21 Science Quiz-1 Important Question for Revision Questions-20 1 / 20 ਮਨੁੱਖਾਂ ਵਿੱਚ ਬਾਹਰ ਸਾਹ ਛੱਡਦੇ ਸਮੇਂ, ਪਸਲੀਆਂ: During exhalation in humans, the ribs: ਬਾਹਰ ਵੱਲ ਗਤੀ ਕਰਦੀਆਂ ਹਨ। Move outwards ਹੇਠਾਂ ਵੱਲ ਗਤੀ ਕਰਦੀਆਂ ਹਨ। move downwards ਉੱਪਰ ਵੱਲ ਗਤੀ ਕਰਦੀਆਂ ਹਨ। move upwards ਬਿਲਕੁਲ ਵੀ ਗਤੀ ਨਹੀਂ ਕਰਦੀਆਂ। do no move at all 2 / 20 ਰਗੜ ਬਲ ਦੇ ਵੱਖ-ਵੱਖ ਰੂਪਾਂ ਨੂੰ ਘਟਦੇ ਕ੍ਰਮ ਵਿੱਚ ਲਿਖੇ ਅਨੁਸਾਰ ਚੁਣੋ। Arrange the different forms of frictional force in descending order ਵੇਲਨੀ, ਸਰਕਣਸ਼ੀਲ, ਸਥਿਤਿਕ Rolling, sliding, static ਵੇਲਨੀ, ਸਥਿਤਿਕ, ਸਰਕਣਸ਼ੀਲ Rolling , static, sliding ਸਥਿਤਿਕ, ਸਰਕਣਸ਼ੀਲ, ਵੇਲਨੀ Static, sliding, rolling ਸਰਕਣਸ਼ੀਲ, ਸਥਿਤਿਕ, ਵੇਲਨੀ Sliding, static, rolling 3 / 20 ਪੌਦਿਆਂ ਵਿੱਚ ਕਣਕ ਦੀ ਕੁੰਗੀ ਨਾਮਕ ਰੋਗ ਕਿਸ ਸੂਖਮ ਜੀਵ ਕਾਰਨ ਹੁੰਦਾ ਹੈ? Which micro organism causes smut of wheat in plants? ਜੀਵਾਣੂ Bacteria ਵਿਸਾਣੂ Virus ਉੱਲ੍ਹੀ Fungi ਪ੍ਰੋਟੋਜੋਆ Protozoa 4 / 20 ਧੁਨੀ ਤਰੰਗ ਨੂੰ ਚੱਲਣ ਲਈ Sound waves needs ਮਾਧਿਅਮ ਦੀ ਲੋੜ ਹੁੰਦੀ ਹੈ A medium to propagate ਮਾਧਿਅਮ ਦੀ ਲੋੜ ਨਹੀਂ ਹੁੰਦੀ ਹੈ No medium to propagate ਕੁੱਝ ਨਹੀਂ ਕਹਿ ਸਕਦੇ Can't Say ਸਿਰਫ ਠੋਸ Only solid 5 / 20 ਹੇਠ ਲਿਖੇ ਵਿਕਲਪਾਂ ਵਿੱਚੋਂ ਜਿਗਰ ਸਬੰਧੀ ਕਿਹੜਾ ਵਿਕਲਪ ਸਹੀ ਨਹੀਂ ਹੈ? Which of the following is not true about ‘Liver’. ਜਿਗਰ ਗੂੜੇ ਲਾਲ ਭੂਰੇ ਰੰਗ ਦੀ ਗ੍ਰੰਥੀ ਹੈ। Liver is a reddish brown gland ਜਿਗਰ ਪੇਟ ਦੇ ਉਪਰਲੇ ਭਾਗ ਵਿੱਚ ਸੱਜੇ ਪਾਸੇ ਹੁੰਦਾ ਹੈ। Liver is situated in the upper part of abdomen on the right side ਜਿਗਰ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ। Liver is the largest gland in our body ਜਿਗਰ ਪੇਟ ਦੇ ਉਪਰਲੇ ਭਾਗ ਵਿੱਚ ਖੱਬੇ ਪਾਸੇ ਹੁੰਦਾ ਹੈ। Liver is situated in the upper part of the abdomen on the left side. 6 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਅਰਧ ਚਾਲਕ ਹੈ? Which of the following is a semi-conductor. ਐਲੂਮੀਨੀਅਮ Aluminium ਜਰਮੇਨੀਅਮ Germanium ਕਾਪਰ Copper ਲੱਕੜ Wood 7 / 20 ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ? Chemical formula of Sulphurous Acid is: H₂SO4 H2SO3 H2SO3, H3SO4 8 / 20 1 ਹਰਟਜ਼ ਆਵਰਤੀ ਕਿਸ ਦੇ ਬਰਾਬਰ ਹੁੰਦੀ ਹੈ ? 1hz frequency is equal to: ਇੱਕ ਡੋਲਨ ਪ੍ਰਤੀ ਮਿੰਟ(one oscillation per min) ਇੱਕ ਡੋਲਨ ਪ੍ਰਤੀ ਮਿੰਟ(one oscillation per min) 40ਡੋਲਨ ਪ੍ਰਤੀ ਮਿੰਟ(40 oscillations per min) 60 ਡੋਲਨ ਪ੍ਰਤੀ ਮਿੰਟ(60 oscillations per min.) 9 / 20 ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜੋਆ ਦਾ ਵਾਹਕ………… ਹੈ । Which one of the following is vector of malaria ਮਾਦਾ ਐਨਾਫਲੀਜ ਮੱਛਰ ( mosquito Female Anopheles mosquito ) ਸਟਰੈਪਟੋਮਾਈਸੀਨ (Streptomycin) ਐਲਕੋਹਲ (ਸ਼ਰਾਬ ) (Alcohol ) ਖਮੀਰ (Yeast) 10 / 20 ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ Acid present in unripe Mango. ਸਿਟਰਿਕਤੇਜਾਬ( citric acid) ਐਸਟਿਕ ਤੇਜਾਬ (Acetic acid ) ਐਸਕੌਰਬਿਕ ਤੇਜ਼ਾਬ (Ascorbic acid) ਟਾਰਟੈਰਿਕ ਤੇਜ਼ਾਬ (Tartaric acid) 11 / 20 ਇੱਕ ਚਾਰਜਿਤ ਵਸਤੂ ਦੁਆਰਾ ਕਿਸੇ ਦੂਜੀ ਚਾਰਜਿਤ ਜਾਂ ਅਣਚਾਰਜਿਤ ਵਸਤੂ ਤੇ ਲਾਇਆ ਗਿਆ ਬਲ ਕੀ ਕਹਾਉਂਦਾ ਹੈ ? The force exerted by a charged body on another charged or uncharged body is called: ਰਗੜ ਬਲ (Force of friction) ਗੁਰੂਤਵੀ ਬਲ (Gravitational force) ਚੁੰਬਕੀ ਬਲ (Magnetic force) ਸਥਿਰ ਬਿਜਲਈ ਬਲ( Electrostatic force) 12 / 20 ਹੇਠ ਲਿਖਿਆ ਵਿਚੋਂ ਕਿਹੜੀ ਰਕਤ ਵਹਿਣੀ ਦਿਲ ਤੋਂ ਖੂਨ ਲੈ ਕੇ ਫੇਫੜੇ ਤੱਕ ਜਾਂਦੀ ਹੈ? Which of the following blood vessels carry blood from heart to lungs? ਫੇਫੜਾਸ਼ਿਰਾ(Pulmonary Vein) ਫੇਫੜਾਧਮਣੀ(Pulmonary artery) ਕੋਸ਼ਿਕਾ( Capillaries) ਮਹਾਸ਼ਿਰਾ(Superior Vena Cava) 13 / 20 ਹੇਠ ਲਿਖਿਆਂ ਵਿਚੋਂ ਕਿਹੜਾ ਨਾ ਸਮਾਪਤ ਹੋਣ ਵਾਲਾ ਕੁਦਰਤੀ ਸਾਧਨ ਨਹੀਂ ਹੈ। Which one of the following option is not inexhaustible natural resource. ਸੂਰਜਦਾਪ੍ਰਕਾਸ਼ (Sunlight) ਪਾਣੀ (Water) ਹਵਾ ( Air) ਜੰਗਲ( Forests) 14 / 20 ਸੂਰਜ ਵਿੱਚ ਹਾਈਡ੍ਰੋਜਨ ਵਿੱਚ ਤਬਦੀਲ ਹੁੰਦੀ ਹੈ- In sun, hydrogen is Converted to- ਹੀਲੀਅਮ(Helium) ਕਾਰਬਨ( Cabron) ਆਕਸੀਜਨ( Oxygen) ਨਾਈਟ੍ਰੋਜਨ( Nitrogen) 15 / 20 ਹੇਠ ਲਿਖੇ ਵਿੱਚੋਂ ਕਿਹੜਾ ਜੰਗਲਾ ਦੀ ਕਟਾਈ ਦਾ ਨਤੀਜਾ ਨਹੀਂ ਹੈ। Which amongest the following is not the consequence of deforestation? ਹੜ੍ਹ Flash Floods ਜੈਵ ਵਿੰਭਿਨਤਾ ਸੰਤੁਲਨ Biodiversity equilibrium ਸੋਕਾ Droughts ਭੌਂ ਖੋਰ Soil erosion 16 / 20 ਪ੍ਰਕਾਸ਼ ਦਾ ਪਰਾਵਰਤਨ ਜੋ ਕਿਸੇ ਪੱਧਰੇ ਤਲ ਤੋਂ ਹੁਣਦਾ ਹੈ। ਉਸ ਨੂੰ ਕਹਿੰਦੇ ਹਨ | The reflection of light from a smooth surface is called ‒‒‒‒‒‒‒‒‒‒‒‒‒ ਪੱਸਰਿਆ ਪਰਾਵਰਤਨ diffused reflection ਨਿਯਮਿਤ ਪਰਾਵਰਤਨ regular reflection ਵਰਣ ਵਿਖੇਪਣ dispersion ਪਾਸੋਂ ਦਾ ਪਰਿਵਰਤਨ Lateral Inversion 17 / 20 ਤੁਸੀਂ ਕੱਚ ਦੀ ਗੋਲੀ ਨੂੰ ਸੀਮੇਂਟ ਵਾਲੇ ਫਰਸ਼, ਸੰਗਮਰਮਰ, ਪਾਣੀ, ਤੌਲੀਏ ਅਤੇ ਬਰਫ ਉੱਪਰ ਚਲਾਉਂਦੇ ਹੋ।ਵੱਖ ਵੱਖ ਸਤਹ ਤੇ ਲਗ ਰਹੇ ਰਗੜ ਬਲ ਨੂੰ ਵੱਧਦੇ ਕ੍ਰਮ ਵਿੱਚ ਵਿਵਸਥਿਤ ਕਰੋ। You move a stone of glass on a cemented floor, marble floor, water towel and on ice. The force of fricition acting on the different surfaces in increasing order will be. ਸੀਮੇਂਟ ਵਾਲਾ ਫਰਸ਼, ਪਾਣੀ, ਤੌਲੀਆ, ਸੰਗਮਰਮਰ, ਬਰਫ Cemented floor, water, towel, marble floor, ice. ਸੰਗਮਰਮਰ, ਸੀਮੇਂਟ ਵਾਲਾ ਫਰਸ਼, ਪਾਣੀ, ਬਰਫ, ਤੌਲੀਆ Marble floor, cemented floor, water, ice, towel ਬਰਫ, ਪਾਣੀ, ਸੰਗਮਰਮਰ, ਤੌਲੀਆ, ਸੀਮੇਂਟ ਵਾਲਾ ਫਰਸ਼ ice, water, marble, towel, cemented floor. ਪਾਣੀ, ਬਰਫ, ਸੰਗਮਰਮਰ, ਸੀਮੇਂਟ ਵਾਲਾ ਫਰਸ਼, ਤੌਲੀਆ Water, ice, marble, cemented floor, towel 18 / 20 ਮਹਾਂਵਾਰੀ ਦੌਰਾਨ ਖੂਨ ਵਹਿਣ ਦੇ ਨਾਲ ਯੋਨੀ ਵਿੱਚੋ ਨਿਕਲਣ ਵਾਲੇ ਪਦਾਰਥ ਵਿੱਚ ਖੂਨ ਦੇ ਨਾਲ ਕੀ ਹੁੰਦਾ? During menstrual bleeding the fluid that comes out of vagina contains along with blood ਭਰੂਣ(Embryo) ਸ਼ੁਕਰਾਣੂ(Sperm) ਅੰਡਾਣੂ (Ovum) ਯੁਗਮਜ਼(Zygote) 19 / 20 ਯੂਰੀਆ ਖਾਦ ਬਣਾਉਣ ਲਈ ਉਪਯੋਗ ਹੋਣ ਵਾਲੀ ਹਾਈਡਰੋਜਨ ਗੈਸ ਕਿਸ ਤੋਂ ਪ੍ਰਾਪਤ ਹੁੰਦੀ ਹੈ ? Hydrogen gas obtained from ………….. isused in production of fertilizers (urea). ਪੈਟ੍ਰੋਲੀਅਮ(Petroleum) ਕੋਲਾ(Coal) ਪ੍ਰਾਕਿਰਤਿਕ ਗੈਸ(Natural gas) ਮਿੱਟੀ ਦਾ ਤੇਲ(Kerosene) 20 / 20 ਪਾਣੀ ਦਾ ਦਬਾਅ ਤਲਾਬ ਦੀ ਸਤ੍ਹਾ ਨਾਲੋਂ ਤਲਾਬ ਦੇ ਥੱਲੇ……………..ਹੋਵੇਗਾ। The pressure of water at the bottom of the pond is than at the surface. ਘੱਟ(lower) ਜਿਆਦਾ(higher) ਇੱਕੋ ਜਿਹਾ(same) ਜਿਆਦਾ ਜਾਂ ਘੱਟ(either lower or higher) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-1
Important Question for Revision
Questions-20
1 / 20
ਮਨੁੱਖਾਂ ਵਿੱਚ ਬਾਹਰ ਸਾਹ ਛੱਡਦੇ ਸਮੇਂ, ਪਸਲੀਆਂ:
During exhalation in humans, the ribs:
2 / 20
ਰਗੜ ਬਲ ਦੇ ਵੱਖ-ਵੱਖ ਰੂਪਾਂ ਨੂੰ ਘਟਦੇ ਕ੍ਰਮ ਵਿੱਚ ਲਿਖੇ ਅਨੁਸਾਰ ਚੁਣੋ।
Arrange the different forms of frictional force in descending order
3 / 20
ਪੌਦਿਆਂ ਵਿੱਚ ਕਣਕ ਦੀ ਕੁੰਗੀ ਨਾਮਕ ਰੋਗ ਕਿਸ ਸੂਖਮ ਜੀਵ ਕਾਰਨ ਹੁੰਦਾ ਹੈ?
Which micro organism causes smut of wheat in plants?
4 / 20
ਧੁਨੀ ਤਰੰਗ ਨੂੰ ਚੱਲਣ ਲਈ
Sound waves needs
5 / 20
ਹੇਠ ਲਿਖੇ ਵਿਕਲਪਾਂ ਵਿੱਚੋਂ ਜਿਗਰ ਸਬੰਧੀ ਕਿਹੜਾ ਵਿਕਲਪ ਸਹੀ ਨਹੀਂ ਹੈ?
Which of the following is not true about ‘Liver’.
6 / 20
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਅਰਧ ਚਾਲਕ ਹੈ?
Which of the following is a semi-conductor.
7 / 20
ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ?
Chemical formula of Sulphurous Acid is:
8 / 20
1hz frequency is equal to:
9 / 20
ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜੋਆ ਦਾ ਵਾਹਕ………… ਹੈ ।
Which one of the following is vector of malaria
10 / 20
ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ
Acid present in unripe Mango.
11 / 20
ਇੱਕ ਚਾਰਜਿਤ ਵਸਤੂ ਦੁਆਰਾ ਕਿਸੇ ਦੂਜੀ ਚਾਰਜਿਤ ਜਾਂ ਅਣਚਾਰਜਿਤ ਵਸਤੂ ਤੇ ਲਾਇਆ ਗਿਆ ਬਲ ਕੀ ਕਹਾਉਂਦਾ ਹੈ ?
The force exerted by a charged body on another charged or uncharged body is called:
12 / 20
ਹੇਠ ਲਿਖਿਆ ਵਿਚੋਂ ਕਿਹੜੀ ਰਕਤ ਵਹਿਣੀ ਦਿਲ ਤੋਂ ਖੂਨ ਲੈ ਕੇ ਫੇਫੜੇ ਤੱਕ ਜਾਂਦੀ ਹੈ?
Which of the following blood vessels carry blood from heart to lungs?
13 / 20
ਹੇਠ ਲਿਖਿਆਂ ਵਿਚੋਂ ਕਿਹੜਾ ਨਾ ਸਮਾਪਤ ਹੋਣ ਵਾਲਾ ਕੁਦਰਤੀ ਸਾਧਨ ਨਹੀਂ ਹੈ।
Which one of the following option is not inexhaustible natural resource.
14 / 20
ਸੂਰਜ ਵਿੱਚ ਹਾਈਡ੍ਰੋਜਨ ਵਿੱਚ ਤਬਦੀਲ ਹੁੰਦੀ ਹੈ-
In sun, hydrogen is Converted to-
15 / 20
ਹੇਠ ਲਿਖੇ ਵਿੱਚੋਂ ਕਿਹੜਾ ਜੰਗਲਾ ਦੀ ਕਟਾਈ ਦਾ ਨਤੀਜਾ ਨਹੀਂ ਹੈ।
Which amongest the following is not the consequence of deforestation?
16 / 20
ਪ੍ਰਕਾਸ਼ ਦਾ ਪਰਾਵਰਤਨ ਜੋ ਕਿਸੇ ਪੱਧਰੇ ਤਲ ਤੋਂ ਹੁਣਦਾ ਹੈ। ਉਸ ਨੂੰ ਕਹਿੰਦੇ ਹਨ |
The reflection of light from a smooth surface is called ‒‒‒‒‒‒‒‒‒‒‒‒‒
17 / 20
ਤੁਸੀਂ ਕੱਚ ਦੀ ਗੋਲੀ ਨੂੰ ਸੀਮੇਂਟ ਵਾਲੇ ਫਰਸ਼, ਸੰਗਮਰਮਰ, ਪਾਣੀ, ਤੌਲੀਏ ਅਤੇ ਬਰਫ ਉੱਪਰ ਚਲਾਉਂਦੇ ਹੋ।ਵੱਖ ਵੱਖ ਸਤਹ ਤੇ ਲਗ ਰਹੇ ਰਗੜ ਬਲ ਨੂੰ ਵੱਧਦੇ ਕ੍ਰਮ ਵਿੱਚ ਵਿਵਸਥਿਤ ਕਰੋ।
You move a stone of glass on a cemented floor, marble floor, water towel and on ice. The force of fricition acting on the different surfaces in increasing order will be.
18 / 20
ਮਹਾਂਵਾਰੀ ਦੌਰਾਨ ਖੂਨ ਵਹਿਣ ਦੇ ਨਾਲ ਯੋਨੀ ਵਿੱਚੋ ਨਿਕਲਣ ਵਾਲੇ ਪਦਾਰਥ ਵਿੱਚ ਖੂਨ ਦੇ ਨਾਲ ਕੀ ਹੁੰਦਾ?
During menstrual bleeding the fluid that comes out of vagina contains along with blood
19 / 20
ਯੂਰੀਆ ਖਾਦ ਬਣਾਉਣ ਲਈ ਉਪਯੋਗ ਹੋਣ ਵਾਲੀ ਹਾਈਡਰੋਜਨ ਗੈਸ ਕਿਸ ਤੋਂ ਪ੍ਰਾਪਤ ਹੁੰਦੀ ਹੈ ?
Hydrogen gas obtained from ………….. isused in production of fertilizers (urea).
20 / 20
ਪਾਣੀ ਦਾ ਦਬਾਅ ਤਲਾਬ ਦੀ ਸਤ੍ਹਾ ਨਾਲੋਂ ਤਲਾਬ ਦੇ ਥੱਲੇ……………..ਹੋਵੇਗਾ।
The pressure of water at the bottom of the pond is than at the surface.
To see result and to get certificate fill following information correctly.
ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।
Your score is
Restart quiz Exit
Thanks for feedback.
12 Science Quiz-2 Important Question for Revision Questions-20 1 / 20 ਅੱਖ ਦਾ ਉਹ ਭਾਗ ਜਿਹੜਾ ਅੱਖ ਨੂੰ ਰੰਗ ਦਿੰਦਾ ਹੈ। ਉਸਨੂੰ ਕੀ ਆਖਦੇ ਹਨ? The part of eye which impart colour to eye is- ਪੁਤਲੀ pupil ਕਾਰਨੀਆ cornea ਆਇਰਸ Iris ਅੰਧ ਬਿੰਦੂ Blind sport 2 / 20 ਧੁਨੀ ਦੀ ਤੀਖਣਤਾ ਹੇਠ ਲਿਖੇ ਵਿਚੋਂ ਕਿਸੇ ਉੱਤੇ ਨਿਰਭਰ ਕਰਦੀ ਹੈ? Shrillness of sound depends upon its – ਆਵ੍ਰਿਤੀ ਤੇ frequency ਆਯਾਮ ਤੇ Amplitude ਗਤੀ ਤੇ Velocity ਤਰੰਗ ਲੰਬਾਈ Wavelength 3 / 20 ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ? a) ਕਲੋਰੋਫਿਲ : ਪ੍ਰਕਾਸ਼ ਸੰਸਲੇਸ਼ਣ b) ਅਮਰਵੇਲ : ਪਰਜੀਵੀ c) ਖੁੱਬਾਂ : ਉੱਲੀ d) ਕਾਈ : ਪਰਪੋਸ਼ੀ Which of the following is not paired correctly a) Chlorophyll : Photosynthesis b) Cuscuta : Parasite c) Mushroom : Fungi d) Algae : Heterotrophs a b c d 4 / 20 ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ। Maximum attraction in a magnet is present at ਉੱਤਰੀ ਧਰੁਵ North pole ਮੱਧ ਭਾਗ ਵਿੱਚ Central part ਦੋਵੇਂ ਧਰੁਵਾਂ ਤੇ On both poles ਕੋਈ ਵੀ ਨਹੀਂ None of these 5 / 20 ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਕੀ ਬਣਦਾ ਹੈ? Which product is formed after burning of Magnesium ribbon? Mg(OH)₂ MgO₂ Mg₂O MgO 6 / 20 ਕਿਹੜਾ ਗ੍ਰਹਿ ਆਪਣੀ ਧੁਰੀ ਉੱਪਰ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ? Which planet rotates from East to West on its axis? ਸ਼ੁਕਰ ਗ੍ਰਹਿ Venus ਸ਼ਨੀ Saturn ਬ੍ਰਹਿਸਪਤੀ Jupiter ਮੰਗਲ Mars 7 / 20 124 If cloths of equal measurements of cotton, nylon, silk and wool are soaked in a beaker filled with water. After few minutes, were taken out of the beaker and weighed, which of the following is correct order of their final weights? ਜੇਕਰ ਬਰਾਬਰ ਮਾਪ ਦੇ ਸੂਤੀ, ਨਾਈਲੋਨ, ਰੇਸ਼ਮੀ ਅਤੇ ਉੱਨੀ ਕੱਪੜੇ ਪਾਣੀ ਦੇ ਭਰੇ ਬੀਕਰ ਵਿੱਚ ਡੁਬੋ ਦਿੱਤੇ ਜਾਣ ਅਤੇ ਕੁੱਝ ਸਮੇਂ ਬਾਅਦ ਬੀਕਰ ਵਿੱਚੋਂ ਬਾਹਰ ਕੱਢ ਕੇ ਉਹਨਾਂ ਦਾ ਭਾਰ ਕੀਤਾ ਜਾਵੇ ਤਾਂ ਉਨ੍ਹਾਂ ਦੇ ਭਾਰ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕ੍ਰਮ ਸਹੀ ਹੋਵੇਗਾ ? ਉੱਨੀ >ਰੇਸ਼ਮੀ >ਨਾਈਲੋਨ >ਸੂਤੀ (wool silk > Nylon > cotton ) ਸੂਤੀ >ਰੇਸ਼ਮੀ >ਨਾਈਲੋਨ >ਉੱਨੀ (cotton > silk > nylon > wool) ਰੇਸ਼ਮੀ >ਉੱਨੀ >ਸੂਤੀ >ਨਾਈਲੋਨ ( silk wool > cotton > nylon) ਉੱਨੀ >ਸੂਤੀ >ਰੇਸ਼ਮੀ >ਨਾਈਲੋਨ(wool > cotton > silk > nylon) 8 / 20 ਭੂਚਾਲ ਆਉਣ ਦਾ ਮੁੱਖ ਕਾਰਨ ਕੀ ਹੈ ? Earth quake is caused by:pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) ਵਧੀ ਹੋਈ ਜਨਸੰਖਿਆ(Over population) ਟੈਕਟੇਨਿਕ ਪਲੇਟਾਂ ਦੀ ਗਤੀ ਕਾਰਨ(Movement in tectonic plateses) ਉਪਰੋਕਤ ਸਾਰੇ(all of these) 9 / 20 ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜੋਆ ਦਾ ਵਾਹਕ………… ਹੈ । Which one of the following is vector of malaria ਮਾਦਾ ਐਨਾਫਲੀਜ ਮੱਛਰ ( mosquito Female Anopheles mosquito ) ਸਟਰੈਪਟੋਮਾਈਸੀਨ (Streptomycin) ਐਲਕੋਹਲ (ਸ਼ਰਾਬ ) (Alcohol ) ਖਮੀਰ (Yeast) 10 / 20 ਘੱਟ ਦ੍ਰਿਸ਼ਟੀ ਵਾਲੇ ਵਿਅਕਤੀ ਕਿਸ ਪੱਧਤੀ ਦੀ ਵਰਤੋਂ ਨਾਲ ਕਈ ਭਾਸ਼ਾਵਾਂ ਨੂੰ ਪੜ੍ਹ ਸਕਦੇ ਹਨ ? Persons with low vision can read many languages by using which system? ਲੂਈ ਪੱਧਤੀ (Louis system ਬਰੇਲ ਪੱਧਤੀ (Braille system) ਕਲੇਰ ਪੱਧਤੀ (Kaler system) ਲੇਜ਼ਰ ਪੱਧਤੀ(Laser system) 11 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? । Which of the following statement is false ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? ।( Which of the following statement is false ਸਨੇਹਕ ਲਗਾਕੇ ਰਗੜ੍ਹ ਘਟਾਈ ਜਾ ਸਕਦੀ ਹੈ।( Friction cannot be decresed by applying lubricant.) ਬੇਲਣੀ ਰਗੜ ਸਰਕਣਸ਼ੀਲ ਰਗੜ੍ਹ ਤੋਂ ਵੱਧ ਹੁੰਦੀ ਹੈ।( Rolling friction is more than sliding friction.) ਸਰਕਣਸ਼ੀਲ ਰਗੜ ਸਥਿਤਿਕ ਰਗੜ੍ਹ ਨਾਲੋਂ ਘੱਟ ਹੁੰਦੀ ਹੈ (Sliding friction is less than static friction) 12 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਵਾਸੀ ਪੰਛੀ ਹੈ। Which of the following is a migratory bird? ਤੋਤਾ( Parrot) ਸੁਰਖਾਬ(Surkhab ) ਮੈਨਾ( Maina) ਕਬੂਤਰ( Pigeon) 13 / 20 ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ।ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ- A bomb is dropped from an aeroplane moving horizontally at a constant speed. If resistance is taken into consideration, then the bomb- ਹਵਾਈਜਹਾਜ਼ਦੇਠੀਕਹੇਠਾਂਡਿਗੇਗਾfalls on earth exactly below the aeroplane ਹਵਾਈਜਹਾਜ਼ਦੇਪਿੱਛੇਧਰਤੀਤੇਡਿਗੇਗਾfalls on the earth behind the aeroplane ਹਵਾਈਜਹਾਜ਼ਤੋਂਅੱਗੇਧਰਤੀਤੇਡਿਗੇਗਾ falls on the earth ahead of the aeroplane ਹਵਾਈਜਹਾਜ਼ਦੇਨਾਲਉਡੇਗਾ।flies with the aeroplane 14 / 20 ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f ਅਤੇ 2f ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ- When the object is placed between f and 2f of a convex lens, the image formed is- fਤੇ( at f) 2f ਤੇ (at 2f) 2fਤੋਂਪਰ੍ਹਾਂ(Beyond 2f) Oਅਤੇ1ਦੇਵਿਚਕਾਰ(Between O and f) 15 / 20 ਕਿਹੜੇ ਸੂਖਮਜੀਵ ਹਨ ਜੋ ਪ੍ਰਜਣਨ ਲਈ ਮੇਜ਼ਬਾਨ ਜੀਵ ਤੇ ਨਿਰਭਰ ਕਰਦੇ ਹਨ। Which organism are microscopic and dependent on host organism for reproduction. ਕਾਈ Algae ਪੈਟੋਜ਼ੋਆ Protozoa ਵਿਸ਼ਾਣੂ Viruses ਜੀਵਾਣੂ Bacteria 16 / 20 ਹੇਠ ਲਿਖਿਆਂ ਵਿੱਚੋਂ ਕਿਹੜੀ ਧਾਂਤ ਬਿਜਲੀ ਮੁਲੰਮਾਕਰਨ ਲਈ ਨਹੀਂ ਵਰਤੀ ਜਾਂਦੀ। Which of the following is not used for electroplating metal articles ਨਿੱਕਲ Nickel ਚਾਂਦੀ Silver ਸੋਡੀਅਮ Sodium ਕਰੋਮੀਅਮ Chromium 17 / 20 ਇੱਕ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 42 ਸੈਕਿੰਡ ਦਾ ਸਮਾਂ ਲੈਂਦਾ ਹੈ।ਪੈਂਡੂਲਮ ਦਾ ਆਵਰਤ ਕਾਲ ਕੀ ਹੋਵੇਗਾ? A simple pendulum completes 20 oscillation in 42 seconds. What is the time period of this pendulum? 21s 22s 2.1s 62s 18 / 20 ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ? In which part of the respiratory system gaseous exchange take place? ਐਲਵੀਉਲੀ(Alveoli) ਗਰਦਨ(Pharynx ਗਲਾ(Larynx) ਟੈਚੀਆ(Trachea) 19 / 20 ਮੈਗਨੀਸ਼ੀਅਮ, ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ। MgO ਦਾ ਜਲਮਈ ਘੋਲ ਦਾ ਕੀ ਪ੍ਰਭਾਵ ਹੋਵੇਗਾ ? Magnesium combines with oxygen to form magnesium oxide, The aqueous solution of MgO turns: ਨੀਲੇ ਲਿਟਮਸ ਨੂੰ ਲਾਲ(Blue litmus red) ਲਾਲ ਲਿਟਮਸ ਨੂੰ ਨੀਲਾ(Red litmus blue) ਲਿਟਮਸ ਪੇਪਰ ਤੇ ਕੋਈ ਅਸਰ ਨਹੀਂ ਹੁੰਦਾ (Has no effect on litmus paper) ਫਿਨੋਲਫਥਲੀਨ ਨੂੰ ਰੰਗਹੀਣ ਕਰ ਦਿੰਦਾ ਹੈ।(Turns phenolphthalein colourless) 20 / 20 ਅੱਜ ਮੋਨਿਕਾ ਨੇ ਸਾਇੰਸ ਲੈਬ ਵਿੱਚ ਵੇਖਿਆ ਕਿ ਨਿੰਬੂ ਦਾ ਰਸ ਬਿਜਲੀ ਦਾ ਸੁਚਾਲਕ ਹੈ। ਹੇਠਾਂ ਕਿਹੜਾ ਪਦਾਰਥ ਬਿਜਲੀ ਦਾ ਸੁਚਾਲਕ ਹੈ ? Today Monika saw in the science lab that lemon juice is a conductor of electricity. From the following which is conductor of electricity ? ਸਿਰਕਾ(Vinegar) ਟੂਟੀ ਦਾ ਪਾਣੀ(Tap water) ਟਮਾਟਰ ਦਾ ਰਸ(Tomato juice) ਉਪਰੋਕਤ ਸਾਰੇ(All of the above) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-2
ਅੱਖ ਦਾ ਉਹ ਭਾਗ ਜਿਹੜਾ ਅੱਖ ਨੂੰ ਰੰਗ ਦਿੰਦਾ ਹੈ। ਉਸਨੂੰ ਕੀ ਆਖਦੇ ਹਨ?
The part of eye which impart colour to eye is-
ਧੁਨੀ ਦੀ ਤੀਖਣਤਾ ਹੇਠ ਲਿਖੇ ਵਿਚੋਂ ਕਿਸੇ ਉੱਤੇ ਨਿਰਭਰ ਕਰਦੀ ਹੈ?
Shrillness of sound depends upon its –
ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ?
Which of the following is not paired correctly
ਚੁੰਬਕ ਦੇ ਜਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ।
Maximum attraction in a magnet is present at
ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਤੇ ਕੀ ਬਣਦਾ ਹੈ?
Which product is formed after burning of Magnesium ribbon?
ਕਿਹੜਾ ਗ੍ਰਹਿ ਆਪਣੀ ਧੁਰੀ ਉੱਪਰ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ? Which planet rotates from East to West on its axis?
124 If cloths of equal measurements of cotton, nylon, silk and wool are soaked in a beaker filled with water. After few minutes, were taken out of the beaker and weighed, which of the following is correct order of their final weights?
ਜੇਕਰ ਬਰਾਬਰ ਮਾਪ ਦੇ ਸੂਤੀ, ਨਾਈਲੋਨ, ਰੇਸ਼ਮੀ ਅਤੇ ਉੱਨੀ ਕੱਪੜੇ ਪਾਣੀ ਦੇ ਭਰੇ ਬੀਕਰ ਵਿੱਚ ਡੁਬੋ ਦਿੱਤੇ ਜਾਣ ਅਤੇ ਕੁੱਝ ਸਮੇਂ ਬਾਅਦ ਬੀਕਰ ਵਿੱਚੋਂ ਬਾਹਰ ਕੱਢ ਕੇ ਉਹਨਾਂ ਦਾ ਭਾਰ ਕੀਤਾ ਜਾਵੇ ਤਾਂ ਉਨ੍ਹਾਂ ਦੇ ਭਾਰ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕ੍ਰਮ ਸਹੀ ਹੋਵੇਗਾ ?
Earth quake is caused by:pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon)
ਘੱਟ ਦ੍ਰਿਸ਼ਟੀ ਵਾਲੇ ਵਿਅਕਤੀ ਕਿਸ ਪੱਧਤੀ ਦੀ ਵਰਤੋਂ ਨਾਲ ਕਈ ਭਾਸ਼ਾਵਾਂ ਨੂੰ ਪੜ੍ਹ ਸਕਦੇ ਹਨ ?
Persons with low vision can read many languages by using which system?
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? ।
Which of the following statement is false
ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਵਾਸੀ ਪੰਛੀ ਹੈ।
Which of the following is a migratory bird?
ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ।ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ-
A bomb is dropped from an aeroplane moving horizontally at a constant speed. If resistance is taken into consideration, then the bomb-
ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f ਅਤੇ 2f ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ-
When the object is placed between f and 2f of a convex lens, the image formed is-
ਕਿਹੜੇ ਸੂਖਮਜੀਵ ਹਨ ਜੋ ਪ੍ਰਜਣਨ ਲਈ ਮੇਜ਼ਬਾਨ ਜੀਵ ਤੇ ਨਿਰਭਰ ਕਰਦੇ ਹਨ।
Which organism are microscopic and dependent on host organism for reproduction.
ਹੇਠ ਲਿਖਿਆਂ ਵਿੱਚੋਂ ਕਿਹੜੀ ਧਾਂਤ ਬਿਜਲੀ ਮੁਲੰਮਾਕਰਨ ਲਈ ਨਹੀਂ ਵਰਤੀ ਜਾਂਦੀ।
Which of the following is not used for electroplating metal articles
ਇੱਕ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 42 ਸੈਕਿੰਡ ਦਾ ਸਮਾਂ ਲੈਂਦਾ ਹੈ।ਪੈਂਡੂਲਮ ਦਾ ਆਵਰਤ ਕਾਲ ਕੀ ਹੋਵੇਗਾ?
A simple pendulum completes 20 oscillation in 42 seconds. What is the time period of this
pendulum?
ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ?
In which part of the respiratory system gaseous exchange take place?
ਮੈਗਨੀਸ਼ੀਅਮ, ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ। MgO ਦਾ ਜਲਮਈ ਘੋਲ ਦਾ ਕੀ ਪ੍ਰਭਾਵ ਹੋਵੇਗਾ ?
Magnesium combines with oxygen to form magnesium oxide, The aqueous solution of MgO turns:
ਅੱਜ ਮੋਨਿਕਾ ਨੇ ਸਾਇੰਸ ਲੈਬ ਵਿੱਚ ਵੇਖਿਆ ਕਿ ਨਿੰਬੂ ਦਾ ਰਸ ਬਿਜਲੀ ਦਾ ਸੁਚਾਲਕ ਹੈ। ਹੇਠਾਂ ਕਿਹੜਾ ਪਦਾਰਥ ਬਿਜਲੀ ਦਾ ਸੁਚਾਲਕ ਹੈ ?
Today Monika saw in the science lab that lemon juice is a conductor of electricity. From the following which is conductor of electricity ?
7 Science Quiz-3 Important Question for Revision Questions-20 1 / 20 ਮਨੁੱਖਾਂ ਵਿੱਚ ਬਾਹਰ ਸਾਹ ਛੱਡਦੇ ਸਮੇਂ, ਪਸਲੀਆਂ: During exhalation in humans, the ribs: ਬਾਹਰ ਵੱਲ ਗਤੀ ਕਰਦੀਆਂ ਹਨ। Move outwards ਹੇਠਾਂ ਵੱਲ ਗਤੀ ਕਰਦੀਆਂ ਹਨ। move downwards ਉੱਪਰ ਵੱਲ ਗਤੀ ਕਰਦੀਆਂ ਹਨ। move upwards ਬਿਲਕੁਲ ਵੀ ਗਤੀ ਨਹੀਂ ਕਰਦੀਆਂ। do no move at all 2 / 20 ਸੂਰਜੀ ਪ੍ਰਕਾਸ਼ ਦੇ ਆਪਣੇ ਰੰਗਾਂ ਵਿੱਚ ਨਿਖੜਨ ਨੂੰ ਕੀ ਕਹਿੰਦੇ ਹਨ? When the sunlight is dispersed in its constituent colors, the phenomenon is called- ਵਰਨ ਵਿਖੇਪਨ Dispersion ਕਲੀਡੀਉਸਕੋਪ Callidoscope ਸਮਤਲ ਦਰਪਣ Plane mirror ਲੈਨਜ਼ Lens 3 / 20 ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ? a) ਕਲੋਰੋਫਿਲ : ਪ੍ਰਕਾਸ਼ ਸੰਸਲੇਸ਼ਣ b) ਅਮਰਵੇਲ : ਪਰਜੀਵੀ c) ਖੁੱਬਾਂ : ਉੱਲੀ d) ਕਾਈ : ਪਰਪੋਸ਼ੀ Which of the following is not paired correctly a) Chlorophyll : Photosynthesis b) Cuscuta : Parasite c) Mushroom : Fungi d) Algae : Heterotrophs a b c d 4 / 20 0.050ਸੈਂ.ਮੀ2ਤਲ ਦੇ ਖੇਤਰਫਲ ਤੇ25000ਪਾਸਕਲ ਦਬਾਹਕਗਾਉਣ ਲਈ ਕਿੰਨੇ ਬਲ ਦੀ ਲੋੜ ਹੈ? The force required to produce a pressure of 25000 Pascal. When the surface area is 0.5 cm2 is. 5/4 N 5/2N 5/2 Pa 5/4Pa 5 / 20 ਅੱਗ ਬੁਝਾਉਣ ਵਾਲੇ ਵਰਕਰਾਂ ਦੀ ਵਰਦੀ ਤੇ ਕਿਸ ਪਦਾਰਥ ਦੀ ਕੋਟਿੰਗ ਕੀਤੀ ਜਾਂਦੀ ਹੈ? Which material is used for coating of uniform of firemen? ਮੈਲਾਮਾਈਨ Melamine ਟੈਫਲਾੱਨ Teflon ਪੋਲੀਐਸਟਰ Polyester ਨਾਈਲਾੱਨ Nylon 6 / 20 ਚੂਨੇ ਦੇ ਪਾਣੀ ਵਿੱਚ ਕਿਹੜਾ ਖਾਰ ਹੁੰਦਾ ਹੈ? Which base is present in lime water? ਕੈਲਸ਼ੀਅਮ ਆਕਸਾਈਡ Calcium oxide ਕੈਲਸ਼ੀਅਮ ਡਾਈ-ਆਕਸਾਈਡ Calcium dioxide ਕੈਲਸ਼ੀਅਮ ਹਾਈਡਰੋਕਸਾਈਡ Calcium hydroxide ਕੈਲਸ਼ੀਅਮ ਕਲੋਰਾਈਡ Calcium Chloride 7 / 20 127 . ਆਮ ਤੌਰ ਤੇ ਧਾਤਾਂ ਦੇ ਆਕਸਾਈਡ……………… ਹੁੰਦੇ ਹਨ । In general, metallic oxides are: ਖਾਰੇ ਸੁਭਾਅ ਦੇ (Basic in nature ) ਤੇਜ਼ਾਬੀ ਸੁਭਾਅ ਦੇ(Acidic in nature ) ਉਦਾਸੀਨ(Neutral in nature ) 1 ਅਤੇ 2 ਦੋਵੇਂ(Both 1 and 2) 8 / 20 ਕਲੀਡੀਓਸਕੋਪ ਕਿਸ ਵਰਤਾਰੇ ‘ਤੇ ਆਧਾਰਿਤ ਹੈ ? Kaleidoscope is based upon : ਪਰਾਵਰਤਨ(Reflection) ਅਪਵਰਤਨ(Refraction ) ਬਹੁ-ਪਰਾਵਰਤਨ(Multiple reflection ) ਅੰਦਰੂਨੀ ਪਰਾਵਰਤਨ(internal reflection) 9 / 20 ਪੌਦਿਆਂ ਵਿੱਚ ਪਾਣੀ ਦਾ ਪਰਿਵਹਿਨ.. …….ਦੁਆਰਾ ਹੁੰਦਾ ਹੈ। ………………. helps in conduction of water in plants. ਜਾਈਲਮ ( Xylem) ਫਲੋਇਮ( Phloem ) ਸਟੋਮੈਟਾ (Stomata) ਜੜ ਰੋਮਾ( Root hairs) 10 / 20 ਨਿਸ਼ੇਚਨ ਸਮੇਂ ਸ਼ੁਕਰਾਣੂ ਅਤੇ ਅੰਡਾਣੂ ਸੰਯੋਜਿਤ ਹੋ ਕੇ ਬਣਾਉਂਦੇ ਹਨ। In fertilisation the sperm and ovum are fused to form…… ਯੁਗਮਕ (Gamete) ਬੀਜਾਣੂ (Spores ) ਯੁਗਮਜ (Zygote ) ਅੰਡਾ(Egg) 11 / 20 ਸਲਫਿਊਰਕ ਤੇਜ਼ਾਬ ਦਾ ਦਾ ਰਸਾਇਣਿਕ ਸੂਤਰ ਕੀ ਹੈ ? Chemical formule of Sulphuric acid is: H2SO 4 H2SO3 H2SO2 H,SO 12 / 20 ਨਮਕ ਅਤੇ ਖਾਣ ਵਾਲਾ ਤੇਲ ਆਮਤੋਰ ਤੇ ਪਰਿਰੱਖਿਅ ਕਦੇ ਤੌਰ ਤੇ ਵਰਤੇ ਜਾਂਦੇ ਹਨ, ਜੈਮ ਅਤੇ ਸ਼ੁਕਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿਚੋਂ ਕਿਸਦੀ ਵਰਤੋਂ ਕੀਤੀ ਜਾਂਦੀ ਹੈ? Salts and Oils are commonly used as preservative, which of the following are used in jams and squash to check their spoilage. ਖੰਡ(Sugar) ਮੈਟਾਸਲਫਾਇਟ(Sodium Metasulphite) ਸੋਡੀਅਮਬੈਜੋਏਟ(Sodium Benzoate) ਇਹਸਾਰੇਹੀ ( All of these ) 13 / 20 ਹੇਠ ਲਿਖਿਆਂ ਵਿਚੋਂ ਕਿਹੜਾ ਨਾ ਸਮਾਪਤ ਹੋਣ ਵਾਲਾ ਕੁਦਰਤੀ ਸਾਧਨ ਨਹੀਂ ਹੈ। Which one of the following option is not inexhaustible natural resource. ਸੂਰਜਦਾਪ੍ਰਕਾਸ਼ (Sunlight) ਪਾਣੀ (Water) ਹਵਾ ( Air) ਜੰਗਲ( Forests) 14 / 20 ਧਾਤਾਂ ਸੋਡੀਅਮਹਾਈਡ੍ਰੋਕਸਾਈਡ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀਆਂ ਹਨ – Metals react with Sodium hydroxide to produce gas ਹਾਈਡਰੋਜਨ( Hydrogen) ਆਕਸੀਜਨ(Oxygen) ਨਾਈਟਰੋਜਨ(Nitrogen) ਕਾਰਬਨਡਾਈਆਕਸਾਈਡ ( Carbondixoide) 15 / 20 ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਦਾ ਕੈਲੋਰੀ ਮੁੱਲ ਵੱਧ ਹੈ? Whch substance has hgh calorific value ਹਾਈਡਰੋਜਨ Hydrogen ਐਲ.ਪੀ.ਜੀ. L.P.G. ਕੋਲਾ Coal ਪੈਟ੍ਰੋਲ Petrol 16 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਨਹੀਂ ਹੈ। Which of the following statement is not true. ਵਧੇਰੇ ਕਿਰਿਆਸ਼ੀਲ ਧਾਤਾਂ, ਘੱਟ ਕਿਰਿਆਸ਼ੀਲ ਧਾਤਾਂ ਨੂੰ ਉਨ੍ਹਾਂ ਦੇ ਧਾਤ ਯੌਗਿਕਾਂ ਦੇ ਜਲੀ ਘੋਲ ਵਿੱਚੋਂ ਵਿਸਥਾਪਿਤ ਕਰ ਦਿੰਦੀਆਂ ਹਨ । More reactive metals displaces less reactive metals from their compounds in aqueous soloutions ਧਾੜਾਂ ਬਿਜਲੀ ਦੀਆਂ ਸੁਚਾਲਕ ਹਨ Metals are good conductor of electricity ਧਾਤਾਂ ਖਿਚੀਣਯੋਗ ਹੁੰਦੀਆਂ ਹਨ Metals are ductile ਧਾਤਾਂ ਦੇ ਆਕਸਾਈਡ ਤੇਜਾਬੀ ਸੁਭਾਅ ਦੇ ਹੁੰਦੇ ਹਨ Metallic oxides are acidic in nature 17 / 20 ਹੇਠ ਲਿਖਿਆਂ ਵਿੱਚੋਂ ਜੈਵ ਵਿਘਟਨਸ਼ੀਨ (Biodegradable) ਪਦਾਰਥ ਕਿਹੜਾ ਨਹੀਂ ਹੈ Which of following material is not biodegradable ਕਾਗਜ਼ Paper ਉੱਨੀ ਕੱਪੜੇ Wollen Cloth ਟੈਫਲਾਨ Teflon ਸੁੱਤੀ ਕੱਪੜਾ Cotton Cloth 18 / 20 ਅਬਾਦੀ ਦਾ ਇੱਕ ਸਮੂਹ ਜੋ ਅੰਤਰ ਪ੍ਰਜਨਣ ਦੇ ਸਮਰੱਥ ਹੈ, ਨੂੰ ਕਿਹਾ ਜਾਂਦਾ ਹੈ। A group of the population that are capable of interbreeding is known as ਸਪੀਸੀਜ਼(Species) ਫੋਨਾ(Fauna) ਫਲੋਰਾ(Flora) ਸੈਲ(Cell) 19 / 20 ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ? The slow process of conversion of dead vegetation into coal is called: ਪ੍ਰਕਾਸ਼ ਸੰਸਲੇਸ਼ਣ (Photosynthesis) ਆਕਸੀਕਰਣ(Oxidation) ਲਘੂਕਰਣ(Reduction) ਕਾਰਬਨੀਕਰਨ(Carbonisation) 20 / 20 ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ? Two boys A and B are applying force on a block. If the block moves towards the boy A. which one of the following statement is correct? A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਤੋਂ ਵੱਧ ਹੁੰਦੀ ਹੈ। (Magnitude of force applied by A is greater than that of B.) A ਦੁਆਰਾ ਲਗਾਏ ਗਏ ਬਲ ਦੀ ਤੀਬਰਤਾ B ਦੇ ਮੁਕਾਬਲੇ ਘੱਟ ਹੈ। (Magnitude of force applied by A is smaller than that of B.) ਬਲਾਕ ਤੇ ਕੁੱਲ ਬਲ B ਵੱਲ ਹੈ।(Net force on the block is toward B.) A ਦੁਆਰਾ ਲਾਗੂ ਕੀਤੇ ਬਲ ਦੀ ਤੀਬਰਤਾ B ਦੇ ਬਰਾਬਰ ਹੁੰਦੀ ਹੈ। (Magnitude of force applied by A is equal to that of B.) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-3
ਸੂਰਜੀ ਪ੍ਰਕਾਸ਼ ਦੇ ਆਪਣੇ ਰੰਗਾਂ ਵਿੱਚ ਨਿਖੜਨ ਨੂੰ ਕੀ ਕਹਿੰਦੇ ਹਨ?
When the sunlight is dispersed in its constituent colors, the phenomenon is called-
0.050ਸੈਂ.ਮੀ2ਤਲ ਦੇ ਖੇਤਰਫਲ ਤੇ25000ਪਾਸਕਲ ਦਬਾਹਕਗਾਉਣ ਲਈ ਕਿੰਨੇ ਬਲ ਦੀ ਲੋੜ ਹੈ?
The force required to produce a pressure of 25000 Pascal. When the surface area is 0.5 cm2 is.
ਅੱਗ ਬੁਝਾਉਣ ਵਾਲੇ ਵਰਕਰਾਂ ਦੀ ਵਰਦੀ ਤੇ ਕਿਸ ਪਦਾਰਥ ਦੀ ਕੋਟਿੰਗ ਕੀਤੀ ਜਾਂਦੀ ਹੈ?
Which material is used for coating of uniform of firemen?
ਚੂਨੇ ਦੇ ਪਾਣੀ ਵਿੱਚ ਕਿਹੜਾ ਖਾਰ ਹੁੰਦਾ ਹੈ?
Which base is present in lime water?
127 . ਆਮ ਤੌਰ ਤੇ ਧਾਤਾਂ ਦੇ ਆਕਸਾਈਡ……………… ਹੁੰਦੇ ਹਨ ।
In general, metallic oxides are:
Kaleidoscope is based upon :
ਪੌਦਿਆਂ ਵਿੱਚ ਪਾਣੀ ਦਾ ਪਰਿਵਹਿਨ.. …….ਦੁਆਰਾ ਹੁੰਦਾ ਹੈ।
………………. helps in conduction of water in plants.
ਨਿਸ਼ੇਚਨ ਸਮੇਂ ਸ਼ੁਕਰਾਣੂ ਅਤੇ ਅੰਡਾਣੂ ਸੰਯੋਜਿਤ ਹੋ ਕੇ ਬਣਾਉਂਦੇ ਹਨ।
In fertilisation the sperm and ovum are fused to form……
ਸਲਫਿਊਰਕ ਤੇਜ਼ਾਬ ਦਾ ਦਾ ਰਸਾਇਣਿਕ ਸੂਤਰ ਕੀ ਹੈ ?
Chemical formule of Sulphuric acid is:
ਨਮਕ ਅਤੇ ਖਾਣ ਵਾਲਾ ਤੇਲ ਆਮਤੋਰ ਤੇ ਪਰਿਰੱਖਿਅ ਕਦੇ ਤੌਰ ਤੇ ਵਰਤੇ ਜਾਂਦੇ ਹਨ, ਜੈਮ ਅਤੇ ਸ਼ੁਕਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿਚੋਂ ਕਿਸਦੀ ਵਰਤੋਂ ਕੀਤੀ ਜਾਂਦੀ ਹੈ?
Salts and Oils are commonly used as preservative, which of the following are used in jams and squash to check their spoilage.
ਧਾਤਾਂ ਸੋਡੀਅਮਹਾਈਡ੍ਰੋਕਸਾਈਡ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀਆਂ ਹਨ –
Metals react with Sodium hydroxide to produce gas
ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਦਾ ਕੈਲੋਰੀ ਮੁੱਲ ਵੱਧ ਹੈ?
Whch substance has hgh calorific value
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਨਹੀਂ ਹੈ।
Which of the following statement is not true.
ਹੇਠ ਲਿਖਿਆਂ ਵਿੱਚੋਂ ਜੈਵ ਵਿਘਟਨਸ਼ੀਨ (Biodegradable) ਪਦਾਰਥ ਕਿਹੜਾ ਨਹੀਂ ਹੈ
Which of following material is not biodegradable
ਅਬਾਦੀ ਦਾ ਇੱਕ ਸਮੂਹ ਜੋ ਅੰਤਰ ਪ੍ਰਜਨਣ ਦੇ ਸਮਰੱਥ ਹੈ, ਨੂੰ ਕਿਹਾ ਜਾਂਦਾ ਹੈ।
A group of the population that are capable of interbreeding is known as
ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ?
The slow process of conversion of dead vegetation into coal is called:
ਦੋ ਲੜਕੇ A ਅਤੇ B ਇੱਕ ਬਲਾਕ ਤੇ ਬਲ ਲਗਾ ਰਹੇ ਹਨ। ਜੇਕਰ ਬਲਾਕ ਲੜਕੇ A ਵੱਲ ਵਧਦਾ ਹੈ, ਤਾਂ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਇੱਕ ਸਹੀ ਹੈ ?
Two boys A and B are applying force on a block. If the block moves towards the boy A. which one of the following statement is correct?
2 Science Quiz-4 Important Question for Revision Questions-20 1 / 20 ਸਲਫਰਡਾਈਆਕਸਾਈਡ ਦਾ ਸੁਭਾਵ ਕਿਸ ਤਰ੍ਹਾਂ ਦਾ ਹੈ? What is nature of sulphur-dioxide gas. ਤੇਜ਼ਾਬੀ acidic ਖਾਰੀ basic ਉਦਾਸੀਨ neutral ਤੇਜ਼ਾਬੀ ਅਤੇ ਖਾਰੀ ਵੀ acidic and basic both 2 / 20 ਸਮਤਲ ਦਰਪਨ ਦੀ ਫੈਕਸ ਦੂਰੀ ……………. ਹੁੰਦੀ ਹੈ? Focal length of a plane mirror is – ਧਨਾਤਮਕ +ve ਸਿਫਰ zero ਅਨੰਤ ∞ ਰਿਣਾਤਮਕ -ve 3 / 20 ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ? a) ਕਲੋਰੋਫਿਲ : ਪ੍ਰਕਾਸ਼ ਸੰਸਲੇਸ਼ਣ b) ਅਮਰਵੇਲ : ਪਰਜੀਵੀ c) ਖੁੱਬਾਂ : ਉੱਲੀ d) ਕਾਈ : ਪਰਪੋਸ਼ੀ Which of the following is not paired correctly a) Chlorophyll : Photosynthesis b) Cuscuta : Parasite c) Mushroom : Fungi d) Algae : Heterotrophs a b c d 4 / 20 ਮਨੁੱਖੀ ਅੱਖ ਕਿਸ ਵਰਗੀ ਹੈ? Human eye is like a ਪ੍ਰੋਜੈਕਟਰ Projector ਕੈਮਰੇ ਵਰਗੀ Camera ਟੈਲੀਸਕੋਪ ਵਰਗੀ ) Telescope ਮਾਇਕ੍ਰੋਸਕੋਪ ਵਰਗੀ Microscope 5 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਥਰਮੋਪਲਾਸਟਿਕ ਨਹੀਂ ਹੈ? Which of the following is not a thermoplastic? ਪਾਲੀਥੀਨ Polythene ਪੀ. ਵੀ. ਸੀ P.V.C. ਮੈਲਾਮਾਈਨ Melamine ਬਾੱਲ-ਪੁਆਇੰਟ ਪੈਨ Ball point pen 6 / 20 ਜਦੋਂ ਵਸਤੂ f ਅਤੇ 2f ਵਿਚਕਾਰ ਹੁੰਦੀ ਹੈ ਤਾਂ ਉੱਤਲ ਲੈਨਜ਼ ਕਿਸ ਕਿਸਮ ਦਾ ਪ੍ਰਤੀਬਿੰਬ ਬਣਾਉਂਦਾ ਹੈ? What is the nature of an image formed by a convex lens when an object is placed between ‘f’ and ‘2f’? ਵਾਸਤਵਿਕ, ਉਲਟਾ ਅਤੇ ਵਸਤੂ ਦੇ ਸਾਇਜ਼ ਦਾ। Real, inverted and equal to the size of the object. ਵਾਸਤਵਿਕ, ਉਲਟਾ ਅਤੇ ਵਸਤੂ ਦੇ ਸਾਇਜ਼ ਤੋਂ ਵੱਡਾ। Real, inverted and larger than the size of the object. ਅਭਾਸੀ, ਸਿੱਧਾ ਅਤੇ ਵਸਤੂ ਦੇ ਸਾਈਜ਼ ਦਾ। Virtual, upright and equal to the size of the object. ਅਭਾਸੀ, ਸਿੱਧਾ ਅਤੇ ਵਸਤੂ ਦੇ ਸਾਈਜ਼ ਤੋਂ ਵੱਡਾ। Virtual, upright and larger than the size of the object. 7 / 20 139 ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮਜੀਵ ਦਹੀ ਬਣਾਉਣ ਵਿੱਚ ਮਦਦ ਕਰਦਾ ਹੈ ? Which of the following organiums promotes the formation of curd? ਲੈਕਟੋਬੈਸੀਲਸ (lactobacillh ) ਐਮੀਬਾ( Amoeba) ਸਪਾਈਰੋਗਾਇਰਾ(Spirogyra) ਵਿਸ਼ਾਣੂ(Virus) 8 / 20 ਅੱਖ ਦਾ ਕਿਹੜਾ ਭਾਗ ਅੱਖ ਨੂੰ ਰੰਗ ਪ੍ਰਦਾਨ ਕਰਦਾ ਹੈ ? Which part of an eye provides colour to the eye? ਕਾਰਨੀਆ(Cornea) ਆਇਰਸ(Iris ) ਲੈਨਜ਼(lens) ਪੁਤਲੀ (pupil) 9 / 20 ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ Name the cell in which nucleus is not bounded by nuclear membrane. ਯੂਕੇਰੀਓਟਿਕ ( Eukaryatic) ਨਿਉਕਲੀਉਲਸ (Nucleolus ) ਪ੍ਰੋਕੇਰੀਓਟਿਕ ( Prokaryatic) ਰਸਦਾਨੀ( Vacuole) 10 / 20 ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਕੀ ਹੈ ? The smallest unit of an element matter is: ਯੋਗਿਕ(Compound) ਆਇਨ (lon) ਅਣੂ (Molecule ) ਪ੍ਰਮਾਣ( Atom) 11 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? । Which of the following statement is false ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? ।( Which of the following statement is false ਸਨੇਹਕ ਲਗਾਕੇ ਰਗੜ੍ਹ ਘਟਾਈ ਜਾ ਸਕਦੀ ਹੈ।( Friction cannot be decresed by applying lubricant.) ਬੇਲਣੀ ਰਗੜ ਸਰਕਣਸ਼ੀਲ ਰਗੜ੍ਹ ਤੋਂ ਵੱਧ ਹੁੰਦੀ ਹੈ।( Rolling friction is more than sliding friction.) ਸਰਕਣਸ਼ੀਲ ਰਗੜ ਸਥਿਤਿਕ ਰਗੜ੍ਹ ਨਾਲੋਂ ਘੱਟ ਹੁੰਦੀ ਹੈ (Sliding friction is less than static friction) 12 / 20 ਸਾਡੇ ਪੇਟ ਦੇ ਅੰਦਰ ਕਿਹੜਾ ਗੈਸਟ੍ਰਿਕ ਤੇਜਾਬ ਭੋਜਨ ਨੂੰ ਹਜਮ ਕਰਨ ਵਿਚ ਸਹਾਇਤਾ ਕਰਦਾ ਹੈ। In our stomach which gastric acid helps in the digestion of food. ਹਾਈਡਰੋਕਲੋਰਿਕ(Hydrochloric) ਸਲਫਿਊਰਿਕਐਸਿਡ(Sulphuric acid) ਨਾਈਟ੍ਰਿਕਐਸਿਡ(Nitric acid) ਕੈਲਸੀਅਮਹਾਈਡਰੋਆਕਸਾਈਡ( Calcium hydroxide) 13 / 20 ਜਦੋਂ ਵਸਤੂ ਨੂੰ ਇੱਕ ਉੱਤਲ ਲੈਜ ਦੇ f ਅਤੇ 2f ਦੇ ਵਿਚਕਾਰ ਰੱਖਿਆ ਜਾਂਦਾ ਹੈ, ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ- When the object is placed between f and 2f of a convex lens, the image formed is- fਤੇ( at f) 2f ਤੇ (at 2f) 2fਤੋਂਪਰ੍ਹਾਂ(Beyond 2f) Oਅਤੇ1ਦੇਵਿਚਕਾਰ(Between O and f) 14 / 20 ਸੂਰਜ ਵਿੱਚ ਹਾਈਡ੍ਰੋਜਨ ਵਿੱਚ ਤਬਦੀਲ ਹੁੰਦੀ ਹੈ- In sun, hydrogen is Converted to- ਹੀਲੀਅਮ(Helium) ਕਾਰਬਨ( Cabron) ਆਕਸੀਜਨ( Oxygen) ਨਾਈਟ੍ਰੋਜਨ( Nitrogen) 15 / 20 ਹੇਠਾਂ ਕੁਝ ਜਣਾ ਸੰਬੰਧੀ ਸ਼ਬਦਾਂ ਦੇ ਸਮੂਹ ਦਿੱਤੇ ਹਨ।ਗਲਤ ਸਮੂਹ ਦੀ ਚੋਣ ਕਰੋ। Sets of reproduction terms are given below choose the set has incorrect combination? ਸ਼ੁਕਰਾਣੂ, ਪਤਾਲੂ, ਸ਼ੁਕਰਾਣੂ ਵਹਿਣੀ, ਨਰ ਇੰਦਰੀ Sperms, testis, spermduct ,penis ਮਾਸਿਕ ਚੱਕਰ, ਅੰਡਾਣੂ, ਅੰਡ ਨਿਕਾਸ ਵਹਿਣੀ, ਬੱਚੇਦਾਨੀ Menstruation, egg, oviduct, uterus ਸ਼ੁਕਰਾਣੂ, ਅੰਡ ਨਿਕਾਸ ਵਹਿਣੀ, ਅੰਡਾਣੂ, ਬੱਚੇਦਾਨੀ Sperm, oviduct, egg, uterus ਅੰਡਉਤਸਰਜਨ, ਅੰਡਾਣੂ, ਅੰਡ ਨਿਕਾਸ ਵਹਿਣੀ, ਬੱਚੇ ਦਾਨੀ Ovulation, egg, oviduct, uterus 16 / 20 ਉਹ ਛੋਟੇ-ਛੋਟੇ ਪਿੰਡ ਜੋ ਕਦੇ ਕਦੇ ਧਰਤੀ ਦੇ ਵਾਯੂਮੰਡਲ ਵਿੱਚ ਤੇਜ਼ੀ ਨਾਲ ਦਾਖਲ ਹੁੰਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ। What is the name of heavenly bodies that enter the earth atmosphere at high speed? ਉਲਕਾ ਪਿੰਡ Meteorites ਉਲਕਾ Meteor ਧੁਮਕੇਤੂ Comet ਧਰੁੱਵ ਤਾਰਾ Pole 17 / 20 ਪ੍ਰਿਆ ਜਾਣਦੀ ਹੈ ਕਿ ਧੁਨੀ ਦੀ ਪ੍ਰਬਲਤਾ ਨੂੰ ਡੈਸੀਬਲ (ਦਲ) ਵਿੱਚ ਮਾਪਦੇ ਹਨ।ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਡੈਸੀਬਲ ਦਾ ਰੌਲਾ ਸਰੀਰ ਲਈ ਹਾਨੀਕਾਰਕ ਹੁੰਦਾ ਹੈ। Priya knows that loudness of sound is measured in decibels (db). She wants to know that noise of which decibel sound is harmful. 60 db ਤੋਂ ਵੱਧ more than 60 db 30 db ਤੋਂ ਵੱਧ more than 30 db 70 db ਤੋਂ ਵੱਧ more that 70 db 80 do ਤੋਂ ਵੱਧ more than 80 db 18 / 20 ਕਿਨ੍ਹਾ ਨੂੰ ਭਾਰਤੀ ਹਰੀ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ ? Who is considered the father of Green Revolution in India? ਨੋਰਮਨ ਬੋਰਲੌਗ(Norman Borlaug) ਡਾ. ਐਮ. ਐਸ. ਸਵਾਮੀਨਾਥਨ(Dr M.S.Swaminathan) ਲਾਲ ਬਹਾਦੁਰ ਸ਼ਾਸਤਰੀ(Lal Bahadur Shastri) ਮੈਂਡੇਲ(Mendel) 19 / 20 ਹੇਠ ਲਿਖਿਆ ਵਿੱਚੋਂ ਕਿਹੜਾ ਪਦਾਰਥ ਅਤਰ I ਬਣਾਉਂਣ ਦੇ ਕੰਮ ਆਉਂਦਾ ਹੈ। Which amongst the following is used in the manufacturing of perfumes. ਕੋਲਤਾਰ (ਲੁੱਕ)(Coaltar) ਕੋਲਾ ਗੈਸ(Coal gas) ਕੋਕ(Coke) ਮਿੱਟੀ ਦਾ ਤੇਲ(Kerosene) 20 / 20 ਸਹੀ ਵਿਕਲਪ ਚੁਣੋ। ਕਾਲਮ-A ਵਿੱਚ ਪੈਟਰੋਲੀਅਮ ਦੇ ਉਤਪਾਦਾਂ ਦੇ ਨਾਮ ਹਨ ਅਤੇ ਕਾਲਮ-B ਵਿੱਚ ਉਹਨਾਂ ਦੀ ਵਰਤੋਂ ਸ਼ਾਮਲ ਹੈ। ਉਹਨਾਂ ਨੂੰ ਸਹੀ ਢੰਗ ਨਾਲ ਮਿਲਾਓ : ਸਹੀ ਮਿਲਾਲ ਕਰੋ : ਕਾਲਮ-Aਕਾਲਮ-B ਦ੍ਰਵਿਤ ਪੈਟ੍ਰੋਲੀਅਮ 1.ਪੈਂਟ ਅਤੇ ਸੜਕ ਨਿਰਮਾਣ ਦੇ ਲਈ ਪੈਟ੍ਰੋਲ2. ਘਰਾਂ ਅਤੇ ਉਦਯੋਗਾਂ ਵਿੱਚ ਬਲਣ ਦੇ ਰੂਪ ਵਿੱਚ ਬਿਟੂਮਿਨ3. ਮਲਮ,ਮੋਮਬੱਤੀ,ਵੈਸਲੀਨ ਆਦਿ ਪੈਰਾਫਿਨ ਮੋਮ4.ਮੋਟਰ ਬਾਲਣ ,ਜਹਾਜਾਂ ਦਾ ਬਾਲਣ Choose the correct option Column-A contains the names of products of petroleum and Column-B contains their uses Match them correctly Column-A Column-B LPG. 1 Paints, road surfacing Petrol2.Fuel for home and industry C Bitumen 3. Ointments, Candles, Vaseline etc Paraffin wax 4.Motor fuel, aviation fuel etc A-4, B-3, C-2,D-1 A-2, B-4, C-1,D-3 A-1, B-2, C-3,D-4 A-2, B-4, C-1,D-1 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-4
ਸਲਫਰਡਾਈਆਕਸਾਈਡ ਦਾ ਸੁਭਾਵ ਕਿਸ ਤਰ੍ਹਾਂ ਦਾ ਹੈ?
What is nature of sulphur-dioxide gas.
ਸਮਤਲ ਦਰਪਨ ਦੀ ਫੈਕਸ ਦੂਰੀ ……………. ਹੁੰਦੀ ਹੈ?
Focal length of a plane mirror is –
ਮਨੁੱਖੀ ਅੱਖ ਕਿਸ ਵਰਗੀ ਹੈ?
Human eye is like a
ਹੇਠ ਲਿਖਿਆਂ ਵਿੱਚੋਂ ਕਿਹੜਾ ਥਰਮੋਪਲਾਸਟਿਕ ਨਹੀਂ ਹੈ?
Which of the following is not a thermoplastic?
ਜਦੋਂ ਵਸਤੂ f ਅਤੇ 2f ਵਿਚਕਾਰ ਹੁੰਦੀ ਹੈ ਤਾਂ ਉੱਤਲ ਲੈਨਜ਼ ਕਿਸ ਕਿਸਮ ਦਾ ਪ੍ਰਤੀਬਿੰਬ ਬਣਾਉਂਦਾ ਹੈ?
What is the nature of an image formed by a convex lens when an object is placed between ‘f’ and ‘2f’?
139 ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮਜੀਵ ਦਹੀ ਬਣਾਉਣ ਵਿੱਚ ਮਦਦ ਕਰਦਾ ਹੈ ?
Which of the following organiums promotes the formation of curd?
Which part of an eye provides colour to the eye?
ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ
Name the cell in which nucleus is not bounded by nuclear membrane.
ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਕੀ ਹੈ ?
The smallest unit of an element matter is:
ਸਾਡੇ ਪੇਟ ਦੇ ਅੰਦਰ ਕਿਹੜਾ ਗੈਸਟ੍ਰਿਕ ਤੇਜਾਬ ਭੋਜਨ ਨੂੰ ਹਜਮ ਕਰਨ ਵਿਚ ਸਹਾਇਤਾ ਕਰਦਾ ਹੈ।
In our stomach which gastric acid helps in the digestion of food.
ਹੇਠਾਂ ਕੁਝ ਜਣਾ ਸੰਬੰਧੀ ਸ਼ਬਦਾਂ ਦੇ ਸਮੂਹ ਦਿੱਤੇ ਹਨ।ਗਲਤ ਸਮੂਹ ਦੀ ਚੋਣ ਕਰੋ।
Sets of reproduction terms are given below choose the set has incorrect combination?
ਉਹ ਛੋਟੇ-ਛੋਟੇ ਪਿੰਡ ਜੋ ਕਦੇ ਕਦੇ ਧਰਤੀ ਦੇ ਵਾਯੂਮੰਡਲ ਵਿੱਚ ਤੇਜ਼ੀ ਨਾਲ ਦਾਖਲ ਹੁੰਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ।
What is the name of heavenly bodies that enter the earth atmosphere at high speed?
ਪ੍ਰਿਆ ਜਾਣਦੀ ਹੈ ਕਿ ਧੁਨੀ ਦੀ ਪ੍ਰਬਲਤਾ ਨੂੰ ਡੈਸੀਬਲ (ਦਲ) ਵਿੱਚ ਮਾਪਦੇ ਹਨ।ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਡੈਸੀਬਲ ਦਾ ਰੌਲਾ ਸਰੀਰ ਲਈ ਹਾਨੀਕਾਰਕ ਹੁੰਦਾ ਹੈ।
Priya knows that loudness of sound is measured in decibels (db). She wants to know that noise of which decibel sound is harmful.
ਕਿਨ੍ਹਾ ਨੂੰ ਭਾਰਤੀ ਹਰੀ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ ?
Who is considered the father of Green Revolution in India?
ਹੇਠ ਲਿਖਿਆ ਵਿੱਚੋਂ ਕਿਹੜਾ ਪਦਾਰਥ ਅਤਰ I ਬਣਾਉਂਣ ਦੇ ਕੰਮ ਆਉਂਦਾ ਹੈ।
Which amongst the following is used in the manufacturing of perfumes.
ਸਹੀ ਵਿਕਲਪ ਚੁਣੋ। ਕਾਲਮ-A ਵਿੱਚ ਪੈਟਰੋਲੀਅਮ ਦੇ ਉਤਪਾਦਾਂ ਦੇ ਨਾਮ ਹਨ ਅਤੇ ਕਾਲਮ-B ਵਿੱਚ ਉਹਨਾਂ ਦੀ ਵਰਤੋਂ ਸ਼ਾਮਲ ਹੈ। ਉਹਨਾਂ ਨੂੰ ਸਹੀ ਢੰਗ ਨਾਲ ਮਿਲਾਓ :
ਸਹੀ ਮਿਲਾਲ ਕਰੋ :
ਕਾਲਮ-Aਕਾਲਮ-B
Choose the correct option Column-A contains the names of products of petroleum and Column-B contains their uses
Match them correctly
Column-A Column-B
C Bitumen 3. Ointments, Candles, Vaseline etc
1 Science Quiz-5 Important Question for Revision Questions-20 1 / 20 ਹੇਠ ਲਿਖੇ ਰੋਗਾਂ ਵਿੱਚੋਂ ਕਿਹੜਾ ਰੋਗ ਵਿਸ਼ਾਣੂ ਰਾਹੀਂ ਨਹੀਂ ਫੈਲਦਾ? Out of the following diseases which disease is not spread by virus. ਚੇਚਕ Chicken Pox ਪੋਲਿਓ Polio ਤਪਦਿਕ Tuberculosis ਹੈਪੇਟਾਈਟਿਸ-ਏ Hepatitis-A 2 / 20 ਰੇਆਨ ਕਿਸ ਤੋਂ ਬਣਿਆ ਹੈ? Rayon is made from ਲਕੜੀ ਦੀ ਪਲਪ Wood Pulp ਦਰਖਤ ਦੀ ਛਿੱਲ Bark of Tree ਸੁੱਕੇ ਪੱਤੇ Dry Leaves ਪੈਟਰੋਲੀਅਮ ਪਦਾਰਥ Petroleum Products 3 / 20 ਜਦੋਂ ਨਿੰਬੂ ਦੇ ਰਸ ਵਿੱਚ ਮਿੱਠਾ ਸੋਡਾ ਮਿਲਾਇਆ ਜਾਂਦਾ ਹੈ, ਤਾਂ ਕਿਸ ਗੈਸ ਦੇ ਬੁਲਬੁਲੇ ਬਣਣੇ ਹਨ? When baking soda is mixed with lemon juice, bubbles of which gas is formed ਆਕਸੀਜਨ ਗੈਸ ਦੇ Oxygen Gas ਨਾਈਟ੍ਰੋਜਨ ਗੈਸ ਦੇ Nitrogen Gas ਕਾਰਬਨਡਾਈ ਆਕਸਾਈਡ ਗੈਸ Carbon dioxide Gas ਹਾਈਡਰੋਜਨ ਗੈਸ Hydrogen Gas 4 / 20 ਹੇਠ ਲਿਖਿਆਂ ਵਿੱਚੋਂ ਕਿਹੜੇ ਨਾ ਸਮਾਪਤ ਹੋਣ ਵਾਲੇ ਪ੍ਰਾਕਿਰਤਕ ਸਾਧਨ ਹਨ? Which of the following is inexhaustible Natural resource? ਖਣਿਜ Minerals ਕੋਲਾ Cool ਪ੍ਰਾਕਿਰਤਕ ਗੈਸ ) Natural Gas ਹਵਾ Air 5 / 20 ਦਬਾਅ ਦੀ ਮਿਆਰੀ ਇਕਾਈ ਕੀ ਹੈ? S.I. unit of pressure is ਨਿਊਟਨ²/ਮੀਟਰ Newton²/meter (N²/m) ਨਿਊਟਨ/ਮੀਟਰ² Newton/meter² (N/m²) ਨਿਊਟਨ2/ਮੀਟਰ² Newton²/meter² (N²/m²) ਪਾਸਕਲ/ਮੀਟਰ Pascal /meter (P/m) 6 / 20 ਕਿੰਨੇ ਡੈਸੀਬਲ ਤੋਂ ਵੱਧ ਦਾ ਰੋਲਾ ਸ਼ਰੀਰ r /H^ dagger ਕੰਨ ਲਈ ਦੁਖਦਾਈ ਹੁੰਦਾ ਹੈ? What is the maximum value of sound (in decibels) after which the human body cannot bear the sound/ it is harmful for the ears? 20 dB ਤੋਂ ਵੱਧ >20 db 40 dB ਤੋਂ ਵੱਧ >40 db 60 dB ਤੋਂ ਵੱਧ >60 db 80 dB ਤੋਂ ਵੱਧ >80 db 7 / 20 139 ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮਜੀਵ ਦਹੀ ਬਣਾਉਣ ਵਿੱਚ ਮਦਦ ਕਰਦਾ ਹੈ ? Which of the following organiums promotes the formation of curd? ਲੈਕਟੋਬੈਸੀਲਸ (lactobacillh ) ਐਮੀਬਾ( Amoeba) ਸਪਾਈਰੋਗਾਇਰਾ(Spirogyra) ਵਿਸ਼ਾਣੂ(Virus) 8 / 20 ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ? Chemical formula of Sulphurous Acid is: H₂SO4 H2SO3 H2SO3, H3SO4 9 / 20 ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ The isotope of hydrogen which has equal number of proton, neutron and electron is: (1/1)H (2/1)H (3/1)H H2 10 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ? Which of the following statements is false: ਪ੍ਰਕਾਸ਼ ਸਰਲ ਰੇਖਾ ਵਿੱਚ ਚਲਦਾ ਹੈ( Light travels in straight line) ਅਪਾਰਦਰਸ਼ੀ ਵਸਤੂਆਂ ਆਪਣੇ ਵਿੱਚੋਂ ਪਕਾਸ਼ ਨੂੰ ਲੰਘਣ ਨਹੀਂ ਦਿੰਦੀਆਂ( Obaque objects do not allow light to pass through them) ਜਦੋਂ ਪ੍ਰਕਾਸ਼ ਦੇ ਰਸਤੇ ਵਿੱਚ ਕੋਈ ਅਪਾਰਦਰਸ਼ੀ ਵਸਤੂ ਆ ਜਾਂਦੀ ਹੈ ਤਾਂ ਛਾਇਆ ਬਣਦੀ ਹੈ। (When an abaque object comes in the path of light its shadow is formed) ਦਰਪਣ ਪ੍ਰਕਾਸ਼ ਦਾ ਪਰਾਵਰਤਨ ਨਹੀਂ ਕਰ ਸਕਦੇ ।(Mirrors can not reflect light) 11 / 20 ਘੱਟ ਦ੍ਰਿਸ਼ਟੀ ਵਾਲੇ ਵਿਅਕਤੀ ਕਿਸ ਪੱਧਤੀ ਦੀ ਵਰਤੋਂ ਨਾਲ ਕਈ ਭਾਸ਼ਾਵਾਂ ਨੂੰ ਪੜ੍ਹ ਸਕਦੇ ਹਨ ? Persons with low vision can read many languages by using which system? ਲੂਈ ਪੱਧਤੀ (Louis system ਬਰੇਲ ਪੱਧਤੀ (Braille system) ਕਲੇਰ ਪੱਧਤੀ (Kaler system) ਲੇਜ਼ਰ ਪੱਧਤੀ(Laser system) 12 / 20 ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ। The stoppage of menstrual cycle is a ਰਜੋਦਰਸ਼ਨ( Menarche) ਰਜੋਨਿਵ੍ਰਿਤੀ(Menopause) ਮਾਸਿਕਚੱਕਰ(Menstruation) ਇਹਨਾਂਵਿਚੋਂਕੋਈਨਹੀਂ( None of these) 13 / 20 ਰਸ ਅੰਕੁਰ ਕਿੱਥੇ ਮਿਲਦੇ ਹਨ? Villi are present in which Organ? ਛੋਟੀਆਂਦਰ (Small Intestine)( ਛੋਟੀਆਂਦਰ (Liver) ਛੋਟੀਆਂਦਰ (Large Intestine) ਲੂੱਬਾ (Pancreas) 14 / 20 . ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ- Which Intrument is used to measure atmospheric pressure. ਵੋਲਟਮੀਟਰ(Voltmeter) ਲੈਕਟੋਮੀਟਰ(Lactometer) ਮੈਨੋਮੀਟਰ (Manometer) ਸਟੌਥੋਸਕੋਰ(Stethoscope) 15 / 20 ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ? Give name of two endemic species of plants found in pochmarhi biosphere reserve ਸਾਲ, ਸਾਗਵਾਨ Sal, Teak ਅੰਬ, ਜਾਮੁਨ Mango, Jamun. ਸਿਲਰਵ ਫਰਨ ਅਤੇ ਅਰਜੁਨ Silver ferns and arjun. ਉਪਰੋਕਤ ਸਾਰੇ All of these. 16 / 20 ਹੇਠ ਲਿਖੇ ਵਿੱਚੋਂ ਕਿਹੜਾ ਜੰਗਲਾ ਦੀ ਕਟਾਈ ਦਾ ਨਤੀਜਾ ਨਹੀਂ ਹੈ। Which amongest the following is not the consequence of deforestation? ਹੜ੍ਹ Flash Floods ਜੈਵ ਵਿੰਭਿਨਤਾ ਸੰਤੁਲਨ Biodiversity equilibrium ਸੋਕਾ Droughts ਭੌਂ ਖੋਰ Soil erosion 17 / 20 ਹੇਠ ਲਿਖਿਆਂ ਵਿੱਚੋਂ ਕਿਹੜੀ ਧਾਂਤ ਬਿਜਲੀ ਮੁਲੰਮਾਕਰਨ ਲਈ ਨਹੀਂ ਵਰਤੀ ਜਾਂਦੀ। Which of the following is not used for electroplating metal articles ਨਿੱਕਲ Nickel ਚਾਂਦੀ Silver ਸੋਡੀਅਮ Sodium ਕਰੋਮੀਅਮ Chromium 18 / 20 ਇਹਨਾਂ ਵਿਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਹੁੰਦੀ ਹੈ? Which one of these disease caused by bacteria ? ਕਣਕ ਤੇ ਚੋਲਾ ਦੀ ਕੰਗੀ(Smut of wheat and rice) ਕਣਕ ਦੀ ਕਾਂਗਿਆੜੀ(Rust of wheat) ਗੰਨੇ ਦੀ ਰੈੱਡ ਰੋਟ (Redrot of sugarcane) ਸਿਟਰਸ ਕੈਂਕਰ(Citrus canker) 19 / 20 ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ, ਗੈਸਾਦਾ ਵਟਾਂਦਰਾ ਹੁੰਦਾ ਹੈ? In which part of the respiratory system gaseous exchange take place? ਐਲਵੀਉਲੀ(Alveoli) ਗਰਦਨ(Pharynx ਗਲਾ(Larynx) ਟੈਚੀਆ(Trachea) 20 / 20 ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ ਹੈ ? Which of the following should be done to control fire ? ਆਕਸੀਜਨ ਦੀ ਸਪਲਾਈ ਵਧਾਉ। (Increase the oxygen supply) ਬਾਲਣ ਦੀ ਸਪਲਾਈ ਵਧਾਉ।(Increase fuel supply) ਗਰਮੀ ਦੀ ਸਪਲਾਈ ਘਟਾਓ। (Reduce heat supply) ਨਾਈਟ੍ਰੋਜਨ ਦੀ ਸਪਲਾਈ ਘਟਾਓ।(Reduce the nitrogen supply) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-5
ਹੇਠ ਲਿਖੇ ਰੋਗਾਂ ਵਿੱਚੋਂ ਕਿਹੜਾ ਰੋਗ ਵਿਸ਼ਾਣੂ ਰਾਹੀਂ ਨਹੀਂ ਫੈਲਦਾ?
Out of the following diseases which disease is not spread by virus.
ਰੇਆਨ ਕਿਸ ਤੋਂ ਬਣਿਆ ਹੈ?
Rayon is made from
ਜਦੋਂ ਨਿੰਬੂ ਦੇ ਰਸ ਵਿੱਚ ਮਿੱਠਾ ਸੋਡਾ ਮਿਲਾਇਆ ਜਾਂਦਾ ਹੈ, ਤਾਂ ਕਿਸ ਗੈਸ ਦੇ ਬੁਲਬੁਲੇ ਬਣਣੇ ਹਨ?
When baking soda is mixed with lemon juice, bubbles of which gas is formed
ਹੇਠ ਲਿਖਿਆਂ ਵਿੱਚੋਂ ਕਿਹੜੇ ਨਾ ਸਮਾਪਤ ਹੋਣ ਵਾਲੇ ਪ੍ਰਾਕਿਰਤਕ ਸਾਧਨ ਹਨ?
Which of the following is inexhaustible Natural resource?
ਦਬਾਅ ਦੀ ਮਿਆਰੀ ਇਕਾਈ ਕੀ ਹੈ?
S.I. unit of pressure is
ਕਿੰਨੇ ਡੈਸੀਬਲ ਤੋਂ ਵੱਧ ਦਾ ਰੋਲਾ ਸ਼ਰੀਰ r /H^ dagger ਕੰਨ ਲਈ ਦੁਖਦਾਈ ਹੁੰਦਾ ਹੈ?
What is the maximum value of sound (in decibels) after which the human body cannot bear the sound/ it is harmful for the ears?
ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ
The isotope of hydrogen which has equal number of proton, neutron and electron is:
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ ?
Which of the following statements is false:
ਮਾਸਿਕ ਚੱਕਰ ਦੇ ਰੁੱਕ ਜਾਣ ਨੂੰ ਆਖਦੇ ਹਨ।
The stoppage of menstrual cycle is a
ਰਸ ਅੰਕੁਰ ਕਿੱਥੇ ਮਿਲਦੇ ਹਨ?
Villi are present in which Organ?
. ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ-
Which Intrument is used to measure atmospheric pressure.
ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ?
Give name of two endemic species of plants found in pochmarhi biosphere reserve
ਇਹਨਾਂ ਵਿਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਹੁੰਦੀ ਹੈ?
Which one of these disease caused by bacteria ?
ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ ਹੈ ?
Which of the following should be done to control fire ?
2 Science Quiz-6 Important Question for Revision Questions-20 1 / 20 ਇਸਤਰੀਆਂ ਵਿੱਚ ਅੰਡ-ਕੋਸ਼ ਕਿਹੜਾ ਹਾਰਮੋਨ ਪੈਦਾ ਕਰਦੇ ਹਨ? Which hormone is produced by ovaries in human females? ਟੈਸਟੋਸਟੀਰਾਨ Testosterone ਥਾਈਰਾਕਸਿਨ Thyroxine ਐਸਟ੍ਰੋਜਨ Estrogen ਇੰਸੂਲਿਨ Insulin 2 / 20 ਅੱਖ ਦਾ ਉਹ ਭਾਗ ਜਿਹੜਾ ਅੱਖ ਨੂੰ ਰੰਗ ਦਿੰਦਾ ਹੈ। ਉਸਨੂੰ ਕੀ ਆਖਦੇ ਹਨ? The part of eye which impart colour to eye is- ਪੁਤਲੀ pupil ਕਾਰਨੀਆ cornea ਆਇਰਸ Iris ਅੰਧ ਬਿੰਦੂ Blind sport 3 / 20 ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਪੈਰਸਾਇਣ ਤੋਂ ਤਿਆਰ ਨਹੀਂ ਕੀਤਾ ਜਾਂਦਾ? Which of the following useful substance is not prepared from petrochemicals? ਪਾਲੀਐਸਟਰ Polyester ਨਾਈਲੋਨ Nylon ਨਾਈਲੋਨ Detergent ਪਟਸਨ (ਜੂਟ) Jute 4 / 20 ਇੱਕ ਤੰਦਰੁਸਤ ਮਨੁੱਖ ਦੇ ਸ਼ਰੀਰ ਦਾ ਤਾਪਮਾਨ ਹੁੰਦਾ ਹੈ। Normal human body temperature is 32°F 100.4°F 212°F 98.6°F 5 / 20 ਪੋਦਿਆਂ ਵਿੱਚ ਪਾਣੀ ਦਾ ਪਰਿਵਹਿਨ ਹੁੰਦਾ ਹੈ? In plants, water is transported through ਜਾਈਲਮ ਦੇ ਦੁਆਰਾ Xylem ਫਲੋਇਮ ਦੇ ਦੁਆਰਾ Phloem ਸਟੋਮੈਟਾ ਦੇ ਦੁਆਰਾ Stomata ਜੜ੍ਹ-ਵਾਲ ਦੇ ਦੁਆਰਾ Root hair 6 / 20 ਹਵਾ ਬਿਜਲੀ ਦੀ ਕਿਹੋ ਜਿਹੀ ਚਾਲਕ ਹੈ? Air ਬਹੁਤ ਵਧੀਆ ਚਾਲਕ ਹੈ। Is a good conductor of electricity. ਕਮਜੋਰ ਚਾਲਕ ਹੈ। Is a bad conductor of electricity. ਬਿਜਲੀ ਦੀ ਰੋਧਕ ਹੈ। Resists electricity. ਅਰਧ ਚਾਲਕ ਹੈ। Is a semi-conductor of electricity. 7 / 20 ਰੇਯਾਨ ਦਾ ਉਤਪਾਦਨ ਕਿਸ ਤੋਂ ਹੁੰਦਾ ਹੈ ? Rayon is obtained from: ਨਾਈਲੋਨ(Nylon ) ਕਾਰਬਨ(Carbon ) ਲੱਕੜ ਮਿੱਝ(Wood Pulp ) Jute(ਸਣ ) 8 / 20 ਭੂਚਾਲ ਆਉਣ ਦਾ ਮੁੱਖ ਕਾਰਨ ਕੀ ਹੈ ? Earth quake is caused by:pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) pull ਚੰਨ ਦੀ ਗੁਰੂਤਾਕਰਸ਼ਣ ਖਿੱਚ ਕਾਰਨ(Gravitational of moon) ਵਧੀ ਹੋਈ ਜਨਸੰਖਿਆ(Over population) ਟੈਕਟੇਨਿਕ ਪਲੇਟਾਂ ਦੀ ਗਤੀ ਕਾਰਨ(Movement in tectonic plateses) ਉਪਰੋਕਤ ਸਾਰੇ(all of these) 9 / 20 ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ। Disease caused by virus is…………….. ਹੈਜਾ (Cholera) ਤਪਦਿਕ ( Typhoid ) ਹੈਪੇਟਾਈਟਸ –ਏ (Hepatitis-A) ਮਲੇਰੀਆ( Malaria) 10 / 20 ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ The isotope of hydrogen which has equal number of proton, neutron and electron is: (1/1)H (2/1)H (3/1)H H2 11 / 20 ਅਲਟਰਾਸਾਊਂਡ ਯੰਤਰ ਵਿੱਚ ਵਰਤੀ ਜਾਂਦੀ ਆਵ੍ਰਿਤੀ ਕਿੰਨੀ ਹੁੰਦੀ ਹੈ ? Frequency used in Ultrasound device is……… 20Hz ਤੋਂ ਘੱਟ(Less than 20Hz) 20,000Hz ਤੋਂ ਘੱਟ ( Less than 20,000Hz) 20,000Hz ਤੋਂ ਘੱਟ( More than 20,000Hz ) 20 Hz ਤੋਂ 20,000Hz ਤੱਕ (20 Hz to 20,000Hz) 12 / 20 ਹੇਠ ਲਿਖਿਆਂ ਵਿਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀ ਹੈ। Which of the following is not responsible for causing Global warming? ਉਜੋਨਪਰਤ(Ozone Layer) ਜੈਂਟਜਹਾਜ਼ (Jet planes) ਮੀਥੇਨ (ethane) ਕਾਰਬਨਡਾਈਆਕਸਾਈਡ(Carbondioxide) 13 / 20 ਮੁਲੰਮਾਕਰਨ (galvanization) ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ। For galvanization, which metal is deposited over the surface of Iron. ਜਿੰਕ( Zine) ਲੋਹਾ( Iron) ਮੈਗਨੀਸ਼ੀਅਮ (Magnesium) ਕਾਪਰ( Copper) 14 / 20 ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ। Which is very reactive non metal stored in water as it catches fire if exposed to air. ਕਾਰਬਨ(Carbon) ਸਲਫਰ( Sulphur) ਕਲੋਰੀਨ( Chlorine) ਫਾਸਫੋਰਸ (Phosphorous) 15 / 20 ਆਸਥਾ ਨੇ ਗਲਤੀ ਨਾਲ ਆਪਣਾ ਹੱਥ ਅੱਗ ਦੀ ਲਾਟ ਉੱਤੇ ਰੱਖ ਦਿੱਤਾ ਅਤੇ ਤੁਰੰਤ ਇਸ ਨੂੰ ਵਾਪਸ ਖਿੱਚ ਲਿਆ।ਉਸਨੇ ਤਾਪ ਦੀ ਸੰਵੇਦਨਾ ਮਹਿਸੂਸ ਕੀਤੀ।ਇਹ ਪ੍ਰਤੀਕਿਰਿਆ ਕਿਸ ਦੀ ਕਾਰਵਾਈ ਕਾਰਨ ਹੋਈ। Aastha accidentally placed her hand over a flame and immediately pulled it back. She felt the sensation of heat and reacted due to action of ਲਹੂ ਸੈੱਲ Blood Cell ਨਾੜੀ ਸੈੱਲ Nerve Cell ਚਮੜੀ ਦੀ ਸਤ੍ਹਾ Skin Surface ਸੈੱਲ ਕੇਂਦਰਕ Nucleus of Cells 16 / 20 ਨਿਸ਼ੇਚਨ ਕਿਰਿਆ ਦੇ ਨਤੀਜੇ ਵਜੋਂ ਬਣੇ ਸੈੱਲ ਦਾ ਨਾਂ ਜੋ ਨਵੇਂ ਵਿਅਕਤੀ ਨੂੰ ਜਨਮ ਦਿੰਦਾ ਹੈ। After fertilization, the resulting cell which give rise to new individual is the – ਯੁਗਮਜ Zygote ਭਰੂਣ Embryo ਅੰਡਾਣੂ Ovum ਗਰਭ Foetus 17 / 20 ਪ੍ਰਿਆ ਜਾਣਦੀ ਹੈ ਕਿ ਧੁਨੀ ਦੀ ਪ੍ਰਬਲਤਾ ਨੂੰ ਡੈਸੀਬਲ (ਦਲ) ਵਿੱਚ ਮਾਪਦੇ ਹਨ।ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਡੈਸੀਬਲ ਦਾ ਰੌਲਾ ਸਰੀਰ ਲਈ ਹਾਨੀਕਾਰਕ ਹੁੰਦਾ ਹੈ। Priya knows that loudness of sound is measured in decibels (db). She wants to know that noise of which decibel sound is harmful. 60 db ਤੋਂ ਵੱਧ more than 60 db 30 db ਤੋਂ ਵੱਧ more than 30 db 70 db ਤੋਂ ਵੱਧ more that 70 db 80 do ਤੋਂ ਵੱਧ more than 80 db 18 / 20 ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ ਹੈ ? Which of the following should be done to control fire ? ਆਕਸੀਜਨ ਦੀ ਸਪਲਾਈ ਵਧਾਉ। (Increase the oxygen supply) ਬਾਲਣ ਦੀ ਸਪਲਾਈ ਵਧਾਉ।(Increase fuel supply) ਗਰਮੀ ਦੀ ਸਪਲਾਈ ਘਟਾਓ। (Reduce heat supply) ਨਾਈਟ੍ਰੋਜਨ ਦੀ ਸਪਲਾਈ ਘਟਾਓ।(Reduce the nitrogen supply) 19 / 20 ਫਿਨੈਲਫਥੈਲੀਨ ਇੱਕ ਸੰਸਲਿਸਟ ਸੂਚਕ ਹੈ। ਜੇਕਰ ਇਸ ਨੂੰਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ ਤੇ ਮਿਲਾਇਆ ਜਾਵੇਂ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ? Phenolphthalein is a synthetic indicator and its colours in acidic and basic solutions respectively are: ਰੰਗਹੀਣ ਅਤੇ ਗੁਲਾਬੀ(Colourless and pink) ਲਾਲ ਅਤੇ ਨੀਲਾ (Red and blue) ਨੀਲਾ ਅਤੇ ਲਾਲ (Blue and red) ਗੁਲਾਬੀ ਅਤੇ ਰੰਗਹੀਣ(Pink and colourless) 20 / 20 ਯੂਰੀਆ ਖਾਦ ਬਣਾਉਣ ਲਈ ਉਪਯੋਗ ਹੋਣ ਵਾਲੀ ਹਾਈਡਰੋਜਨ ਗੈਸ ਕਿਸ ਤੋਂ ਪ੍ਰਾਪਤ ਹੁੰਦੀ ਹੈ ? Hydrogen gas obtained from ………….. isused in production of fertilizers (urea). ਪੈਟ੍ਰੋਲੀਅਮ(Petroleum) ਕੋਲਾ(Coal) ਪ੍ਰਾਕਿਰਤਿਕ ਗੈਸ(Natural gas) ਮਿੱਟੀ ਦਾ ਤੇਲ(Kerosene) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback
Science Quiz-6
ਇਸਤਰੀਆਂ ਵਿੱਚ ਅੰਡ-ਕੋਸ਼ ਕਿਹੜਾ ਹਾਰਮੋਨ ਪੈਦਾ ਕਰਦੇ ਹਨ?
Which hormone is produced by ovaries in human females?
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਪੈਰਸਾਇਣ ਤੋਂ ਤਿਆਰ ਨਹੀਂ ਕੀਤਾ ਜਾਂਦਾ?
Which of the following useful substance is not prepared from petrochemicals?
ਇੱਕ ਤੰਦਰੁਸਤ ਮਨੁੱਖ ਦੇ ਸ਼ਰੀਰ ਦਾ ਤਾਪਮਾਨ ਹੁੰਦਾ ਹੈ।
Normal human body temperature is
ਪੋਦਿਆਂ ਵਿੱਚ ਪਾਣੀ ਦਾ ਪਰਿਵਹਿਨ ਹੁੰਦਾ ਹੈ?
In plants, water is transported through
ਹਵਾ ਬਿਜਲੀ ਦੀ ਕਿਹੋ ਜਿਹੀ ਚਾਲਕ ਹੈ?
Air
Rayon is obtained from:
ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ।
Disease caused by virus is……………..
ਅਲਟਰਾਸਾਊਂਡ ਯੰਤਰ ਵਿੱਚ ਵਰਤੀ ਜਾਂਦੀ ਆਵ੍ਰਿਤੀ ਕਿੰਨੀ ਹੁੰਦੀ ਹੈ ?
Frequency used in Ultrasound device is………
ਹੇਠ ਲਿਖਿਆਂ ਵਿਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀ ਹੈ।
Which of the following is not responsible for causing Global warming?
ਮੁਲੰਮਾਕਰਨ (galvanization) ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ।
For galvanization, which metal is deposited over the surface of Iron.
ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ।
Which is very reactive non metal stored in water as it catches fire if exposed to air.
ਆਸਥਾ ਨੇ ਗਲਤੀ ਨਾਲ ਆਪਣਾ ਹੱਥ ਅੱਗ ਦੀ ਲਾਟ ਉੱਤੇ ਰੱਖ ਦਿੱਤਾ ਅਤੇ ਤੁਰੰਤ ਇਸ ਨੂੰ ਵਾਪਸ ਖਿੱਚ
ਲਿਆ।ਉਸਨੇ ਤਾਪ ਦੀ ਸੰਵੇਦਨਾ ਮਹਿਸੂਸ ਕੀਤੀ।ਇਹ ਪ੍ਰਤੀਕਿਰਿਆ ਕਿਸ ਦੀ ਕਾਰਵਾਈ ਕਾਰਨ ਹੋਈ।
Aastha accidentally placed her hand over a flame and immediately pulled it back. She felt the sensation of heat and reacted due to action of
ਨਿਸ਼ੇਚਨ ਕਿਰਿਆ ਦੇ ਨਤੀਜੇ ਵਜੋਂ ਬਣੇ ਸੈੱਲ ਦਾ ਨਾਂ ਜੋ ਨਵੇਂ ਵਿਅਕਤੀ ਨੂੰ ਜਨਮ ਦਿੰਦਾ ਹੈ।
After fertilization, the resulting cell which give rise to new individual is the –
ਫਿਨੈਲਫਥੈਲੀਨ ਇੱਕ ਸੰਸਲਿਸਟ ਸੂਚਕ ਹੈ। ਜੇਕਰ ਇਸ ਨੂੰਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ ਤੇ ਮਿਲਾਇਆ ਜਾਵੇਂ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ?
Phenolphthalein is a synthetic indicator and its colours in acidic and basic solutions respectively are: