17 Science Quiz-1 Important Question for Revision Questions-20 1 / 20 ਹੇਠ ਲਿਖਿਆਂ ਵਿੱਚੋ ਦਾਬ ਕਿਸਦੇ ਬਰਾਬਰ ਹੁੰਦਾ ਹੈ? From the following pressure is equal to – ਬਲ/(ਸਮਾਂ) Force/time (ਸਮਾਂ)/(ਵਿਸਥਾਪਨ) time/displacement ਬਲ/(ਖੇਤਰਫਲ(ਜਿਸ ਉੱਤੇ ਇਹ ਲਗਦਾ ਹੈ)) Force/(Force Area (where force is applied)) ਰਗੜ/ਆਇਤਨFriction/Volume 2 / 20 ਇੱਕ ਪੈਂਡੂਲਮ 4 ਮਿੰਟਾਂ ਵਿੱਚ 240 ਵਾਰ ਕੰਪਨ ਕਰਦਾ ਹੈ। ਇਸ ਦੀ ਆਵ੍ਰਿਤੀ ਪਤਾ ਕਰੋ। A pendulum oscillates 240 times in 4 minutes. Whatwill be its frequency? 60 ਹਰਟਜ਼ 60Hz 1 ਹਰਟਜ਼ 1Hz 960 ਹਰਟਜ਼ 960Hz 2 ਹਰਟਜ਼ 2Hz 3 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਫਾਸਿਲ ਬਾਲਣ ਨਹੀਂ ਹੈ Which of the following is not fossil fuel? ਕੋਲਾ Coal ਪੈਟ੍ਰੋਲ Petrol ਡੀਜ਼ਲ Diesel ਲੱਕੜ Wood 4 / 20 ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ। Maximum attraction in a magnet is present at ਉੱਤਰੀ ਧਰੁਵ North pole ਮੱਧ ਭਾਗ ਵਿੱਚ Central part ਦੋਵੇਂ ਧਰੁਵਾਂ ਤੇ On both poles ਕੋਈ ਵੀ ਨਹੀਂ None of these 5 / 20 ਪਾਸਚਰੀਕਰਨ ਕਿਰਿਆ ਦੌਰਾਨ ਦੁੱਧ ਨੂੰ ਕਿੰਨੇ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ? During Pasteurisation, milk is heated upto. 90°C 70°C 80°C 100°C 6 / 20 ਕਿਹੜੇ ਵਿਗਿਆਨੀ ਨੇ ਖਮੀਰਨ ਦੀ ਖੋਜ 1857 ਈਸਵੀ ਵਿੱਚ ਕੀਤੀ ਸੀ? Who discovered fermentation in 1857. ਲੁਈਸ ਪਾਸਚਰ Louis Pasteur ਅਲੈਗਜੈਂਡਰ ਫਲੈਮਿੰਗ Alexander fleming ਐਡਵਰਡ ਜੀਨਰ Edward Jenner ਰਾਬਰਟ ਕੋਚ Robert Koch 7 / 20 ……………….ਜੰਗਲੀ ਜੀਵਨ ਦੇ ਸੁਰੱਖਿਅਣ ਲਈ ਬਚਾ ਕੇ ਰੱਖਿਆ ਉਹ ਵਿਸ਼ਾਲ ਖੇਤਰ ਹੈ, ਜਿੱਥੇ ਪੌਦਿਆਂ, ਜੰਤੂਆਂ ਅਤੇ ਆਦਿ ਵਾਸੀਆਂ ਨੂੰ ਪਰੰਪਰਿਕ ਜੀਵਨ ਢੰਗਾਂ ਅਨੁਸਾਰ ਜਿਉਂਦੇ ਰਹਿਣ ਲਈ ਰਾਖਵਾਂ (ਸੁਰੱਖਿਅਤ) ਰੱਖਿਆ ਜਾਂਦਾ ਹੈ । . …………….are large area of protected land for conservation of wild life, plant and animal resources and traditional life of the tribals living in the area. ਜੀਵ-ਮੰਡਲ ਰਿਜ਼ਰਵ(Biosphere Reseve) ਨੈਸ਼ਨਲ ਪਾਰਕ(National Park ) ਰੱਖਾਂ(Sanctuary) ਚਿੜੀਆ ਘਰ(Zoo) 8 / 20 ਉਸ ਅਧਾਤ ਦਾ ਨਾਂ ਦੱਸੋ ਜਿਹੜੀ ਪ੍ਰਤੀਜੈਵਿਕ ਦੇ ਰੂਪ ਵਿੱਚ ਵਰਤੀ ਜਾਂਦੀ ਹੈ ? Name a non-metal which is med for antibiotics: ਕਲੋਰੀਨ (Chlorine) ਬਰੋਮੀਨ( Bromine ) ਆਇਓਡੀਨ (lodine ) ਸਲਫੀਨ (Sulphine) 9 / 20 ਹੇਠ ਲਿਖਿਆਂ ਵਿਚੋਂ ਕਿਹੜੀ ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ ? Which one of the following is the unit of hereditary in living organisms? ਗੁਣਸੂਤਰ (Chromosomes) ਜੀਨ (Genes ) ਨਿਊਕਲੀਉਲਸ ( Nucleous) ਰਾਈਬੋਸੋਮ (Ribosome) 10 / 20 ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ ਹੈ । We can measure the temperature in doctor’s thermometer from; 35°C to 42°C 98°C to 108° 35° F to 42°F 35°F to 108°F 11 / 20 ਅਲਟਰਾਸਾਊਂਡ ਯੰਤਰ ਵਿੱਚ ਵਰਤੀ ਜਾਂਦੀ ਆਵ੍ਰਿਤੀ ਕਿੰਨੀ ਹੁੰਦੀ ਹੈ ? Frequency used in Ultrasound device is……… 20Hz ਤੋਂ ਘੱਟ(Less than 20Hz) 20,000Hz ਤੋਂ ਘੱਟ ( Less than 20,000Hz) 20,000Hz ਤੋਂ ਘੱਟ( More than 20,000Hz ) 20 Hz ਤੋਂ 20,000Hz ਤੱਕ (20 Hz to 20,000Hz) 12 / 20 ਦੋ ਫ਼ਲ ਅਤੇ ਸੋਹਾਂਜਣੇ ਦੇ ਬੀਜ ਹਵਾ ਨਾਲ ਦੂਰ ਤੱਕ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਹੁੰਦੇ ਹਨ। Seeds of drumstick and maple are carried to long distances by wind because they possess ਖੰਭਵਾਲੇਬੀਜ(Winged seeds) ਵੱਡੇਅਤੇਵਾਲਾਵਾਲੇ(Large & hairy seeds) ਲੰਬੇਅਤੇਪੱਕੇਫਲ(Long & ridged fruits) ਕੰਡੇਦਾਰਬੀਜ ( Spiny seeds) 13 / 20 ਕਾਲਮA ਨੂੰਕਾਲਮB ਨਾਲਮਿਲਾਓ ਕਾਲਮA ਕਾਲਮB (1) ਚਿਕਨਪਾਕਸ (ਚੇਚਕ) (a) ਐਡਵਰਡਜੀਨਰ (2) ਕਣਕਦੀਕੁੰਗੀ (b) ਫਲੈਮਿੰਗ (3)ਪ੍ਰਤੀਜੈਵਿਕ(c) ਉੱਲੀ (4)ਟੀਕਾ(d) ਵਿਸ਼ਾਣੂ Match Column A with Column B Column A Column B (1) Chicken pox (a) Edward Jenner (2) Rust of wheat (b) Fleming (3) Antibiotic (c) Fungi (4) Vaccination (d) Virus 1)d (2)a (3)b (4)c 2 (1)a (2)b (3)c (4)d 3 (1)d (2)c (3)b (4)a 4 (1)d (2)b (3)c (4)a 14 / 20 ਲੱਕੜੀ ਦੇ ਇੱਕ ਚਮਚ ਨੂੰ ਆਈਸਕ੍ਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸਦਾ ਦੂਜਾ ਸਿਰਾ- A Wooden spoon is dipped in a cup of ice cream, itsother end- ਚਾਲਨਕਾਰਨਠੰਡਾਹੋਜਾਵੇਗਾ। ( becomes cold by the process of conduction.) ਸੰਵਹਿਣਕਾਰਨਠੰਡਾਹੋਜਾਵੇਗਾ ( becomes cold by the process of convection.) ਵਿਕਿਰਣਕਾਰਨਠੰਡਾਹੋਜਾਵੇਗਾ (becomes cold by the process of radiation.) ਠੰਡਾਨਹੀਂਹੋਵੇਗਾ। (does not become cold.) 15 / 20 ਨਿਸ਼ੇਚਨ ਕਿਰਿਆ ਦੇ ਨਤੀਜੇ ਵਜੋਂ ਬਣੇ ਸੈੱਲ ਦਾ ਨਾਂ ਜੋ ਨਵੇਂ ਵਿਅਕਤੀ ਨੂੰ ਜਨਮ ਦਿੰਦਾ ਹੈ। After fertilization, the resulting cell which give rise to new individual is the – ਯੁਗਮਜ Zygote ਭਰੂਣ Embryo ਅੰਡਾਣੂ Ovum ਗਰਭ Foetus 16 / 20 ਕਾਲਾ ਸੋਨਾ ਕਿਸ ਪਦਾਰਥ ਨੂੰ ਕਿਹਾ ਜਾਂਦਾ ਹੈ? Which substance is known as black gold? ਪੈਟ੍ਰੋਲੀਅਮ Petroleum ਕੋਲਾ Coal ਕੋਕ Coke ਸੋਨਾਧਾੜ Gold Metal 17 / 20 ਜੇ ਕੋਈ ਪਦਾਰਥ ਰਸਾਇਣਿਕ ਪ੍ਰਤਿਕਿਰਿਆ ਦੁਆਰਾ, ਠੰਡਾ ਕਰਕੇ, ਗਰਮ ਕਰਕੇ ਜਾਂ ਬਿਜਲਈ ਅਪਘਟਨ ਦੁਆਰਾ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਕੀ ਕਹਿੰਦੇ ਹਨ। If a substance cannot be broken down further by chemical reactions by cooling, heating or by electrolysis, such type of substance is called. ਤੱਤ Element ਯੋਗਿਕ molecule ਅਣੂ Compound ਪ੍ਰਤੀਜੈਵਿਕ Antibiotics 18 / 20 ਫਿਨੈਲਫਥੈਲੀਨ ਇੱਕ ਸੰਸਲਿਸਟ ਸੂਚਕ ਹੈ। ਜੇਕਰ ਇਸ ਨੂੰਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ ਤੇ ਮਿਲਾਇਆ ਜਾਵੇਂ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ? Phenolphthalein is a synthetic indicator and its colours in acidic and basic solutions respectively are: ਰੰਗਹੀਣ ਅਤੇ ਗੁਲਾਬੀ(Colourless and pink) ਲਾਲ ਅਤੇ ਨੀਲਾ (Red and blue) ਨੀਲਾ ਅਤੇ ਲਾਲ (Blue and red) ਗੁਲਾਬੀ ਅਤੇ ਰੰਗਹੀਣ(Pink and colourless) 19 / 20 ਹੇਠਾ ਦਿੱਤੇ ਬਾਲਣਾ ਨੂੰ ਉਨਾਂ ਦੇ ਕੈਲੋਰੀ ਮੁੱਲ ਅਨੁਸਾਰ ਵੱਧਦੇ ਕ੍ਰਮ ਵਿੱਚ ਲਗਾਉ : (a) ਪੈਟਰੋਲ(b) ਲਕੜੀ (c) ਕੋਲਾ (d) ਕੁਦਰਤੀ ਗੈਸ Arrange the following fuels in increasing order of their calorific value: (a) Petrol(b) Wood(c) Coal(d) Natural gas a), (b), (c) ਅਤੇ (d) (b), (c), (d) ਅਤੇ(a) b), (a), (c) ਅਤੇ (d) (b), (c), (a) ਅਤੇ(d) 20 / 20 ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤੂਆਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ‘ਤੇ ਕੀਤੀ ਜਾਂਦੀ ਹੈ। ਕਿਉਂ ? Chromium plating is done on many objects such as car parts, bath taps, kitchen gas stove etc. why? ਇਸ ਨਾਲ ਵਸਤੂਆਂ ਸੁੰਦਰ ਦਿਖਾਈ ਦਿੰਦੀਆ ਹਨ।(It looks beautiful) ਇਸਦੀ ਕੀਮਤ ਘੱਟ ਹੁੰਦੀ ਹੈ।(It costs less) ਇਹ ਖੁਰਦੀ ਨਹੀਂ ਅਤੇ ਝਰੀਟਾਂ ਦਾ ਪ੍ਰਤੀਰੋਧ ਕਰਦੀ ਹੈ। (It does not corrode and prevent scratches) ਵਸਤੂਆਂ ਵੱਧ ਕੀਮਤ ‘ਤੇ ਵੇਚੀਆਂ ਜਾ ਸਕਦੀਆਂ ਹਨ।(Articles can be sold at higher price) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-1
Important Question for Revision
Questions-20
1 / 20
ਹੇਠ ਲਿਖਿਆਂ ਵਿੱਚੋ ਦਾਬ ਕਿਸਦੇ ਬਰਾਬਰ ਹੁੰਦਾ ਹੈ?
From the following pressure is equal to –
2 / 20
ਇੱਕ ਪੈਂਡੂਲਮ 4 ਮਿੰਟਾਂ ਵਿੱਚ 240 ਵਾਰ ਕੰਪਨ ਕਰਦਾ ਹੈ। ਇਸ ਦੀ ਆਵ੍ਰਿਤੀ ਪਤਾ ਕਰੋ।
A pendulum oscillates 240 times in 4 minutes. Whatwill be its frequency?
3 / 20
ਹੇਠ ਲਿਖਿਆਂ ਵਿੱਚੋਂ ਕਿਹੜਾ ਫਾਸਿਲ ਬਾਲਣ ਨਹੀਂ ਹੈ
Which of the following is not fossil fuel?
4 / 20
ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ।
Maximum attraction in a magnet is present at
5 / 20
ਪਾਸਚਰੀਕਰਨ ਕਿਰਿਆ ਦੌਰਾਨ ਦੁੱਧ ਨੂੰ ਕਿੰਨੇ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ?
During Pasteurisation, milk is heated upto.
6 / 20
ਕਿਹੜੇ ਵਿਗਿਆਨੀ ਨੇ ਖਮੀਰਨ ਦੀ ਖੋਜ 1857 ਈਸਵੀ ਵਿੱਚ ਕੀਤੀ ਸੀ? Who discovered fermentation in 1857.
7 / 20
. …………….are large area of protected land for conservation of wild life, plant and animal resources and traditional life of the tribals living in the area.
8 / 20
Name a non-metal which is med for antibiotics:
9 / 20
ਹੇਠ ਲਿਖਿਆਂ ਵਿਚੋਂ ਕਿਹੜੀ ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ ?
Which one of the following is the unit of hereditary in living organisms?
10 / 20
ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ ਹੈ ।
We can measure the temperature in doctor’s thermometer from;
11 / 20
ਅਲਟਰਾਸਾਊਂਡ ਯੰਤਰ ਵਿੱਚ ਵਰਤੀ ਜਾਂਦੀ ਆਵ੍ਰਿਤੀ ਕਿੰਨੀ ਹੁੰਦੀ ਹੈ ?
Frequency used in Ultrasound device is………
12 / 20
ਦੋ ਫ਼ਲ ਅਤੇ ਸੋਹਾਂਜਣੇ ਦੇ ਬੀਜ ਹਵਾ ਨਾਲ ਦੂਰ ਤੱਕ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਹੁੰਦੇ ਹਨ।
Seeds of drumstick and maple are carried to long distances by wind because they possess
13 / 20
ਕਾਲਮA ਨੂੰਕਾਲਮB ਨਾਲਮਿਲਾਓ
ਕਾਲਮA ਕਾਲਮB
(1) ਚਿਕਨਪਾਕਸ (ਚੇਚਕ) (a) ਐਡਵਰਡਜੀਨਰ
(2) ਕਣਕਦੀਕੁੰਗੀ (b) ਫਲੈਮਿੰਗ
(3)ਪ੍ਰਤੀਜੈਵਿਕ(c) ਉੱਲੀ
(4)ਟੀਕਾ(d) ਵਿਸ਼ਾਣੂ
Match Column A with Column B
Column A Column B
(1) Chicken pox (a) Edward Jenner
(2) Rust of wheat (b) Fleming
(3) Antibiotic (c) Fungi
(4) Vaccination (d) Virus
14 / 20
ਲੱਕੜੀ ਦੇ ਇੱਕ ਚਮਚ ਨੂੰ ਆਈਸਕ੍ਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸਦਾ ਦੂਜਾ ਸਿਰਾ-
A Wooden spoon is dipped in a cup of ice cream, itsother end-
15 / 20
ਨਿਸ਼ੇਚਨ ਕਿਰਿਆ ਦੇ ਨਤੀਜੇ ਵਜੋਂ ਬਣੇ ਸੈੱਲ ਦਾ ਨਾਂ ਜੋ ਨਵੇਂ ਵਿਅਕਤੀ ਨੂੰ ਜਨਮ ਦਿੰਦਾ ਹੈ।
After fertilization, the resulting cell which give rise to new individual is the –
16 / 20
ਕਾਲਾ ਸੋਨਾ ਕਿਸ ਪਦਾਰਥ ਨੂੰ ਕਿਹਾ ਜਾਂਦਾ ਹੈ?
Which substance is known as black gold?
17 / 20
ਜੇ ਕੋਈ ਪਦਾਰਥ ਰਸਾਇਣਿਕ ਪ੍ਰਤਿਕਿਰਿਆ ਦੁਆਰਾ, ਠੰਡਾ ਕਰਕੇ, ਗਰਮ ਕਰਕੇ ਜਾਂ ਬਿਜਲਈ ਅਪਘਟਨ ਦੁਆਰਾ ਵਿਘਟਿਤ ਨਹੀਂ ਕੀਤਾ ਜਾ ਸਕਦਾ ਤਾਂ ਉਸਨੂੰ ਕੀ ਕਹਿੰਦੇ ਹਨ।
If a substance cannot be broken down further by chemical reactions by cooling, heating or by electrolysis, such type of substance is called.
18 / 20
ਫਿਨੈਲਫਥੈਲੀਨ ਇੱਕ ਸੰਸਲਿਸਟ ਸੂਚਕ ਹੈ। ਜੇਕਰ ਇਸ ਨੂੰਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ ਤੇ ਮਿਲਾਇਆ ਜਾਵੇਂ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ?
Phenolphthalein is a synthetic indicator and its colours in acidic and basic solutions respectively are:
19 / 20
ਹੇਠਾ ਦਿੱਤੇ ਬਾਲਣਾ ਨੂੰ ਉਨਾਂ ਦੇ ਕੈਲੋਰੀ ਮੁੱਲ ਅਨੁਸਾਰ ਵੱਧਦੇ ਕ੍ਰਮ ਵਿੱਚ ਲਗਾਉ :
(a) ਪੈਟਰੋਲ(b) ਲਕੜੀ (c) ਕੋਲਾ (d) ਕੁਦਰਤੀ ਗੈਸ
Arrange the following fuels in increasing order of their calorific value:
(a) Petrol(b) Wood(c) Coal(d) Natural gas
20 / 20
ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤੂਆਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ‘ਤੇ ਕੀਤੀ ਜਾਂਦੀ ਹੈ। ਕਿਉਂ ?
Chromium plating is done on many objects such as car parts, bath taps, kitchen gas stove etc. why?
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit
Thanks for feedback.
10 Science Quiz-2 Important Question for Revision Questions-20 1 / 20 ਇੱਕ ਪੈਂਡੂਲਮ 4 ਮਿੰਟਾਂ ਵਿੱਚ 240 ਵਾਰ ਕੰਪਨ ਕਰਦਾ ਹੈ। ਇਸ ਦੀ ਆਵ੍ਰਿਤੀ ਪਤਾ ਕਰੋ। A pendulum oscillates 240 times in 4 minutes. Whatwill be its frequency? 60 ਹਰਟਜ਼ 60Hz 1 ਹਰਟਜ਼ 1Hz 960 ਹਰਟਜ਼ 960Hz 2 ਹਰਟਜ਼ 2Hz 2 / 20 ਜੇਕਰ ਕੋਈ ਵਸਤੂ 0 ਤੋਂ ਚੱਲ ਕੇ ਪੂਰਬ ਵੱਲ ਨੂੰ 4 ਸੈਂ.ਮੀ. ਦੂਰੀ ਤਹਿ ਕਰਦੀ ਹੈ ਅੰਤ ਫਿਰ ਉੱਤਰ ਵੱਲ ਨੂੰ 3 ਸੈਂ.ਮੀ. ਤਹਿ ਕਰਦੀ ਹੈ ਤਾਂ ਵਸਤੂ ਦੁਆਰਾ ਤਹਿ ਕੀਤਾ ਵਿਸਥਾਪਨ ਕਿੰਨਾ ਹੋਵੇਗਾ? If an object moves from 0 towards east & covers 4 cm and then it moves 3 cm towards north. What will be the displacement traversed by the object. 7ਸੈਂ.ਮੀ. 7cm 5ਸੈਂ.ਮੀ. 5cm. 1ਸੈਂ.ਮੀ. 1cm -1ਸੈਂ.ਮੀ. -1cm 3 / 20 ਹਾਈਡ੍ਰਾ ਕਿਸ ਵਿਧੀ ਨਾਲ ਜਣਨ ਕਰਦਾ ਹੈ? What is the type of Reproduction in Hydra? ਦੋ ਖੰਡਨ Binary fission ਬੀਜਾਣੂ ਰਾਹੀਂ ) Spore formation ਬਡਿੰਗ Budding ਬਹੂਖੰਡਨ Multiple fission 4 / 20 ਮਸਰ ਅਤੇ ਦਾਲਾਂ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ? Which of the following soil is required for Lentils (Masoor) and Pulses? ਚੀਕਣੀ ਮਿੱਟੀ Clayey soil ਮੈਰਾ ਮਿੱਟੀ Loamy soil ਰੇਤਲੀ ਮਿੱਟੀ Sandy soil ਚੀਕਣੀ ਅਤੇ ਰੇਤਲੀ ਮਿੱਟੀ Clayey and Sandy soil 5 / 20 ਦਬਾਅ ਦੀ ਮਿਆਰੀ ਇਕਾਈ ਕੀ ਹੈ? S.I. unit of pressure is ਨਿਊਟਨ²/ਮੀਟਰ Newton²/meter (N²/m) ਨਿਊਟਨ/ਮੀਟਰ² Newton/meter² (N/m²) ਨਿਊਟਨ2/ਮੀਟਰ² Newton²/meter² (N²/m²) ਪਾਸਕਲ/ਮੀਟਰ Pascal /meter (P/m) 6 / 20 ਕਿੰਨੇ ਡੈਸੀਬਲ ਤੋਂ ਵੱਧ ਦਾ ਰੋਲਾ ਸ਼ਰੀਰ r /H^ dagger ਕੰਨ ਲਈ ਦੁਖਦਾਈ ਹੁੰਦਾ ਹੈ? What is the maximum value of sound (in decibels) after which the human body cannot bear the sound/ it is harmful for the ears? 20 dB ਤੋਂ ਵੱਧ >20 db 40 dB ਤੋਂ ਵੱਧ >40 db 60 dB ਤੋਂ ਵੱਧ >60 db 80 dB ਤੋਂ ਵੱਧ >80 db 7 / 20 ਕਿਸੇ ਖੇਤਰ ਦਾ ਪ੍ਰਸਥਿਤਿਕ ਪ੍ਰਬੰਧ ਕਿਸ ਤੋਂ ਬਣਿਆ ਹੋਇਆ ਹੈ: An ecosystem is made of: ਜੀਵ – ਮੰਡਲ ਰਿਜ਼ਰਵ(Plants) ਨੈਸ਼ਨਲ ਪਾਰਕ (Animals) ਨਿਰਜੀਵ ਅੰਸ਼ਾਂ (Non-living) ਉਪਰੋਕਤ ਸਾਰੇAll the above 8 / 20 ਭਾਰਤ ਵਿੱਚ ਫਸਲ ਦੀ ਵਾਢੀ ਨੂੰ ਪ੍ਰਸੰਨਤਾ ਅਤੇ ਖੁਸ਼ਹਾਲੀ ਨਾਲ ਮਨਾਇਆ ਜਾਂਦਾ ਹੈ । ਹੇਠ ਲਿਖਿਆਂ ਵਿੱਚੋਂ ਕਿਹੜੇ – ਕਿਹੜੇ ਤਿਉਹਾਰ ਵਾਢੀ ਨਾਲ ਸੰਬੰਧਤ ਹਨ ? The period of crop harvesting is celebrated. with joy and happiness in all parts of India. Which among the following groups of festival is amociated with harvest season. ਪੋਂਗਲ, ਹੋਲੀ, ਨਵੀਨਿਆ, ਬੀਹੂ, ਵਿਸਾਖੀ(Pongal Holi, Nabanya, Bihu, Baisakhi) ਦਿਵਾਲੀ, ਕ੍ਰਿਸਮਿਸ, ਈਦ, ਪੋਂਗਲ, ਵਿਸਾਖੀ(Diwali, Christmas, Eid, Pongal, Baisakhi) ਹੋਲੀ, ਕ੍ਰਿਸਮਿਸ, ਈਦ(Holi, Christmas, Eid) ਪੋਂਗਲ, ਦੀਵਾਲੀ, ਈਦ(Pongal, Diwali, Eid) 9 / 20 ਸਾਹ ਕਿਰਿਆ ਵਿੱਚ. ਪੈਦਾ ਹੁੰਦਾ ਹੈ ? ……………….is produced by Respiration CO2 + O2 O2 + ਊਰਜਾ ( O2 + energy) CO2 + ਊਰਜਾ ( Co2 + energy ) CO2 + O2 ਊਰਜਾ (Co₂ + O2+ energy) 10 / 20 ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜੋਆ ਦਾ ਵਾਹਕ………… ਹੈ । Which one of the following is vector of malaria ਮਾਦਾ ਐਨਾਫਲੀਜ ਮੱਛਰ ( mosquito Female Anopheles mosquito ) ਸਟਰੈਪਟੋਮਾਈਸੀਨ (Streptomycin) ਐਲਕੋਹਲ (ਸ਼ਰਾਬ ) (Alcohol ) ਖਮੀਰ (Yeast) 11 / 20 ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਨਿਖੜਣ ਨੂੰ ਕੀ ਕਹਿੰਦੇ ਹਨ ? What is the splitting of colours in seven colours is called? ਪ੍ਰਕਾਸ਼ ਦਾ ਪਰਾਵਰਤਨ (Reflection of light) ਪ੍ਰਕਾਸ਼ ਦਾ ਅਪਵਰਤਨ (Refraction of light) ਪ੍ਰਕਾਸ਼ ਦਾ ਵਰਨ ਵਿਖੇਪਨ( Dispersion of light ) ਪ੍ਰਕਾਸ਼ ਦਾ ਸੰਪੂਰਨ ਅੰਦਰੂਨੀ ਪਰਾਵਰਤਨ (Total internal reflection of light) 12 / 20 ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ। The stoppage of menstrual cycle is a ਰਜੋਦਰਸ਼ਨ( Menarche) ਰਜੋਨਿਵ੍ਰਿਤੀ(Menopause) ਮਾਸਿਕਚੱਕਰ(Menstruation) ਇਹਨਾਂਵਿਚੋਂਕੋਈਨਹੀਂ( None of these) 13 / 20 ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ। Which gas is produced by incomplete combustion of fuel. ਕਾਰਬਨਡਾਈਆਕਸਾਈਡ (Carbondioxide) ਸਲਫਰਡਾਈਆਕਸਾਈਡ( Sulphurdioxide) ਕਾਰਬਨਮੋਨੋਆਕਸਾਈਡ (Carbonmonoxide) ਹਾਈਡਰੋਜਨ( Hyrogen) 14 / 20 ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ। Which is very reactive non metal stored in water as it catches fire if exposed to air. ਕਾਰਬਨ(Carbon) ਸਲਫਰ( Sulphur) ਕਲੋਰੀਨ( Chlorine) ਫਾਸਫੋਰਸ (Phosphorous) 15 / 20 ਹੇਠਾਂ ਦਿੱਤੀ ਗਈ ਜਾਣਕਾਰੀ ਕਿਸ ਹਾਰਮੋਨ ਬਾਰੇ ਦੱਸਦੀ ਹੈ: The information given below refers to which of the following hormone:- (1) ਹਾਰਮੋਨ ਪੈਦਾ ਕਰਨ ਵਾਲੀ ਗ੍ਰੰਥੀ ਗੁਰਦੇ ਦੇ ਉੱਪਰ ਸਥਿਤ ਹੁੰਦੀ ਹੈ Glands secreting hormone are located on top of kidneys (2)ਗਲਾਈਕੋਜ਼ਨ ਨੂੰ ਗਲੂਕੋਜ਼ ਵਿੱਚ ਬਦਲਦਾ ਹੈ। Converts glycogen into glucose (3)ਚਿੰਤਾ ਅਤੇ ਉਤੇਜਨਾ ਦੀ ਅਵਸਥਾ ਵਿੱਚ ਤਣਾਓ ਨੂੰ ਕਾਬੂ ਰੱਖਦਾ ਹੈ। Adjust stress when one is very angry and worried. ਟੈਸਟੋਸਟੀਰੋਨ Testosterone ਇੰਸੂਲਿਨ Insulin ਐਡਰੇਨਾਲੀਨ Adrenaline ਪੋਸਟ੍ਰੋਨ Progesterone 16 / 20 ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਲੰਘਾਉਣ ਤੇ ਕਿਹੜੇ ਪਦਾਰਥ ਬਣਦੇ ਹਨ। Which of the following products are formed when CO, gas is passed through lime water CaCo3 and H2 O CaO and H2 O Ca(OH)2 and H2 O Mg(OH)2 and H2 O 17 / 20 ਹੇਠ ਲਿਖਿਆਂ ਵਿੱਚੋਂ ਕਿਹੜੇ ਘੋਲ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ ਹੈ? Which of the following does not conduct electricity? ਚੀਨੀ ਦਾ ਘੋਲ Sugar Solution ਸਿਰਕੇ ਦਾ ਘੋਲ Vinegar Solution ਨਿੰਬੂ ਦਾ ਘੋਲ Lemon Juice Solution ਕਾਸਟਿਕ ਸੋਡੇ ਦਾ ਘੋਲ Caustic Soda Solution 18 / 20 ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ? The slow process of conversion of dead vegetation into coal is called: ਪ੍ਰਕਾਸ਼ ਸੰਸਲੇਸ਼ਣ (Photosynthesis) ਆਕਸੀਕਰਣ(Oxidation) ਲਘੂਕਰਣ(Reduction) ਕਾਰਬਨੀਕਰਨ(Carbonisation) 19 / 20 ਪ੍ਰਜਲਣ ਤਾਪਮਾਨ ਸਭ ਤੋਂ ਘੱਟ ਤਾਪਮਾਨ ਹੁੰਦਾ ਹੈ। ਜਿਸ ਤੇ ਕਿਸੇ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ। ਇੱਕ ਚੰਗੇ ਬਾਲਣ ਦੇ ਪ੍ਰਜਲਣ ਤਾਪਮਾਨ ਦੇ ਸੰਬੰਧ ਵਿੱਚ ਸਹੀ ਵਿਕਲਪ ਦੀ ਪਛਾਣ ਕਰੋ। Ignition temperature is the lowest temperature at which a substance catches fire. Identify the correct option regarding the ignition temperature of good fuel: ਕਮਰੇ ਦੇ ਤਾਪਮਾਨ ਤੋਂ ਹੇਠਾਂ ਪ੍ਰਜਲਣ(Ignition temperature below room temperature.) ਕਮਰੇ ਦੇ ਤਾਪਮਾਨ ਤੋਂ ਉੱਪਰ ਪ੍ਰਜਲਣ ਤਾਪਮਾਨ(Ignition temperature above room temperature.) ਪ੍ਰਜਲਣ ਤਾਪਮਾਨ 100°C ਦੇ ਬਰਾਬਰ (Ignition temperature equal to 100°C.) ) ਕਮਰੇ ਦੇ ਤਾਪਮਾਨ ਦੇ ਬਰਾਬਰ ਪ੍ਰਜਲਣ ਤਾਪਮਾਨ (Ignition temperature equal to room temperature.) 20 / 20 ਯੂਰੀਆ ਖਾਦ ਬਣਾਉਣ ਲਈ ਉਪਯੋਗ ਹੋਣ ਵਾਲੀ ਹਾਈਡਰੋਜਨ ਗੈਸ ਕਿਸ ਤੋਂ ਪ੍ਰਾਪਤ ਹੁੰਦੀ ਹੈ ? Hydrogen gas obtained from ………….. isused in production of fertilizers (urea). ਪੈਟ੍ਰੋਲੀਅਮ(Petroleum) ਕੋਲਾ(Coal) ਪ੍ਰਾਕਿਰਤਿਕ ਗੈਸ(Natural gas) ਮਿੱਟੀ ਦਾ ਤੇਲ(Kerosene) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-2
ਜੇਕਰ ਕੋਈ ਵਸਤੂ 0 ਤੋਂ ਚੱਲ ਕੇ ਪੂਰਬ ਵੱਲ ਨੂੰ 4 ਸੈਂ.ਮੀ. ਦੂਰੀ ਤਹਿ ਕਰਦੀ ਹੈ ਅੰਤ ਫਿਰ ਉੱਤਰ ਵੱਲ ਨੂੰ 3 ਸੈਂ.ਮੀ. ਤਹਿ ਕਰਦੀ ਹੈ ਤਾਂ ਵਸਤੂ ਦੁਆਰਾ ਤਹਿ ਕੀਤਾ ਵਿਸਥਾਪਨ ਕਿੰਨਾ ਹੋਵੇਗਾ?
If an object moves from 0 towards east & covers 4 cm and then it moves 3 cm towards north. What will be the displacement traversed by the object.
ਹਾਈਡ੍ਰਾ ਕਿਸ ਵਿਧੀ ਨਾਲ ਜਣਨ ਕਰਦਾ ਹੈ?
What is the type of Reproduction in Hydra?
ਮਸਰ ਅਤੇ ਦਾਲਾਂ ਦੇ ਲਈ ਕਿਹੜੀ ਮਿੱਟੀ ਦੀ ਜ਼ਰੂਰਤ ਹੁੰਦੀ ਹੈ?
Which of the following soil is required for Lentils (Masoor) and Pulses?
ਦਬਾਅ ਦੀ ਮਿਆਰੀ ਇਕਾਈ ਕੀ ਹੈ?
S.I. unit of pressure is
ਕਿੰਨੇ ਡੈਸੀਬਲ ਤੋਂ ਵੱਧ ਦਾ ਰੋਲਾ ਸ਼ਰੀਰ r /H^ dagger ਕੰਨ ਲਈ ਦੁਖਦਾਈ ਹੁੰਦਾ ਹੈ?
What is the maximum value of sound (in decibels) after which the human body cannot bear the sound/ it is harmful for the ears?
An ecosystem is made of:
The period of crop harvesting is celebrated. with joy and happiness in all parts of India. Which among the following groups of festival is amociated with harvest season.
ਸਾਹ ਕਿਰਿਆ ਵਿੱਚ. ਪੈਦਾ ਹੁੰਦਾ ਹੈ ?
……………….is produced by Respiration
ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜੋਆ ਦਾ ਵਾਹਕ………… ਹੈ ।
Which one of the following is vector of malaria
ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਨਿਖੜਣ ਨੂੰ ਕੀ ਕਹਿੰਦੇ ਹਨ ?
What is the splitting of colours in seven colours is called?
ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ।
The stoppage of menstrual cycle is a
ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ।
Which gas is produced by incomplete combustion of fuel.
ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ।
Which is very reactive non metal stored in water as it catches fire if exposed to air.
ਹੇਠਾਂ ਦਿੱਤੀ ਗਈ ਜਾਣਕਾਰੀ ਕਿਸ ਹਾਰਮੋਨ ਬਾਰੇ ਦੱਸਦੀ ਹੈ:
The information given below refers to which of the following hormone:-
(1) ਹਾਰਮੋਨ ਪੈਦਾ ਕਰਨ ਵਾਲੀ ਗ੍ਰੰਥੀ ਗੁਰਦੇ ਦੇ ਉੱਪਰ ਸਥਿਤ ਹੁੰਦੀ ਹੈ
Glands secreting hormone are located on top of kidneys
(2)ਗਲਾਈਕੋਜ਼ਨ ਨੂੰ ਗਲੂਕੋਜ਼ ਵਿੱਚ ਬਦਲਦਾ ਹੈ।
Converts glycogen into glucose
(3)ਚਿੰਤਾ ਅਤੇ ਉਤੇਜਨਾ ਦੀ ਅਵਸਥਾ ਵਿੱਚ ਤਣਾਓ ਨੂੰ ਕਾਬੂ ਰੱਖਦਾ ਹੈ।
Adjust stress when one is very angry and worried.
ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਲੰਘਾਉਣ ਤੇ ਕਿਹੜੇ ਪਦਾਰਥ ਬਣਦੇ ਹਨ।
Which of the following products are formed when CO, gas is passed through lime water
ਹੇਠ ਲਿਖਿਆਂ ਵਿੱਚੋਂ ਕਿਹੜੇ ਘੋਲ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ ਹੈ?
Which of the following does not conduct electricity?
ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ?
The slow process of conversion of dead vegetation into coal is called:
ਪ੍ਰਜਲਣ ਤਾਪਮਾਨ ਸਭ ਤੋਂ ਘੱਟ ਤਾਪਮਾਨ ਹੁੰਦਾ ਹੈ। ਜਿਸ ਤੇ ਕਿਸੇ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ। ਇੱਕ ਚੰਗੇ ਬਾਲਣ ਦੇ ਪ੍ਰਜਲਣ ਤਾਪਮਾਨ ਦੇ ਸੰਬੰਧ ਵਿੱਚ ਸਹੀ ਵਿਕਲਪ ਦੀ ਪਛਾਣ ਕਰੋ।
Ignition temperature is the lowest temperature at which a substance catches fire. Identify the correct option regarding the ignition temperature of good fuel:
ਯੂਰੀਆ ਖਾਦ ਬਣਾਉਣ ਲਈ ਉਪਯੋਗ ਹੋਣ ਵਾਲੀ ਹਾਈਡਰੋਜਨ ਗੈਸ ਕਿਸ ਤੋਂ ਪ੍ਰਾਪਤ ਹੁੰਦੀ ਹੈ ?
Hydrogen gas obtained from ………….. isused in production of fertilizers (urea).
2 Science Quiz-3 Important Question for Revision Questions-20 1 / 20 ਦਾਣਿਆਂ ਨੂੰ ਤੂੜੀ ਵਿੱਚੋਂ ਵੱਖ ਕਰਨ ਦੀ ਵਿਧੀ ਨੂੰ ਕਹਿੰਦੇ ਹਨ। Separation of grains from chaff is called ਬੀਜਾਈ Sowing ਭੰਡਾਰਨ Storage ਗਹਾਈ Threshing ਵਾਢੀ Harvesting 2 / 20 ਕੁਦਰਤੀ ਸੂਚਕ ਲਿਟਮਸ ਕਿੱਥੋਂ ਪ੍ਰਾਪਤ ਹੁੰਦਾ ਹੈ? What is the source of natural indicator litmus ਹਲਦੀ Turmeric powder ਲਾਈਕੇਨ Lichen ਫੀਨਾਫਥਲੀਨ Phenolphthalein ਕੈਲਸੀਅਮ ਆਕਸਾਈਡ Calcium oxide 3 / 20 ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ? a) ਕਲੋਰੋਫਿਲ : ਪ੍ਰਕਾਸ਼ ਸੰਸਲੇਸ਼ਣ b) ਅਮਰਵੇਲ : ਪਰਜੀਵੀ c) ਖੁੱਬਾਂ : ਉੱਲੀ d) ਕਾਈ : ਪਰਪੋਸ਼ੀ Which of the following is not paired correctly a) Chlorophyll : Photosynthesis b) Cuscuta : Parasite c) Mushroom : Fungi d) Algae : Heterotrophs a b c d 4 / 20 ਧੁਨੀ ਤਰੰਗ ਨੂੰ ਚੱਲਣ ਲਈ Sound waves needs ਮਾਧਿਅਮ ਦੀ ਲੋੜ ਹੁੰਦੀ ਹੈ A medium to propagate ਮਾਧਿਅਮ ਦੀ ਲੋੜ ਨਹੀਂ ਹੁੰਦੀ ਹੈ No medium to propagate ਕੁੱਝ ਨਹੀਂ ਕਹਿ ਸਕਦੇ Can't Say ਸਿਰਫ ਠੋਸ Only solid 5 / 20 ਕਿਹੜੀ ਧਾਤ ਪਾਣੀ ਅਤੇ ਤੇਜਾਬ ਨਾਲ ਕਿਰਿਆਸ਼ੀਲ ਨਹੀਂ ਹੈ? Which metal is not reactive with acid and water. ਐਲੂਮੀਨੀਅਮ Aluminium ਪਲਾਟੀਨਮ Platinum ਸੋਡੀਅਮ Sodium ਕ੍ਰੋਮੀਅਮ Cromium 6 / 20 ਇੱਕ ਨਿਊਟਨ ਵਿੱਚ ਕਿੰਨੇ ਡਾਇਨ ਹੁੰਦੇ ਹਨ? How many Dynes are there in 1 Newton (N)? 10⁵ 10⁴ 10³ 100 7 / 20 ……………….ਜੰਗਲੀ ਜੀਵਨ ਦੇ ਸੁਰੱਖਿਅਣ ਲਈ ਬਚਾ ਕੇ ਰੱਖਿਆ ਉਹ ਵਿਸ਼ਾਲ ਖੇਤਰ ਹੈ, ਜਿੱਥੇ ਪੌਦਿਆਂ, ਜੰਤੂਆਂ ਅਤੇ ਆਦਿ ਵਾਸੀਆਂ ਨੂੰ ਪਰੰਪਰਿਕ ਜੀਵਨ ਢੰਗਾਂ ਅਨੁਸਾਰ ਜਿਉਂਦੇ ਰਹਿਣ ਲਈ ਰਾਖਵਾਂ (ਸੁਰੱਖਿਅਤ) ਰੱਖਿਆ ਜਾਂਦਾ ਹੈ । . …………….are large area of protected land for conservation of wild life, plant and animal resources and traditional life of the tribals living in the area. ਜੀਵ-ਮੰਡਲ ਰਿਜ਼ਰਵ(Biosphere Reseve) ਨੈਸ਼ਨਲ ਪਾਰਕ(National Park ) ਰੱਖਾਂ(Sanctuary) ਚਿੜੀਆ ਘਰ(Zoo) 8 / 20 ਜੇ ਕੋਈ ਵਸਤੂ ਇੱਕ ਮਿੰਟ ਵਿੱਚ 120 ਡੋਲਨ ਪੂਰੇ ਕਰਦੀ ਹੈ ਤਾਂ ਉਸਦੀ ਆਵਰਤੀ ਕੀ ਹੋਵੇਗੀ ? If an object produces 120 oscillations in one minute then calculate its frequency. 1 Hz 2 Hz 3 Hz 4 Hz 9 / 20 ਪਾਣੀ ਦਾ ਸੋਖਣ ਮੁੱਖ ਰੂਪ ਵਿੱਚ ਕਿਸ ਅੰਗ ਦੁਆਰਾ ਹੁੰਦਾ ਹੈ। Absorption of water in human body takes place in……………….. ਮਿਹਦਾ (Stomach) ਅੰਨ ਨਲੀ ( Food pipe) ਛੋਟੀ ਆਂਦਰ ( Small Intestive ) ਵੱਡੀ ਆਂਦਰ( Large Intestine) 10 / 20 ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ The isotope of hydrogen which has equal number of proton, neutron and electron is: (1/1)H (2/1)H (3/1)H H2 11 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜਿੰਮੇਵਾਰ ਹੈ ? Which of the following is most responsible for Global warming? CO CO₂ SO2 H2O 12 / 20 ਮੁੱਖਖੇਤੀਪੱਧਤੀਆਂਨੂੰਉਚਿਤਤਰਤੀਬਵਿੱਚਲਿਖੋ।A- ਦਾਣੇਭੰਡਾਰਨ, B- ਵਾਢੀ ,C-ਬਿਜਾਈ D- ਸਿੰਚਾਈ, E- ਹਲਵਾਹੁਣਾ, F- ਖਾਦਪਾਉਣਾ। Arrange the agriculture practices in proper order. A- Storing grains, B-Harvesting, C- Sowing D- Irrigation, E Ploughing, F-Adding manures ECDFA ECFDBA ECFABD ECDFBA 13 / 20 ਲੱਕੜੀ ਦੇ ਇੱਕ ਚਮਚ ਨੂੰ ਆਈਸਕ੍ਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸਦਾ ਦੂਜਾ ਸਿਰਾ- A Wooden spoon is dipped in a cup of ice cream, itsother end- ਚਾਲਨਕਾਰਨਠੰਡਾਹੋਜਾਵੇਗਾ। ( becomes cold by the process of conduction.) ਸੰਵਹਿਣਕਾਰਨਠੰਡਾਹੋਜਾਵੇਗਾ ( becomes cold by the process of convection.) ਵਿਕਿਰਣਕਾਰਨਠੰਡਾਹੋਜਾਵੇਗਾ (becomes cold by the process of radiation.) ਠੰਡਾਨਹੀਂਹੋਵੇਗਾ। (does not become cold.) 14 / 20 ਇੱਕ ਗਰਮ ਅਤੇ ਇੱਕ ਠੰਡੀ ਵਸਤੂ ਨੂੰ ਇੱਕ ਦੂਜੇ ਤੋਂ ਅਲੱਗ ਖਲਾਅ ਵਿੱਚ ਰੱਖਿਆ ਗਿਆ ਹੈ।ਹੇਠ ਲਿਖੇ ਵਿੱਚੋਂ ਕਿਸ ਕਾਰਨ ਗਰਮ ਵਸਤੂ ਦਾ ਤਾਪਮਾਨ ਘਟੇਗਾ? A hot and a cold body are kept in vaccum separated from each other. Which of the following causes decrease in temperature of the hot body? ਵਿਕਿਰਣ(Radiation) ਸੰਵਹਿਣ( Convection) ਚਾਲਨ( conduction) ਤਾਪਮਾਨਨਹੀਂਬਦਲੇਗਾ Temperature remains unchanged 15 / 20 ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ? Give the basic difference between plant cell and animal cell? ਸੈੱਲ ਭਿੱਤੀ, ਪੌਦਾ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਜੰਤੂ ਸੈੱਲ ਵਿੱਚ ਹੁੰਦੀ ਹੈ। Cell wall present in Animal cell and absent in plant cell ਸੈੱਲ ਕਿੱਤੀ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਪੌਦਾ ਸੈੱਲ ਵਿੱਚ ਹੁੰਦੀ ਹੈ। Cell wall absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਹੈ ਪਰ ਪੈਂਦਾ ਸੈੱਲ ਵਿੱਚ ਹੁੰਦਾ ਹੈ। Cytoplasm absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਹੁੰਦਾ ਹੈ ਪਰ ਪੌਦਾ ਸੈੱਲ ਵਿੱਚ ਨਹੀਂ ਹੁੰਦਾ ਹੈ। Cytoplasm present in Animal cell and present in plant cell. 16 / 20 . ਹੇਠ ਲਿਖਿਆਂ ਵਿੱਚੋਂ ਕਿਹੜੇ ਜਾਨਵਰ ਦੇ ਖੂਨ ਵਿਚ ਸਾਹ ਵਰਣਕ ਨਹੀਂ ਹੁੰਦੇ। Which of the following animals lacks respiratory pigment in blood? ਮੱਛੀ Fish ਕਬੂਤਰ Pigeon ਕਾਕਰੋਚ Cockroach ਕਿਰਲੀ Lizard 17 / 20 ਗੂੰਜ ਸੁਣਨ ਲਈ ਧੁਨੀ ਦੇ ਸਰੋਤ ਦੀ ਪਰਾਵਰਤਿਤ ਕਰਨ ਵਾਲੀ ਸਤ੍ਹਾ ਤੋਂ ਘੱਟੋ ਘੱਟ ਦੂਰੀ ਲਗਭਗ …… The minimum distance of source of sound from reflecting surface to hear an echo 17.2 ਮੀਟਰ17.2m 35 ਮੀਟਰ 35m 27.2 ਮੀਟਰ 27.2m 20 ਮੀਟਰ 20m 18 / 20 ਭਾਰਤ ਦੀਆਂ ਹੇਠ ਲਿਖੀਆ ਨਸਲਾ ਵਿੱਚ ਕਿਹੜੀ ਭੇੜ ਹੌਜਰੀ ਲਈ ਯੋਗ ਹੈ ? Which of following breeds of Indian sheep is suitable for hosiery? ਨਾਲੀ(Nali) ਮਾਰਬੜੀ(Marwari) ਪਾਟਨਵਾੜੀ(Patanwadi) ਲੋਹੀ(Lohi) 19 / 20 ਜਿਮਨਾਸਟ ਆਪਣੇ ਹੱਥਾਂ ਉਤੇ ਇੱਕ ਖਾਸ ਖੁਰਦਰਾ ਪਦਾਰਥ ਕਿਉਂ ਲਗਾਉਂਦੇ ਹਨ ? Why do gymnasts apply some coarse substance on their hands? ਰਗੜ ਬਲ ਵਧਾਕੇ ਪਕੜ ਬਣਾਉਣ ਲਈ(To increase friction for better grip.) ਮੋਟਾ ਖੁਰਦਰਾ ਪਦਾਰਥ ਹੱਥਾਂ ਨੂੰ ਆਸਾਨੀ ਨਾਲ ਜਮੀਨ ਤੇ ਖਿਸਕਾ ਦਿੰਦਾ ਹੈ। (The coarse substance makes the hands slip on the ground easily.) ਮੋਟਾ ਖੁਰਦਰਾ ਪਦਾਰਥ ਉਹਨਾਂ ਦੇ ਹੱਥਾਂ ਨੂੰ ਚਮਕਦਾਰ ਤੇ ਸੁੰਦਰ ਦਿੱਖ ਦਿੰਦਾ ਹੈ। (The coarse substance give a shiny beautiful look to their hands). ਖੁਰਦਰਾ ਪਦਾਰਥ ਕਾਰਨ ਪਸੀਨਾ ਜ਼ਿਆਦਾ ਆਉਂਦਾ ਹੈ ਅਤੇ ਹੱਥ ਗਿੱਲੇ ਹੋ ਜਾਂਦੇ ਹਨ। (The substance causes sweat more and the hands become wet.) 20 / 20 ਆਸਥਾ ਨੇ ਆਪਣੀ ਕਾਰ ਦੇ ਡੈਸ਼ਬੋਰਡ ਤੇ ਇੱਕ ਮੀਟਰ ਦੇਖਿਆ ਜੋ ਇਸ ਦੁਆਰਾ ਤੈਅ ਕੀਤੀ ਦੂਰੀ ਮਾਪਦਾ ਹੈ। ਇਸ ਮੀਟਰ ਨੂੰ ਕੀ ਕਹਿੰਦੇ ਹਨ ? Aastha saw a meter on the dashboard of his car which measures distance covered by it. What this meter is called? ਮਲਟੀਮੀਟਰ (Multimeter) ਉਡੋ ਮੀਟਰ(Odometer) ਬੈਰੋਮੀਟਰ(Barometer) ਸਪੀਡੋਮੀਟਰ(Speedometer) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-3
ਦਾਣਿਆਂ ਨੂੰ ਤੂੜੀ ਵਿੱਚੋਂ ਵੱਖ ਕਰਨ ਦੀ ਵਿਧੀ ਨੂੰ ਕਹਿੰਦੇ ਹਨ।
Separation of grains from chaff is called
ਕੁਦਰਤੀ ਸੂਚਕ ਲਿਟਮਸ ਕਿੱਥੋਂ ਪ੍ਰਾਪਤ ਹੁੰਦਾ ਹੈ?
What is the source of natural indicator litmus
ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ?
Which of the following is not paired correctly
ਧੁਨੀ ਤਰੰਗ ਨੂੰ ਚੱਲਣ ਲਈ
Sound waves needs
ਕਿਹੜੀ ਧਾਤ ਪਾਣੀ ਅਤੇ ਤੇਜਾਬ ਨਾਲ ਕਿਰਿਆਸ਼ੀਲ ਨਹੀਂ ਹੈ?
Which metal is not reactive with acid and water.
ਇੱਕ ਨਿਊਟਨ ਵਿੱਚ ਕਿੰਨੇ ਡਾਇਨ ਹੁੰਦੇ ਹਨ?
How many Dynes are there in 1 Newton (N)?
If an object produces 120 oscillations in one minute then calculate its frequency.
ਪਾਣੀ ਦਾ ਸੋਖਣ ਮੁੱਖ ਰੂਪ ਵਿੱਚ ਕਿਸ ਅੰਗ ਦੁਆਰਾ ਹੁੰਦਾ ਹੈ।
Absorption of water in human body takes place in………………..
ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ
The isotope of hydrogen which has equal number of proton, neutron and electron is:
ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜਿੰਮੇਵਾਰ ਹੈ ?
Which of the following is most responsible for Global warming?
ਮੁੱਖਖੇਤੀਪੱਧਤੀਆਂਨੂੰਉਚਿਤਤਰਤੀਬਵਿੱਚਲਿਖੋ।A- ਦਾਣੇਭੰਡਾਰਨ, B- ਵਾਢੀ ,C-ਬਿਜਾਈ D- ਸਿੰਚਾਈ, E- ਹਲਵਾਹੁਣਾ, F- ਖਾਦਪਾਉਣਾ।
Arrange the agriculture practices in proper order. A- Storing grains, B-Harvesting, C- Sowing D- Irrigation, E Ploughing, F-Adding manures
ਇੱਕ ਗਰਮ ਅਤੇ ਇੱਕ ਠੰਡੀ ਵਸਤੂ ਨੂੰ ਇੱਕ ਦੂਜੇ ਤੋਂ ਅਲੱਗ ਖਲਾਅ ਵਿੱਚ ਰੱਖਿਆ ਗਿਆ ਹੈ।ਹੇਠ ਲਿਖੇ ਵਿੱਚੋਂ ਕਿਸ ਕਾਰਨ ਗਰਮ ਵਸਤੂ ਦਾ ਤਾਪਮਾਨ ਘਟੇਗਾ?
A hot and a cold body are kept in vaccum separated from each other. Which of the following causes decrease in temperature of the hot body?
ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ?
Give the basic difference between plant cell and animal cell?
. ਹੇਠ ਲਿਖਿਆਂ ਵਿੱਚੋਂ ਕਿਹੜੇ ਜਾਨਵਰ ਦੇ ਖੂਨ ਵਿਚ ਸਾਹ ਵਰਣਕ ਨਹੀਂ ਹੁੰਦੇ।
Which of the following animals lacks respiratory pigment in blood?
ਗੂੰਜ ਸੁਣਨ ਲਈ ਧੁਨੀ ਦੇ ਸਰੋਤ ਦੀ ਪਰਾਵਰਤਿਤ ਕਰਨ ਵਾਲੀ ਸਤ੍ਹਾ ਤੋਂ ਘੱਟੋ ਘੱਟ ਦੂਰੀ ਲਗਭਗ ……
The minimum distance of source of sound from reflecting surface to hear an echo
ਭਾਰਤ ਦੀਆਂ ਹੇਠ ਲਿਖੀਆ ਨਸਲਾ ਵਿੱਚ ਕਿਹੜੀ ਭੇੜ ਹੌਜਰੀ ਲਈ ਯੋਗ ਹੈ ?
Which of following breeds of Indian sheep is suitable for hosiery?
ਜਿਮਨਾਸਟ ਆਪਣੇ ਹੱਥਾਂ ਉਤੇ ਇੱਕ ਖਾਸ ਖੁਰਦਰਾ ਪਦਾਰਥ ਕਿਉਂ ਲਗਾਉਂਦੇ ਹਨ ?
Why do gymnasts apply some coarse substance on their hands?
ਆਸਥਾ ਨੇ ਆਪਣੀ ਕਾਰ ਦੇ ਡੈਸ਼ਬੋਰਡ ਤੇ ਇੱਕ ਮੀਟਰ ਦੇਖਿਆ ਜੋ ਇਸ ਦੁਆਰਾ ਤੈਅ ਕੀਤੀ ਦੂਰੀ ਮਾਪਦਾ ਹੈ। ਇਸ ਮੀਟਰ ਨੂੰ ਕੀ ਕਹਿੰਦੇ ਹਨ ?
Aastha saw a meter on the dashboard of his car which measures distance covered by it.
What this meter is called?
2 Science Quiz-4 Important Question for Revision Questions-20 1 / 20 ਅੱਖ ਦਾ ਉਹ ਭਾਗ ਜਿਹੜਾ ਅੱਖ ਨੂੰ ਰੰਗ ਦਿੰਦਾ ਹੈ। ਉਸਨੂੰ ਕੀ ਆਖਦੇ ਹਨ? The part of eye which impart colour to eye is- ਪੁਤਲੀ pupil ਕਾਰਨੀਆ cornea ਆਇਰਸ Iris ਅੰਧ ਬਿੰਦੂ Blind sport 2 / 20 ਸਮਤਲ ਦਰਪਨ ਦੀ ਫੈਕਸ ਦੂਰੀ ……………. ਹੁੰਦੀ ਹੈ? Focal length of a plane mirror is – ਧਨਾਤਮਕ +ve ਸਿਫਰ zero ਅਨੰਤ ∞ ਰਿਣਾਤਮਕ -ve 3 / 20 ਜਾਲਣ ਦੇ ਸਮੇਂ ਕਿਹੜੇ ਬਾਲਣ ਲਾਟ ਪੈਦਾ ਨਹੀਂ ਕਰਦੇ? Which of the following fuel on combustion does not produce flame ਮਿੱਟੀ ਦਾ ਤੇਲ Kerosine Oil ਬਲਦੀ ਹੋਈ ਮੋਮਬੱਤੀ Burning Candle ਲਕੜੀ ਦਾ ਕੋਲਾ Charcoal ਪੈਟ੍ਰੋਲ Petrol 4 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਪੈਰਸਾਇਣ ਤੋਂ ਤਿਆਰ ਨਹੀਂ ਕੀਤਾ ਜਾਂਦਾ? Which of the following useful substance is not prepared from petrochemicals? ਪਾਲੀਐਸਟਰ Polyester ਨਾਈਲੋਨ Nylon ਨਾਈਲੋਨ Detergent ਪਟਸਨ (ਜੂਟ) Jute 5 / 20 ਹੇਠ ਲਿਖਿਆ ਵਿੱਚੋਂ ਕਿਹੜਾ ਵਿਸਾਣੂ ਰੋਗ ਨਹੀਂ ਹੈ? Which of the following is not a viral disease. ਚੇਚਕ Chicken Pox ਪੋਲਿਓ Polio ਹੈਪੇਟਾਈਟਸ-ਏ Hepatitis-A ਤਪਦਿਕ (ਟੀ.ਬੀ.) Tuberculosis (T.B.) 6 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਪੈਟਰੋਲੀਅਮ ਦਾ ਉਤਪਾਦ ਨਹੀਂ ਹੈ? Which of the following is not a Petroleum product? ਐਸਫਾਲਟ Asphalt ਕੀਟਨਾਸ਼ਕ Insecticide ਬਣਾਉਟੀ ਰਬੜ Artificial Rubber ਵਾਟਰ ਗੈਸ Water gas 7 / 20 139 ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮਜੀਵ ਦਹੀ ਬਣਾਉਣ ਵਿੱਚ ਮਦਦ ਕਰਦਾ ਹੈ ? Which of the following organiums promotes the formation of curd? ਲੈਕਟੋਬੈਸੀਲਸ (lactobacillh ) ਐਮੀਬਾ( Amoeba) ਸਪਾਈਰੋਗਾਇਰਾ(Spirogyra) ਵਿਸ਼ਾਣੂ(Virus) 8 / 20 ਓਜ਼ੋਨ ਪਰਤ ਵਾਯੂਮੰਡਲ ਦੇ ਕਿਸ ਭਾਗ ਵਿੱਚ ਸਥਿਤ ਹੈ ? In which part/layer of the atmosphere is the Ozone layer presentਟਰੋਪੋਸਫੀਅਰ( Troposphere) ਟਰੋਪੋਸਫੀਅਰ( Troposphere) ਮੀਜ਼ੋਸਫੀਅਰ( Mesosphere ) ਥਰਮੋਸਫੀਅਰ(Thermo sphere) ਸਟਰੈਟੋਸਫੀਅਰ (Stratosphere) 9 / 20 ਹੇਠ ਲਿਖਿਆਂ ਵਿਚੋਂ ਕਿਹੜੀ ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ ? Which one of the following is the unit of hereditary in living organisms? ਗੁਣਸੂਤਰ (Chromosomes) ਜੀਨ (Genes ) ਨਿਊਕਲੀਉਲਸ ( Nucleous) ਰਾਈਬੋਸੋਮ (Ribosome) 10 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ ? Which of the following is not the natural indicator ਲਾਈਕਨ(Lichens) ਹਲਦੀ (Turmeric) ਫੀਨਾਫਥਲੀਨ( Phenolphthalein) ਚਾਈਨਾ ਰੋਜ (China rose) 11 / 20 ਇੱਕ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਵਰਤਿਆ ਜਾਣ ਵਾਲਾ ਸਾਧਾਰਣ ਯੰਤਰ ਕਿਹੜਾ ਹੈ ? Which is the simple device used to start or stop electric current in an electric circuit ਬਲਬ (Bulb) ਪੱਖਾ (Fan) ਸਵਿੱਚ (Switch) ਸੈੱਲ( Cell) 12 / 20 ਮਨੁੱਖਾ ਵਿੱਚ ਪ੍ਰਜਣਨ ਪ੍ਰਣਾਲੀ ਦੇ ਕਿਸ ਭਾਗ ਵਿੱਚ ਸ਼ੁਕਰਾਣੂ ਆਦਾ ਨਿਰਮਾਣ ਹੁਦਾ ਹੈ? In which part of male reproductive system, sperms are produced. ਅੰਡਕੋਸ਼(Ovary) ਸ਼ੁਕਰਾਣੂਵਹਿਣੀ(Sperm duct ) ਪਤਾਲੂ(Testes) ਫੋਲੋਪੀਅਨਟਿਊਬ (Fallopian tube) 13 / 20 ਸੋਡੀਅਮਬਾਈਕਾਰਬੋਨੇਟ (ਬੇਕਿੰਗਸੋਡਾ) ਗਰਮ ਕਰਨ ਤੇ ਕਿਹੜੀ ਗੈਸ ਪੈਦਾ ਕਰਦਾ ਹੈ। When we heat Sodium bicarbonate (Baking Soda) which gas is produced. ਕਾਰਬਨਡਾਈਆਕਸਾਈਡ(Carbondioxide) ਆਕਸੀਜਨ( Oxygen) ਹਾਈਡਰੋਜਨ( Hydrogen) ਕਾਰਬਨਮੋਨੋਆਕਸਾਈਡ(Carbon monoxide) 14 / 20 ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ। Which gas is produced by incomplete combustion of fuel. ਕਾਰਬਨਡਾਈਆਕਸਾਈਡ (Carbondioxide) ਸਲਫਰਡਾਈਆਕਸਾਈਡ( Sulphurdioxide) ਕਾਰਬਨਮੋਨੋਆਕਸਾਈਡ (Carbonmonoxide) ਹਾਈਡਰੋਜਨ( Hyrogen) 15 / 20 . ਹੇਠ ਲਿਖਿਆਂ ਵਿੱਚੋਂ ਕਿਹੜੇ ਜਾਨਵਰ ਦੇ ਖੂਨ ਵਿਚ ਸਾਹ ਵਰਣਕ ਨਹੀਂ ਹੁੰਦੇ। Which of the following animals lacks respiratory pigment in blood? ਮੱਛੀ Fish ਕਬੂਤਰ Pigeon ਕਾਕਰੋਚ Cockroach ਕਿਰਲੀ Lizard 16 / 20 ਕਾਲਾ ਸੋਨਾ ਕਿਸ ਪਦਾਰਥ ਨੂੰ ਕਿਹਾ ਜਾਂਦਾ ਹੈ? Which substance is known as black gold? ਪੈਟ੍ਰੋਲੀਅਮ Petroleum ਕੋਲਾ Coal ਕੋਕ Coke ਸੋਨਾਧਾੜ Gold Metal 17 / 20 ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ | Which of the following product is not produced by destructive distillation of coal ਕੋਕ Coke ਕੋਲਤਾਰ Coal Tar ਕੋਲਾ ਗੈਸ Coal Gas ਪੈਰਾਫ਼ਿਨ ਮੋਮ Paraffin Wax 18 / 20 ਅਬਾਦੀ ਦਾ ਇੱਕ ਸਮੂਹ ਜੋ ਅੰਤਰ ਪ੍ਰਜਨਣ ਦੇ ਸਮਰੱਥ ਹੈ, ਨੂੰ ਕਿਹਾ ਜਾਂਦਾ ਹੈ। A group of the population that are capable of interbreeding is known as ਸਪੀਸੀਜ਼(Species) ਫੋਨਾ(Fauna) ਫਲੋਰਾ(Flora) ਸੈਲ(Cell) 19 / 20 ਸੰਬੋਧਨ (A) : ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਕਾਰਨ (R) : ਵਪਾਰਕ ਮੋਹਤਤਾ ਦੇ ਕਾਰਣ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। Reference (A): Petroleum is called Black gold. Reason (R) Due to its commercial importance, Petroleum is called black gold. A ਸਹੀ ਹੈ ਅਤੇ R, A ਦੀ ਸਹੀ ਵਿਆਖਿਆ ਹੈ।( A is correct and R is the correct explanation of A.) A ਸਹੀ ਹੈ ਅਤੇ R ਕਿਸੇ ਦੀ ਸਹੀ ਵਿਆਖਿਆ ਨਹੀਂ ਹੈ।(A is correct and R is not correct explanation of A.) A ਠੀਕ ਹੈ ਅਤੇ R ਗਲਤ ਹੈ। (A is correct and R is wrong.) A ਗਲਤ ਹੈ ਅਤੇ R ਸਹੀ ਹੈ।(A is not correct and R is correct.) 20 / 20 ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ ਹੈ ? Which of the following should be done to control fire ? ਆਕਸੀਜਨ ਦੀ ਸਪਲਾਈ ਵਧਾਉ। (Increase the oxygen supply) ਬਾਲਣ ਦੀ ਸਪਲਾਈ ਵਧਾਉ।(Increase fuel supply) ਗਰਮੀ ਦੀ ਸਪਲਾਈ ਘਟਾਓ। (Reduce heat supply) ਨਾਈਟ੍ਰੋਜਨ ਦੀ ਸਪਲਾਈ ਘਟਾਓ।(Reduce the nitrogen supply) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-4
ਅੱਖ ਦਾ ਉਹ ਭਾਗ ਜਿਹੜਾ ਅੱਖ ਨੂੰ ਰੰਗ ਦਿੰਦਾ ਹੈ। ਉਸਨੂੰ ਕੀ ਆਖਦੇ ਹਨ?
The part of eye which impart colour to eye is-
ਸਮਤਲ ਦਰਪਨ ਦੀ ਫੈਕਸ ਦੂਰੀ ……………. ਹੁੰਦੀ ਹੈ?
Focal length of a plane mirror is –
ਜਾਲਣ ਦੇ ਸਮੇਂ ਕਿਹੜੇ ਬਾਲਣ ਲਾਟ ਪੈਦਾ ਨਹੀਂ ਕਰਦੇ?
Which of the following fuel on combustion does not produce flame
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਪੈਰਸਾਇਣ ਤੋਂ ਤਿਆਰ ਨਹੀਂ ਕੀਤਾ ਜਾਂਦਾ?
Which of the following useful substance is not prepared from petrochemicals?
ਹੇਠ ਲਿਖਿਆ ਵਿੱਚੋਂ ਕਿਹੜਾ ਵਿਸਾਣੂ ਰੋਗ ਨਹੀਂ ਹੈ?
Which of the following is not a viral disease.
ਹੇਠ ਲਿਖਿਆਂ ਵਿੱਚੋਂ ਕਿਹੜਾ ਪੈਟਰੋਲੀਅਮ ਦਾ ਉਤਪਾਦ ਨਹੀਂ ਹੈ?
Which of the following is not a Petroleum product?
139 ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮਜੀਵ ਦਹੀ ਬਣਾਉਣ ਵਿੱਚ ਮਦਦ ਕਰਦਾ ਹੈ ?
Which of the following organiums promotes the formation of curd?
In which part/layer of the atmosphere is the Ozone layer presentਟਰੋਪੋਸਫੀਅਰ( Troposphere)
ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ ?
Which of the following is not the natural indicator
ਇੱਕ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਵਰਤਿਆ ਜਾਣ ਵਾਲਾ ਸਾਧਾਰਣ ਯੰਤਰ ਕਿਹੜਾ ਹੈ ?
Which is the simple device used to start or stop electric current in an electric circuit
ਮਨੁੱਖਾ ਵਿੱਚ ਪ੍ਰਜਣਨ ਪ੍ਰਣਾਲੀ ਦੇ ਕਿਸ ਭਾਗ ਵਿੱਚ ਸ਼ੁਕਰਾਣੂ ਆਦਾ ਨਿਰਮਾਣ ਹੁਦਾ ਹੈ?
In which part of male reproductive system, sperms are produced.
ਸੋਡੀਅਮਬਾਈਕਾਰਬੋਨੇਟ (ਬੇਕਿੰਗਸੋਡਾ) ਗਰਮ ਕਰਨ ਤੇ ਕਿਹੜੀ ਗੈਸ ਪੈਦਾ ਕਰਦਾ ਹੈ।
When we heat Sodium bicarbonate (Baking Soda) which gas is produced.
ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ |
Which of the following product is not produced by destructive distillation of coal
ਅਬਾਦੀ ਦਾ ਇੱਕ ਸਮੂਹ ਜੋ ਅੰਤਰ ਪ੍ਰਜਨਣ ਦੇ ਸਮਰੱਥ ਹੈ, ਨੂੰ ਕਿਹਾ ਜਾਂਦਾ ਹੈ।
A group of the population that are capable of interbreeding is known as
ਸੰਬੋਧਨ (A) : ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।
ਕਾਰਨ (R) : ਵਪਾਰਕ ਮੋਹਤਤਾ ਦੇ ਕਾਰਣ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।
Reference (A): Petroleum is called Black gold.
Reason (R) Due to its commercial importance, Petroleum is called black gold.
ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ ਹੈ ?
Which of the following should be done to control fire ?
1 Science Quiz-5 Important Question for Revision Questions-20 1 / 20 ਹੇਠ ਲਿਖੇ ਰੋਗਾਂ ਵਿੱਚੋਂ ਕਿਹੜਾ ਰੋਗ ਵਿਸ਼ਾਣੂ ਰਾਹੀਂ ਨਹੀਂ ਫੈਲਦਾ? Out of the following diseases which disease is not spread by virus. ਚੇਚਕ Chicken Pox ਪੋਲਿਓ Polio ਤਪਦਿਕ Tuberculosis ਹੈਪੇਟਾਈਟਿਸ-ਏ Hepatitis-A 2 / 20 ਜੇਕਰ ਕੋਈ ਵਸਤੂ 0 ਤੋਂ ਚੱਲ ਕੇ ਪੂਰਬ ਵੱਲ ਨੂੰ 4 ਸੈਂ.ਮੀ. ਦੂਰੀ ਤਹਿ ਕਰਦੀ ਹੈ ਅੰਤ ਫਿਰ ਉੱਤਰ ਵੱਲ ਨੂੰ 3 ਸੈਂ.ਮੀ. ਤਹਿ ਕਰਦੀ ਹੈ ਤਾਂ ਵਸਤੂ ਦੁਆਰਾ ਤਹਿ ਕੀਤਾ ਵਿਸਥਾਪਨ ਕਿੰਨਾ ਹੋਵੇਗਾ? If an object moves from 0 towards east & covers 4 cm and then it moves 3 cm towards north. What will be the displacement traversed by the object. 7ਸੈਂ.ਮੀ. 7cm 5ਸੈਂ.ਮੀ. 5cm. 1ਸੈਂ.ਮੀ. 1cm -1ਸੈਂ.ਮੀ. -1cm 3 / 20 ਹਾਈਡ੍ਰਾ ਕਿਸ ਵਿਧੀ ਨਾਲ ਜਣਨ ਕਰਦਾ ਹੈ? What is the type of Reproduction in Hydra? ਦੋ ਖੰਡਨ Binary fission ਬੀਜਾਣੂ ਰਾਹੀਂ ) Spore formation ਬਡਿੰਗ Budding ਬਹੂਖੰਡਨ Multiple fission 4 / 20 ਇਹਨਾਂ ਵਿੱਚੋਂ ਕਿਹੜੇ ਰੇਸ਼ੇ ਜੈਵ ਅਨਿਮਨੀਕ੍ਰਿਤ ਸੁਭਾਅ ਦੇ ਹਨ। Which of the following fiber is non-biodegradable in value? ਉੱਨ Wool ਰੇਸ਼ਮ Silk ਕਪਾਹ Cotton ਨਾਈਲੋਨ Nylon 5 / 20 ਹੇਠ ਲਿਖਿਆਂ ਵਿੱਚੋਂ ਮਨੁੱਖ ਦੇ ਸਰੀਰ ਵਿੱਚ ਕਿਹੜੀ ਅੰਤਰ-ਰਿਸਾਵੀ ਗ੍ਰੰਥੀ ਨਹੀਂ ਹੈ? Which of the following is not a Endocrine gland in human beings. ਐਡ੍ਰਨਲ ) Adrenal ਥਾਇਰਾਈਡ Thyroid ਪਿਚੂਟਰੀ Pituitary ਪਸੀਨਾ ਗ੍ਰੰਥੀਆ Sweat glands 6 / 20 ਪੋਦਿਆਂ ਵਿੱਚ ਪਾਣੀ ਦਾ ਪਰਿਵਹਿਨ ਹੁੰਦਾ ਹੈ? In plants, water is transported through ਜਾਈਲਮ ਦੇ ਦੁਆਰਾ Xylem ਫਲੋਇਮ ਦੇ ਦੁਆਰਾ Phloem ਸਟੋਮੈਟਾ ਦੇ ਦੁਆਰਾ Stomata ਜੜ੍ਹ-ਵਾਲ ਦੇ ਦੁਆਰਾ Root hair 7 / 20 ਪਾਣੀ ਨੂੰ ਕੀਟਾਣੂ-ਰਹਿਤ ਕਰਨ ਲਈ ਵਰਤ ਅਧਾਤ ਕਿਹੜੀ ਹੈ ? Which non-metal is used for water purification. ਬ੍ਰੋਮੀਨ(Bromine) ਕਲੋਰੀਨ (Chlorine) ਆਇਓਡੀਨ(lodine) ਕੈਲਸ਼ੀਅਮ 8 / 20 ਇਹਨਾਂ ਵਿੱਚੋਂ ਪ੍ਰਦੀਪਤ ਵਸਤੂ ਕਿਹੜੀ ਹੈ ? Which one is a non-luminous body? ਸੂਰਜ(Sun) ਚੰਨ(Moon) ਮੋਮਬੱਤੀ ਦੀ ਲਾਟ(Candle light ) ਬਿਜਲੀ ਲੈਂਪ(Electric Lamp) 9 / 20 ਕਿਹੜੇ ਜੀਵ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ ? Internal fertilizations occurs : ਡੱਡੂ (Frog ) ਮੁਰਗੀ( Hen ) ਤਾਰਾ ਮੱਛੀ (Starfish) ਸਮੁੰਦਰੀ ਘੋੜਾ (Sea-horse) 10 / 20 ਮਨੁੱਖੀ ਲਹੂ ਦੇ ਕਿਹੜੇ ਸੈਲ ਆਪਣੀ ਆਕ੍ਰਿਤੀ ਬਦਲ ਸਕਦੇ ਹਨ ? Which cell I of human blood can change their shape? ਲਾਲ ਰਕਤਾਣੂ( Red blood cell) ਚਿੱਟੇ ਰਕਤਾਣੂ (White blood cell ) ਪਲੇਟਲੈਟਸ( Platelets) ਪਲਾਜ਼ਮਾ( Plasma) 11 / 20 ਨਿਮਨਲਿਖਿਤ ਵਿਸ਼ੇਸ਼ਤਾਵਾਂ ਕਾਰਨ ਨਾਈਲੋਨ ਉਪਯੋਗੀ ਹੈ: Nylon is useful because of following properties: ਨਰਮ, ਮਜ਼ਬੂਤ ਤੇ 'ਹਲਕਾ( Soft, Strong and light) ਪਾਰਦਰਸ਼ੀ, ਹਲਕਾ ਤੇ ਧੋਣ ਵਿਚ ਆਸਾ (Transparent, light and easy to wash) ਮਜ਼ਬੂਤ, ਲਚਕੀਲਾ ਤੇ ਹਲਕਾ (Strong, elastic, light ) ਸਖ਼ਤ, ਸੰਸਤਾ, ਮਜ਼ਬੂਤ( Hard, cheap, strong) 12 / 20 ਦੋ ਫ਼ਲ ਅਤੇ ਸੋਹਾਂਜਣੇ ਦੇ ਬੀਜ ਹਵਾ ਨਾਲ ਦੂਰ ਤੱਕ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਹੁੰਦੇ ਹਨ। Seeds of drumstick and maple are carried to long distances by wind because they possess ਖੰਭਵਾਲੇਬੀਜ(Winged seeds) ਵੱਡੇਅਤੇਵਾਲਾਵਾਲੇ(Large & hairy seeds) ਲੰਬੇਅਤੇਪੱਕੇਫਲ(Long & ridged fruits) ਕੰਡੇਦਾਰਬੀਜ ( Spiny seeds) 13 / 20 ਨਮਕ ਅਤੇ ਖਾਣ ਵਾਲਾ ਤੇਲ ਆਮਤੋਰ ਤੇ ਪਰਿਰੱਖਿਅ ਕਦੇ ਤੌਰ ਤੇ ਵਰਤੇ ਜਾਂਦੇ ਹਨ, ਜੈਮ ਅਤੇ ਸ਼ੁਕਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿਚੋਂ ਕਿਸਦੀ ਵਰਤੋਂ ਕੀਤੀ ਜਾਂਦੀ ਹੈ? Salts and Oils are commonly used as preservative, which of the following are used in jams and squash to check their spoilage. ਖੰਡ(Sugar) ਮੈਟਾਸਲਫਾਇਟ(Sodium Metasulphite) ਸੋਡੀਅਮਬੈਜੋਏਟ(Sodium Benzoate) ਇਹਸਾਰੇਹੀ ( All of these ) 14 / 20 ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿਤਾਬ ਥੋੜੀ ਦੂਰੀ ਤੱਕ ਚੱਲ ਕੇ ਰੁਕ ਗਈ ।ਅਜਿਹਾ ਕਿਸ ਬਲ ਕਾਰਨ ਹੋਇਆ? Ramesh pushed a book lying on table. It moved to a short distance and stopped. Which force is behind this act? ਗੁਰੂਤਾਬਲ(Gravitational Force) ਬਿਜਲਈਬਲ (Electrical Force) ਰਗੜ (Friction) ਉਪਰੋਕਤਵਿੱਚੋਂਕੋਈਨਹੀਂ ( None of the above) 15 / 20 ਕਾਲਾ ਸੋਨਾ ਕਿਸ ਪਦਾਰਥ ਨੂੰ ਕਿਹਾ ਜਾਂਦਾ ਹੈ? Which substance is known as black gold? ਪੈਟ੍ਰੋਲੀਅਮ Petroleum ਕੋਲਾ Coal ਕੋਕ Coke ਸੋਨਾਧਾੜ Gold Metal 16 / 20 ਧਾੜਾਂ ਤੇਜਾਬਾਂ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਤਾਂ ਕਿਹੜੀ ਗੈਸ ਪੈਦਾ ਕਰਦੀਆਂ ਹਨ। Metals react with acids, which gas is produced? ਹਾਈਡਰੋਜਨ Hydrogen ਨਾਈਟਰੋਜਨ Nitrogen ਕਾਰਬਨਡਾਈਆਕਸਾਈਡ Carbon dioxide ਆਕਸੀਜਨ Oxygen 17 / 20 ਜੇਕਰ ਮਿੱਟੀ ਤੇਜ਼ਾਬੀ ਹੈ ਤਾਂ ਇਸ ਦੇ ਉਪਚਾਰ ਲਈ ਹੇਠ ਲਿਖੇ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ? For the treatment of acidic soil which substance or chemical is used? ਕੈਲਸ਼ੀਅਮ ਆਕਸਾਈਡ Calcium Oxide ਕੈਲਸ਼ੀਅਮ ਹਾਈਡ੍ਰੋਕਸਾਈਡ Calcium Hydroxide ਕੈਲਸ਼ੀਅਮ ਕਾਰਬੋਨੇਟ Calcium Carbonate ਜੈਵਿਕ ਪਦਾਰਥ Organic Matter 18 / 20 ਸੰਬੋਧਨ (A) : ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। ਕਾਰਨ (R) : ਵਪਾਰਕ ਮੋਹਤਤਾ ਦੇ ਕਾਰਣ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ। Reference (A): Petroleum is called Black gold. Reason (R) Due to its commercial importance, Petroleum is called black gold. A ਸਹੀ ਹੈ ਅਤੇ R, A ਦੀ ਸਹੀ ਵਿਆਖਿਆ ਹੈ।( A is correct and R is the correct explanation of A.) A ਸਹੀ ਹੈ ਅਤੇ R ਕਿਸੇ ਦੀ ਸਹੀ ਵਿਆਖਿਆ ਨਹੀਂ ਹੈ।(A is correct and R is not correct explanation of A.) A ਠੀਕ ਹੈ ਅਤੇ R ਗਲਤ ਹੈ। (A is correct and R is wrong.) A ਗਲਤ ਹੈ ਅਤੇ R ਸਹੀ ਹੈ।(A is not correct and R is correct.) 19 / 20 ਯੂਰੀਆ ਖਾਦ ਬਣਾਉਣ ਲਈ ਉਪਯੋਗ ਹੋਣ ਵਾਲੀ ਹਾਈਡਰੋਜਨ ਗੈਸ ਕਿਸ ਤੋਂ ਪ੍ਰਾਪਤ ਹੁੰਦੀ ਹੈ ? Hydrogen gas obtained from ………….. isused in production of fertilizers (urea). ਪੈਟ੍ਰੋਲੀਅਮ(Petroleum) ਕੋਲਾ(Coal) ਪ੍ਰਾਕਿਰਤਿਕ ਗੈਸ(Natural gas) ਮਿੱਟੀ ਦਾ ਤੇਲ(Kerosene) 20 / 20 ਹੇਠਾ ਦਿੱਤੇ ਬਾਲਣਾ ਨੂੰ ਉਨਾਂ ਦੇ ਕੈਲੋਰੀ ਮੁੱਲ ਅਨੁਸਾਰ ਵੱਧਦੇ ਕ੍ਰਮ ਵਿੱਚ ਲਗਾਉ : (a) ਪੈਟਰੋਲ(b) ਲਕੜੀ (c) ਕੋਲਾ (d) ਕੁਦਰਤੀ ਗੈਸ Arrange the following fuels in increasing order of their calorific value: (a) Petrol(b) Wood(c) Coal(d) Natural gas a), (b), (c) ਅਤੇ (d) (b), (c), (d) ਅਤੇ(a) b), (a), (c) ਅਤੇ (d) (b), (c), (a) ਅਤੇ(d) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-5
ਹੇਠ ਲਿਖੇ ਰੋਗਾਂ ਵਿੱਚੋਂ ਕਿਹੜਾ ਰੋਗ ਵਿਸ਼ਾਣੂ ਰਾਹੀਂ ਨਹੀਂ ਫੈਲਦਾ?
Out of the following diseases which disease is not spread by virus.
ਇਹਨਾਂ ਵਿੱਚੋਂ ਕਿਹੜੇ ਰੇਸ਼ੇ ਜੈਵ ਅਨਿਮਨੀਕ੍ਰਿਤ ਸੁਭਾਅ ਦੇ ਹਨ।
Which of the following fiber is non-biodegradable in value?
ਹੇਠ ਲਿਖਿਆਂ ਵਿੱਚੋਂ ਮਨੁੱਖ ਦੇ ਸਰੀਰ ਵਿੱਚ ਕਿਹੜੀ ਅੰਤਰ-ਰਿਸਾਵੀ ਗ੍ਰੰਥੀ ਨਹੀਂ ਹੈ?
Which of the following is not a Endocrine gland in human beings.
ਪੋਦਿਆਂ ਵਿੱਚ ਪਾਣੀ ਦਾ ਪਰਿਵਹਿਨ ਹੁੰਦਾ ਹੈ?
In plants, water is transported through
Which non-metal is used for water purification.
Which one is a non-luminous body?
ਕਿਹੜੇ ਜੀਵ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ ?
Internal fertilizations occurs :
ਮਨੁੱਖੀ ਲਹੂ ਦੇ ਕਿਹੜੇ ਸੈਲ ਆਪਣੀ ਆਕ੍ਰਿਤੀ ਬਦਲ ਸਕਦੇ ਹਨ ?
Which cell I of human blood can change their shape?
ਨਿਮਨਲਿਖਿਤ ਵਿਸ਼ੇਸ਼ਤਾਵਾਂ ਕਾਰਨ ਨਾਈਲੋਨ ਉਪਯੋਗੀ ਹੈ:
Nylon is useful because of following properties:
ਨਮਕ ਅਤੇ ਖਾਣ ਵਾਲਾ ਤੇਲ ਆਮਤੋਰ ਤੇ ਪਰਿਰੱਖਿਅ ਕਦੇ ਤੌਰ ਤੇ ਵਰਤੇ ਜਾਂਦੇ ਹਨ, ਜੈਮ ਅਤੇ ਸ਼ੁਕਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿਚੋਂ ਕਿਸਦੀ ਵਰਤੋਂ ਕੀਤੀ ਜਾਂਦੀ ਹੈ?
Salts and Oils are commonly used as preservative, which of the following are used in jams and squash to check their spoilage.
ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿਤਾਬ ਥੋੜੀ ਦੂਰੀ ਤੱਕ ਚੱਲ ਕੇ ਰੁਕ ਗਈ ।ਅਜਿਹਾ ਕਿਸ ਬਲ ਕਾਰਨ ਹੋਇਆ?
Ramesh pushed a book lying on table. It moved to a short distance and stopped. Which force is behind this act?
ਧਾੜਾਂ ਤੇਜਾਬਾਂ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਤਾਂ ਕਿਹੜੀ ਗੈਸ ਪੈਦਾ ਕਰਦੀਆਂ ਹਨ।
Metals react with acids, which gas is produced?
ਜੇਕਰ ਮਿੱਟੀ ਤੇਜ਼ਾਬੀ ਹੈ ਤਾਂ ਇਸ ਦੇ ਉਪਚਾਰ ਲਈ ਹੇਠ ਲਿਖੇ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ?
For the treatment of acidic soil which substance or chemical is used?
5 Science Quiz-6 Important Question for Revision Questions-20 1 / 20 ਲਹੂ-ਗੇੜ ਦੀ ਖੋਜ ਕਿਸ ਨੇ ਕੀਤੀ? Who discovered the circulation of blood? ਵਿਲਿਅਮ ਜੋਨਸ William Johns ਵਿਲਿਅਮ ਹਾਰਵੇ William Harvey ਰੋਬਰਟ ਹੁੱਕ Robert Hook ਲੁਈਸ ਪਾਸਚਰ Louis Pasteur 2 / 20 ਇੱਕ ਪੈਂਡੂਲਮ 4 ਮਿੰਟਾਂ ਵਿੱਚ 240 ਵਾਰ ਕੰਪਨ ਕਰਦਾ ਹੈ। ਇਸ ਦੀ ਆਵ੍ਰਿਤੀ ਪਤਾ ਕਰੋ। A pendulum oscillates 240 times in 4 minutes. Whatwill be its frequency? 60 ਹਰਟਜ਼ 60Hz 1 ਹਰਟਜ਼ 1Hz 960 ਹਰਟਜ਼ 960Hz 2 ਹਰਟਜ਼ 2Hz 3 / 20 ਹੇਠ ਲਿਖਿਆਂ ਵਿੱਚੋਂ ਕਿਸ ਤੱਤ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ? Which of the following elements can be drawn into wires ਸਲਫਰ ) Sulphur ਫਾਸਫੋਰਸ Phosphorus ਕਾਰਬਨ Carbon ਲੋਹਾ ) Iron 4 / 20 ਇੱਕ ਤੰਦਰੁਸਤ ਮਨੁੱਖ ਦੇ ਸ਼ਰੀਰ ਦਾ ਤਾਪਮਾਨ ਹੁੰਦਾ ਹੈ। Normal human body temperature is 32°F 100.4°F 212°F 98.6°F 5 / 20 ਪਾਸਚਰੀਕਰਨ ਕਿਰਿਆ ਦੌਰਾਨ ਦੁੱਧ ਨੂੰ ਕਿੰਨੇ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ? During Pasteurisation, milk is heated upto. 90°C 70°C 80°C 100°C 6 / 20 ਕਿੰਨੇ ਡੈਸੀਬਲ ਤੋਂ ਵੱਧ ਦਾ ਰੋਲਾ ਸ਼ਰੀਰ r /H^ dagger ਕੰਨ ਲਈ ਦੁਖਦਾਈ ਹੁੰਦਾ ਹੈ? What is the maximum value of sound (in decibels) after which the human body cannot bear the sound/ it is harmful for the ears? 20 dB ਤੋਂ ਵੱਧ >20 db 40 dB ਤੋਂ ਵੱਧ >40 db 60 dB ਤੋਂ ਵੱਧ >60 db 80 dB ਤੋਂ ਵੱਧ >80 db 7 / 20 ਇੱਕ ਬੀਕਰ ਲਓ ਅਤੇ ਅੱਧਾ ਪਾਣੀ ਨਾਲ ਭਰ ਲਓ। ਕੁੱਝ ਕਣਕ ਦੇ ਬੀਜ ਬੀਕਰ ਵਿੱਚ ਪਾਓ ਅਤੇ ਹਿਲਾਓ । ਕੁੱਝ ਸਮਾਂ ਉਡੀਕ ਕਰੋ । ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਇਸ ਪ੍ਰਯੋਗ ਲਈ ਸਹੀ ਹੋਵੇਗਾ ? Take a beaker and fill half of it with water. Put some wheet seeds in it, stir it and wait for some time. Which of the following statement is true for this experiment? (1) ਸਿਹਤਮੰਦ ਬੀਜ ਹਲਕੇ ਹੋਣ ਕਾਰਨ ਪਾਣੀ ਉਪਰ ਤੈਰਨ ਲੱਗ ਜਾਂਦੇ ਹਨ।(Healthy seeds being lighter, float on the surface of water) (2) ਖਰਾਬ ਬੀਜ ਹਲਕੇ ਹੋਣ ਕਾਰਨ ਪਾਣੀ ਉੱਪਰ ਤੈਰਨਲੱਗ ਜਾਂਦੇ ਹਨ।( Damaged sonds being lighter, float on the surface of water.) (3) ਖਰਾਬ ਬੀਜ ਭਾਰੀ ਹੋਣ ਕਰਕੇ ਬੀਕਰ ਦੇ ਤਲੇ ਤੇ ਬੈਠ ਜਾਂਦੇ ਹਨ।(Damaged seeds being heavier, settle down at the bottom) (4) ਕੁੱਝ ਖਰਾਬ ਬੀਜ ਅਤੇ ਕੁੱਝ ਸਿਹਤਮੰਦ ਬੀਜ ਪਾਣੀ ਉਪਰ ਤੈਰਦੇ ਹਨ।(Some damaged seeds and some healthy seeds float on the surface of water.) 8 / 20 LED ਦਾ ਪੂਰਾ ਨਾਂ ਦੱਸੋ ? What is the full form of LED? Light Emitting Diode Light Energy Device Light Electronic Device Low Electric Disc 9 / 20 ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ ਹੈ । We can measure the temperature in doctor’s thermometer from; 35°C to 42°C 98°C to 108° 35° F to 42°F 35°F to 108°F 10 / 20 ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਨਿਖੜਣ ਨੂੰ ਕੀ ਕਹਿੰਦੇ ਹਨ ? What is the splitting of colours in seven colours is called? ਪ੍ਰਕਾਸ਼ ਦਾ ਪਰਾਵਰਤਨ (Reflection of light) ਪ੍ਰਕਾਸ਼ ਦਾ ਅਪਵਰਤਨ (Refraction of light) ਪ੍ਰਕਾਸ਼ ਦਾ ਵਰਨ ਵਿਖੇਪਨ( Dispersion of light ) ਪ੍ਰਕਾਸ਼ ਦਾ ਸੰਪੂਰਨ ਅੰਦਰੂਨੀ ਪਰਾਵਰਤਨ (Total internal reflection of light) 11 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? । Which of the following statement is false ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? ।( Which of the following statement is false ਸਨੇਹਕ ਲਗਾਕੇ ਰਗੜ੍ਹ ਘਟਾਈ ਜਾ ਸਕਦੀ ਹੈ।( Friction cannot be decresed by applying lubricant.) ਬੇਲਣੀ ਰਗੜ ਸਰਕਣਸ਼ੀਲ ਰਗੜ੍ਹ ਤੋਂ ਵੱਧ ਹੁੰਦੀ ਹੈ।( Rolling friction is more than sliding friction.) ਸਰਕਣਸ਼ੀਲ ਰਗੜ ਸਥਿਤਿਕ ਰਗੜ੍ਹ ਨਾਲੋਂ ਘੱਟ ਹੁੰਦੀ ਹੈ (Sliding friction is less than static friction) 12 / 20 ਹੇਠ ਲਿਖਿਆਂ ਵਿਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀ ਹੈ। Which of the following is not responsible for causing Global warming? ਉਜੋਨਪਰਤ(Ozone Layer) ਜੈਂਟਜਹਾਜ਼ (Jet planes) ਮੀਥੇਨ (ethane) ਕਾਰਬਨਡਾਈਆਕਸਾਈਡ(Carbondioxide) 13 / 20 ਪੁਰਾਣੇ ਅਤੇ ਸਖ਼ਤ ਭਣਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਇਨ੍ਹਾ ਰਾਹੀਂ ਹੁੰਦੀ ਹੈ। In old and woody stem, gaseous exchange take place through. ਲੈਂਟੀਸੈਂਲ( Lenticels) ਜੜ੍ਹਵਾਲਾ(Root hair) ਸਟੋਮੈਟਾ(Stomata) ਸਾਹਨਹੀਂਲੈਂਦੇ( Do not respire) 14 / 20 . ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ- Which Intrument is used to measure atmospheric pressure. ਵੋਲਟਮੀਟਰ(Voltmeter) ਲੈਕਟੋਮੀਟਰ(Lactometer) ਮੈਨੋਮੀਟਰ (Manometer) ਸਟੌਥੋਸਕੋਰ(Stethoscope) 15 / 20 ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ? Give the basic difference between plant cell and animal cell? ਸੈੱਲ ਭਿੱਤੀ, ਪੌਦਾ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਜੰਤੂ ਸੈੱਲ ਵਿੱਚ ਹੁੰਦੀ ਹੈ। Cell wall present in Animal cell and absent in plant cell ਸੈੱਲ ਕਿੱਤੀ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦੀ ਹੈ ਪਰ ਪੌਦਾ ਸੈੱਲ ਵਿੱਚ ਹੁੰਦੀ ਹੈ। Cell wall absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ ਹੈ ਪਰ ਪੈਂਦਾ ਸੈੱਲ ਵਿੱਚ ਹੁੰਦਾ ਹੈ। Cytoplasm absent in Animal cell and present in plant cell. ਸਾਈਟੋਪਲਾਜ਼ਮ, ਜੰਤੂ ਸੈੱਲ ਵਿੱਚ ਮੌਜੂਦ ਹੁੰਦਾ ਹੈ ਪਰ ਪੌਦਾ ਸੈੱਲ ਵਿੱਚ ਨਹੀਂ ਹੁੰਦਾ ਹੈ। Cytoplasm present in Animal cell and present in plant cell. 16 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਬਹੁਲਕ ਹੈ। Which of the following is natural polymer. ਸੈਲੂਲੋਜ Cellulose ਨਾਈਲਾਨ Nylon ਪਾਲੀਐਸਟਰ Polyester ਪਾਲੀਥੀਨ Polythene 17 / 20 98 ਨਿਊਟਨ ਭਾਰ ਦਾ ਇੱਕ ਧਾਤ ਦਾ ਬਲਾਕ ਇੱਕ ਮੇਜ ਉੱਤੇ ਰੱਖਿਆ ਗਿਆ ਹੈ, ਇੱਕ ਬਲਾਕ ਦਾ ਤਲ 0.5 ਮੀਟਰ ਅਤੇ ਚੌੜਾਈ 0.2 ਮੀਟਰ ਹੈ ਮੇਜ ਉੱਤੇ ਬਲਾਕ ਦੁਆਰਾ ਲਗਾਏ ਗਏ ਦਬਾਅ ਨੂੰ ਲੱਭੋ। A metal block of weight 98N is placed on table. The bottom of block is 0.5m and width 0.2m. Find the pressure exerted by block on the table. 98 Pa 0.98 Pa 9.8 Pa 980 Pa 18 / 20 ਮਹਾਂਵਾਰੀ ਦੌਰਾਨ ਖੂਨ ਵਹਿਣ ਦੇ ਨਾਲ ਯੋਨੀ ਵਿੱਚੋ ਨਿਕਲਣ ਵਾਲੇ ਪਦਾਰਥ ਵਿੱਚ ਖੂਨ ਦੇ ਨਾਲ ਕੀ ਹੁੰਦਾ? During menstrual bleeding the fluid that comes out of vagina contains along with blood ਭਰੂਣ(Embryo) ਸ਼ੁਕਰਾਣੂ(Sperm) ਅੰਡਾਣੂ (Ovum) ਯੁਗਮਜ਼(Zygote) 19 / 20 ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ? The slow process of conversion of dead vegetation into coal is called: ਪ੍ਰਕਾਸ਼ ਸੰਸਲੇਸ਼ਣ (Photosynthesis) ਆਕਸੀਕਰਣ(Oxidation) ਲਘੂਕਰਣ(Reduction) ਕਾਰਬਨੀਕਰਨ(Carbonisation) 20 / 20 ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤੂਆਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ‘ਤੇ ਕੀਤੀ ਜਾਂਦੀ ਹੈ। ਕਿਉਂ ? Chromium plating is done on many objects such as car parts, bath taps, kitchen gas stove etc. why? ਇਸ ਨਾਲ ਵਸਤੂਆਂ ਸੁੰਦਰ ਦਿਖਾਈ ਦਿੰਦੀਆ ਹਨ।(It looks beautiful) ਇਸਦੀ ਕੀਮਤ ਘੱਟ ਹੁੰਦੀ ਹੈ।(It costs less) ਇਹ ਖੁਰਦੀ ਨਹੀਂ ਅਤੇ ਝਰੀਟਾਂ ਦਾ ਪ੍ਰਤੀਰੋਧ ਕਰਦੀ ਹੈ। (It does not corrode and prevent scratches) ਵਸਤੂਆਂ ਵੱਧ ਕੀਮਤ ‘ਤੇ ਵੇਚੀਆਂ ਜਾ ਸਕਦੀਆਂ ਹਨ।(Articles can be sold at higher price) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-6
ਲਹੂ-ਗੇੜ ਦੀ ਖੋਜ ਕਿਸ ਨੇ ਕੀਤੀ?
Who discovered the circulation of blood?
ਹੇਠ ਲਿਖਿਆਂ ਵਿੱਚੋਂ ਕਿਸ ਤੱਤ ਨੂੰ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ?
Which of the following elements can be drawn into wires
ਇੱਕ ਤੰਦਰੁਸਤ ਮਨੁੱਖ ਦੇ ਸ਼ਰੀਰ ਦਾ ਤਾਪਮਾਨ ਹੁੰਦਾ ਹੈ।
Normal human body temperature is
Take a beaker and fill half of it with water. Put some wheet seeds in it, stir it and wait for some time. Which of the following statement is true for this experiment?
What is the full form of LED?
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? ।
Which of the following statement is false
ਹੇਠ ਲਿਖਿਆਂ ਵਿਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀ ਹੈ।
Which of the following is not responsible for causing Global warming?
ਪੁਰਾਣੇ ਅਤੇ ਸਖ਼ਤ ਭਣਿਆਂ ਵਿੱਚ ਗੈਸਾਂ ਦੀ ਅਦਲਾ-ਬਦਲੀ ਇਨ੍ਹਾ ਰਾਹੀਂ ਹੁੰਦੀ ਹੈ।
In old and woody stem, gaseous exchange take place through.
. ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ-
Which Intrument is used to measure atmospheric pressure.
ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਬਹੁਲਕ ਹੈ।
Which of the following is natural polymer.
98 ਨਿਊਟਨ ਭਾਰ ਦਾ ਇੱਕ ਧਾਤ ਦਾ ਬਲਾਕ ਇੱਕ ਮੇਜ ਉੱਤੇ ਰੱਖਿਆ ਗਿਆ ਹੈ, ਇੱਕ ਬਲਾਕ ਦਾ ਤਲ 0.5 ਮੀਟਰ ਅਤੇ ਚੌੜਾਈ 0.2 ਮੀਟਰ ਹੈ ਮੇਜ ਉੱਤੇ ਬਲਾਕ ਦੁਆਰਾ ਲਗਾਏ ਗਏ ਦਬਾਅ ਨੂੰ ਲੱਭੋ।
A metal block of weight 98N is placed on table. The bottom of block is 0.5m and width 0.2m. Find the pressure exerted by block on the table.
ਮਹਾਂਵਾਰੀ ਦੌਰਾਨ ਖੂਨ ਵਹਿਣ ਦੇ ਨਾਲ ਯੋਨੀ ਵਿੱਚੋ ਨਿਕਲਣ ਵਾਲੇ ਪਦਾਰਥ ਵਿੱਚ ਖੂਨ ਦੇ ਨਾਲ ਕੀ ਹੁੰਦਾ?
During menstrual bleeding the fluid that comes out of vagina contains along with blood