NMMS Science Questions

21

Science Quiz-1

Important Question for Revision

Questions-20

1 / 20

ਰੇਆਨ ਕਿਸ ਤੋਂ ਬਣਿਆ ਹੈ?

Rayon is made from

2 / 20

ਧੁਨੀ ਦੀ ਤੀਖਣਤਾ ਹੇਠ ਲਿਖੇ ਵਿਚੋਂ ਕਿਸੇ ਉੱਤੇ ਨਿਰਭਰ ਕਰਦੀ ਹੈ?

Shrillness of sound depends upon its –

3 / 20

ਭੁਕੰਪ ਰਾਹੀਂ ਪੈਦਾ ਹੋਈਆਂ ਤਰੰਗਾਂ ਨੂੰ ਕੀ ਕਹਿੰਦੇ ਹਨ?

Waves produced by earthquake are known as?

4 / 20

ਗਰਮ ਕਰਨ ਤੇ ਹੇਠ ਲਿਖਿਆ ਵਿੱਚੋਂ ਕਿਹੜਾ ਵੱਧ ਫੈਲੇਗਾ?

Which of following would expand more on heating

5 / 20

ਪੋਦਾ ਸੈਲ ਦੀ ਭਿੱਤੀ ਕਿਸ ਦੀ ਬਣੀ ਹੁੰਦੀ ਹੈ?

The cell wall in plants cells is made up of

6 / 20

ਹੇਠ ਲਿਖਿਆ ਵਿੱਚੋਂ ਕਿਹੜਾ ਉਜੋਨ ਪਰਤ ਨੂੰ ਪ੍ਰਭਾਵਿਤ ਕਰਦਾ ਹੈ?

Which of the following affects the ozonelayer.

7 / 20

124 If cloths of equal measurements of cotton, nylon, silk and wool are soaked in a beaker filled with water. After few minutes, were taken out of the beaker and weighed, which of the following is correct order of their final weights?

ਜੇਕਰ ਬਰਾਬਰ ਮਾਪ ਦੇ ਸੂਤੀ, ਨਾਈਲੋਨ, ਰੇਸ਼ਮੀ ਅਤੇ ਉੱਨੀ ਕੱਪੜੇ ਪਾਣੀ ਦੇ ਭਰੇ ਬੀਕਰ ਵਿੱਚ ਡੁਬੋ ਦਿੱਤੇ ਜਾਣ ਅਤੇ ਕੁੱਝ ਸਮੇਂ ਬਾਅਦ ਬੀਕਰ ਵਿੱਚੋਂ ਬਾਹਰ ਕੱਢ ਕੇ ਉਹਨਾਂ ਦਾ ਭਾਰ ਕੀਤਾ ਜਾਵੇ ਤਾਂ ਉਨ੍ਹਾਂ ਦੇ ਭਾਰ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕ੍ਰਮ ਸਹੀ ਹੋਵੇਗਾ ?

8 / 20

  1. LED ਦਾ ਪੂਰਾ ਨਾਂ ਦੱਸੋ ?

What is the full form of LED?

9 / 20

ਕਿਹੜੀ ਧਾਤ ਪਾਣੀ ਅਤੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀ।

Which metal does not react with acids

10 / 20

ਵਾਸ਼ਿਗ ਸੋਡਾ ਦੇ ਘਟਕ ਹਨ

Components of washing soda are

11 / 20

ਇਮਾਰਤਾਂ ਨੂੰ ਅਕਾਸ਼ੀ ਬਿਜਲੀ ਤੋਂ ਬਚਾਉਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ?

Which device is used to protect buildings from lightning?

12 / 20

ਦੋ ਫ਼ਲ ਅਤੇ ਸੋਹਾਂਜਣੇ ਦੇ ਬੀਜ ਹਵਾ ਨਾਲ ਦੂਰ ਤੱਕ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਹੁੰਦੇ ਹਨ।

Seeds of drumstick and maple are carried to long distances by wind because they possess

13 / 20

ਮੁੱਖਖੇਤੀਪੱਧਤੀਆਂਨੂੰਉਚਿਤਤਰਤੀਬਵਿੱਚਲਿਖੋ।A- ਦਾਣੇਭੰਡਾਰਨ, B- ਵਾਢੀ ,C-ਬਿਜਾਈ D- ਸਿੰਚਾਈ, E- ਹਲਵਾਹੁਣਾ, F- ਖਾਦਪਾਉਣਾ।

Arrange the agriculture practices in proper order. A- Storing grains, B-Harvesting, C- Sowing D- Irrigation, E Ploughing, F-Adding manures

14 / 20

ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ।

Which gas is produced by incomplete combustion of fuel.

15 / 20

ਕਿਹੜੇ ਸੂਖਮਜੀਵ ਹਨ ਜੋ ਪ੍ਰਜਣਨ ਲਈ ਮੇਜ਼ਬਾਨ ਜੀਵ ਤੇ ਨਿਰਭਰ ਕਰਦੇ ਹਨ।

Which organism are microscopic and dependent on host organism for reproduction.

 

16 / 20

ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਮੁੱਖ ਅੰਤਰ ਦੱਸੋ ?

Give the basic difference between plant cell and animal cell?

17 / 20

ਮਨੁੱਖੀ ਅੱਖ ਵਿੱਚ ਰਾਡ ਅਤੇ ਕੋਨ ਸੈੱਲ ਦੇ ਸਬੰਧ ਵਿੱਚ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?

Which one of the following statement is correct regarding rods and cone cell in the human eye.

18 / 20

ਮਨੁੱਖ ਵਿੱਚ ਪ੍ਰਜਣਨ ਦੌਰਾਨ ਹੋਣ ਵਾਲੀਆਂ ਕਿਰਿਆਵਾਂ ਦਾ ਸਹੀ ਕ੍ਰਮ ਕੀ ਹੈ ?

In human beings, the correct sequence of events during reproduction:

19 / 20

ਅੱਗ ਤੇ ਕਾਬੂ ਪਾਉਣ ਲਈ ਹੇਠ ਲਿਖੇ ਵਿੱਚੋਂ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ ਹੈ ?

Which of the following should be done to control fire ?

20 / 20

ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤੂਆਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ‘ਤੇ ਕੀਤੀ ਜਾਂਦੀ ਹੈ। ਕਿਉਂ ?

Chromium plating is done on many objects such as car parts, bath taps, kitchen gas stove etc. why?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

12

Science Quiz-2

Important Question for Revision

Questions-20

1 / 20

ਹੇਠ ਲਿਖੇ ਰੋਗਾਂ ਵਿੱਚੋਂ ਕਿਹੜਾ ਰੋਗ ਵਿਸ਼ਾਣੂ ਰਾਹੀਂ ਨਹੀਂ ਫੈਲਦਾ?

Out of the following diseases which disease is not spread by virus.

2 / 20

ਜਦੋਂ ਕੀੜੀ ਕਿਸੇ ਮਨੁੱਖ ਨੂੰ ਲੜਦੀ ਹੈ ਤਾਂ ਡੰਗ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਮਿੱਠਾ ਸੋਡਾ (ਸੋਡੀਅਮ ਹਾਈਡਰੋਜਨ ਕਾਰਬੋਨੇਟ) ਚਮੜੀ ਤੇ ਲਗਾਇਆ ਜਾਂਦਾ ਹੈ ਤਾਂ ਕਿਹੜੀ ਰਸਾਇਣਕ ਕਿਰਿਆ ਵਾਪਰਦੀ ਹੈ?

Name the chemical reaction occurred when we apply sodium hydrogen carbonate to lesson the affect of ant bite on human skin.

3 / 20

ਭੁਕੰਪ ਰਾਹੀਂ ਪੈਦਾ ਹੋਈਆਂ ਤਰੰਗਾਂ ਨੂੰ ਕੀ ਕਹਿੰਦੇ ਹਨ?

Waves produced by earthquake are known as?

4 / 20

ਵਪਾਰਕ ਪੱਧਰ ਤੇ ਬਿਜਲੀ ਊਰਜਾ ਦੀ ਇਕਾਈ ਕੀ ਹੈ?

Commercial unit of Electric Energy is

5 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਥਰਮੋਪਲਾਸਟਿਕ ਨਹੀਂ ਹੈ?

Which of the following is not a thermoplastic?

6 / 20

ਮੈਗਨੀਸ਼ੀਅਮ ਧਾਤ ਪੌਦੇ ਦੇ ਕਿਸ ਭਾਗ ਵਿੱਚ ਹੁੰਦੀ ਹੈ?

Magnesium metal is present in which part of plant?

7 / 20

  1. ਹੇਠ ਲਿਖਿਆਂ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ :

Which of the following statments is incorrect:

8 / 20

127 . ਆਮ ਤੌਰ ਤੇ ਧਾਤਾਂ ਦੇ ਆਕਸਾਈਡ……………… ਹੁੰਦੇ ਹਨ ।

 

In general, metallic oxides are:

9 / 20

ਕੱਚੇ ਅੰਬ ਵਿੱਚ ਕਿਹੜਾ ਤੇਜਾਬ ਹੁੰਦਾ ਹੈ

Acid present in unripe Mango.

10 / 20

ਸਰਕਾਰ ਦੁਆਰਾ ਗਰੀਨ ਦੀਵਾਲੀ ਮਨਾਉਣ ਲਈ ਸੰਦੇਸ਼ 196 ਦਿੱਤਾ ਗਿਆ। ਕਿਉਂਕਿ ਪਟਾਖਿਆ ਵਿੱਚ ਮੌਜੂਦ ਹੇਠ ਲਿਖੀਆਂ ਅਧਾਤਾਂ ਜਲਣ ਸਮੇਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ  ਹਨ । Government gave the message to celebrate green Diwali. Because the following non-metals present in fire crakers become the reasons of a while burning of  an  pollution while burning  fire crakers.

11 / 20

ਕਿਸੇ ਪਦਾਰਥ ਦੇ ਤੱਤ  ਦੀ ਸਭ ਤੋਂ ਛੋਟੀ ਇਕਾਈ ਕੀ ਹੈ ?

The smallest unit of an element   matter is:

12 / 20

ਕਾਲਮA ਨੂੰਕਾਲਮB ਨਾਲਮਿਲਾਓ

ਕਾਲਮA            ਕਾਲਮB

(1) ਚਿਕਨਪਾਕਸ (ਚੇਚਕ)      (a) ਐਡਵਰਡਜੀਨਰ

(2) ਕਣਕਦੀਕੁੰਗੀ      (b) ਫਲੈਮਿੰਗ

(3)ਪ੍ਰਤੀਜੈਵਿਕ(c) ਉੱਲੀ

(4)ਟੀਕਾ(d) ਵਿਸ਼ਾਣੂ

Match Column A with Column B

Column A                             Column B

(1) Chicken pox                                      (a) Edward Jenner

(2) Rust of wheat                                    (b) Fleming

(3) Antibiotic                                            (c) Fungi

(4) Vaccination                                          (d) Virus

13 / 20

ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ।ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ-

A bomb is dropped from an aeroplane moving horizontally at a constant speed. If resistance is taken into consideration, then the bomb-

14 / 20

. ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ-

Which Intrument is used to measure atmospheric pressure.

15 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਲਹੂ ਦਾ ਹਿੱਸਾ ਨਹੀਂ ਹੈ।

Which of the following is not a part of blood?

16 / 20

ਹੇਠ ਲਿਖਿਆਂ ਵਿੱਚੋਂ ਜੈਵ ਵਿਘਟਨਸ਼ੀਨ (Biodegradable) ਪਦਾਰਥ ਕਿਹੜਾ ਨਹੀਂ ਹੈ

Which of following material is not biodegradable

17 / 20

ਪ੍ਰਕਾਸ਼ ਦਾ ਪਰਾਵਰਤਨ ਜੋ ਕਿਸੇ ਪੱਧਰੇ ਤਲ ਤੋਂ ਹੁਣਦਾ ਹੈ। ਉਸ ਨੂੰ ਕਹਿੰਦੇ ਹਨ |

The reflection of light from a smooth surface is called ‒‒‒‒‒‒‒‒‒‒‒‒‒

18 / 20

ਮਨੁੱਖ ਵਿੱਚ ਪ੍ਰਜਣਨ ਦੌਰਾਨ ਹੋਣ ਵਾਲੀਆਂ ਕਿਰਿਆਵਾਂ ਦਾ ਸਹੀ ਕ੍ਰਮ ਕੀ ਹੈ ?

In human beings, the correct sequence of events during reproduction:

19 / 20

ਸੰਬੋਧਨ (A) : ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।

ਕਾਰਨ (R) : ਵਪਾਰਕ ਮੋਹਤਤਾ ਦੇ ਕਾਰਣ, ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ।

Reference (A): Petroleum is called Black gold.

Reason (R) Due to its commercial importance, Petroleum is called black gold.

20 / 20

ਇੱਕ ਦਿਨ ਰੇਲਵੇ ਸਟੇਸ਼ਨ ਤੇ ਅਰਨਵ ਨੇ ਇਹ ਨੋਟ ਕੀਤਾ ਕਿ ਅਟੈਚੀਆਂ ਦੇ ਹੇਠਾਂ ਪਹੀਏ ਲੱਗੇ ਹੋਏ ਸਨ, ਉਸ ਨੇ ਇਸ ਦਾ ਕਾਰਨ ਅਪਣੇ ਅਧਿਆਪਕ ਤੋਂ ਪੁੱਛਿਆ, ਅਧਿਆਪਕ ਨੇ ਦੱਸਿਆ ਕਿ ਪਹਿਏ ਭਾਰੀ ਸਾਮਾਨ ਨੂੰ ਖਿੱਚਣ ਵਿੱਚ ਮੱਦਦ ਕਰਦੇ ਹਨ। ਇਸ ਤਰ੍ਹਾ ਕਿਉਂ ਹੈ ?

One day, on a railway station Arnav observed that people were carrying suitcase fitted with wheels. He asked his teacher about this. His teacher told that wheels are helpful in carrying luggage. Why this is so?

 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

7

Science Quiz-3

Important Question for Revision

Questions-20

1 / 20

……………….. ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਹੈ।

…………………. is a unit of inheritance in living organisms

.

2 / 20

ਇੱਕ ਵਸਤੂ 0.65 ਮੀ. ਲੰਬੀ ਹੈ। ਮਿਲੀ ਮੀਟਰਾਂ ਵਿੱਚ ਉਸ ਵਸਤੂ ਦੀ ਲੰਬਾਈ ਕਿੰਨੀ ਹੋਵੇਗੀ?

An object is 0.65 long. Whatwillbeits length in mm?    

3 / 20

ਅਮੀਬਾ ਆਪਣਾ ਭੋਜਨ ਕਿਸ ਦੀ ਸਹਾਇਤਾ ਨਾਲ ਲੈਂਦਾ ਹੈ?

How does amoeba take its food?

4 / 20

ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ?

  1. a) ਕਲੋਰੋਫਿਲ :         ਪ੍ਰਕਾਸ਼ ਸੰਸਲੇਸ਼ਣ
  2. b) ਅਮਰਵੇਲ :         ਪਰਜੀਵੀ
  3. c) ਖੁੱਬਾਂ :         ਉੱਲੀ
  4. d) ਕਾਈ :         ਪਰਪੋਸ਼ੀ

 Which of the following is not paired correctly

  1. a) Chlorophyll :         Photosynthesis
  2. b) Cuscuta :         Parasite
  3. c) Mushroom :         Fungi
  4. d) Algae :         Heterotrophs

5 / 20

ਕੋਲੇ ਨੂੰ ਹਵਾ ਵਿੱਚ ਜਲਾਉਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ?

Which gas is evolved during burning of coal in the presence of air?

6 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਲਿਸ਼ਤ ਪਦਾਰਥ ਨਹੀਂ ਹੈ?

Out of the following which one is not a synthetic material?

7 / 20

ਇਹਨਾਂ ਵਿੱਚੋਂ ਕਿਹੜਾ ਪ੍ਰਦੂਸ਼ਕ ਹੈ ?

Which one is a pollutant?

8 / 20

ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ?

Chemical formula of Sulphurous Acid is:

9 / 20

ਸਾਹ ਕਿਰਿਆ ਵਿੱਚ. ਪੈਦਾ ਹੁੰਦਾ ਹੈ ?

……………….is produced by Respiration

10 / 20

ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿਚ ਪ੍ਰੋਟਾਨ, ਨਿਉਟ੍ਰਾਨ ਤੇ ਇਲੈਕਟ੍ਰਾਨ ਦੀ ਸੰਖਿਆ ਬਰਾਬਰ ਹੈ

The isotope of hydrogen which has equal number of proton, neutron and electron is:

 

11 / 20

ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ  ਹੈ ।

We can measure the temperature in doctor’s thermometer from;

12 / 20

ਮਨੁੱਖਾ ਵਿੱਚ ਪ੍ਰਜਣਨ ਪ੍ਰਣਾਲੀ ਦੇ ਕਿਸ ਭਾਗ ਵਿੱਚ ਸ਼ੁਕਰਾਣੂ ਆਦਾ ਨਿਰਮਾਣ ਹੁਦਾ ਹੈ?

In which part of male reproductive system, sperms are produced.

13 / 20

ਕਾਲਮA ਨੂੰਕਾਲਮB ਨਾਲਮਿਲਾਓ

ਕਾਲਮA            ਕਾਲਮB

(1) ਚਿਕਨਪਾਕਸ (ਚੇਚਕ)      (a) ਐਡਵਰਡਜੀਨਰ

(2) ਕਣਕਦੀਕੁੰਗੀ      (b) ਫਲੈਮਿੰਗ

(3)ਪ੍ਰਤੀਜੈਵਿਕ(c) ਉੱਲੀ

(4)ਟੀਕਾ(d) ਵਿਸ਼ਾਣੂ

Match Column A with Column B

Column A                             Column B

(1) Chicken pox                                      (a) Edward Jenner

(2) Rust of wheat                                    (b) Fleming

(3) Antibiotic                                            (c) Fungi

(4) Vaccination                                          (d) Virus

14 / 20

ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ।ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ-

A bomb is dropped from an aeroplane moving horizontally at a constant speed. If resistance is taken into consideration, then the bomb-

15 / 20

ਪਚਮੜੀ ਜੀਵ ਮੰਡਲ ਰਿਜਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ ?

Give name of two endemic species of plants found in pochmarhi biosphere reserve

16 / 20

ਜਾਨਵਰ ਜਿਹੜਾ ਉੱਨ ਪੈਦਾ ਨਹੀਂ ਕਰਦਾ

Animal that does not yield wool is

17 / 20

. ਹੇਠ ਲਿਖਿਆਂ ਵਿੱਚੋਂ ਕਿਹੜੇ ਜਾਨਵਰ ਦੇ ਖੂਨ ਵਿਚ ਸਾਹ ਵਰਣਕ ਨਹੀਂ ਹੁੰਦੇ।

Which of the following animals lacks respiratory pigment in blood?

18 / 20

. ਕਥਨ- 1 : ਪਸੀਨਾ ਗ੍ਰੰਥੀਆਂ, ਲਾਰ ਗ੍ਰੰਥੀਆਂ ਅਤੇ ਤੇਲ ਗ੍ਰੰਥੀਆਂ ਆਪਣਾ ਰਿਸਾਵ ਸਿੱਧੇ ਖੂਨ ਵਿੱਚ ਨਹੀਂ ਛੱਡਦੀਆਂ।

ਕਥਨ – 2 : ਇਹਨਾਂ ਗ੍ਰੰਥੀਆਂ ਵਿੱਚ ਨਲਿਆਂ ਨਹੀਂ ਹੁੰਦੀਆ ਹਨ।

Statement 1: Sweat glands, salivary glands and oil glands do not release their secreations directly into blood.

Statement 2: These glands do not have – ducts.

19 / 20

ਭਾਰਤ ਦੀਆਂ ਹੇਠ ਲਿਖੀਆ ਨਸਲਾ ਵਿੱਚ ਕਿਹੜੀ ਭੇੜ ਹੌਜਰੀ ਲਈ ਯੋਗ ਹੈ ?

Which of following breeds of Indian sheep is suitable for hosiery?

20 / 20

 

ਫਿਨੈਲਫਥੈਲੀਨ ਇੱਕ ਸੰਸਲਿਸਟ ਸੂਚਕ ਹੈ। ਜੇਕਰ ਇਸ ਨੂੰਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ ਤੇ ਮਿਲਾਇਆ ਜਾਵੇਂ ਤਾਂ ਕ੍ਰਮਵਾਰ ਕਿਹੜਾ ਰੰਗ ਪ੍ਰਾਪਤ ਹੋਵੇਗਾ ?

Phenolphthalein is a synthetic indicator and its colours in acidic and basic solutions respectively are:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Science Quiz-4

Important Question for Revision

Questions-20

1 / 20

ਹੇਠ ਲਿਖੀਆਂ ਵਿੱਚੋਂ ਕਿਹੜੀ ਧਾਤ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ?

Which of the following metal is stored in kerosine oil

2 / 20

ਰਗੜ ਬਲ ਦੇ ਵੱਖ-ਵੱਖ ਰੂਪਾਂ ਨੂੰ ਘਟਦੇ ਕ੍ਰਮ ਵਿੱਚ ਲਿਖੇ ਅਨੁਸਾਰ ਚੁਣੋ।

Arrange the different forms of frictional force in descending order

3 / 20

ਸਜੀਵਾਂ ਵਿੱਚ ਅਨੁਵੰਸ਼ਿਕ ਗੁਣਾਂ ਦੀ ਇਕਾਈ ਕੀ ਹੈ?

What is the unit of inheritance in living beings?

4 / 20

ਇਹਨਾਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਹੈ ?

  1. a) ਕਲੋਰੋਫਿਲ :         ਪ੍ਰਕਾਸ਼ ਸੰਸਲੇਸ਼ਣ
  2. b) ਅਮਰਵੇਲ :         ਪਰਜੀਵੀ
  3. c) ਖੁੱਬਾਂ :         ਉੱਲੀ
  4. d) ਕਾਈ :         ਪਰਪੋਸ਼ੀ

 Which of the following is not paired correctly

  1. a) Chlorophyll :         Photosynthesis
  2. b) Cuscuta :         Parasite
  3. c) Mushroom :         Fungi
  4. d) Algae :         Heterotrophs

5 / 20

ਹੇਠ ਲਿਖਿਆਂ ਵਿੱਚੋਂ ਮਨੁੱਖ ਦੇ ਸਰੀਰ ਵਿੱਚ ਕਿਹੜੀ ਅੰਤਰ-ਰਿਸਾਵੀ ਗ੍ਰੰਥੀ ਨਹੀਂ ਹੈ?

Which of the following is not a Endocrine gland in human beings.

6 / 20

ਚੂਨੇ ਦੇ ਪਾਣੀ ਵਿੱਚ ਕਿਹੜਾ ਖਾਰ ਹੁੰਦਾ ਹੈ?

Which base is present in lime water?

7 / 20

ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ?

Chemical formula of Sulphurous Acid is:

8 / 20

  1. ਜੇ ਕੋਈ ਵਸਤੂ ਇੱਕ ਮਿੰਟ ਵਿੱਚ 120 ਡੋਲਨ ਪੂਰੇ ਕਰਦੀ ਹੈ ਤਾਂ ਉਸਦੀ ਆਵਰਤੀ ਕੀ ਹੋਵੇਗੀ ?

If an object produces 120 oscillations in one minute then calculate its frequency.

9 / 20

ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ

Name the cell in which nucleus is not bounded by nuclear membrane.

10 / 20

ਕਿਸੇ ਪਦਾਰਥ ਦੇ ਤੱਤ  ਦੀ ਸਭ ਤੋਂ ਛੋਟੀ ਇਕਾਈ ਕੀ ਹੈ ?

The smallest unit of an element   matter is:

11 / 20

ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਨਾਂ ਦੀਆਂ ਸਮਖਿਆਵਾਂ ਨੂੰ ਕੀ ਕਹਿੰਦੇ ਹਨ ?

Number of vibrations per second are known as

12 / 20

ਕਾਲਮA ਨੂੰਕਾਲਮB ਨਾਲਮਿਲਾਓ

ਕਾਲਮA            ਕਾਲਮB

(1) ਚਿਕਨਪਾਕਸ (ਚੇਚਕ)      (a) ਐਡਵਰਡਜੀਨਰ

(2) ਕਣਕਦੀਕੁੰਗੀ      (b) ਫਲੈਮਿੰਗ

(3)ਪ੍ਰਤੀਜੈਵਿਕ(c) ਉੱਲੀ

(4)ਟੀਕਾ(d) ਵਿਸ਼ਾਣੂ

Match Column A with Column B

Column A                             Column B

(1) Chicken pox                                      (a) Edward Jenner

(2) Rust of wheat                                    (b) Fleming

(3) Antibiotic                                            (c) Fungi

(4) Vaccination                                          (d) Virus

13 / 20

ਮੁਲੰਮਾਕਰਨ  (galvanization)  ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ।

For galvanization, which metal is deposited over the surface of Iron.

14 / 20

ਹੇਠ ਲਿਖਿਆ ਵਿਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ।

Which of the following is not natural indicator.

15 / 20

ਜੇਕਰ ਮਿੱਟੀ ਤੇਜ਼ਾਬੀ ਹੈ ਤਾਂ ਇਸ ਦੇ ਉਪਚਾਰ ਲਈ ਹੇਠ ਲਿਖੇ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ?

For the treatment of acidic soil which substance or chemical is used?

16 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਧਾਂਤ ਬਿਜਲੀ ਮੁਲੰਮਾਕਰਨ ਲਈ ਨਹੀਂ ਵਰਤੀ ਜਾਂਦੀ।

Which of the following is not used for electroplating metal articles

17 / 20

ਹੇਠ ਲਿਖਿਆਂ ਵਿੱਚੋਂ ਕਿਹੜੇ ਘੋਲ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ ਹੈ?

Which of the following does not conduct electricity?

18 / 20

ਸਿੰਚਾਈ ਦੇ ਢੰਗ (ਤਰੀਕਿਆਂ) ਦੀ ਚੋਣ ਜੋ ਅਸਮਾਨ ਜ਼ਮੀਨ ਤੇ ਵਰਤੀ ਜਾ ਸਕਦੀ ਹੈ।

Select the methods  of irrigation which can be employed on uneven land

(i) ਘਿਰਨੀ ਪ੍ਰਣਾਲੀ(Moat )(ii) ਛਿੜਕਾਅ(Sprinkler)

(iii) ਚੇਨ ਪਪ(Chain pump)   (iv) ਡ੍ਰਿਪ ਸਿਸਟਮ(Drip irrigation)

19 / 20

ਹੇਠ ਲਿਖਿਆ ਵਿੱਚੋਂ ਕਿਹੜਾ ਪਦਾਰਥ ਅਤਰ I ਬਣਾਉਂਣ ਦੇ ਕੰਮ ਆਉਂਦਾ ਹੈ।

Which amongst the following is used in the manufacturing of perfumes.

 

20 / 20

ਮ੍ਰਿਤ ਬਨਸਪਤੀ ਦੇ ਹੌਲੀ-ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਕਿਹਾ ਜਾਂਦਾ ਹੈ ?

The slow process of conversion of dead vegetation into coal is called:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Science Quiz-5

Important Question for Revision

Questions-20

1 / 20

ਜਦੋਂ ਕੀੜੀ ਕਿਸੇ ਮਨੁੱਖ ਨੂੰ ਲੜਦੀ ਹੈ ਤਾਂ ਡੰਗ ਦੇ ਪ੍ਰਭਾਵ ਨੂੰ ਦੂਰ ਕਰਨ ਲਈ ਮਿੱਠਾ ਸੋਡਾ (ਸੋਡੀਅਮ ਹਾਈਡਰੋਜਨ ਕਾਰਬੋਨੇਟ) ਚਮੜੀ ਤੇ ਲਗਾਇਆ ਜਾਂਦਾ ਹੈ ਤਾਂ ਕਿਹੜੀ ਰਸਾਇਣਕ ਕਿਰਿਆ ਵਾਪਰਦੀ ਹੈ?

Name the chemical reaction occurred when we apply sodium hydrogen carbonate to lesson the affect of ant bite on human skin.

2 / 20

ਜੇਕਰ ਕੋਈ ਵਸਤੂ 0 ਤੋਂ ਚੱਲ ਕੇ ਪੂਰਬ ਵੱਲ ਨੂੰ 4 ਸੈਂ.ਮੀ. ਦੂਰੀ ਤਹਿ ਕਰਦੀ ਹੈ ਅੰਤ ਫਿਰ ਉੱਤਰ ਵੱਲ ਨੂੰ 3 ਸੈਂ.ਮੀ. ਤਹਿ ਕਰਦੀ ਹੈ ਤਾਂ ਵਸਤੂ ਦੁਆਰਾ ਤਹਿ ਕੀਤਾ ਵਿਸਥਾਪਨ ਕਿੰਨਾ ਹੋਵੇਗਾ?

If an object moves from 0 towards east & covers 4 cm and then it moves 3 cm towards north. What will be the displacement traversed by the object.

3 / 20

ਇਹਨਾਂ ਵਿੱਚੋਂ ਕਿਹੜੇ ਰੇਸ਼ੇ ਜੈਵ ਅਨਿਮਨੀਕ੍ਰਿਤ ਸੁਭਾਅ ਦੇ ਹਨ।

Which of the following fiber is non-biodegradable in value?

4 / 20

ਵਪਾਰਕ ਪੱਧਰ ਤੇ ਬਿਜਲੀ ਊਰਜਾ ਦੀ ਇਕਾਈ ਕੀ ਹੈ?

Commercial unit of Electric Energy is

5 / 20

ਰਾਈਜੋਬੀਅਮ ਬੈਕਟੀਰੀਆ ਫਲੀਦਾਰ ਪੋਦਿਆਂ ਵਿੱਚ ਕੰਮ ਕਰਦੇ ਹਨ?

In leguminous plants Rhizobium bacteria works as

6 / 20

ਸੰਸਲਿਸ਼ਤ ਰੇਸ਼ੇ ਬਣਾਉਣ ਲਈ ਕੱਚਾ ਮਾਲ ਕਿਹੜਾ ਹੈ?

Name the raw material of synthetic fibre?

 

7 / 20

  1. ਬਾਲਣਾਂ ਤੇ ਕੈਲੋਰੀ ਮੁੱਲ ਦੇ ਆਧਾਰ ਤੇ ਅਸਰਦਾਰ ਬਾਲਣ ਦੇ ਕ੍ਰਮ ਦੀ ਚੋਣ ਕਰੋ :

On the basis of calorific value of some fuels find the correct order of efficiency of fuels:

 

ਬਾਲਣ( Fuel)  ਕੈਲੋਰੀ   ਮੁੱਲ   (Kj \kg)(Calorifle Value (KJ/Kg)

ਕੋਲਾ   (Coal)             25,000-33,000

ਡੀਜ਼ਲ (Diesel)    45,000

ਐਲ .ਪੀ  .ਜੀ ( LPG)     55,000

ਸੀ.ਐਨ. ਜੀ (CNG )                     50,000

8 / 20

  1. ਇਹਨਾਂ ਵਿੱਚੋਂ ਕਿਹੜਾ ਅਸੰਪਰਕ ਬਲ ਨਹੀਂ ਹੈ ।

Which is not a non-contact force?

9 / 20

ਵਿਸ਼ਾਣੂ ਨਾਲ ਹੋਣ ਵਾਲਾ ਰੋਗ ……..ਹੈ।

Disease caused by virus is……………..

10 / 20

ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ

Name the cell in which nucleus is not bounded by nuclear membrane.

11 / 20

ਇਹਨਾਂ ਵਿੱਚੋ ਕਿਹੜਾ ‘ਪਰਿਰੱਖਿਅਕ ਨਹੀਂ ਹੈ ?

Which is not a preservative ?

12 / 20

ਮੁਲੰਮਾਕਰਨ  (galvanization)  ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ।

For galvanization, which metal is deposited over the surface of Iron.

13 / 20

ਭੋਜਨ ਪਕਾਉਣ ਦੇ ਬਰਤਨਾਂ ਉੱਤੇ ਨਾ ਚਿਪਕਣ ਵਾਲੀ ਪਰਤ ਹੇਠ ਲਿਖਿਆਂ ਵਿਚੋਂ ਕਿਸ ਪਲਾਸਟਿਕ ਦੀ ਹੁੰਦੀ ਹੈ।

Which special plastic is used for non-stick coating on Cookwares.

14 / 20

ਜੇਕਰ ਆਪਾਤੀ ਕੋਣ 45° ਹੈ ਤਾਂ ਪਰਾਵਰਤਿਤ ਕੋਣ ਕਿੰਨਾ ਹੋਵੇਗਾ।

If angle of incidence is 45 deg then what will be the angle of reflection?

15 / 20

ਕੋਲੇ ਦੇ ਭੋਜਨ ਦੁਆਰਾ ਕਿਹੜੀ ਲਾਭਦਾਇਕ ਉਪਜ ਪ੍ਰਾਪਤ ਨਹੀਂ ਹੁੰਦੀ |

Which of the following product is not produced by destructive distillation of coal

16 / 20

ਪ੍ਰਕਾਸ਼ ਦਾ ਪਰਾਵਰਤਨ ਜੋ ਕਿਸੇ ਪੱਧਰੇ ਤਲ ਤੋਂ ਹੁਣਦਾ ਹੈ। ਉਸ ਨੂੰ ਕਹਿੰਦੇ ਹਨ |

The reflection of light from a smooth surface is called ‒‒‒‒‒‒‒‒‒‒‒‒‒

17 / 20

ਗੂੰਜ ਸੁਣਨ ਲਈ ਧੁਨੀ ਦੇ ਸਰੋਤ ਦੀ ਪਰਾਵਰਤਿਤ ਕਰਨ ਵਾਲੀ ਸਤ੍ਹਾ ਤੋਂ ਘੱਟੋ ਘੱਟ ਦੂਰੀ ਲਗਭਗ ……

The minimum distance of source of sound from reflecting surface to hear an echo

18 / 20

ਇਨ੍ਹਾਂ ਵਿੱਚੋਂ ਕਿਹੜਾ ਅਪਣਾ ਭੋਜਨ ਆਪ ਤਿਆਰ ਕਰ ਸਕਦਾ ਹੈ ?

Which one of these can make its own food?

 

19 / 20

ਹੇਠ ਲਿਖਿਆ ਵਿੱਚੋਂ ਕਿਹੜਾ ਪਦਾਰਥ ਅਤਰ I ਬਣਾਉਂਣ ਦੇ ਕੰਮ ਆਉਂਦਾ ਹੈ।

Which amongst the following is used in the manufacturing of perfumes.

 

20 / 20

ਇੱਕ ਦਿਨ ਰੇਲਵੇ ਸਟੇਸ਼ਨ ਤੇ ਅਰਨਵ ਨੇ ਇਹ ਨੋਟ ਕੀਤਾ ਕਿ ਅਟੈਚੀਆਂ ਦੇ ਹੇਠਾਂ ਪਹੀਏ ਲੱਗੇ ਹੋਏ ਸਨ, ਉਸ ਨੇ ਇਸ ਦਾ ਕਾਰਨ ਅਪਣੇ ਅਧਿਆਪਕ ਤੋਂ ਪੁੱਛਿਆ, ਅਧਿਆਪਕ ਨੇ ਦੱਸਿਆ ਕਿ ਪਹਿਏ ਭਾਰੀ ਸਾਮਾਨ ਨੂੰ ਖਿੱਚਣ ਵਿੱਚ ਮੱਦਦ ਕਰਦੇ ਹਨ। ਇਸ ਤਰ੍ਹਾ ਕਿਉਂ ਹੈ ?

One day, on a railway station Arnav observed that people were carrying suitcase fitted with wheels. He asked his teacher about this. His teacher told that wheels are helpful in carrying luggage. Why this is so?

 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Science Quiz-6

Important Question for Revision

Questions-20

1 / 20

………………… ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ।

………………… contains a record of endangered species.

2 / 20

ਹੇਠ ਲਿਖੀਆਂ ਵਿੱਚੋਂ ਕਿਹੜੀ ਧਾਤ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ?

Which of the following metal is stored in kerosine oil

3 / 20

ਰੇਸ਼ਮ ਦੇ ਕੀੜੇ ਦੀ ਜੀਵਨ ਚੱਕਰ ਲਈ ਸਹੀ ਤਰਤੀਬ ਕਿਹੜੀ ਹੈ?

  1. a) ਅੰਡਾ ਪਿਊਪਾ ਲਾਰਵਾਪ੍ਰੋੜ
  2. b) ਅੰਡਾ ਲਾਰਵਾਪਿਊਪਾਪ੍ਰੋੜ
  3. c) ਪ੍ਰੋੜ ਅੰਡਾ ਲਾਰਵਾਪਿਊਪਾ
  4. d) ਪ੍ਰੋੜਪਿਊਪਾਲਾਰਵਾ ਅੰਡਾ

 Choose the right sequence in the life cycle of silk worm?

  1. a) Egg → Pupa → Larva → Adult
  2. b) Egg → Larva → Pupa → Adult
  3. c) Adult → Egg → Larva → Pupa
  4. d) Adult →Pupa → Larva → Egg

4 / 20

ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਖਰੀਫ ਦੀ ਫਸਲ ਨਹੀਂ ਹੈ?

Which of the following is not a Kharif crop?

5 / 20

ਕਿਹੜੀ ਧਾਤ ਪਾਣੀ ਅਤੇ ਤੇਜਾਬ ਨਾਲ ਕਿਰਿਆਸ਼ੀਲ ਨਹੀਂ ਹੈ?

Which metal is not reactive with acid and water.

6 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਪੈਟਰੋਲੀਅਮ ਦਾ ਉਤਪਾਦ ਨਹੀਂ ਹੈ?

Which of the following is not a Petroleum product?

7 / 20

ਸਲਫਿਊਰਸ ਤੇਜ਼ਾਬ ਦਾ ਰਸਾਇਣਕ ਸੂਤਰ ਦੱਸੋ ?

Chemical formula of Sulphurous Acid is:

8 / 20

  1. ਜਦੋਂ ਇੱਕ ਪ੍ਰਕਾਸ਼ ਕਿਰਨ ਹਵਾ ਤੋਂ ਕੱਚ ਵੱਲ ਜਾਂਦੀ ਹੈ ਤਾਂ:

When a ray of light travels from rarer to denser medium, then :

9 / 20

ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ ਉਸਨੂੰ ………ਕਹਿੰਦੇ ਹਨ

Name the cell in which nucleus is not bounded by nuclear membrane.

10 / 20

ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ ?

Which of the following is not the natural indicator

11 / 20

ਇੱਕ ਚਾਰਜਿਤ ਵਸਤੂ ਦੁਆਰਾ ਕਿਸੇ ਦੂਜੀ ਚਾਰਜਿਤ ਜਾਂ ਅਣਚਾਰਜਿਤ ਵਸਤੂ ਤੇ ਲਾਇਆ ਗਿਆ ਬਲ ਕੀ ਕਹਾਉਂਦਾ ਹੈ ?

The force exerted by a charged body on another charged or uncharged body is called:

12 / 20

ਰਸ ਅੰਕੁਰ ਕਿੱਥੇ ਮਿਲਦੇ ਹਨ?

Villi are present in which Organ?

13 / 20

ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ।

Which gas is produced by incomplete combustion of fuel.

14 / 20

ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰਖਿੱਅਤ ਰੱਖਿਆ ਜਾਂਦਾ ਹੈ। ਹਵਾ ਵਿੱਚ ਖੁਲ੍ਹਾ ਰੱਖਣ ਤੇ ਇਹ ਅਧਾਤ ਅੱਗ ਫੜ ਲੈਂਦੀ ਹੈ।

Which is very reactive non metal stored in water as it catches fire if exposed to air.

15 / 20

ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਦਾ ਕੈਲੋਰੀ ਮੁੱਲ ਵੱਧ ਹੈ?

Whch substance has hgh calorific value

16 / 20

ਉਹ ਛੋਟੇ-ਛੋਟੇ ਪਿੰਡ ਜੋ ਕਦੇ ਕਦੇ ਧਰਤੀ ਦੇ ਵਾਯੂਮੰਡਲ ਵਿੱਚ ਤੇਜ਼ੀ ਨਾਲ ਦਾਖਲ ਹੁੰਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ।

What is the name of heavenly bodies that enter the earth atmosphere at high speed?

17 / 20

ਹੇਠ ਲਿਖਿਆਂ ਵਿੱਚੋਂ ਕਿਹੜੇ ਘੋਲ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ ਹੈ?

Which of the following does not conduct electricity?

18 / 20

ਜੰਗਲ ਵਿੱਚ ਸੈਰ ਦੌਰਾਨ ਵਿਦਿਆਰਥੀਆਂ ਨੇ ‘ਟਾਈਗਰ ਰਿਜਰਵ ਦਾ ਇੱਕ ਬੋਰਡ ਵੇਖਿਆ। ਪੁੱਛਣ ਤੇ ਗਾਈਡ ਨੇ ਦੱਸਿਆ ਕਿ ਬਾਘਾਂ ਦੀ ਘੱਟਦੀ ਗਿਣਤੀ, ਕਾਰਨ, ਇਹ ਰਿਜ਼ਰਵ ਬਣਾਇਆ ਗਿਆ ਹੈ। ਖਾਤਮੇ ਦੇ ਕਗਾਰ ਤੇ ਜਾਂ ਅਲੋਪ ਹੋ ਰਹੀਆ ਪ੍ਰਜਾਤੀਆਂ ਨੂੰ ਕੀ ਕਹਿੰਦੇ ਹਨ ?

While travelling through the forest students saw a board on which “Tiger Reserve” was written. On asking guide told them that the number of Tigers are decreasing day by day so these reserves are made What are Animals called whose numbers are decreasing enormously or are going to be extinct

19 / 20

ਬਾਲਣ ਦੇ ਜਲਣ ਤੇ ਨਿਕਲੇ ਅਣਜਲੇ ਕਾਰਬਨ ਕਣ ਹੇਠਾਂ ਦਿੱਤੀ ਕਿਸ ਸੱਮਸਿਆ ਦਾ ਕਾਰਣ ਬਣਦੇ ਹਨ |

Un-burnt Carbon particles released during fuel combustion  cause which of the following problems?.

20 / 20

ਪਾਣੀ ਦਾ ਦਬਾਅ ਤਲਾਬ ਦੀ ਸਤ੍ਹਾ ਨਾਲੋਂ ਤਲਾਬ ਦੇ ਥੱਲੇ……………..ਹੋਵੇਗਾ।

The pressure of water at the bottom of the pond is than at the surface.

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

Scroll to Top