17 Science Quiz-1 Important Question for Revision Questions-20 1 / 20 ਐਲੂਮੀਨੀਅਮ ਧਾਤ ਸੋਡੀਅਮ ਹਾਈਡਰੋਆਕਸਾਈਡ ਦੇ ਤਾਜੇ ਘੋਲ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀ ਹੈ? When aluminium metal reacts with freshly prepared solution of sodium-hydroxide which gas is produced? ਆਕਸੀਜਨ Oxygen ਹਾਈਡਰੋਜਨ Hydrogen ਕਾਰਬਨਡਾਈਆਕਸਾਈਡ Carbon-dioxide ਨਾਈਟਰੋਜਨ Nitrogen 2 / 20 ਧੁਨੀ ਦੀ ਤੀਖਣਤਾ ਹੇਠ ਲਿਖੇ ਵਿਚੋਂ ਕਿਸੇ ਉੱਤੇ ਨਿਰਭਰ ਕਰਦੀ ਹੈ? Shrillness of sound depends upon its – ਆਵ੍ਰਿਤੀ ਤੇ frequency ਆਯਾਮ ਤੇ Amplitude ਗਤੀ ਤੇ Velocity ਤਰੰਗ ਲੰਬਾਈ Wavelength 3 / 20 ਇਹਨਾਂ ਵਿੱਚੋਂ ਕਿਹੜਾ ਤੱਤ ਹੀਮੋਗਲੋਬਿਨ ਦੇ ਨਿਰਮਾਣ ਲਈ ਜ਼ਰੂਰੀ ਹੈ? Which of the element is necessary for the formation of Haemoglobin ਫਲੋਰੀਨ Flourine ਲੋਹਾ Iron ਸੋਡੀਅਮ Sodium ਫਾਸਫੋਰਸ Phosphorus 4 / 20 ਤਾਂਬੇ ਅਤੇ ਐਲਮੀਨੀਅਮ ਦੀਆਂ ਤਾਰਾਂ ਧਾਤ ਦੇ ਕਿਸ ਗੁਣ ਕਾਰਣ ਬਣਾਈਆਂ ਜਾ ਸਕਦੀਆਂ ਹਨ? By which physical property of metals like copper and aluminium is drawn into wires? ਖਿਚੀਣਸ਼ੀਲਤਾ Ductility Malleability ਖਾਰੀ ਚਾਲਕਤਾ Conductance ਧੁਨਿਕ Sonorous 5 / 20 ਕਿਹੜਾ ਗ੍ਰਹਿ ਆਪਣੀ ਧੁਰੀ ਉੱਪਰ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ? Which planet rotates from East to West on its axis? ਸ਼ੁਕਰ ਗ੍ਰਹਿ Venus ਸ਼ਨੀ Saturn ਬ੍ਰਹਿਸਪਤੀ Jupiter ਮੰਗਲ Mars 6 / 20 ਅੱਖ ਦਾ ਕਿਹੜਾ ਭਾਗ ਅੱਖ ਨੂੰ ਇੱਕ ਵਿਸ਼ੇਸ਼ ਰੰਗ ਪ੍ਰਦਾਨ ਕਰਦਾ ਹੈ? Which part of the eye is responsible for eye colour? ਪੁਤਲੀ Pupil ਕਾੱਰਨੀਆ Cornea ਆਇਰਸ Iris ਰੈਟੀਨਾ Retina 7 / 20 ਇਹਨਾਂ ਵਿੱਚੋਂ ਕਿਹੜਾ ਪ੍ਰਦੂਸ਼ਕ ਹੈ ? Which one is a pollutant? ਕਲੋਰੀਨ ਯੁਕਤ ਪਾਣੀ(Chlorinated water ) ਠੰਢਾ ਪਾਣੀ(Cold water) ਗਰਮ ਪਾਣੀ(Hot water ) ਫਿਲਟਰ ਵਾਲਾ ਪਾਣੀ(Filtered water) 8 / 20 ਪਾਣੀ ਨੂੰ ਕੀਟਾਣੂ-ਰਹਿਤ ਕਰਨ ਲਈ ਵਰਤ ਅਧਾਤ ਕਿਹੜੀ ਹੈ ? Which non-metal is used for water purification. ਬ੍ਰੋਮੀਨ(Bromine) ਕਲੋਰੀਨ (Chlorine) ਆਇਓਡੀਨ(lodine) ਕੈਲਸ਼ੀਅਮ 9 / 20 ਮਨੁੱਖੀ ਲਹੂ ਦੇ ਕਿਹੜੇ ਸੈਲ ਆਪਣੀ ਆਕ੍ਰਿਤੀ ਬਦਲ ਸਕਦੇ ਹਨ ? Which cell I of human blood can change their shape? ਲਾਲ ਰਕਤਾਣੂ( Red blood cell) ਚਿੱਟੇ ਰਕਤਾਣੂ (White blood cell ) ਪਲੇਟਲੈਟਸ( Platelets) ਪਲਾਜ਼ਮਾ( Plasma) 10 / 20 ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਕੀ ਹੈ ? The smallest unit of an element matter is: ਯੋਗਿਕ(Compound) ਆਇਨ (lon) ਅਣੂ (Molecule ) ਪ੍ਰਮਾਣ( Atom) 11 / 20 ਇੱਕ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਵਰਤਿਆ ਜਾਣ ਵਾਲਾ ਸਾਧਾਰਣ ਯੰਤਰ ਕਿਹੜਾ ਹੈ ? Which is the simple device used to start or stop electric current in an electric circuit ਬਲਬ (Bulb) ਪੱਖਾ (Fan) ਸਵਿੱਚ (Switch) ਸੈੱਲ( Cell) 12 / 20 ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ ਕੀ ਹੈ। What is the Chemical formula of lime water. CaCO3 CaO Ca (OH)2 Co2 13 / 20 ਮੀਂਹ ਪੈਣ ਉਪਰੰਤ ਮੀਨਾ ਨੇ ਸਤਰੰਗੀ ਪੀਂਘ ਵੇਖੀ ਤਾਂ ਉਸਨੂੰ ਕਿੰਨੇ ਰੰਗ ਦਿਖੇ- Meena saw a rainbow after rain. How many colours did she see? 7 4 3 5 14 / 20 ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿਤਾਬ ਥੋੜੀ ਦੂਰੀ ਤੱਕ ਚੱਲ ਕੇ ਰੁਕ ਗਈ ।ਅਜਿਹਾ ਕਿਸ ਬਲ ਕਾਰਨ ਹੋਇਆ? Ramesh pushed a book lying on table. It moved to a short distance and stopped. Which force is behind this act? ਗੁਰੂਤਾਬਲ(Gravitational Force) ਬਿਜਲਈਬਲ (Electrical Force) ਰਗੜ (Friction) ਉਪਰੋਕਤਵਿੱਚੋਂਕੋਈਨਹੀਂ ( None of the above) 15 / 20 ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ? Give the basic difference between plant cell and animal cell? ਸੈੱਲ ਭਿੱਤੀ, ਪੌਦਾ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਜੰਤੂ ਸੈੱਲ ਵਿੱਚ ਹੁੰਦੀ ਹੈ। Cell wall present in Animal cell and absent in plant cell ਸੈੱਲ ਕਿੱਤੀ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਪੌਦਾ ਸੈੱਲ ਵਿੱਚ ਹੁੰਦੀ ਹੈ। Cell wall absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਹੈ ਪਰ ਪੈਂਦਾ ਸੈੱਲ ਵਿੱਚ ਹੁੰਦਾ ਹੈ। Cytoplasm absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਹੁੰਦਾ ਹੈ ਪਰ ਪੌਦਾ ਸੈੱਲ ਵਿੱਚ ਨਹੀਂ ਹੁੰਦਾ ਹੈ। Cytoplasm present in Animal cell and present in plant cell. 16 / 20 ਜੇ ਕੋਈ ਪਦਾਰਥ ਰਸਾਇਣਿਕ ਪ੍ਰਤਿਕਿਰਿਆ ਦੁਆਰਾ, ਠੰਡਾ ਕਰਕੇ, ਗਰਮ ਕਰਕੇ ਜਾਂ ਬਿਜਲਈ ਅਪਘਟਨ ਦੁਆਰਾ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਕੀ ਕਹਿੰਦੇ ਹਨ। If a substance cannot be broken down further by chemical reactions by cooling, heating or by electrolysis, such type of substance is called. ਤੱਤ Element ਯੋਗਿਕ molecule ਅਣੂ Compound ਪ੍ਰਤੀਜੈਵਿਕ Antibiotics 17 / 20 ਕਿਹੜਾ ਤਾਰਾ ਧਰਤੀ ਦੇ ਸਭ ਤੋਂ ਨੇੜੇ ਹੈ। Which star is nearest to Earth? ਧਰੁੱਵ ਤਾਰਾ Pole Star ਉਰੱਯਨ Orion ਸੂਰਜ Sun ਕੋਸਿਯੋਪਿਕਾ Cassiopeia 18 / 20 ਭਾਰਤ ਦੀਆਂ ਹੇਠ ਲਿਖੀਆ ਨਸਲਾ ਵਿੱਚ ਕਿਹੜੀ ਭੇੜ ਹੌਜਰੀ ਲਈ ਯੋਗ ਹੈ ? Which of following breeds of Indian sheep is suitable for hosiery? ਨਾਲੀ(Nali) ਮਾਰਬੜੀ(Marwari) ਪਾਟਨਵਾੜੀ(Patanwadi) ਲੋਹੀ(Lohi) 19 / 20 ਫਿਨੈਲਫਥੈਲੀਨ ਇੱਕ ਸੰਸਲਿਸਟ ਸੂਚਕ ਹੈ। ਜੇਕਰ ਇਸ ਨੂੰਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ ਤੇ ਮਿਲਾਇਆ ਜਾਵੇਂ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ? Phenolphthalein is a synthetic indicator and its colours in acidic and basic solutions respectively are: ਰੰਗਹੀਣ ਅਤੇ ਗੁਲਾਬੀ(Colourless and pink) ਲਾਲ ਅਤੇ ਨੀਲਾ (Red and blue) ਨੀਲਾ ਅਤੇ ਲਾਲ (Blue and red) ਗੁਲਾਬੀ ਅਤੇ ਰੰਗਹੀਣ(Pink and colourless) 20 / 20 ਰੇਲਵੇ ਸਟੇਸ਼ਨ ਤੇ ਕੁਲੀ ਭਾਰੀ ਵਜ਼ਨ ਉਠਾਉਣ ਸਮੇਂ ਸਿਰ ਉੱਪਰ ਕੱਪੜੇ ਨੂੰਗੋਲ ਲਪੇਟ ਕੇ ਰੱਖਦਾ ਹੈ : A coolie at a railway station keeps a cloth wrapped round his head while lifting the weight: ਵਜ਼ਨ ਘੱਟ ਕਰਨ ਲਈ(To reduce weight) ਦਾਬ ਘੱਟ ਕਰਨ ਲਈ(To reduce pressure) ਬਲ ਵਧਾਉਣ ਲਈ(To increase force) ਦਾਬ ਵਧਾਉਣ ਲਈ(To increase pressure) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-1
Important Question for Revision
Questions-20
1 / 20
ਐਲੂਮੀਨੀਅਮ ਧਾਤ ਸੋਡੀਅਮ ਹਾਈਡਰੋਆਕਸਾਈਡ ਦੇ ਤਾਜੇ ਘੋਲ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀ ਹੈ?
When aluminium metal reacts with freshly prepared solution of sodium-hydroxide which gas is produced?
2 / 20
ਧੁਨੀ ਦੀ ਤੀਖਣਤਾ ਹੇਠ ਲਿਖੇ ਵਿਚੋਂ ਕਿਸੇ ਉੱਤੇ ਨਿਰਭਰ ਕਰਦੀ ਹੈ?
Shrillness of sound depends upon its –
3 / 20
ਇਹਨਾਂ ਵਿੱਚੋਂ ਕਿਹੜਾ ਤੱਤ ਹੀਮੋਗਲੋਬਿਨ ਦੇ ਨਿਰਮਾਣ ਲਈ ਜ਼ਰੂਰੀ ਹੈ?
Which of the element is necessary for the formation of Haemoglobin
4 / 20
ਤਾਂਬੇ ਅਤੇ ਐਲਮੀਨੀਅਮ ਦੀਆਂ ਤਾਰਾਂ ਧਾਤ ਦੇ ਕਿਸ ਗੁਣ ਕਾਰਣ ਬਣਾਈਆਂ ਜਾ ਸਕਦੀਆਂ ਹਨ?
By which physical property of metals like copper and aluminium is drawn into wires?
5 / 20
ਕਿਹੜਾ ਗ੍ਰਹਿ ਆਪਣੀ ਧੁਰੀ ਉੱਪਰ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ? Which planet rotates from East to West on its axis?
6 / 20
ਅੱਖ ਦਾ ਕਿਹੜਾ ਭਾਗ ਅੱਖ ਨੂੰ ਇੱਕ ਵਿਸ਼ੇਸ਼ ਰੰਗ ਪ੍ਰਦਾਨ ਕਰਦਾ ਹੈ?
Which part of the eye is responsible for eye colour?
7 / 20
ਇਹਨਾਂ ਵਿੱਚੋਂ ਕਿਹੜਾ ਪ੍ਰਦੂਸ਼ਕ ਹੈ ?
Which one is a pollutant?
8 / 20
Which non-metal is used for water purification.
9 / 20
ਮਨੁੱਖੀ ਲਹੂ ਦੇ ਕਿਹੜੇ ਸੈਲ ਆਪਣੀ ਆਕ੍ਰਿਤੀ ਬਦਲ ਸਕਦੇ ਹਨ ?
Which cell I of human blood can change their shape?
10 / 20
ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਕੀ ਹੈ ?
The smallest unit of an element matter is:
11 / 20
ਇੱਕ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਵਰਤਿਆ ਜਾਣ ਵਾਲਾ ਸਾਧਾਰਣ ਯੰਤਰ ਕਿਹੜਾ ਹੈ ?
Which is the simple device used to start or stop electric current in an electric circuit
12 / 20
ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ ਕੀ ਹੈ।
What is the Chemical formula of lime water.
13 / 20
ਮੀਂਹ ਪੈਣ ਉਪਰੰਤ ਮੀਨਾ ਨੇ ਸਤਰੰਗੀ ਪੀਂਘ ਵੇਖੀ ਤਾਂ ਉਸਨੂੰ ਕਿੰਨੇ ਰੰਗ ਦਿਖੇ-
Meena saw a rainbow after rain. How many colours did she see?
14 / 20
ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿਤਾਬ ਥੋੜੀ ਦੂਰੀ ਤੱਕ ਚੱਲ ਕੇ ਰੁਕ ਗਈ ।ਅਜਿਹਾ ਕਿਸ ਬਲ ਕਾਰਨ ਹੋਇਆ?
Ramesh pushed a book lying on table. It moved to a short distance and stopped. Which force is behind this act?
15 / 20
ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ?
Give the basic difference between plant cell and animal cell?
16 / 20
ਜੇ ਕੋਈ ਪਦਾਰਥ ਰਸਾਇਣਿਕ ਪ੍ਰਤਿਕਿਰਿਆ ਦੁਆਰਾ, ਠੰਡਾ ਕਰਕੇ, ਗਰਮ ਕਰਕੇ ਜਾਂ ਬਿਜਲਈ ਅਪਘਟਨ ਦੁਆਰਾ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਕੀ ਕਹਿੰਦੇ ਹਨ।
If a substance cannot be broken down further by chemical reactions by cooling, heating or by electrolysis, such type of substance is called.
17 / 20
ਕਿਹੜਾ ਤਾਰਾ ਧਰਤੀ ਦੇ ਸਭ ਤੋਂ ਨੇੜੇ ਹੈ।
Which star is nearest to Earth?
18 / 20
ਭਾਰਤ ਦੀਆਂ ਹੇਠ ਲਿਖੀਆ ਨਸਲਾ ਵਿੱਚ ਕਿਹੜੀ ਭੇੜ ਹੌਜਰੀ ਲਈ ਯੋਗ ਹੈ ?
Which of following breeds of Indian sheep is suitable for hosiery?
19 / 20
ਫਿਨੈਲਫਥੈਲੀਨ ਇੱਕ ਸੰਸਲਿਸਟ ਸੂਚਕ ਹੈ। ਜੇਕਰ ਇਸ ਨੂੰਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ ਤੇ ਮਿਲਾਇਆ ਜਾਵੇਂ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ?
Phenolphthalein is a synthetic indicator and its colours in acidic and basic solutions respectively are:
20 / 20
ਰੇਲਵੇ ਸਟੇਸ਼ਨ ਤੇ ਕੁਲੀ ਭਾਰੀ ਵਜ਼ਨ ਉਠਾਉਣ ਸਮੇਂ ਸਿਰ ਉੱਪਰ ਕੱਪੜੇ ਨੂੰਗੋਲ ਲਪੇਟ ਕੇ ਰੱਖਦਾ ਹੈ :
A coolie at a railway station keeps a cloth wrapped round his head while lifting the weight:
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit
Thanks for feedback.
10 Science Quiz-2 Important Question for Revision Questions-20 1 / 20 ਐਲੂਮੀਨੀਅਮ ਧਾਤ ਸੋਡੀਅਮ ਹਾਈਡਰੋਆਕਸਾਈਡ ਦੇ ਤਾਜੇ ਘੋਲ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀ ਹੈ? When aluminium metal reacts with freshly prepared solution of sodium-hydroxide which gas is produced? ਆਕਸੀਜਨ Oxygen ਹਾਈਡਰੋਜਨ Hydrogen ਕਾਰਬਨਡਾਈਆਕਸਾਈਡ Carbon-dioxide ਨਾਈਟਰੋਜਨ Nitrogen 2 / 20 ਸਲਫਰਡਾਈਆਕਸਾਈਡ ਦਾ ਸੁਭਾਵ ਕਿਸ ਤਰ੍ਹਾਂ ਦਾ ਹੈ? What is nature of sulphur-dioxide gas. ਤੇਜ਼ਾਬੀ acidic ਖਾਰੀ basic ਉਦਾਸੀਨ neutral ਤੇਜ਼ਾਬੀ ਅਤੇ ਖਾਰੀ ਵੀ acidic and basic both 3 / 20 0.050ਸੈਂ.ਮੀ2ਤਲ ਦੇ ਖੇਤਰਫਲ ਤੇ25000ਪਾਸਕਲ ਦਬਾਹਕਗਾਉਣ ਲਈ ਕਿੰਨੇ ਬਲ ਦੀ ਲੋੜ ਹੈ? The force required to produce a pressure of 25000 Pascal. When the surface area is 0.5 cm2 is. 5/4 N 5/2N 5/2 Pa 5/4Pa 4 / 20 ਗਰਮ ਕਰਨ ਤੇ ਹੇਠ ਲਿਖਿਆ ਵਿੱਚੋਂ ਕਿਹੜਾ ਵੱਧ ਫੈਲੇਗਾ? Which of following would expand more on heating CO2 H2O2 Ca(OH)2 CaCO3 5 / 20 ਹੇਠ ਲਿਖਿਆ ਵਿੱਚੋਂ ਕਿਹੜਾ ਵਿਸਾਣੂ ਰੋਗ ਨਹੀਂ ਹੈ? Which of the following is not a viral disease. ਚੇਚਕ Chicken Pox ਪੋਲਿਓ Polio ਹੈਪੇਟਾਈਟਸ-ਏ Hepatitis-A ਤਪਦਿਕ (ਟੀ.ਬੀ.) Tuberculosis (T.B.) 6 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਅਰਧ ਚਾਲਕ ਹੈ? Which of the following is a semi-conductor. ਐਲੂਮੀਨੀਅਮ Aluminium ਜਰਮੇਨੀਅਮ Germanium ਕਾਪਰ Copper ਲੱਕੜ Wood 7 / 20 145 ਇਹਨਾਂ ਵਿੱਚੋਂ ਕਿਹੜਾ ‘ਮਾਦਾ’ ਦਾ ਜਣਾਨ ਅੰਗ ਹੈ । Which of the following is a female reproductive organ? ਪਤਾਲੂ (Testes) ਸ਼ੁਕਰਾਣੂ ਵਹਿਣੀਆ (Spermduct ) ਨਰ ਇੰਦਰੀ(Penis) ਅੰਡਕੋਸ਼ (Ovary) 8 / 20 ਭੂਚਾਲ ਆਉਣ ਦਾ ਮੁੱਖ ਕਾਰਨ ਕੀ ਹੈ ? Earth quake is caused by:pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) ਵਧੀ ਹੋਈ ਜਨਸੰਖਿਆ(Over population) ਟੈਕਟੇਨਿਕ ਪਲੇਟਾਂ ਦੀ ਗਤੀ ਕਾਰਨ(Movement in tectonic plateses) ਉਪਰੋਕਤ ਸਾਰੇ(all of these) 9 / 20 ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ। Disease caused by virus is…………….. ਹੈਜਾ (Cholera) ਤਪਦਿਕ ( Typhoid ) ਹੈਪੇਟਾਈਟਸ –ਏ (Hepatitis-A) ਮਲੇਰੀਆ( Malaria) 10 / 20 ਕਿਹੜੇ ਜੀਵ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ ? Internal fertilizations occurs : ਡੱਡੂ (Frog ) ਮੁਰਗੀ( Hen ) ਤਾਰਾ ਮੱਛੀ (Starfish) ਸਮੁੰਦਰੀ ਘੋੜਾ (Sea-horse) 11 / 20 ਜੋਬਨ ਅਵਸਥਾ ਸ਼ੁਰੂ ਹੋਣ ਸਮੇਂ ਇਸਤਰੀਆ ਵਿੱਚ ਕਿਹੜਾ ਹਾਰਮੋਨ ਪੈਦਾ ਹੁੰਦਾ ਹੈ ? Which hormone is produced for women! during puberty? ਇੰਸੂਲੀਨ ( Insulin) ਐਸਟਰੋਜਨ ( Estrogen ) ਟੈਸਟੋਸਟਰੀਨ (Testosterone) ਆਕਸੀਟੋਸਿਨ (Oxytocin) 12 / 20 ਫੀਨੌਲਫਬੈਲੀਨ ਇੱਕ ਖਾਰੀ ਸੂਚਕ ਹੈ ਇਹ ਖਾਰੇ ਘੋਲ ਦਾ ਰੰਗ ਕਰ ਦਿੰਦਾ ਹੈ। Phenolphthalein is a base indicator when we add phenolphthalein in basic solution. The Colour of solution becomes ਹਰੇਰੰਗਦਾ (Green Colour ਗੁਲਾਬੀਰੰਗਦਾ (Pink Colour) ਰੰਗਹੀਨ (Colorless) ਨਾਰੰਗੀਰੰਗਦਾOrange Colour 13 / 20 ਹੇਠ ਲਿਖਿਆ ਵਿਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ। Which of the following is not natural indicator. ਲਿਟਮਸਪੇਪਰ (Litmus paper)( ਹਲਦੀ(Turmeric powder) ਚਾਈਨਾਰੋਜ (China Rose) ਫੀਨੌਲਫਬੈਲੀ(Phenolphthalein) 14 / 20 ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ।ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ- A bomb is dropped from an aeroplane moving horizontally at a constant speed. If resistance is taken into consideration, then the bomb- ਹਵਾਈਜਹਾਜ਼ਦੇਠੀਕਹੇਠਾਂਡਿਗੇਗਾfalls on earth exactly below the aeroplane ਹਵਾਈਜਹਾਜ਼ਦੇਪਿੱਛੇਧਰਤੀਤੇਡਿਗੇਗਾfalls on the earth behind the aeroplane ਹਵਾਈਜਹਾਜ਼ਤੋਂਅੱਗੇਧਰਤੀਤੇਡਿਗੇਗਾ falls on the earth ahead of the aeroplane ਹਵਾਈਜਹਾਜ਼ਦੇਨਾਲਉਡੇਗਾ।flies with the aeroplane 15 / 20 ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ? Give the basic difference between plant cell and animal cell? ਸੈੱਲ ਭਿੱਤੀ, ਪੌਦਾ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਜੰਤੂ ਸੈੱਲ ਵਿੱਚ ਹੁੰਦੀ ਹੈ। Cell wall present in Animal cell and absent in plant cell ਸੈੱਲ ਕਿੱਤੀ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਪੌਦਾ ਸੈੱਲ ਵਿੱਚ ਹੁੰਦੀ ਹੈ। Cell wall absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਹੈ ਪਰ ਪੈਂਦਾ ਸੈੱਲ ਵਿੱਚ ਹੁੰਦਾ ਹੈ। Cytoplasm absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਹੁੰਦਾ ਹੈ ਪਰ ਪੌਦਾ ਸੈੱਲ ਵਿੱਚ ਨਹੀਂ ਹੁੰਦਾ ਹੈ। Cytoplasm present in Animal cell and present in plant cell. 16 / 20 ਧਾੜਾਂ ਤੇਜਾਬਾਂ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਤਾਂ ਕਿਹੜੀ ਗੈਸ ਪੈਦਾ ਕਰਦੀਆਂ ਹਨ। Metals react with acids, which gas is produced? ਹਾਈਡਰੋਜਨ Hydrogen ਨਾਈਟਰੋਜਨ Nitrogen ਕਾਰਬਨਡਾਈਆਕਸਾਈਡ Carbon dioxide ਆਕਸੀਜਨ Oxygen 17 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ। Which of the following is not natural indicator. ਮਿਥਾਈਲ ਅਰੇਂਜ Methyl Orange ਲਿਟਮਸ Litmus ਹਲਦੀ Turmeric ਚਾਈਨਾ ਰੋਜ਼ China Rose 18 / 20 ਇਹਨਾਂ ਵਿਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਹੁੰਦੀ ਹੈ? Which one of these disease caused by bacteria ? ਕਣਕ ਤੇ ਚੋਲਾ ਦੀ ਕੰਗੀ(Smut of wheat and rice) ਕਣਕ ਦੀ ਕਾਂਗਿਆੜੀ(Rust of wheat) ਗੰਨੇ ਦੀ ਰੈੱਡ ਰੋਟ (Redrot of sugarcane) ਸਿਟਰਸ ਕੈਂਕਰ(Citrus canker) 19 / 20 ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ? Two boys A and B are applying force on a block. If the block moves towards the boy A. which one of the following statement is correct? A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਤੋਂ ਵੱਧ ਹੁੰਦੀ ਹੈ। (Magnitude of force applied by A is greater than that of B.) A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਦੇ ਮੁਕਾਬਲੇ ਘੱਟ ਹੈ। (Magnitude of force applied by A is smaller than that of B.) ਬਲਾਕ ਤੇ ਕੁੱਲ ਬਲ B ਵੱਲ ਹੈ।(Net force on the block is toward B.) A ਦੁਆਰਾ ਲਾਗੂ ਕੀਤੇ ਬਲ ਦੀ ਤੀਬਰਤਾ B ਦੇ ਬਰਾਬਰ ਹੁੰਦੀ ਹੈ। (Magnitude of force applied by A is equal to that of B.) 20 / 20 ਅੱਜ ਮੋਨਿਕਾ ਨੇ ਸਾਇੰਸ ਲੈਬ ਵਿੱਚ ਵੇਖਿਆ ਕਿ ਨਿੰਬੂ ਦਾ ਰਸ ਬਿਜਲੀ ਦਾ ਸੁਚਾਲਕ ਹੈ। ਹੇਠਾਂ ਕਿਹੜਾ ਪਦਾਰਥ ਬਿਜਲੀ ਦਾ ਸੁਚਾਲਕ ਹੈ ? Today Monika saw in the science lab that lemon juice is a conductor of electricity. From the following which is conductor of electricity ? ਸਿਰਕਾ(Vinegar) ਟੂਟੀ ਦਾ ਪਾਣੀ(Tap water) ਟਮਾਟਰ ਦਾ ਰਸ(Tomato juice) ਉਪਰੋਕਤ ਸਾਰੇ(All of the above) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-2
ਸਲਫਰਡਾਈਆਕਸਾਈਡ ਦਾ ਸੁਭਾਵ ਕਿਸ ਤਰ੍ਹਾਂ ਦਾ ਹੈ?
What is nature of sulphur-dioxide gas.
0.050ਸੈਂ.ਮੀ2ਤਲ ਦੇ ਖੇਤਰਫਲ ਤੇ25000ਪਾਸਕਲ ਦਬਾਹਕਗਾਉਣ ਲਈ ਕਿੰਨੇ ਬਲ ਦੀ ਲੋੜ ਹੈ?
The force required to produce a pressure of 25000 Pascal. When the surface area is 0.5 cm2 is.
ਗਰਮ ਕਰਨ ਤੇ ਹੇਠ ਲਿਖਿਆ ਵਿੱਚੋਂ ਕਿਹੜਾ ਵੱਧ ਫੈਲੇਗਾ?
Which of following would expand more on heating
ਹੇਠ ਲਿਖਿਆ ਵਿੱਚੋਂ ਕਿਹੜਾ ਵਿਸਾਣੂ ਰੋਗ ਨਹੀਂ ਹੈ?
Which of the following is not a viral disease.
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਅਰਧ ਚਾਲਕ ਹੈ?
Which of the following is a semi-conductor.
145 ਇਹਨਾਂ ਵਿੱਚੋਂ ਕਿਹੜਾ ‘ਮਾਦਾ’ ਦਾ ਜਣਾਨ ਅੰਗ ਹੈ ।
Which of the following is a female reproductive organ?
Earth quake is caused by:pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon)
ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ।
Disease caused by virus is……………..
ਕਿਹੜੇ ਜੀਵ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ ?
Internal fertilizations occurs :
ਜੋਬਨ ਅਵਸਥਾ ਸ਼ੁਰੂ ਹੋਣ ਸਮੇਂ ਇਸਤਰੀਆ ਵਿੱਚ ਕਿਹੜਾ ਹਾਰਮੋਨ ਪੈਦਾ ਹੁੰਦਾ ਹੈ ?
Which hormone is produced for women! during puberty?
ਫੀਨੌਲਫਬੈਲੀਨ ਇੱਕ ਖਾਰੀ ਸੂਚਕ ਹੈ ਇਹ ਖਾਰੇ ਘੋਲ ਦਾ ਰੰਗ ਕਰ ਦਿੰਦਾ ਹੈ।
Phenolphthalein is a base indicator when we add phenolphthalein in basic solution. The Colour of solution becomes
ਹੇਠ ਲਿਖਿਆ ਵਿਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ।
Which of the following is not natural indicator.
ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ।ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ-
A bomb is dropped from an aeroplane moving horizontally at a constant speed. If resistance is taken into consideration, then the bomb-
ਧਾੜਾਂ ਤੇਜਾਬਾਂ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਤਾਂ ਕਿਹੜੀ ਗੈਸ ਪੈਦਾ ਕਰਦੀਆਂ ਹਨ।
Metals react with acids, which gas is produced?
ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ।
ਇਹਨਾਂ ਵਿਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਹੁੰਦੀ ਹੈ?
Which one of these disease caused by bacteria ?
ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ?
Two boys A and B are applying force on a block. If the block moves towards the boy A. which one of the following statement is correct?
ਅੱਜ ਮੋਨਿਕਾ ਨੇ ਸਾਇੰਸ ਲੈਬ ਵਿੱਚ ਵੇਖਿਆ ਕਿ ਨਿੰਬੂ ਦਾ ਰਸ ਬਿਜਲੀ ਦਾ ਸੁਚਾਲਕ ਹੈ। ਹੇਠਾਂ ਕਿਹੜਾ ਪਦਾਰਥ ਬਿਜਲੀ ਦਾ ਸੁਚਾਲਕ ਹੈ ?
Today Monika saw in the science lab that lemon juice is a conductor of electricity. From the following which is conductor of electricity ?
2 Science Quiz-3 Important Question for Revision Questions-20 1 / 20 ਮਨੁੱਖਾਂ ਵਿੱਚ ਬਾਹਰ ਸਾਹ ਛੱਡਦੇ ਸਮੇਂ, ਪਸਲੀਆਂ: During exhalation in humans, the ribs: ਬਾਹਰ ਵੱਲ ਗਤੀ ਕਰਦੀਆਂ ਹਨ। Move outwards ਹੇਠਾਂ ਵੱਲ ਗਤੀ ਕਰਦੀਆਂ ਹਨ। move downwards ਉੱਪਰ ਵੱਲ ਗਤੀ ਕਰਦੀਆਂ ਹਨ। move upwards ਬਿਲਕੁਲ ਵੀ ਗਤੀ ਨਹੀਂ ਕਰਦੀਆਂ। do no move at all 2 / 20 ਜੇਕਰ ਕੋਈ ਵਸਤੂ 0 ਤੋਂ ਚੱਲ ਕੇ ਪੂਰਬ ਵੱਲ ਨੂੰ 4 ਸੈਂ.ਮੀ. ਦੂਰੀ ਤਹਿ ਕਰਦੀ ਹੈ ਅੰਤ ਫਿਰ ਉੱਤਰ ਵੱਲ ਨੂੰ 3 ਸੈਂ.ਮੀ. ਤਹਿ ਕਰਦੀ ਹੈ ਤਾਂ ਵਸਤੂ ਦੁਆਰਾ ਤਹਿ ਕੀਤਾ ਵਿਸਥਾਪਨ ਕਿੰਨਾ ਹੋਵੇਗਾ? If an object moves from 0 towards east & covers 4 cm and then it moves 3 cm towards north. What will be the displacement traversed by the object. 7ਸੈਂ.ਮੀ. 7cm 5ਸੈਂ.ਮੀ. 5cm. 1ਸੈਂ.ਮੀ. 1cm -1ਸੈਂ.ਮੀ. -1cm 3 / 20 ਵਸਤੂਆਂ ਤੇ ਲੱਗਣ ਵਾਲਾ ਵਾਯੂਮੰਡਲੀ ਦਬਾਅ ਹੁੰਦਾ ਹੈ। Atmospheric pressure exerted on all objects is 1.8ਕਿ.ਗ੍ਰਾ./ਵਰਗਸੈਂ.ਮੀ. 1.8 Kg/sq.cm 1.7ਕਿ.ਗ੍ਰਾ./ਵਰਗਸੈਂ.ਮੀ. 1.7 Kg/sq.cm 1.0ਕਿ.ਗ੍ਰਾ./ਵਰਗਸੈਂ.ਮੀ. ) 1.0 Kg/sq.cm d) 2.0 Kg/sq.cm 58. ਵਪਾਰਕ ਪੱਧਰ ਤੇ ਬਿਜਲੀ 2.0ਕਿ.ਗ੍ਰਾ./ਵਰਗਸੈਂ.ਮੀ. 2.0 Kg/sq.cm 4 / 20 ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ। Maximum attraction in a magnet is present at ਉੱਤਰੀ ਧਰੁਵ North pole ਮੱਧ ਭਾਗ ਵਿੱਚ Central part ਦੋਵੇਂ ਧਰੁਵਾਂ ਤੇ On both poles ਕੋਈ ਵੀ ਨਹੀਂ None of these 5 / 20 ਹੇਠ ਲਿਖਿਆ ਵਿੱਚੋਂ ਕਿਹੜਾ ਵਿਸਾਣੂ ਰੋਗ ਨਹੀਂ ਹੈ? Which of the following is not a viral disease. ਚੇਚਕ Chicken Pox ਪੋਲਿਓ Polio ਹੈਪੇਟਾਈਟਸ-ਏ Hepatitis-A ਤਪਦਿਕ (ਟੀ.ਬੀ.) Tuberculosis (T.B.) 6 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਥਰਮੋਪਲਾਸਟਿਕ ਨਹੀਂ ਹੈ? Which of the following is not a thermoplastic? ਪਾਲੀਥੀਨ Polythene ਪੀ. ਵੀ. ਸੀ P.V.C. ਮੈਲਾਮਾਈਨ Melamine ਬਾੱਲ-ਪੁਆਇੰਟ ਪੈਨ Ball point pen 7 / 20 ……………….ਜੰਗਲੀ ਜੀਵਨ ਦੇ ਸੁਰੱਖਿਅਣ ਲਈ ਬਚਾ ਕੇ ਰੱਖਿਆ ਉਹ ਵਿਸ਼ਾਲ ਖੇਤਰ ਹੈ, ਜਿੱਥੇ ਪੌਦਿਆਂ, ਜੰਤੂਆਂ ਅਤੇ ਆਦਿ ਵਾਸੀਆਂ ਨੂੰ ਪਰੰਪਰਿਕ ਜੀਵਨ ਢੰਗਾਂ ਅਨੁਸਾਰ ਜਿਉਂਦੇ ਰਹਿਣ ਲਈ ਰਾਖਵਾਂ (ਸੁਰੱਖਿਅਤ) ਰੱਖਿਆ ਜਾਂਦਾ ਹੈ । . …………….are large area of protected land for conservation of wild life, plant and animal resources and traditional life of the tribals living in the area. ਜੀਵ-ਮੰਡਲ ਰਿਜ਼ਰਵ(Biosphere Reseve) ਨੈਸ਼ਨਲ ਪਾਰਕ(National Park ) ਰੱਖਾਂ(Sanctuary) ਚਿੜੀਆ ਘਰ(Zoo) 8 / 20 ਅੱਖ ਦਾ ਕਿਹੜਾ ਭਾਗ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ ? Which part of an eye provides colour to the eye? ਕਾਰਨੀਆ(Cornea) ਆਇਰਸ(Iris ) ਲੈਨਜ਼(lens) ਪੁਤਲੀ (pupil) 9 / 20 ਕਿਹੜੇ ਜੀਵ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ ? Internal fertilizations occurs : ਡੱਡੂ (Frog ) ਮੁਰਗੀ( Hen ) ਤਾਰਾ ਮੱਛੀ (Starfish) ਸਮੁੰਦਰੀ ਘੋੜਾ (Sea-horse) 10 / 20 ਸਿਕੰਜਾ ਮੁਕਤੁ ਕਪੜਾ ਕਿਸ ਤੋਂ ਬਣਦਾ ਹੈ ? Wrinkle free cloth is obtained from ਰੇਸ਼ਮ ਦਾ ਕੀੜਾ( Silkworm) ਪੋਲੀਐਸਟਰ (Polyester) ਰਯਾਨ (Rayon) ਟੈਫਲਾਨ (Teflon ) 11 / 20 ਕਿਹੜੀ ਧਾਤ ਪਾਣੀ ਅਤੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀ। Which metal does not react with acids ਐਲੂਮਨੀਅਮ ( Aluminum) ਪਲਾਈਨਮ( Plannium ) ਸੋਡੀਅਮ( Sodium) ਕਰੌਮੀਅਮ (Chromium ) 12 / 20 ਮੁੱਖਖੇਤੀਪੱਧਤੀਆਂਨੂੰਉਚਿਤਤਰਤੀਬਵਿੱਚਲਿਖੋ।A- ਦਾਣੇਭੰਡਾਰਨ, B- ਵਾਢੀ ,C-ਬਿਜਾਈ D- ਸਿੰਚਾਈ, E- ਹਲਵਾਹੁਣਾ, F- ਖਾਦਪਾਉਣਾ। Arrange the agriculture practices in proper order. A- Storing grains, B-Harvesting, C- Sowing D- Irrigation, E Ploughing, F-Adding manures ECDFA ECFDBA ECFABD ECDFBA 13 / 20 ਹੇਠ ਲਿਖੀਆਂ ਵਿਚੋਂ ਕਿਹੜੇ ਪ੍ਰੋਕੈਰੀੳਟਸ ਹਨ? Which of the following are Prokaryotes? ਪ੍ਰੋਟੋਜ਼ੋਆਅਤੇਨੀਲੀਹਰੀਐਲਗੀ (Protozoa and blue green) ਨੀਲੀਹਰੀਐਲਗੀਅਤੇਉੱਲੀ( Fungi and blue green algal) ਪ੍ਰੋਟੋਜੋਆਅਤੇਬੈਕਟੀਰੀਆ( Protizoa and bacteria) ਨੀਲੀਹਰੀਐਲਗੀਅਤੇਬੈਕਟੀਰੀਆ ( Blue green algal and bacteria) 14 / 20 ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f ਅਤੇ 2f ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ- When the object is placed between f and 2f of a convex lens, the image formed is- fਤੇ( at f) 2f ਤੇ (at 2f) 2fਤੋਂਪਰ੍ਹਾਂ(Beyond 2f) Oਅਤੇ1ਦੇਵਿਚਕਾਰ(Between O and f) 15 / 20 ਸੰਚਾਈ ਦੇ ਢੰਗ ਦੀ ਚੋਣ ਕਰੋ ਜੋ ਅਸਮਤਲ ਜਮੀਨ ਵਿੱਚ ਵਰਤੀ ਜਾ ਸਕਦੀ ਹੈ। (i) ਘਿਰਨੀ Moat (ii) ਫੁਹਾਰਾ Sprinkler (ii) ਚੇਨ ਪੰਪ Chain pump (iv) ਤੁਪਕਾ ਪ੍ਰਣਾਲੀ Drip system (ii) and (iv) (ii) ਅਤੇ (iv) Only (iv) ਸਿਰਫ (iv) i), (ii) and (iii) (i), (ii) ਅਤੇ (iii) (i) ਅਤੇ (ii) (i) and (ii) 16 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਨਹੀਂ ਹੈ। Which of the following statement is not true. ਵਧੇਰੇ ਕਿਰਿਆਸ਼ੀਲ ਧਾਤਾਂ, ਘੱਟ ਕਿਰਿਆਸ਼ੀਲ ਧਾਤਾਂ ਨੂੰ ਉਨ੍ਹਾਂ ਦੇ ਧਾਤ ਯੌਗਿਕਾਂ ਦੇ ਜਲੀ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦੀਆਂ ਹਨ । More reactive metals displaces less reactive metals from their compounds in aqueous soloutions ਧਾੜਾਂ ਬਿਜਲੀ ਦੀਆਂ ਸੁਚਾਲਕ ਹਨ Metals are good conductor of electricity ਧਾਤਾਂ ਖਿਚੀਣਯੋਗ ਹੁੰਦੀਆਂ ਹਨ Metals are ductile ਧਾਤਾਂ ਦੇ ਆਕਸਾਈਡ ਤੇਜਾਬੀ ਸੁਭਾਅ ਦੇ ਹੁੰਦੇ ਹਨ Metallic oxides are acidic in nature 17 / 20 ਕਿਹੜਾ ਰੇਸ਼ਾ ਲੱਕੜੀ ਦੇ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ। Which of the following fibres prepared by using wood pulp? ਪਾਲੀਐਸਟਰ Polyester ਟੈਫਲਾਨ Teflon ( ਨਾਈਲਾਨ Nylon ਰੇਯੋਨ Rayon 18 / 20 ਅਧਿਆਪਕ ਨੇ ਰਿਆ ਨੂੰ ਦੱਸਿਆ ਕਿ ਪੌਦਿਆਂ ਵਿੱਚ ਪ੍ਰਜਣਨ ਲਿੰਗੀ ਅਤੇ ਅਲਿੰਗੀ ਰਾਹੀਂ ਹੁੰਦਾ ਹੈ। ਹੋਣ ਲਿਖਿਆਂ ਵਿੱਚੋਂ ਕਿਹੜੀ ਵਿਧੀ ਅਲਿੰਗੀ ਪ੍ਰਜਣਨ ਨਹੀਂ| Teacher was taught Riya that reproduction occurs in plants via asexual and sexual modes. Which of the given below is not an asexual mode of reproduction? ਕਾਇਆ ਪ੍ਰਜਣਨ(Vegetative reproduction) ਕਲੀਆਂ ਰਾਹੀਂ ਪ੍ਰਜਣਨ(Budding) ਨਿਸ਼ੇਚਨ (Fertilization) ਖੰਡਨ (Fragmentation) 19 / 20 ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ? Two boys A and B are applying force on a block. If the block moves towards the boy A. which one of the following statement is correct? A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਤੋਂ ਵੱਧ ਹੁੰਦੀ ਹੈ। (Magnitude of force applied by A is greater than that of B.) A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਦੇ ਮੁਕਾਬਲੇ ਘੱਟ ਹੈ। (Magnitude of force applied by A is smaller than that of B.) ਬਲਾਕ ਤੇ ਕੁੱਲ ਬਲ B ਵੱਲ ਹੈ।(Net force on the block is toward B.) A ਦੁਆਰਾ ਲਾਗੂ ਕੀਤੇ ਬਲ ਦੀ ਤੀਬਰਤਾ B ਦੇ ਬਰਾਬਰ ਹੁੰਦੀ ਹੈ। (Magnitude of force applied by A is equal to that of B.) 20 / 20 ਅੱਖ ਦੇ ਉਸ ਭਾਗ ਦਾ ਨਾਮ ਦਸੋ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ। Name the part of the eye which gives colour to the eyes: ਪੁਤਲੀ (Pupil) ਕਾਰਨੀਆਂ(Cornea ਆਇਰਸ(Iris) ਰੈਟੀਨਾ(Retina) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-3
ਮਨੁੱਖਾਂ ਵਿੱਚ ਬਾਹਰ ਸਾਹ ਛੱਡਦੇ ਸਮੇਂ, ਪਸਲੀਆਂ:
During exhalation in humans, the ribs:
ਜੇਕਰ ਕੋਈ ਵਸਤੂ 0 ਤੋਂ ਚੱਲ ਕੇ ਪੂਰਬ ਵੱਲ ਨੂੰ 4 ਸੈਂ.ਮੀ. ਦੂਰੀ ਤਹਿ ਕਰਦੀ ਹੈ ਅੰਤ ਫਿਰ ਉੱਤਰ ਵੱਲ ਨੂੰ 3 ਸੈਂ.ਮੀ. ਤਹਿ ਕਰਦੀ ਹੈ ਤਾਂ ਵਸਤੂ ਦੁਆਰਾ ਤਹਿ ਕੀਤਾ ਵਿਸਥਾਪਨ ਕਿੰਨਾ ਹੋਵੇਗਾ?
If an object moves from 0 towards east & covers 4 cm and then it moves 3 cm towards north. What will be the displacement traversed by the object.
ਵਸਤੂਆਂ ਤੇ ਲੱਗਣ ਵਾਲਾ ਵਾਯੂਮੰਡਲੀ ਦਬਾਅ ਹੁੰਦਾ ਹੈ।
Atmospheric pressure exerted on all objects is
ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ।
Maximum attraction in a magnet is present at
ਹੇਠ ਲਿਖਿਆਂ ਵਿੱਚੋਂ ਕਿਹੜਾ ਥਰਮੋਪਲਾਸਟਿਕ ਨਹੀਂ ਹੈ?
Which of the following is not a thermoplastic?
. …………….are large area of protected land for conservation of wild life, plant and animal resources and traditional life of the tribals living in the area.
Which part of an eye provides colour to the eye?
ਸਿਕੰਜਾ ਮੁਕਤੁ ਕਪੜਾ ਕਿਸ ਤੋਂ ਬਣਦਾ ਹੈ ?
Wrinkle free cloth is obtained from
ਕਿਹੜੀ ਧਾਤ ਪਾਣੀ ਅਤੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀ।
Which metal does not react with acids
ਮੁੱਖਖੇਤੀਪੱਧਤੀਆਂਨੂੰਉਚਿਤਤਰਤੀਬਵਿੱਚਲਿਖੋ।A- ਦਾਣੇਭੰਡਾਰਨ, B- ਵਾਢੀ ,C-ਬਿਜਾਈ D- ਸਿੰਚਾਈ, E- ਹਲਵਾਹੁਣਾ, F- ਖਾਦਪਾਉਣਾ।
Arrange the agriculture practices in proper order. A- Storing grains, B-Harvesting, C- Sowing D- Irrigation, E Ploughing, F-Adding manures
ਹੇਠ ਲਿਖੀਆਂ ਵਿਚੋਂ ਕਿਹੜੇ ਪ੍ਰੋਕੈਰੀੳਟਸ ਹਨ?
Which of the following are Prokaryotes?
ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f ਅਤੇ 2f ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ-
When the object is placed between f and 2f of a convex lens, the image formed is-
ਸੰਚਾਈ ਦੇ ਢੰਗ ਦੀ ਚੋਣ ਕਰੋ ਜੋ ਅਸਮਤਲ ਜਮੀਨ ਵਿੱਚ ਵਰਤੀ ਜਾ ਸਕਦੀ ਹੈ।
(i) ਘਿਰਨੀ Moat (ii) ਫੁਹਾਰਾ Sprinkler
(ii) ਚੇਨ ਪੰਪ Chain pump (iv) ਤੁਪਕਾ ਪ੍ਰਣਾਲੀ Drip system
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਨਹੀਂ ਹੈ।
Which of the following statement is not true.
ਕਿਹੜਾ ਰੇਸ਼ਾ ਲੱਕੜੀ ਦੇ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ।
Which of the following fibres prepared by using wood pulp?
ਅਧਿਆਪਕ ਨੇ ਰਿਆ ਨੂੰ ਦੱਸਿਆ ਕਿ ਪੌਦਿਆਂ ਵਿੱਚ ਪ੍ਰਜਣਨ ਲਿੰਗੀ ਅਤੇ ਅਲਿੰਗੀ ਰਾਹੀਂ ਹੁੰਦਾ ਹੈ। ਹੋਣ ਲਿਖਿਆਂ ਵਿੱਚੋਂ ਕਿਹੜੀ ਵਿਧੀ ਅਲਿੰਗੀ ਪ੍ਰਜਣਨ ਨਹੀਂ|
Teacher was taught Riya that reproduction occurs in plants via asexual and sexual modes. Which of the given below is not an asexual mode of reproduction?
ਅੱਖ ਦੇ ਉਸ ਭਾਗ ਦਾ ਨਾਮ ਦਸੋ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ।
Name the part of the eye which gives colour to the eyes:
2 Science Quiz-4 Important Question for Revision Questions-20 1 / 20 ਯੰਤਰ ਦਾ ਨਾਂ ਦੱਸੋ ਜਿਸ ਦੀ ਵਰਤੋਂ ਇਮਾਰਤਾਂ ਬਚਾਉਣ ਲਈ ਇਕ ਲੰਬੀ ਧਾਤ ਛੜ ਲਗਾ ਕੇ ਕੀਤੀ ਜਾਂਦੀ ਹੈ । Name the device which is used to protect the buildings. It is in the form of long metallic rod. ਵੋਲਟ ਮੀਟਰ Volt meter Volt meter ਸੈਲ Cell ਅਕਾਸ਼ੀ ਬਿਜਲੀ ਚਾਲਕ Lightening conductor ਕੁਚਾਲਕ Insulator 2 / 20 ਇੱਕ ਵਸਤੂ 0.65 ਮੀ. ਲੰਬੀ ਹੈ। ਮਿਲੀ ਮੀਟਰਾਂ ਵਿੱਚ ਉਸ ਵਸਤੂ ਦੀ ਲੰਬਾਈ ਕਿੰਨੀ ਹੋਵੇਗੀ? An object is 0.65 long. Whatwillbeits length in mm? 650 6.5 6500 65000 3 / 20 ਇਹਨਾਂ ਵਿੱਚੋਂ ਕਿਹੜਾ ਤੱਤ ਹੀਮੋਗਲੋਬਿਨ ਦੇ ਨਿਰਮਾਣ ਲਈ ਜ਼ਰੂਰੀ ਹੈ? Which of the element is necessary for the formation of Haemoglobin ਫਲੋਰੀਨ Flourine ਲੋਹਾ Iron ਸੋਡੀਅਮ Sodium ਫਾਸਫੋਰਸ Phosphorus 4 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਫਾਸਿਲ ਬਾਲਣ ਨਹੀਂ ਹੈ Which of the following is not fossil fuel? ਕੋਲਾ Coal ਪੈਟ੍ਰੋਲ Petrol ਡੀਜ਼ਲ Diesel ਲੱਕੜ Wood 5 / 20 ਬਹੁਤ ਜਿਆਦਾ ਕਸਰਤ ਕਰਨ ਦੇ ਬਾਅਦ ਸਾਡੀ ਪੇਸ਼ੀਆ ਵਿੱਚ ਥਕਾਵਟ ਹੁੰਦੀ ਹੈ ਕਿਉਂਕਿ – After heavy exercise we get muscle cramps because ਪੇਸ਼ੀਆ ਆਕਸੀਜਨ ਦੀ ਵਰਤੋਂ ਦੇ ਨਾਲ ਕਿਰਿਆ ਕਰਦੀਆਂ ਹਨ Muscles works with the use of oxygen ਪੇਸ਼ੀਆ ਅਣ ਆਕਸੀ ਸਾਹ ਕਿਰਿਆ ਕਰਦੀਆਂ ਹਨ Muscle cells respire anaerobically ਲੈਕਟਿਕ ਤੇਜ਼ਾਬ ਦੇ ਇੱਕਠਾ ਹੋਣ ਕਾਰਨ ਪੇਸ਼ੀਆ ਵਿੱਚ ਥਕਾਵਟ ਹੁੰਦੀ ਹੈ Accumulation of Lactic acid causes muscle cramps ਪੇਸ਼ੀਆ ਵਿੱਚ ਐਲਕੋਹਲ ਪੈਂਦਾ ਹੁੰਦਾ ਹੈ। In muscles alcohol is produced 6 / 20 ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾ ਦੀ ਇਕਾਈ ਹੈ? In living organisms the unit of Inheritance is ਡੀ. ਐਨ. ਏ. DNA ਆਰ. ਐਨ. ਏ. RNA ਜੀਨ Gene ਨਿਊਕਲੀਅਸ Nucleus 7 / 20 145 ਇਹਨਾਂ ਵਿੱਚੋਂ ਕਿਹੜਾ ‘ਮਾਦਾ’ ਦਾ ਜਣਾਨ ਅੰਗ ਹੈ । Which of the following is a female reproductive organ? ਪਤਾਲੂ (Testes) ਸ਼ੁਕਰਾਣੂ ਵਹਿਣੀਆ (Spermduct ) ਨਰ ਇੰਦਰੀ(Penis) ਅੰਡਕੋਸ਼ (Ovary) 8 / 20 LED ਦਾ ਪੂਰਾ ਨਾਂ ਦੱਸੋ ? What is the full form of LED? Light Emitting Diode Light Energy Device Light Electronic Device Low Electric Disc 9 / 20 ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ Name the cell in which nucleus is not bounded by nuclear membrane. ਯੂਕੇਰੀਓਟਿਕ ( Eukaryatic) ਨਿਉਕਲੀਉਲਸ (Nucleolus ) ਪ੍ਰੋਕੇਰੀਓਟਿਕ ( Prokaryatic) ਰਸਦਾਨੀ( Vacuole) 10 / 20 ਵਾਸ਼ਿਗ ਸੋਡਾ ਦੇ ਘਟਕ ਹਨ Components of washing soda are ਸੋਡੀਅਮ, ਕਾਰਬਨ, ਆਕਸੀਜ਼ਨ( Sodium, Carbon, Oxygen) ਪੋਟਾਸ਼ੀਅਮ, ਹਾਈਡਰੋਜਨ, ਆਕਸੀਜਨ 2, (Potassium, hydrogen Oxygen) ਕਾਪਰ, ਸਲਫਰ, ਆਕਸੀਜਨ (Copper, Sulphur, Oxygen) ਸੋਡੀਅਮ, ਕਾਪਰ, ਪੋਟਾਸ਼ੀਅਮ (Sodium, Copper, Potassium) 11 / 20 ਕਿਸੇ ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ ਦਾ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ ? What is the name of instrument used to measure distance travelled by a vehicles ਵੋਲਟਮੀਟਰ (Voltmeter) ਸਪੀਡੋਮੀਟਰ (Speedometer ਓਡੋਮੀਟਰ ( Odometer) ਇਲੈਕਟਰੋਮੀਟਰ( Electometer) 12 / 20 ਹੇਠ ਲਿਖਿਆਂ ਵਿਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀ ਹੈ। Which of the following is not responsible for causing Global warming? ਉਜੋਨਪਰਤ(Ozone Layer) ਜੈਂਟਜਹਾਜ਼ (Jet planes) ਮੀਥੇਨ (ethane) ਕਾਰਬਨਡਾਈਆਕਸਾਈਡ(Carbondioxide) 13 / 20 ਹੇਠ ਲਿਖਿਆਂ ਵਿਚੋਂ ਕਿਹੜਾ ਨਾ ਸਮਾਪਤ ਹੋਣ ਵਾਲਾ ਕੁਦਰਤੀ ਸਾਧਨ ਨਹੀਂ ਹੈ। Which one of the following option is not inexhaustible natural resource. ਸੂਰਜਦਾਪ੍ਰਕਾਸ਼ (Sunlight) ਪਾਣੀ (Water) ਹਵਾ ( Air) ਜੰਗਲ( Forests) 14 / 20 ਹੇਠਲਿਖਿਆਂਵਿਚੋਂਕਿਹੜਾਪਦਾਰਥਪੈਰਸਾਇਣਤੋਂਤਿਆਰਨਹੀਂਕੀਤਾਗਿਆ। Which of the following substance is not prepared from Petrochemical. (1) ਪਾੱਲੀਥੀਨ( Polyethene) ਡਿਟਰਜੈਂਟ( Detergents) ਸੰਸ਼ਲਿਸ਼ਤਰੇਸ਼ੇ ( Synthetic fibres) ਕਾਗਜ਼( Paper) 15 / 20 ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ? Give name of two endemic species of plants found in pochmarhi biosphere reserve ਸਾਲ, ਸਾਗਵਾਨ Sal, Teak ਅੰਬ, ਜਾਮੁਨ Mango, Jamun. ਸਿਲਰਵ ਫਰਨ ਅਤੇ ਅਰਜੁਨ Silver ferns and arjun. ਉਪਰੋਕਤ ਸਾਰੇ All of these. 16 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ। Which of the following is not natural indicator. ਮਿਥਾਈਲ ਅਰੇਂਜ Methyl Orange ਲਿਟਮਸ Litmus ਹਲਦੀ Turmeric ਚਾਈਨਾ ਰੋਜ਼ China Rose 17 / 20 ਭੁਚਾਲ ਆਉਣ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਹੈ। Which of the following causes earthquakes? ਧਰਤੀ ਦੀ ਪੇਪੜੀ ਦੀਆਂ ਪਲੇਟਾਂ ਦੇ ਆਪਸ ਵਿੱਚ ਟਕਰਾਉਣ ਕਾਰਨ Due to collision between plates of earthcrust ਤੇਜ਼ ਹਵਾ ਕਾਰਨ Due to high speed air ਤੇਜ਼ ਬਾਰਸ਼ ਕਾਰਨ Due to heavy rain. ਤੇਜ਼ ਬਾਰਸ਼ ਕਾਰਨ Due to heavy rain. 18 / 20 ਅਧਿਆਪਕ ਨੇ ਰਿਆ ਨੂੰ ਦੱਸਿਆ ਕਿ ਪੌਦਿਆਂ ਵਿੱਚ ਪ੍ਰਜਣਨ ਲਿੰਗੀ ਅਤੇ ਅਲਿੰਗੀ ਰਾਹੀਂ ਹੁੰਦਾ ਹੈ। ਹੋਣ ਲਿਖਿਆਂ ਵਿੱਚੋਂ ਕਿਹੜੀ ਵਿਧੀ ਅਲਿੰਗੀ ਪ੍ਰਜਣਨ ਨਹੀਂ| Teacher was taught Riya that reproduction occurs in plants via asexual and sexual modes. Which of the given below is not an asexual mode of reproduction? ਕਾਇਆ ਪ੍ਰਜਣਨ(Vegetative reproduction) ਕਲੀਆਂ ਰਾਹੀਂ ਪ੍ਰਜਣਨ(Budding) ਨਿਸ਼ੇਚਨ (Fertilization) ਖੰਡਨ (Fragmentation) 19 / 20 ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤੂਆਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ‘ਤੇ ਕੀਤੀ ਜਾਂਦੀ ਹੈ। ਕਿਉਂ ? Chromium plating is done on many objects such as car parts, bath taps, kitchen gas stove etc. why? ਇਸ ਨਾਲ ਵਸਤੂਆਂ ਸੁੰਦਰ ਦਿਖਾਈ ਦਿੰਦੀਆ ਹਨ।(It looks beautiful) ਇਸਦੀ ਕੀਮਤ ਘੱਟ ਹੁੰਦੀ ਹੈ।(It costs less) ਇਹ ਖੁਰਦੀ ਨਹੀਂ ਅਤੇ ਝਰੀਟਾਂ ਦਾ ਪ੍ਰਤੀਰੋਧ ਕਰਦੀ ਹੈ। (It does not corrode and prevent scratches) ਵਸਤੂਆਂ ਵੱਧ ਕੀਮਤ ‘ਤੇ ਵੇਚੀਆਂ ਜਾ ਸਕਦੀਆਂ ਹਨ।(Articles can be sold at higher price) 20 / 20 ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ? Two boys A and B are applying force on a block. If the block moves towards the boy A. which one of the following statement is correct? A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਤੋਂ ਵੱਧ ਹੁੰਦੀ ਹੈ। (Magnitude of force applied by A is greater than that of B.) A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਦੇ ਮੁਕਾਬਲੇ ਘੱਟ ਹੈ। (Magnitude of force applied by A is smaller than that of B.) ਬਲਾਕ ਤੇ ਕੁੱਲ ਬਲ B ਵੱਲ ਹੈ।(Net force on the block is toward B.) A ਦੁਆਰਾ ਲਾਗੂ ਕੀਤੇ ਬਲ ਦੀ ਤੀਬਰਤਾ B ਦੇ ਬਰਾਬਰ ਹੁੰਦੀ ਹੈ। (Magnitude of force applied by A is equal to that of B.) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-4
ਯੰਤਰ ਦਾ ਨਾਂ ਦੱਸੋ ਜਿਸ ਦੀ ਵਰਤੋਂ ਇਮਾਰਤਾਂ ਬਚਾਉਣ ਲਈ ਇਕ ਲੰਬੀ ਧਾਤ ਛੜ ਲਗਾ ਕੇ ਕੀਤੀ ਜਾਂਦੀ ਹੈ ।
Name the device which is used to protect the buildings. It is in the form of long metallic rod.
ਇੱਕ ਵਸਤੂ 0.65 ਮੀ. ਲੰਬੀ ਹੈ। ਮਿਲੀ ਮੀਟਰਾਂ ਵਿੱਚ ਉਸ ਵਸਤੂ ਦੀ ਲੰਬਾਈ ਕਿੰਨੀ ਹੋਵੇਗੀ?
An object is 0.65 long. Whatwillbeits length in mm?
ਹੇਠ ਲਿਖਿਆਂ ਵਿੱਚੋਂ ਕਿਹੜਾ ਫਾਸਿਲ ਬਾਲਣ ਨਹੀਂ ਹੈ
Which of the following is not fossil fuel?
ਬਹੁਤ ਜਿਆਦਾ ਕਸਰਤ ਕਰਨ ਦੇ ਬਾਅਦ ਸਾਡੀ ਪੇਸ਼ੀਆ ਵਿੱਚ ਥਕਾਵਟ ਹੁੰਦੀ ਹੈ ਕਿਉਂਕਿ –
After heavy exercise we get muscle cramps because
ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾ ਦੀ ਇਕਾਈ ਹੈ?
In living organisms the unit of Inheritance is
What is the full form of LED?
ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ
Name the cell in which nucleus is not bounded by nuclear membrane.
ਵਾਸ਼ਿਗ ਸੋਡਾ ਦੇ ਘਟਕ ਹਨ
Components of washing soda are
ਕਿਸੇ ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ ਦਾ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ ?
What is the name of instrument used to measure distance travelled by a vehicles
ਹੇਠ ਲਿਖਿਆਂ ਵਿਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀ ਹੈ।
Which of the following is not responsible for causing Global warming?
ਹੇਠ ਲਿਖਿਆਂ ਵਿਚੋਂ ਕਿਹੜਾ ਨਾ ਸਮਾਪਤ ਹੋਣ ਵਾਲਾ ਕੁਦਰਤੀ ਸਾਧਨ ਨਹੀਂ ਹੈ।
Which one of the following option is not inexhaustible natural resource.
ਹੇਠਲਿਖਿਆਂਵਿਚੋਂਕਿਹੜਾਪਦਾਰਥਪੈਰਸਾਇਣਤੋਂਤਿਆਰਨਹੀਂਕੀਤਾਗਿਆ।
Which of the following substance is not prepared from Petrochemical.
ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ?
Give name of two endemic species of plants found in pochmarhi biosphere reserve
ਭੁਚਾਲ ਆਉਣ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਨ ਹੈ।
Which of the following causes earthquakes?
ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤੂਆਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ‘ਤੇ ਕੀਤੀ ਜਾਂਦੀ ਹੈ। ਕਿਉਂ ?
Chromium plating is done on many objects such as car parts, bath taps, kitchen gas stove etc. why?
1 Science Quiz-5 Important Question for Revision Questions-20 1 / 20 ਉੱਚ ਦਬਾਊ ਹੇਠ ਦਖਾਈ ਕੁਦਰਤੀ ਗੈਸ ਨੂੰ ਕੀ ਕਹਿੰਦੇ ਹਨ? When natural gas is compressed under high pressure. Name that gas which is formed. ਬਿਊਟੇਨ Butane ਮੀਥੇਨ Methane ਬਾਇਊ ਗੈਸ Biogas ਸੀ. ਐਨ. ਜੀ. CNG 2 / 20 ਇੱਕ ਵਸਤੂ 0.65 ਮੀ. ਲੰਬੀ ਹੈ। ਮਿਲੀ ਮੀਟਰਾਂ ਵਿੱਚ ਉਸ ਵਸਤੂ ਦੀ ਲੰਬਾਈ ਕਿੰਨੀ ਹੋਵੇਗੀ? An object is 0.65 long. Whatwillbeits length in mm? 650 6.5 6500 65000 3 / 20 ਹੇਠ ਲਿਖਿਆਂ ਵਿੱਚੋਂ ਕਿਸ ਤੱਤ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ? Which of the following elements can be drawn into wires ਸਲਫਰ ) Sulphur ਫਾਸਫੋਰਸ Phosphorus ਕਾਰਬਨ Carbon ਲੋਹਾ ) Iron 4 / 20 ਗਰਮ ਕਰਨ ਤੇ ਹੇਠ ਲਿਖਿਆ ਵਿੱਚੋਂ ਕਿਹੜਾ ਵੱਧ ਫੈਲੇਗਾ? Which of following would expand more on heating CO2 H2O2 Ca(OH)2 CaCO3 5 / 20 ਰਾਈਜੋਬੀਅਮ ਬੈਕਟੀਰੀਆ ਫਲੀਦਾਰ ਪੋਦਿਆਂ ਵਿੱਚ ਕੰਮ ਕਰਦੇ ਹਨ? In leguminous plants Rhizobium bacteria works as ਏਡਜ ਫੈਲਣ ਦਾ Spreading of AIDS ਖਮੀਰਨ ਦਾ Fermentation ਨਾਈਟ੍ਰੋਜਨ ਸਥਿਰੀਕਰਨ Fixing nitrogen ਪ੍ਰਤੀਜੈਵਿਕ ਬਣਾਉਣ ਦਾ Producing Antibiotics 6 / 20 ਅੱਗ ਬੁਝਾਉਣ ਵਾਲੇ ਵਰਕਰਾਂ ਦੀ ਵਰਦੀ ਤੇ ਕਿਸ ਪਦਾਰਥ ਦੀ ਕੋਟਿੰਗ ਕੀਤੀ ਜਾਂਦੀ ਹੈ? Which material is used for coating of uniform of firemen? ਮੈਲਾਮਾਈਨ Melamine ਟੈਫਲਾੱਨ Teflon ਪੋਲੀਐਸਟਰ Polyester ਨਾਈਲਾੱਨ Nylon 7 / 20 ਇਹਨਾਂ ਵਿੱਚੋਂ ਕਿਹੜਾ ਪ੍ਰਦੂਸ਼ਕ ਹੈ ? Which one is a pollutant? ਕਲੋਰੀਨ ਯੁਕਤ ਪਾਣੀ(Chlorinated water ) ਠੰਢਾ ਪਾਣੀ(Cold water) ਗਰਮ ਪਾਣੀ(Hot water ) ਫਿਲਟਰ ਵਾਲਾ ਪਾਣੀ(Filtered water) 8 / 20 ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ? Chemical formula of Sulphurous Acid is: H₂SO4 H2SO3 H2SO3, H3SO4 9 / 20 ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ Name the cell in which nucleus is not bounded by nuclear membrane. ਯੂਕੇਰੀਓਟਿਕ ( Eukaryatic) ਨਿਉਕਲੀਉਲਸ (Nucleolus ) ਪ੍ਰੋਕੇਰੀਓਟਿਕ ( Prokaryatic) ਰਸਦਾਨੀ( Vacuole) 10 / 20 ਵਾਸ਼ਿਗ ਸੋਡਾ ਦੇ ਘਟਕ ਹਨ Components of washing soda are ਸੋਡੀਅਮ, ਕਾਰਬਨ, ਆਕਸੀਜ਼ਨ( Sodium, Carbon, Oxygen) ਪੋਟਾਸ਼ੀਅਮ, ਹਾਈਡਰੋਜਨ, ਆਕਸੀਜਨ 2, (Potassium, hydrogen Oxygen) ਕਾਪਰ, ਸਲਫਰ, ਆਕਸੀਜਨ (Copper, Sulphur, Oxygen) ਸੋਡੀਅਮ, ਕਾਪਰ, ਪੋਟਾਸ਼ੀਅਮ (Sodium, Copper, Potassium) 11 / 20 ਪੇਟ ਵਿਚਲੇ ਤੇਜਾਬੀਪਨ ਨੂੰ ਦੂਰ ਕਰਲ ਲਈ ਕੀ ਵਰਤਿਆ ਜਾਂਦਾ ਹੈ ? Which substance is used to reduce the acidity in stomach? CO₂ HNO3 H₂SO₄ Mg (OH)2 12 / 20 ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ। The stoppage of menstrual cycle is a ਰਜੋਦਰਸ਼ਨ( Menarche) ਰਜੋਨਿਵ੍ਰਿਤੀ(Menopause) ਮਾਸਿਕਚੱਕਰ(Menstruation) ਇਹਨਾਂਵਿਚੋਂਕੋਈਨਹੀਂ( None of these) 13 / 20 ਰਸ ਅੰਕੁਰ ਕਿੱਥੇ ਮਿਲਦੇ ਹਨ? Villi are present in which Organ? ਛੋਟੀਆਂਦਰ (Small Intestine)( ਛੋਟੀਆਂਦਰ (Liver) ਛੋਟੀਆਂਦਰ (Large Intestine) ਲੂੱਬਾ (Pancreas) 14 / 20 ਹੇਠ ਲਿਖਿਆ ਵਿਚੋਂ ਕਿਹੜੀ ਰਕਤ ਵਹਿਣੀ ਦਿਲ ਤੋਂ ਖੂਨ ਲੈ ਕੇ ਫੇਫੜੇ ਤੱਕ ਜਾਂਦੀ ਹੈ? Which of the following blood vessels carry blood from heart to lungs? ਫੇਫੜਾਸ਼ਿਰਾ(Pulmonary Vein) ਫੇਫੜਾਧਮਣੀ(Pulmonary artery) ਕੋਸ਼ਿਕਾ( Capillaries) ਮਹਾਸ਼ਿਰਾ(Superior Vena Cava) 15 / 20 ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ | Which of the following product is not produced by destructive distillation of coal ਕੋਕ Coke ਕੋਲਤਾਰ Coal Tar ਕੋਲਾ ਗੈਸ Coal Gas ਪੈਰਾਫ਼ਿਨ ਮੋਮ Paraffin Wax 16 / 20 ਇੱਕ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 42 ਸੈਕਿੰਡ ਦਾ ਸਮਾਂ ਲੈਂਦਾ ਹੈ।ਪੈਂਡੂਲਮ ਦਾ ਆਵਰਤ ਕਾਲ ਕੀ ਹੋਵੇਗਾ? A simple pendulum completes 20 oscillation in 42 seconds. What is the time period of this pendulum? 21s 22s 2.1s 62s 17 / 20 98 ਨਿਊਟਨ ਭਾਰ ਦਾ ਇੱਕ ਧਾਤ ਦਾ ਬਲਾਕ ਇੱਕ ਮੇਜ ਉੱਤੇ ਰੱਖਿਆ ਗਿਆ ਹੈ, ਇੱਕ ਬਲਾਕ ਦਾ ਤਲ 0.5 ਮੀਟਰ ਅਤੇ ਚੌੜਾਈ 0.2 ਮੀਟਰ ਹੈ ਮੇਜ ਉੱਤੇ ਬਲਾਕ ਦੁਆਰਾ ਲਗਾਏ ਗਏ ਦਬਾਅ ਨੂੰ ਲੱਭੋ। A metal block of weight 98N is placed on table. The bottom of block is 0.5m and width 0.2m. Find the pressure exerted by block on the table. 98 Pa 0.98 Pa 9.8 Pa 980 Pa 18 / 20 ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ? In which part of the respiratory system gaseous exchange take place? ਐਲਵੀਉਲੀ(Alveoli) ਗਰਦਨ(Pharynx ਗਲਾ(Larynx) ਟੈਚੀਆ(Trachea) 19 / 20 ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ? The slow process of conversion of dead vegetation into coal is called: ਪ੍ਰਕਾਸ਼ ਸੰਸਲੇਸ਼ਣ (Photosynthesis) ਆਕਸੀਕਰਣ(Oxidation) ਲਘੂਕਰਣ(Reduction) ਕਾਰਬਨੀਕਰਨ(Carbonisation) 20 / 20 ਜਿਮਨਾਸਟ ਆਪਣੇ ਹੱਥਾਂ ਉਤੇ ਇੱਕ ਖਾਸ ਖੁਰਦਰਾ ਪਦਾਰਥ ਕਿਉਂ ਲਗਾਉਂਦੇ ਹਨ ? Why do gymnasts apply some coarse substance on their hands? ਰਗੜ ਬਲ ਵਧਾਕੇ ਪਕੜ ਬਣਾਉਣ ਲਈ(To increase friction for better grip.) ਮੋਟਾ ਖੁਰਦਰਾ ਪਦਾਰਥ ਹੱਥਾਂ ਨੂੰ ਆਸਾਨੀ ਨਾਲ ਜਮੀਨ ਤੇ ਖਿਸਕਾ ਦਿੰਦਾ ਹੈ। (The coarse substance makes the hands slip on the ground easily.) ਮੋਟਾ ਖੁਰਦਰਾ ਪਦਾਰਥ ਉਹਨਾਂ ਦੇ ਹੱਥਾਂ ਨੂੰ ਚਮਕਦਾਰ ਤੇ ਸੁੰਦਰ ਦਿੱਖ ਦਿੰਦਾ ਹੈ। (The coarse substance give a shiny beautiful look to their hands). ਖੁਰਦਰਾ ਪਦਾਰਥ ਕਾਰਨ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਹੱਥ ਗਿੱਲੇ ਹੋ ਜਾਂਦੇ ਹਨ। (The substance causes sweat more and the hands become wet.) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-5
ਉੱਚ ਦਬਾਊ ਹੇਠ ਦਖਾਈ ਕੁਦਰਤੀ ਗੈਸ ਨੂੰ ਕੀ ਕਹਿੰਦੇ ਹਨ?
When natural gas is compressed under high pressure. Name that gas which is formed.
ਹੇਠ ਲਿਖਿਆਂ ਵਿੱਚੋਂ ਕਿਸ ਤੱਤ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ?
Which of the following elements can be drawn into wires
ਰਾਈਜੋਬੀਅਮ ਬੈਕਟੀਰੀਆ ਫਲੀਦਾਰ ਪੋਦਿਆਂ ਵਿੱਚ ਕੰਮ ਕਰਦੇ ਹਨ?
In leguminous plants Rhizobium bacteria works as
ਅੱਗ ਬੁਝਾਉਣ ਵਾਲੇ ਵਰਕਰਾਂ ਦੀ ਵਰਦੀ ਤੇ ਕਿਸ ਪਦਾਰਥ ਦੀ ਕੋਟਿੰਗ ਕੀਤੀ ਜਾਂਦੀ ਹੈ?
Which material is used for coating of uniform of firemen?
ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ?
Chemical formula of Sulphurous Acid is:
ਪੇਟ ਵਿਚਲੇ ਤੇਜਾਬੀਪਨ ਨੂੰ ਦੂਰ ਕਰਲ ਲਈ ਕੀ ਵਰਤਿਆ ਜਾਂਦਾ ਹੈ ?
Which substance is used to reduce the acidity in stomach?
ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ।
The stoppage of menstrual cycle is a
ਰਸ ਅੰਕੁਰ ਕਿੱਥੇ ਮਿਲਦੇ ਹਨ?
Villi are present in which Organ?
ਹੇਠ ਲਿਖਿਆ ਵਿਚੋਂ ਕਿਹੜੀ ਰਕਤ ਵਹਿਣੀ ਦਿਲ ਤੋਂ ਖੂਨ ਲੈ ਕੇ ਫੇਫੜੇ ਤੱਕ ਜਾਂਦੀ ਹੈ?
Which of the following blood vessels carry blood from heart to lungs?
ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ |
Which of the following product is not produced by destructive distillation of coal
ਇੱਕ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 42 ਸੈਕਿੰਡ ਦਾ ਸਮਾਂ ਲੈਂਦਾ ਹੈ।ਪੈਂਡੂਲਮ ਦਾ ਆਵਰਤ ਕਾਲ ਕੀ ਹੋਵੇਗਾ?
A simple pendulum completes 20 oscillation in 42 seconds. What is the time period of this
pendulum?
98 ਨਿਊਟਨ ਭਾਰ ਦਾ ਇੱਕ ਧਾਤ ਦਾ ਬਲਾਕ ਇੱਕ ਮੇਜ ਉੱਤੇ ਰੱਖਿਆ ਗਿਆ ਹੈ, ਇੱਕ ਬਲਾਕ ਦਾ ਤਲ 0.5 ਮੀਟਰ ਅਤੇ ਚੌੜਾਈ 0.2 ਮੀਟਰ ਹੈ ਮੇਜ ਉੱਤੇ ਬਲਾਕ ਦੁਆਰਾ ਲਗਾਏ ਗਏ ਦਬਾਅ ਨੂੰ ਲੱਭੋ।
A metal block of weight 98N is placed on table. The bottom of block is 0.5m and width 0.2m. Find the pressure exerted by block on the table.
ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ?
In which part of the respiratory system gaseous exchange take place?
ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ?
The slow process of conversion of dead vegetation into coal is called:
ਜਿਮਨਾਸਟ ਆਪਣੇ ਹੱਥਾਂ ਉਤੇ ਇੱਕ ਖਾਸ ਖੁਰਦਰਾ ਪਦਾਰਥ ਕਿਉਂ ਲਗਾਉਂਦੇ ਹਨ ?
Why do gymnasts apply some coarse substance on their hands?
5 Science Quiz-6 Important Question for Revision Questions-20 1 / 20 ਸੀਸਾ ਯੁਕਤ ਪੈਟ੍ਰੋਲ ਦੀ ਵਰਤੋਂ ਨਾਲ ਮਨੁੱਖੀ ਸ਼ਰੀਰ ਦੀ ਕਿਹੜੀ ਅੰਗ ਪ੍ਰਣਾਲੀ ਨੂੰ ਪ੍ਰਭਾਵਿਤ ਹੁੰਦਾ ਹੈ? Petroleum with lead affect which system of human body. ਸਾਹ ਪ੍ਰਣਾਲੀ Respiratory System ਨਾੜੀ ਪ੍ਰਣਾਲੀ Nervous System ਪਾਚਨ ਪ੍ਰਣਾਲੀ Digestive System ਲਹੂ ਗੇੜ ਪ੍ਰਣਾਲੀ Circulatory System 2 / 20 ਰੇਆਨ ਕਿਸ ਤੋਂ ਬਣਿਆ ਹੈ? Rayon is made from ਲਕੜੀ ਦੀ ਪਲਪ Wood Pulp ਦਰਖਤ ਦੀ ਛਿੱਲ Bark of Tree ਸੁੱਕੇ ਪੱਤੇ Dry Leaves ਪੈਟਰੋਲੀਅਮ ਪਦਾਰਥ Petroleum Products 3 / 20 ਮਸਰ ਅਤੇ ਦਾਲਾਂ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ? Which of the following soil is required for Lentils (Masoor) and Pulses? ਚੀਕਣੀ ਮਿੱਟੀ Clayey soil ਮੈਰਾ ਮਿੱਟੀ Loamy soil ਰੇਤਲੀ ਮਿੱਟੀ Sandy soil ਚੀਕਣੀ ਅਤੇ ਰੇਤਲੀ ਮਿੱਟੀ Clayey and Sandy soil 4 / 20 ਭੁਕੰਪ ਰਾਹੀਂ ਪੈਦਾ ਹੋਈਆਂ ਤਰੰਗਾਂ ਨੂੰ ਕੀ ਕਹਿੰਦੇ ਹਨ? Waves produced by earthquake are known as? ਸਿਸਮਕ ਤਰੰਗਾਂ Seismic waves ਨੀਮ ਧੁਨੀ Shock waves ਪਰਾਸਵਣੀ ਧੁਨੀ ) Infrasonic waves ਕੋਈ ਨਹੀਂ None 5 / 20 ਹੇਠ ਲਿਖਿਆ ਵਿੱਚੋਂ ਕਿਹੜਾ ਵਿਸਾਣੂ ਰੋਗ ਨਹੀਂ ਹੈ? Which of the following is not a viral disease. ਚੇਚਕ Chicken Pox ਪੋਲਿਓ Polio ਹੈਪੇਟਾਈਟਸ-ਏ Hepatitis-A ਤਪਦਿਕ (ਟੀ.ਬੀ.) Tuberculosis (T.B.) 6 / 20 ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ? Which acid is present in Unripe mango? ਸਿਟਰਿਕ ਐਸਿਡ Citric acid ਐਸਟਿਕ ਐਸਿਡ Acetic acid ਐਸਕੋਰਬਿਕ ਐਸਿਡ Ascorbic acid ਟਾਰਟੈਰਿਕ ਐਸਿਡ Tartaric acid 7 / 20 ਕਿਸੇ ਖੇਤਰ ਦਾ ਪ੍ਰਸਥਿਤਿਕ ਪ੍ਰਬੰਧ ਕਿਸ ਤੋਂ ਬਣਿਆ ਹੋਇਆ ਹੈ: An ecosystem is made of: ਜੀਵ – ਮੰਡਲ ਰਿਜ਼ਰਵ(Plants) ਨੈਸ਼ਨਲ ਪਾਰਕ (Animals) ਨਿਰਜੀਵ ਅੰਸ਼ਾਂ (Non-living) ਉਪਰੋਕਤ ਸਾਰੇAll the above 8 / 20 ਅਲਟਰਾਸਾਊਂਡ ਧੁਨੀ ਦੀ ਆਵਰਤੀ ਕੀ ਹੁੰਦੀ ਹੈ ? Ultrasound has a frequency of 0-20Hz 20Hz-20,000Hz more than 20,000Hz none 9 / 20 ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ। Disease caused by virus is…………….. ਹੈਜਾ (Cholera) ਤਪਦਿਕ ( Typhoid ) ਹੈਪੇਟਾਈਟਸ –ਏ (Hepatitis-A) ਮਲੇਰੀਆ( Malaria) 10 / 20 ਹੇਠ ਲਿਖਿਆਂ ਵਿਚੋਂ ਕਿਹੜੀ ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ ? Which one of the following is the unit of hereditary in living organisms? ਗੁਣਸੂਤਰ (Chromosomes) ਜੀਨ (Genes ) ਨਿਊਕਲੀਉਲਸ ( Nucleous) ਰਾਈਬੋਸੋਮ (Ribosome) 11 / 20 ਮਨੁੱਖੀ ਲਹੂ ਦੇ ਕਿਹੜੇ ਸੈਲ ਆਪਣੀ ਆਕ੍ਰਿਤੀ ਬਦਲ ਸਕਦੇ ਹਨ ? Which cell I of human blood can change their shape? ਲਾਲ ਰਕਤਾਣੂ( Red blood cell) ਚਿੱਟੇ ਰਕਤਾਣੂ (White blood cell ) ਪਲੇਟਲੈਟਸ( Platelets) ਪਲਾਜ਼ਮਾ( Plasma) 12 / 20 ਮੁਲੰਮਾਕਰਨ (galvanization) ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ। For galvanization, which metal is deposited over the surface of Iron. ਜਿੰਕ( Zine) ਲੋਹਾ( Iron) ਮੈਗਨੀਸ਼ੀਅਮ (Magnesium) ਕਾਪਰ( Copper) 13 / 20 ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ। Which is very reactive non metal stored in water as it catches fire if exposed to air. ਕਾਰਬਨ(Carbon) ਸਲਫਰ( Sulphur) ਕਲੋਰੀਨ( Chlorine) ਫਾਸਫੋਰਸ (Phosphorous) 14 / 20 ਸੂਰਜ ਵਿੱਚ ਹਾਈਡ੍ਰੋਜਨ ਵਿੱਚ ਤਬਦੀਲ ਹੁੰਦੀ ਹੈ- In sun, hydrogen is Converted to- ਹੀਲੀਅਮ(Helium) ਕਾਰਬਨ( Cabron) ਆਕਸੀਜਨ( Oxygen) ਨਾਈਟ੍ਰੋਜਨ( Nitrogen) 15 / 20 ਹੇਠਾਂ ਕੁਝ ਜਣਾ ਸੰਬੰਧੀ ਸ਼ਬਦਾਂ ਦੇ ਸਮੂਹ ਦਿੱਤੇ ਹਨ।ਗਲਤ ਸਮੂਹ ਦੀ ਚੋਣ ਕਰੋ। Sets of reproduction terms are given below choose the set has incorrect combination? ਸ਼ੁਕਰਾਣੂ, ਪਤਾਲੂ, ਸ਼ੁਕਰਾਣੂ ਵਹਿਣੀ, ਨਰ ਇੰਦਰੀ Sperms, testis, spermduct ,penis ਮਾਸਿਕ ਚੱਕਰ, ਅੰਡਾਣੂ, ਅੰਡ ਨਿਕਾਸ ਵਹਿਣੀ, ਬੱਚੇਦਾਨੀ Menstruation, egg, oviduct, uterus ਸ਼ੁਕਰਾਣੂ, ਅੰਡ ਨਿਕਾਸ ਵਹਿਣੀ, ਅੰਡਾਣੂ, ਬੱਚੇਦਾਨੀ Sperm, oviduct, egg, uterus ਅੰਡਉਤਸਰਜਨ, ਅੰਡਾਣੂ, ਅੰਡ ਨਿਕਾਸ ਵਹਿਣੀ, ਬੱਚੇ ਦਾਨੀ Ovulation, egg, oviduct, uterus 16 / 20 ਇੱਕ ਵੱਡਾ ਲੱਕੜ ਦਾ ਬਕਸਾ ਜਦੋਂ ਪੂਰਬ ਤੋਂ ਪੱਛਮ ਦਿਸ਼ਾ ਵੱਲੋਂ ਧਕੇਲਿਆ ਗਿਆ ਤਾਂ ਜ਼ਮੀਨ ਕਾਰਨ ਰਗੜ ਬਲ ਬਕਸੇ ਉੱਤੇ ਕਿਧਰ ਲੱਗੇਗਾ। A big wooden box is being pushed on the ground from east to west direction. The force of friction due to ground will act on this box towards. ਉੱਤਰ ਦਿਸ਼ਾ North direction ਦੱਖਣ ਦਿਸ਼ਾ South direction ਪੂਰਬ ਦਿਸ਼ਾ East direction ਪੱਛਮ ਦਿਸ਼ਾ West direction 17 / 20 98 ਨਿਊਟਨ ਭਾਰ ਦਾ ਇੱਕ ਧਾਤ ਦਾ ਬਲਾਕ ਇੱਕ ਮੇਜ ਉੱਤੇ ਰੱਖਿਆ ਗਿਆ ਹੈ, ਇੱਕ ਬਲਾਕ ਦਾ ਤਲ 0.5 ਮੀਟਰ ਅਤੇ ਚੌੜਾਈ 0.2 ਮੀਟਰ ਹੈ ਮੇਜ ਉੱਤੇ ਬਲਾਕ ਦੁਆਰਾ ਲਗਾਏ ਗਏ ਦਬਾਅ ਨੂੰ ਲੱਭੋ। A metal block of weight 98N is placed on table. The bottom of block is 0.5m and width 0.2m. Find the pressure exerted by block on the table. 98 Pa 0.98 Pa 9.8 Pa 980 Pa 18 / 20 ਸੀਮਾ ਅਤੇ ਸੋਨੀਆ ਪਾਣੀ ਨੂੰਬੀਕਰ ਵਿਚ ਗਰਮ ਕਰਨ ਵਾਲਾ ਪ੍ਰਯੋਗ ਕਰ ਰਹੇ ਸਨ। ਸੀਮਾ ਨੇ ਬੀਕਰ ਨੂੰ ਮੋਮਬੱਤੀ ਦੀ ਲਾਟ ਦੇ ਪੀਲੇ ਭਾਗ ਵਿੱਚ ਅਤੇ ਸੋਨੀਆ ਨੇ ਸਭ ਤੋਂ ਬਾਹਰਲੇ ਭਾਗ ਵਿੱਚ ਗਰਮ ਕੀਤਾ। ਕਿਸ ਦਾ ਪਾਣੀ ਘੱਟ ਸਮੇਂ ਵਿਚ ਗਰਮ ਹੋਵੇਗਾ ? Seema and Sonia were conducting an experiment heating water in a beaker. Seema heated the beaker in a yellow part of the candle flame and Sonia in the outermost part. Whose water will take less time to heat up? ਸੀਮਾ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋਵੇਗਾ।(Seema's water will heat up in less time.) ਸੋਨੀਆ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋਵੇਗਾ।(Sonia's water will heat up in less time.) (1) ਅਤੇ (2) ਦੋਵੇਂ(Both (1) and (2)) ਦੋਵਾਂ ਨੂੰ ਬਰਾਬਰ ਸਮਾਂ ਲਗੇਗਾ।(Both will take equal time.) 19 / 20 ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ? Two boys A and B are applying force on a block. If the block moves towards the boy A. which one of the following statement is correct? A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਤੋਂ ਵੱਧ ਹੁੰਦੀ ਹੈ। (Magnitude of force applied by A is greater than that of B.) A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਦੇ ਮੁਕਾਬਲੇ ਘੱਟ ਹੈ। (Magnitude of force applied by A is smaller than that of B.) ਬਲਾਕ ਤੇ ਕੁੱਲ ਬਲ B ਵੱਲ ਹੈ।(Net force on the block is toward B.) A ਦੁਆਰਾ ਲਾਗੂ ਕੀਤੇ ਬਲ ਦੀ ਤੀਬਰਤਾ B ਦੇ ਬਰਾਬਰ ਹੁੰਦੀ ਹੈ। (Magnitude of force applied by A is equal to that of B.) 20 / 20 ਜੇਕਰ ਇੱਕ ਪੈਂਡੂਲਮ 4 ਸੈਕਿੰਡਾਂਵਿੱਚ 20 ਵਾਰੀ ਉਸੀਲੇਟ ਹੁੰਦਾ ਹੈ। ਇਸਦਾ ਆਵਰਤਕਾਲ ਕੀ ਹੈ ? If a pendulum oscillates 20 times in 4 seconds. What is its time period? 0.001ਸੈਕਿੰਡਾਂ( 0.001 sec.) 0.05ਸੈਕਿੰਡਾਂ(0.05 sec.) 0.2ਸੈਕਿੰਡਾਂ( 0.2 sec.) 0.1 ਸੈਕਿੰਡਾਂ(0.1 sec.) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-6
ਸੀਸਾ ਯੁਕਤ ਪੈਟ੍ਰੋਲ ਦੀ ਵਰਤੋਂ ਨਾਲ ਮਨੁੱਖੀ ਸ਼ਰੀਰ ਦੀ ਕਿਹੜੀ ਅੰਗ ਪ੍ਰਣਾਲੀ ਨੂੰ ਪ੍ਰਭਾਵਿਤ ਹੁੰਦਾ ਹੈ?
Petroleum with lead affect which system of human body.
ਰੇਆਨ ਕਿਸ ਤੋਂ ਬਣਿਆ ਹੈ?
Rayon is made from
ਮਸਰ ਅਤੇ ਦਾਲਾਂ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ?
Which of the following soil is required for Lentils (Masoor) and Pulses?
ਭੁਕੰਪ ਰਾਹੀਂ ਪੈਦਾ ਹੋਈਆਂ ਤਰੰਗਾਂ ਨੂੰ ਕੀ ਕਹਿੰਦੇ ਹਨ?
Waves produced by earthquake are known as?
ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ?
Which acid is present in Unripe mango?
An ecosystem is made of:
Ultrasound has a frequency of
ਹੇਠ ਲਿਖਿਆਂ ਵਿਚੋਂ ਕਿਹੜੀ ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ ?
Which one of the following is the unit of hereditary in living organisms?
ਮੁਲੰਮਾਕਰਨ (galvanization) ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ।
For galvanization, which metal is deposited over the surface of Iron.
ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ।
Which is very reactive non metal stored in water as it catches fire if exposed to air.
ਸੂਰਜ ਵਿੱਚ ਹਾਈਡ੍ਰੋਜਨ ਵਿੱਚ ਤਬਦੀਲ ਹੁੰਦੀ ਹੈ-
In sun, hydrogen is Converted to-
ਹੇਠਾਂ ਕੁਝ ਜਣਾ ਸੰਬੰਧੀ ਸ਼ਬਦਾਂ ਦੇ ਸਮੂਹ ਦਿੱਤੇ ਹਨ।ਗਲਤ ਸਮੂਹ ਦੀ ਚੋਣ ਕਰੋ।
Sets of reproduction terms are given below choose the set has incorrect combination?
ਇੱਕ ਵੱਡਾ ਲੱਕੜ ਦਾ ਬਕਸਾ ਜਦੋਂ ਪੂਰਬ ਤੋਂ ਪੱਛਮ ਦਿਸ਼ਾ ਵੱਲੋਂ ਧਕੇਲਿਆ ਗਿਆ ਤਾਂ ਜ਼ਮੀਨ ਕਾਰਨ ਰਗੜ ਬਲ ਬਕਸੇ ਉੱਤੇ ਕਿਧਰ ਲੱਗੇਗਾ।
A big wooden box is being pushed on the ground from east to west direction. The force of friction due to ground will act on this box towards.
ਸੀਮਾ ਅਤੇ ਸੋਨੀਆ ਪਾਣੀ ਨੂੰਬੀਕਰ ਵਿਚ ਗਰਮ ਕਰਨ ਵਾਲਾ ਪ੍ਰਯੋਗ ਕਰ ਰਹੇ ਸਨ। ਸੀਮਾ ਨੇ ਬੀਕਰ ਨੂੰ ਮੋਮਬੱਤੀ ਦੀ ਲਾਟ ਦੇ ਪੀਲੇ ਭਾਗ ਵਿੱਚ ਅਤੇ ਸੋਨੀਆ ਨੇ ਸਭ ਤੋਂ ਬਾਹਰਲੇ ਭਾਗ ਵਿੱਚ ਗਰਮ ਕੀਤਾ। ਕਿਸ ਦਾ ਪਾਣੀ ਘੱਟ ਸਮੇਂ ਵਿਚ ਗਰਮ ਹੋਵੇਗਾ ?
Seema and Sonia were conducting an experiment heating water in a beaker. Seema heated the beaker in a yellow part of the candle flame and Sonia in the outermost part. Whose water will take less time to heat up?
ਜੇਕਰ ਇੱਕ ਪੈਂਡੂਲਮ 4 ਸੈਕਿੰਡਾਂਵਿੱਚ 20 ਵਾਰੀ ਉਸੀਲੇਟ ਹੁੰਦਾ ਹੈ। ਇਸਦਾ ਆਵਰਤਕਾਲ ਕੀ ਹੈ ?
If a pendulum oscillates 20 times in 4 seconds. What is its time period?