾਲਾ ਤੇਲ ਆਮਤੋਰ ਤੇ ਪਰਿਰੱਖਿਅ ਕਦੇ ਤੌਰ ਤੇ ਵਰਤੇ ਜਾਂਦੇ ਹਨ, ਜੈਮ ਅਤੇ ਸ਼ੁਕਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿਚੋਂ ਕਿਸਦੀ ਵਰਤੋਂ ਕੀਤੀ ਜਾਂਦੀ ਹੈ?

Salts and Oils are commonly used as preservative, which of the following are used in jams and squash to check their spoilage.

13 / 20

ਹੇਠ ਲਿਖਿਆ ਵਿਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ।

Which of the following is not natural indicator.

14 / 20

ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f  ਅਤੇ 2f  ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ-

When the object is placed between f and 2f of a convex lens, the image formed is-

15 / 20

ਜਾਨਵਰ ਜਿਹੜਾ ਉੱਨ ਪੈਦਾ ਨਹੀਂ ਕਰਦਾ

Animal that does not yield wool is

16 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਬਹੁਲਕ ਹੈ।

Which of the following is natural polymer.

17 / 20

ਕਿਹੜਾ ਤਾਰਾ ਧਰਤੀ ਦੇ ਸਭ ਤੋਂ ਨੇੜੇ ਹੈ।

Which star is nearest to Earth?

18 / 20

ਮਨੁੱਖ ਵਿੱਚ ਪ੍ਰਜਣਨ ਦੌਰਾਨ ਹੋਣ ਵਾਲੀਆਂ ਕਿਰਿਆਵਾਂ ਦਾ ਸਹੀ ਕ੍ਰਮ ਕੀ ਹੈ ?

In human beings, the correct sequence of events during reproduction:

19 / 20

ਜਿਮਨਾਸਟ ਆਪਣੇ ਹੱਥਾਂ ਉਤੇ ਇੱਕ ਖਾਸ ਖੁਰਦਰਾ ਪਦਾਰਥ ਕਿਉਂ ਲਗਾਉਂਦੇ ਹਨ ?

Why do gymnasts apply some coarse substance on their hands?

20 / 20

ਕਾਰਤਿਕ ਆਪਣੇ ਘਰ ਬੈਠਾ ਸੀ। ਉਸਨੇ ਦੇਖਿਆ ਕਿ ਕੁਝ ਸੈਕਿੰਡ ਦੇ ਲਈ ਧਰਤੀ ਕੰਬਣ ਲੱਗੀ ਅਤੇ ਆਲੇ- ਦੁਆਲੇ ਦੀਆਂ ਵਸਤਾਂ ਹਿਲਣ ਲੱਗੀਆ। ਇਸ ਘਟਨਾ ਨੂੰ ਕੀ ਕਹਿੰਦੇ ਹਨ ?

Kartik was sitting in house. Suddenly there was shaking or trembling of the earth which lasted for a very short time. What we call this disturbance ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Science Quiz-5

Important Question for Revision

Questions-20

1 / 20

ਕੁਦਰਤੀ ਸੂਚਕ ਲਿਟਮਸ ਕਿੱਥੋਂ ਪ੍ਰਾਪਤ ਹੁੰਦਾ ਹੈ?

What is the source of natural indicator litmus

2 / 20

ਧੁਨੀ ਦੀ ਤੀਖਣਤਾ ਹੇਠ ਲਿਖੇ ਵਿਚੋਂ ਕਿਸੇ ਉੱਤੇ ਨਿਰਭਰ ਕਰਦੀ ਹੈ?

Shrillness of sound depends upon its –

3 / 20

ਤਾਂਬੇ ਅਤੇ ਐਲਮੀਨੀਅਮ ਦੀਆਂ ਤਾਰਾਂ ਧਾਤ ਦੇ ਕਿਸ ਗੁਣ ਕਾਰਣ ਬਣਾਈਆਂ ਜਾ ਸਕਦੀਆਂ ਹਨ?

By which physical property of metals like copper and aluminium is drawn into wires?

4 / 20

ਵਪਾਰਕ ਪੱਧਰ ਤੇ ਬਿਜਲੀ ਊਰਜਾ ਦੀ ਇਕਾਈ ਕੀ ਹੈ?

Commercial unit of Electric Energy is

5 / 20

ਪੌਦਿਆਂ ਵਿੱਚ ਅੰਡਕੋਸ਼ ਪੱਕਣ ਤੇ ……………… ਵਿੱਚਵਿਕਸਿਤ ਹੋ ਜਾਂਦਾ ਹੈ ।

The Ripened ovary in plants forms the

6 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਐਸਪਰਕ ਬਲ ਦੀ ਉਦਾਹਰਣ?
Which out of the following is an example of a non-contact force?

7 / 20

  1. ਹੇਠ ਲਿਖਿਆਂ ਵਿੱਚੋਂ ਕਿਹੜੀ ਤਰਤੀਬ ਸਹੀ ਹੈ

Which of the following is correct sequence

8 / 20

  1. P: ਦ੍ਰਵ ਰੂਪ ਵਿੱਚ ਮਿਲਣ ਵਾਲੀ ਧਾਤ

Q:  ਦ੍ਰਵ ਰੂਪ ਵਿੱਚ ਮਿਲਣ ਵਾਲੀ ਅਧਾਤ

R: ਗੈਸੀ ਅਵਸਥਾ ਵਿੱਚ ਮਿਲਣ ਵਾਲੀ ਅਧਾਤ

S: ਅਧਾਤ ਜਿਸ ਵਿਚੋਂ ਬਿਜਲੀ ਲੰਘ ਸਕਦੀ ਹੈ ।

P,Q,R,S ਕ੍ਰਮਵਾਰ ਹਨ :

(P: A liquid metal)

Q: A liquid non-metal

R: A gaseous non metal

S: A non metal which conducts electricity

P,Q,R,S are respectively

9 / 20

ਖੰਡ ਦੇ ਐਲਕੋਹਲ (ਸ਼ਰਾਬ) ਵਿੱਚ ਬਦਲਣ ਦੀ ਕਿਰਿਆ ਨੂੰ . …………ਕਹਿੰਦੇ ਹਨ।

The process of breakdown of glucose in Alcohol is  known as…………….

10 / 20

ਮਨੁੱਖੀ ਲਹੂ ਦੇ ਕਿਹੜੇ ਸੈਲ ਆਪਣੀ ਆਕ੍ਰਿਤੀ ਬਦਲ ਸਕਦੇ   ਹਨ ?

Which cell I of human blood can change their shape?

 

11 / 20

ਇਮਾਰਤਾਂ ਨੂੰ ਅਕਾਸ਼ੀ ਬਿਜਲੀ ਤੋਂ ਬਚਾਉਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ?

Which device is used to protect buildings from lightning?

12 / 20

ਪੌਦਿਆਂ ਵਿੱਚ ਲਿੰਗੀ ਪ੍ਰਜਣਨ ਲਈ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ।

Which of the following statement is/are True for sexual reproduction in plants?

(i)ਪੌਦੇਬੀਜਾਂਤੋਂਪ੍ਰਾਪਤਕੀਤੇਜਾਂਦੇਹਨ।  (Plants are obtained from seeds)

(ii) ਦੋਪੌਦੇਹਮੇਸ਼ਾਜਰੂਰੀਹੁੰਦੇਹਨ।    (Two plants are always essential)

(iii) ਨਿਸ਼ੇਚਨਕਿਰਿਆਕੇਵਲਪਰਾਗਣਤੋਂਬਾਅਦਹੁੰਦੀ।  (Fertilization can occur only after Pollination)

(iv) ) ਸਿਰਫ਼ਕੀੜੇਹੀਪਰਾਗਣਕਰਨਦੇਕਾਰਕਹਨ।   (Only insects are agents of pollination)

13 / 20

ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ ਕੀ ਹੈ।

What is the Chemical formula of lime water.

14 / 20

ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ।

Which is very reactive non metal stored in water as it catches fire if exposed to air.

15 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਸੰਦ, ਬਿਜਾਈ ਦੌਰਾਨਾ, ਸਹੀ ਦੂਰੀ ਤੇ ਇਕਸਾਰ ਬੀਜਦਾ ਹੈ।

Which of the following tool helps in uniform distribution of seeds while sowing?

16 / 20

ਕਿਹੜਾ ਰੇਸ਼ਾ ਲੱਕੜੀ ਦੇ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ।

Which of the following fibres prepared by using wood pulp?

17 / 20

ਇੱਕ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 42 ਸੈਕਿੰਡ ਦਾ ਸਮਾਂ ਲੈਂਦਾ ਹੈ।ਪੈਂਡੂਲਮ ਦਾ ਆਵਰਤ ਕਾਲ ਕੀ ਹੋਵੇਗਾ?

A simple pendulum completes 20 oscillation in 42 seconds. What is the time period of this

pendulum?

18 / 20

ਮਨੁੱਖ ਵਿੱਚ ਪ੍ਰਜਣਨ ਦੌਰਾਨ ਹੋਣ ਵਾਲੀਆਂ ਕਿਰਿਆਵਾਂ ਦਾ ਸਹੀ ਕ੍ਰਮ ਕੀ ਹੈ ?

In human beings, the correct sequence of events during reproduction:

19 / 20

ਹੇਠਾ ਦਿੱਤੇ ਬਾਲਣਾ ਨੂੰ ਉਨਾਂ ਦੇ ਕੈਲੋਰੀ ਮੁੱਲ ਅਨੁਸਾਰ ਵੱਧਦੇ ਕ੍ਰਮ ਵਿੱਚ ਲਗਾਉ :

(a) ਪੈਟਰੋਲ(b) ਲਕੜੀ (c) ਕੋਲਾ (d) ਕੁਦਰਤੀ ਗੈਸ

Arrange the following fuels in increasing order of their calorific value:

(a) Petrol(b) Wood(c) Coal(d) Natural gas

20 / 20

ਅੱਖ ਦੇ ਉਸ ਭਾਗ ਦਾ ਨਾਮ ਦਸੋ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ।

Name the part of the eye which gives colour to the eyes:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

4

Science Quiz-6

Important Question for Revision

Questions-20

1 / 20

………………… ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ।

………………… contains a record of endangered species.

2 / 20

ਯੰਤਰ ਦਾ ਨਾਂ ਦੱਸੋ ਜਿਸ ਦੀ ਵਰਤੋਂ ਇਮਾਰਤਾਂ ਬਚਾਉਣ ਲਈ ਇਕ ਲੰਬੀ ਧਾਤ ਛੜ ਲਗਾ ਕੇ ਕੀਤੀ ਜਾਂਦੀ ਹੈ ।

Name the device which is used to protect the buildings. It is in the form of long metallic rod.

3 / 20

ਪ੍ਰਾਕਿਰਤਕ ਗੈਸ ਤੋਂ ਪ੍ਰਾਪਤ ਕਿਹੜੀ ਗੈਸ ਦੀ ਵਰਤੋਂ ਯੂਰੀਆ ਬਣਾਉਣ ਲਈ ਕੀਤੀ ਜਾਂਦੀ ਹੈ?

Which gas obtained from natural gas is used in the preparation of urea fertilizer?

4 / 20

ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ

Maximum attraction in a magnet is present at

5 / 20

ਹੇਠ ਲਿਖਿਆਂ ਵਿੱਚੋਂ ਮਨੁੱਖ ਦੇ ਸਰੀਰ ਵਿੱਚ ਕਿਹੜੀ ਅੰਤਰ-ਰਿਸਾਵੀ ਗ੍ਰੰਥੀ ਨਹੀਂ ਹੈ?

Which of the following is not a Endocrine gland in human beings.

6 / 20

ਅੱਗ ਬੁਝਾਉਣ ਵਾਲੇ ਵਰਕਰਾਂ ਦੀ ਵਰਦੀ ਤੇ ਕਿਸ ਪਦਾਰਥ ਦੀ ਕੋਟਿੰਗ ਕੀਤੀ ਜਾਂਦੀ ਹੈ?

Which material is used for coating of uniform of firemen?

7 / 20

  1. ਹੇਠ ਲਿਖਿਆਂ ਵਿੱਚੋਂ ਕਿਹੜੀ ਤਰਤੀਬ ਸਹੀ ਹੈ

Which of the following is correct sequence

8 / 20

124 If cloths of equal measurements of cotton, nylon, silk and wool are soaked in a beaker filled with water. After few minutes, were taken out of the beaker and weighed, which of the following is correct order of their final weights?

ਜੇਕਰ ਬਰਾਬਰ ਮਾਪ ਦੇ ਸੂਤੀ, ਨਾਈਲੋਨ, ਰੇਸ਼ਮੀ ਅਤੇ ਉੱਨੀ ਕੱਪੜੇ ਪਾਣੀ ਦੇ ਭਰੇ ਬੀਕਰ ਵਿੱਚ ਡੁਬੋ ਦਿੱਤੇ ਜਾਣ ਅਤੇ ਕੁੱਝ ਸਮੇਂ ਬਾਅਦ ਬੀਕਰ ਵਿੱਚੋਂ ਬਾਹਰ ਕੱਢ ਕੇ ਉਹਨਾਂ ਦਾ ਭਾਰ ਕੀਤਾ ਜਾਵੇ ਤਾਂ ਉਨ੍ਹਾਂ ਦੇ ਭਾਰ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕ੍ਰਮ ਸਹੀ ਹੋਵੇਗਾ ?

9 / 20

ਸਾਹ ਕਿਰਿਆ ਵਿੱਚ. ਪੈਦਾ ਹੁੰਦਾ ਹੈ ?

……………….is produced by Respiration

10 / 20

ਇਹਨਾਂ ਵਿੱਚੋ ਕਿਹੜਾ ‘ਪਰਿਰੱਖਿਅਕ ਨਹੀਂ ਹੈ ?

Which is not a preservative ?

11 / 20

ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ  ਹੈ ।

We can measure the temperature in doctor’s thermometer from;

12 / 20

ਦੋ ਫ਼ਲ ਅਤੇ ਸੋਹਾਂਜਣੇ ਦੇ ਬੀਜ ਹਵਾ ਨਾਲ ਦੂਰ ਤੱਕ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਹੁੰਦੇ ਹਨ।

Seeds of drumstick and maple are carried to long distances by wind because they possess

13 / 20

ਲੱਕੜੀ ਦੇ ਇੱਕ ਚਮਚ ਨੂੰ ਆਈਸਕ੍ਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸਦਾ ਦੂਜਾ ਸਿਰਾ-

A Wooden spoon is dipped in a cup of ice cream, itsother end-

14 / 20

. ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ-

Which Intrument is used to measure atmospheric pressure.

15 / 20

ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ?

Give the basic difference between plant cell and animal cell?

16 / 20

ਧਾੜਾਂ ਤੇਜਾਬਾਂ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਤਾਂ ਕਿਹੜੀ ਗੈਸ ਪੈਦਾ ਕਰਦੀਆਂ ਹਨ।

Metals react with acids, which gas is produced?

17 / 20

ਗੂੰਜ ਸੁਣਨ ਲਈ ਧੁਨੀ ਦੇ ਸਰੋਤ ਦੀ ਪਰਾਵਰਤਿਤ ਕਰਨ ਵਾਲੀ ਸਤ੍ਹਾ ਤੋਂ ਘੱਟੋ ਘੱਟ ਦੂਰੀ ਲਗਭਗ ……

The minimum distance of source of sound from reflecting surface to hear an echo

18 / 20

ਅਧਿਆਪਕ ਨੇ ਰਿਆ ਨੂੰ ਦੱਸਿਆ ਕਿ ਪੌਦਿਆਂ ਵਿੱਚ ਪ੍ਰਜਣਨ ਲਿੰਗੀ ਅਤੇ ਅਲਿੰਗੀ ਰਾਹੀਂ ਹੁੰਦਾ ਹੈ। ਹੋਣ ਲਿਖਿਆਂ ਵਿੱਚੋਂ ਕਿਹੜੀ ਵਿਧੀ ਅਲਿੰਗੀ ਪ੍ਰਜਣਨ ਨਹੀਂ|

Teacher was taught Riya that reproduction occurs in plants via asexual and sexual modes. Which of the given below is not an asexual mode of reproduction?

19 / 20

ਬਾਲਣ ਦੇ ਜਲਣ ਤੇ ਨਿਕਲੇ ਅਣਜਲੇ ਕਾਰਬਨ ਕਣ ਹੇਠਾਂ ਦਿੱਤੀ ਕਿਸ ਸੱਮਸਿਆ ਦਾ ਕਾਰਣ ਬਣਦੇ ਹਨ |

Un-burnt Carbon particles released during fuel combustion  cause which of the following problems?.

20 / 20

ਵੰਡੇ ਆਯਾਮ ਵਾਲੀ ਧੁਨੀ ਕੰਪਨ ਕਿਹੋ ਜਿਹੀ ਆਵਾਜ਼ ਪੈਦਾ ਕਰੇਗੀ।

Large amplitude of sound viberations will produce:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

Scroll to Top