NMMS Mathematics Questions

37

Mathematics-1

Important Questions for NMMS Exam

Questions-10

1 / 10

ਸਮਭੁਜੀ ਤ੍ਰਿਭੁਜ ਦੀ ਸਮਮਿਤੀ ਰੇਖਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ?

How many lines of symmetry does an equilateral triangle have?

2 / 10

-7/19 ਦਾ ਜੋੜਾਤਮਕ ਉਲਟ ਪਤਾ ਕਰੋ।

         What is the additive inverse of -7/19 ?

3 / 10

40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ 25% ਬੱਚੇਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁੱਟਬਾਲ ਖੇਡਣਾ         ਪਸੰਦ ਨਹੀਂ ਕਰਦੇ।

There are 40 children in a group. Survey shows that 25% children like to play football           among them. How many of them do not like to play football?

4 / 10

  1. ਦਿੱਤੇ ਗਏ ਚਿੱਤਰ ਵਿੱਚ AB= AC ਹੈ, X ਦਾ ਮੁੱਲ ਪਤਾ ਕਰੋ ।

In the given figure AB= AC, find the value of x.

5 / 10

ਜੇਕਰ ਵਰਗ ਦਾ ਖੇਤਰਫਲ ਚੱਕਰ ਦੇ ਖੇਤਰਫਲ ਬਰਾਬਰ ਹੈ ਤਾਂ ਵਰਗ ਦੀ ਭੁਜਾ ਅਤੇ ਚੱਕਰ ਦੇ ਅਰਧ ਵਿਆਸ ਦਾ ਅਨੁਪਾਤ ਕੀ ਹੋਵੇਗਾ ?

If area of a square is same as area of a circle then what will be the ratio of lengths of side of a square and radius of a circle?

6 / 10

ਇੱਕ ਪਾਸੇ ਤੇ ਸੁੱਟਣ ਤੇ ਸੰਖਿਆ 4 ਪ੍ਰਾਪਤ ਕਰਨ ਦੀ ਸੰਭਾਵਨਾ ਹੈ:-

When a die is thrown, the probability of getting a number 4 is

7 / 10

ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ।

In the given pie chart, the number of students (indegrees) of different countries are shown. Find the percentage of African students.

8 / 10

. 65 ਗ੍ਰਾਮ, 2 ਕਿਲੋਗ੍ਰਾਮ ਦਾ ਕਿੰਨੇ ਪ੍ਰਤੀਸ਼ਤ ਹੈ ?

65 g is what percent of 2 kg?

9 / 10

ਇੱਕ ਕਿਸਾਨ ਕੋਲ ਆਪਣੇ 20 ਪਸ਼ੂਆ ਲਈ 6 ਦਿਨਾਂ ਦੇ ਖਾਣੇ ਦਾ ਪ੍ਰਬੰਧ ਹੈ ? ਜੇ ਉਸ ਕੋਲ 10 ਪਸ਼ੂ ਹੋਰ ਆ ਜਾਣ ਤਾਂ ਖਾਨਾ ਕਿੰਨੇ ਦਿਨ ਚੱਲੇਗਾ ?

A farmer has enough food to feed 20 animals in his cattle for 6 days. How long would the food last if there were 10 more animals in his cattle ?

10 / 10

ਜੇ 5x = 101-99ਤਾਂ x ਦਾ ਮੁੱਲ ਹੈ:

If 5x = 101-992 then value of x is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

4

Mathematics-2

Important Questions for NMMS Exam

Questions-10

1 / 10

ਜਦੋਂ ਕਿਸੇ ਪਰਿਮੇਯ ਸੰਖਿਆ ਦੇ ਅੰਸ਼ ਨੂੰ 4 ਵਧਾਇਆ ਜਾਂਦਾ ਹੈ ਤਾਂ ਉਹ ਪਰਿਮੇਯ ਸੰਖਿਆ 2/3 ਵੱਧ ਜਾਂਦੀ ਹੈ ਉਸ ਪਰਿਮੇਯ ਸੰਖਿਆ ਦਾ ਹਰ ਪਤਾ ਕਰੋ।

When the numerator of a Fraction increases by 4. The Fraction increases by 2/3, then the denominator of the Fraction is

2 / 10

A number is 64 times the square of its reciprocal. Find the number?

3 / 10

38.88, 8.088, 88.8ਅਤੇ88.08ਵਿੱਚੋਂ ਸਭ ਤੋਂ ਵੱਡੀ ਸੰਖਿਆ ਦੱਸੋ।

 Find the largest number among 38.88, 8.088, 88.8and88.08

4 / 10

  1. ਦਿੱਤੇ ਚਿੱਤਰ ਵਿੱਚ PQIIRS TRIIQU ਅਤੇ PTR= 42°ਹੋਵੇ ਤਾ QUR ਪਤਾ ਕਰੋ ?

In the given figure, PQIIRS, TRIIQU and  PTR= 42°. Find ∠QUR?

5 / 10

ਤਿੰਨ ਵੱਖਰੇ ਵੱਖਰੇ ਅੰਕਾਂ ਨੂੰ ਲੈ ਕੇ ਬਣ ਸਕਣ ਵਾਲੀਆਂ ਸਾਰੀਆਂ ਸੰਭਵ ਸੰਖਿਆਵਾਂ ਦਾ ਜੋੜ ਹਮੇਸ਼ਾਂ ਕਿਸ ਸੰਖਿਆ ਨਾਲ ਭਾਗਯੋਗ ਹੁੰਦਾ ਹੈ ?

Which of the following number will be divide the sum of all possible numbers formed by three different digits.

6 / 10

145ਜੇਕਰ x  ਦਾ 30%  72 ਹੋਵੇ ਤਾਂ x ਦਾ ਮੁੱਲ ਹੋਵੇਗਾ:-

If 30% of x is 72, then x is equal to

7 / 10

ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ।

A train crosses a pole in 24 seconds, with a speed of 60 km/hr. Find the length of train.

8 / 10

ਦਿੱਤੇ ਚਿੱਤਰ ਵਿੱਚ, ਜੇਕਰ AOB ਇੱਕ ਸਰਲ ਰੇਖਾ ਹੈ ਤਾਂ × ਦਾ ਮੁੱਲ ਕੀ ਹੋਵੇਗਾ?

In the given figure if AOB is a straight line then the value of x is:

9 / 10

ਜੇ 5x = 101-99ਤਾਂ x ਦਾ ਮੁੱਲ ਹੈ:

If 5x = 101-992 then value of x is:

10 / 10

1.5÷3ਮੁੱਲ ….. ਹੈ।

The value of  is1.5÷3?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

3

Mathematics-3

Important Questions for NMMS Exam

Questions-10

1 / 10

ਦਿੱਤੇ ਚਿੱਤਰ ਵਿੱਚ AOB ਇਕ ਚੱਕਰ ਦਾ ਵਿਆਸ ਹੈ ਜੇਕਰ angle ABC = 60° ਹੋਵੇਤਾਂ angle CAB ਦਾ ਮਾਪ ਕੀ   ਹੋਵੇਗਾ?

In the given figure, AOB is a diameter of a circle. If ABC = 60°, then the measure of CAB is

2 / 10

A number is 64 times the square of its reciprocal. Find the number?

3 / 10

ਪੰਜ ਭੁਜਾਵਾਂ ਵਾਲੇ ਬਹੁਭੁਜ ਨੂੰ ਕੀ ਕਿਹਾ ਜਾਂਦਾ ਹੈ?

A polygon with five sides is called?

4 / 10

  1. ਉਹ ਛੋਟੀ ਤੋਂ ਛੋਟੀ ਪੂਰਨ ਵਰਗ ਵਿਖਿਆ ਪਤਾ ਕਰੋ ਜੇ ਪਹਿਲੀਆਂ ਚਾਰ ਅਭਾਜ ਸੰਖਿਆਵਾਂ ਨਾਲ ਪੂਰੀ ਪੂਰੀ ਵੱਡੀ ਜਾ ਸਕੇ ।

Find the smallest perfect square number which is divisible by first four prime numbers.

5 / 10

ਜੇਕਰ ਵਰਗ ਦਾ ਖੇਤਰਫਲ ਚੱਕਰ ਦੇ ਖੇਤਰਫਲ ਬਰਾਬਰ ਹੈ ਤਾਂ ਵਰਗ ਦੀ ਭੁਜਾ ਅਤੇ ਚੱਕਰ ਦੇ ਅਰਧ ਵਿਆਸ ਦਾ ਅਨੁਪਾਤ ਕੀ ਹੋਵੇਗਾ ?

If area of a square is same as area of a circle then what will be the ratio of lengths of side of a square and radius of a circle?

6 / 10

ਕਟੌਤੀ %- ……………..

Discount%………

7 / 10

ਪ੍ਰਸ਼ਨ ਨੰ: :  ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ:

Read the following information carefully and answer the questions

Statement: The given table shows a survey carried out at a railway station for the arrival / departures of the trains for the month of January 2020.

ਦੇਰੀ ਦਾ ਸਮਾਂ(ਮਿੰਟਾ ਵਿੱਚ)        ਆਉਣ ਵਾਲੀਆਂ ਰੇਲ                   ਲੇਟ ਪਹੁੰਚਣ ਵਾਲੀਆਂ

ਗੱਡੀਆਂ ਦੀ ਗਿਣਤੀ                 ਰੇਲ ਗੱਡੀਆਂ ਦੀ ਕੁੱਲ ਗਿਣਤੀ

Delay (in min.)                   Number of arrivals             Number of  departures

0                                    1250                                        1400

0-30                                   114                                           82

30-60                                31                                             5

60 ਤੋਂ ਜਿਆਦਾ Over 60             5                                             3

ਕੁੱਲ ਜੋੜ   Total                    1400                                        1490

ਲੇਟ ਜਾਣ ਵਾਲੀਆਂ ਰੇਲ ਗੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ?

The total number of late departure of trains is

8 / 10

ਦਿੱਤੇ ਚਿੱਤਰ ਵਿੱਚ, ਜੇਕਰ AOB ਇੱਕ ਸਰਲ ਰੇਖਾ ਹੈ ਤਾਂ × ਦਾ ਮੁੱਲ ਕੀ ਹੋਵੇਗਾ?

In the given figure if AOB is a straight line then the value of x is:

9 / 10

m ਦਾਮੁੱਲ ਪਤਾ ਕਰੋ ਕਰੋ ਜਿਸਦੇ ਲਈ ਹੋਵੇ|

Find the value of m if 5  m ÷5– 3= 125:

10 / 10

ਇੱਕ ਕਿਸਾਨ ਕੋਲ ਆਪਣੇ 20 ਪਸ਼ੂਆ ਲਈ 6 ਦਿਨਾਂ ਦੇ ਖਾਣੇ ਦਾ ਪ੍ਰਬੰਧ ਹੈ ? ਜੇ ਉਸ ਕੋਲ 10 ਪਸ਼ੂ ਹੋਰ ਆ ਜਾਣ ਤਾਂ ਖਾਨਾ ਕਿੰਨੇ ਦਿਨ ਚੱਲੇਗਾ ?

A farmer has enough food to feed 20 animals in his cattle for 6 days. How long would the food last if there were 10 more animals in his cattle ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

0

Mathematics-4

Important Questions for NMMS Exam

Questions-10

1 / 10

(2x+3y)2ਦੇ ਹੱਲ ਵਿੱਚ y2ਦਾ ਗੁਣਾਂਕ ਪਤਾ ਕਰੋ।

What is the coefficient of y2 in the expansion of (2x+3y)2?

2 / 10

The weights (in kg) of 15 students of a class are: 38, 42, 35, 37, 45, 50, 32, 43, 43,    40, 36, 38, 44, 38, 45.Find the mode and median of data.

3 / 10

ਜੇਕਰ d ਇੱਕ ਚੱਕਰ ਦਾ ਵਿਆਸ ਹੋਵੇ ਤਾਂ ਖੇਤਰਫਲ ਹੋਵੇ ਗਾ

  If d in the diameter of a circle, then its area in:-

4 / 10

  1. ਦਿੱਤੇ ਗਏ ਚਿੱਤਰ ਵਿੱਚ AB= AC ਹੈ, X ਦਾ ਮੁੱਲ ਪਤਾ ਕਰੋ ।

In the given figure AB= AC, find the value of x.

5 / 10

ਜੇ 15 ਮਜਦੂਰ ਇੱਕ ਦੀਵਾਰ ਨੂੰ 48 ਘੰਟਿਆਂ ਵਿਚ ਬਣਾ ਸਕਦੇ ਹਨ, ਤਾਂ ਉਹੀ ਕੰਮ ਨੂੰ 30 ਘੰਟਿਆਂ ਵਿਚ ਪੂਰਾ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਲੋੜ ਹੈ ?

If 15 workers can build a wall in 48 hours, how many workers will be required to do the same work in 30 hours?

6 / 10

ਜੇਕਰ ਇੱਕ ਬਹੁਫਲਕ ਦੇ 4 ਤਲ , 4 ਸਿਖਰ ਅਤੇ 6 ਕਿਨਾਰੇ ਹੋਣ ਤਾਂ ਬਹੁਫਲਕ ਦਾ ਨਾਂ ਦੱਸੋ।

If a Polyhedron has 4 faces, 4 vertices and 6 edges, then name the polyhedron.

7 / 10

ਇੱਕ ਏਅਰ ਕੰਡੀਸ਼ਨਰ 30 ਮਿੰਟਾਂ ਵਿੱਚ 8 ਯੂਨਿਟ ਅਤੇ ਇੱਕ ਬਲਬ 6 ਘੰਟੇ ਵਿੱਚ 18 ਯੂਨਿਟ ਬਿਜਲੀ ਖਪਤ ਕਰਦੇ ਹਨ।ਏਅਰ ਕੰਡੀਸ਼ਨਰ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ, ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਣਗੇ।

An A.C. consumes 8 units of electricity in 30 minutes and a bulb consumes 18 units electricity in 6 hours. How much total units of electricity will both AC and bulb consume in 8 days if they run 10 hours a day.

8 / 10

ਚਾਰ ਵੱਖ-ਵੱਖ ਇਲੈਕਟ੍ਰਾਨਿਕ ਜੰਤਰ ਕ੍ਰਮਵਾਰ 30 ਮਿੰਟ, 1 ਘੰਟਾ, 12 ਘੰਟਾ ਅਤੇ 1 ਘੰਟਾ 45 ਮਿੰਟ ਬਾਅਦ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ 12 ਵਜੇ ਦੁਪਹਿਰ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ ਦੁਬਾਰਾ ਫਿਰ ਤੋਂ ਆਵਾਜ਼ ਕਿੰਨੇ ਵਜੇ ਕਰਨਗੇ?

Four different electronic devices make a beep after every 30 min, 1 hours, 112 hour and 1 hour & 45 min, respectively. All the devices beeped together at 12 noon. At what time they will again beep together

9 / 10

1040352 ਦਾ ਮਿਆਰੀ ਰੂਪ ਹੈ :

Standard form of 1040352 is:

10 / 10

ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ :

When a die is thrown, the probability of getting an even number is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

0

Mathematics-5

Important Questions for NMMS Exam

Questions-10

1 / 10

ਸਮਭੁਜੀ ਤ੍ਰਿਭੁਜ ਦੀ ਸਮਮਿਤੀ ਰੇਖਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ?

How many lines of symmetry does an equilateral triangle have?

2 / 10

ਦਿੱਤੇ ਗਏ ਚਿੱਤਰ ਵਿੱਚ ਸਮਮਿਤੀ ਦੀ ਰੇਖਾਵਾਂ ਦੀ ਸੰਖਿਆ ਪਤਾ वने।

What is the number of symmetric lines in the following fig.

3 / 10

ਦਿੱਤੇ ਗਏ ਚਿੱਤਰ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਪਤਾ ਕਰੋ:-

How many symmetric lines are there in the following figure.

4 / 10

  1. ਗੁਰਪ੍ਰੀਤ ਕੁੱਝ ਪੈਨਸਿਲਾਂ 5 ਰੁਪਏ ਪ੍ਰਤੀ ਪੈਨਸਿਨ ਦੀ ਦਰ ਨਾਲ ਖਰੀਦਦੀ ਹੈ ਅਤੇ ਉਨੀਆਂ ਹੀ ਪੈਨਸਿਲਾਂ 6 ਰੁਪਏ ਨਾਲ ਖਰੀਦਦੀ ਹੈ । ਜੇਕਰ ਉਹ ਇਹ ਪੈਨਸਿਲ 5.75 ਰੁਪਏ ਪ੍ਰਤੀ ਪੈਨਸਿਲ ਦੀ ਦਰ ਨਾਲ ਵੇਚੇ ਤਾਂ ਉਸਦਾ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ।

Gurpreet buys some pencils at the rate of Rs. 5 per pencil and the same number of pencils at the rate of Rs. 6 per pencil. If she sells these pencils at the Rate of Rs. 5.75 per pencil, then find her profit or lama percentage.

5 / 10

ਅਨਿਲ ਨੇ ਇੱਕ ਵਸਤੂ 784 ਰੁਪਏ ਦੀ ਖਰੀਦੀ ਜਿਸ ਵਿੱਚ 12% ਸੇਵਾ ਕਰ ਸ਼ਾਮਿਲ ਹੈ। ਕਰ ਤੋਂ ਬਿਨਾਂ ਵਸਤੂ ਦਾ ਮੁੱਲ ਪਤਾ ਕਰੋ।

Anil bought something in Rs. 784 including 12% tax. What is price before tax was added?

6 / 10

145ਜੇਕਰ x  ਦਾ 30%  72 ਹੋਵੇ ਤਾਂ x ਦਾ ਮੁੱਲ ਹੋਵੇਗਾ:-

If 30% of x is 72, then x is equal to

7 / 10

ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ।

A train crosses a pole in 24 seconds, with a speed of 60 km/hr. Find the length of train.

8 / 10

ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 11 ਨਾਲ ਭਾਜਯੋਗ ਹੈ?

Which of the following numbers is divisible by 11?

9 / 10

ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 6 ਨਾਲ ਭਾਜ ਯੋਗ ਹੈ ?

Which of the following is divisible by 6?

10 / 10

1.5÷3ਮੁੱਲ ….. ਹੈ।

The value of  is1.5÷3?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Mathematics-6

Important Questions for NMMS Exam

Questions-10

1 / 10

1 ਤੋਂ 1000 ਵਿੱਚ ਕੁੱਲ ਕਿੰਨੀਆਂ ਸੰਖਿਆਵਾਂ ਹਨ ਜਿਹੜੀਆਂ ਕਿ ਪੂਰਨ ਘਣ ਹਨ?

The no. of perfect cubes between 1 & 1000 is

2 / 10

2/3 = 4/6 = 6/9 = 8/12 = ………….. ਕਥਨ ਨੂੰ ਪੂਰਾ ਕਰੋ।

2/3 = 4/6 = 6/9 = 8/12 = ………….. complete the series.

3 / 10

ਬੋਰਡ ਤੇ ਲਿਖੀਆਂ ਸੰਪੂਰਨ ਸੰਖਿਆਵਾਂ ਦੀ ਵਿਚਲਨ ਸੀਮਾ ਪਤਾ ਕਰੋ।

Some integers are marked on the board, what is the range of these integers

4 / 10

  1. ਦਿੱਤੇ ਚਿੱਤਰ ਵਿੱਚ ਛਾਇਆ ਅੰਕਿਤ ਭਾਗ ਦਾ ਖੇਤਰਫਲ ਪਤਾ ਕਰੋ । ਇੱਥੇ PQRS ਇੱਕ ਸਮਾਂਤਰ ਚਤੁਰਭੁਜ ਹੈ, ਜਿਸ ਵਿੱਚ QR = 42mਅਤੇ LM =35 ਹੈ

Find the area of the shaded region in the given figure. Here PQRS is a parallelogram, in which OR = 42mand LM = 35m Q R

5 / 10

ਜੇ 15 ਮਜਦੂਰ ਇੱਕ ਦੀਵਾਰ ਨੂੰ 48 ਘੰਟਿਆਂ ਵਿਚ ਬਣਾ ਸਕਦੇ ਹਨ, ਤਾਂ ਉਹੀ ਕੰਮ ਨੂੰ 30 ਘੰਟਿਆਂ ਵਿਚ ਪੂਰਾ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਲੋੜ ਹੈ ?

If 15 workers can build a wall in 48 hours, how many workers will be required to do the same work in 30 hours?

6 / 10

ਸੰਖਿਆ3.61492 x 106ਦਾਸਧਾਰਨਰੂਪਕਿਹੜਾਹੈ?

Which of the following is the usual form of 3.61492 x10°?

7 / 10

ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ।

A train crosses a pole in 24 seconds, with a speed of 60 km/hr. Find the length of train.

8 / 10

ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ।

The measures of three angles of a triangle are in the ratio 1:2:3 Then the triangle is a

9 / 10

ਇੱਕ ਚੱਕਰ ਦਾ ਖੇਤਰਫਲ ਦੂਸਰੇ ਚੱਕਰ ਦੇ 100 ਗੁਣਾ ਦੇ ਬਰਾਬਰ ਹੈ ਤਾਂ ਉਹਨਾ ਦੇ ਘੇਰਿਆਂ ਦਾ ਅਨੁਪਾਤ ਕੀ ਹੋਵੇਗਾ ?

A circle has area 100 times the area of another circle. What is the ratio of their circumferences ?

10 / 10

ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ :

When a die is thrown, the probability of getting an even number is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Mathematics-7

Important Questions for NMMS Exam

Questions-10

1 / 10

ਉਸ ਘਣਾਵ ਦੀ ਉਚਾਈ ਪਤਾ ਕਰੋ ਜਿਸਦਾ ਆਇਤਨ 275cm3ਅਤੇ ਅਧਾਰ ਦਾ ਖੇਤਰਫਲ 25cm2ਹੈ?

What is the height of cuboid whose volume is 275cm3 and area of the base is 25cm2?

2 / 10

. In the given figure: if A=100°, AB = AC, CD bisects ACBand BD bisects ABC, then           value of x and y respectively are:

3 / 10

ਬੋਰਡ ਤੇ ਲਿਖੀਆਂ ਸੰਪੂਰਨ ਸੰਖਿਆਵਾਂ ਦੀ ਵਿਚਲਨ ਸੀਮਾ ਪਤਾ ਕਰੋ।

Some integers are marked on the board, what is the range of these integers

4 / 10

  1. ਇੱਕ ਸੰਖਿਆ y ਲਈ, ਭਾਗ y ÷5 ਦਾ ਬਾਕੀ 3 ਬਚਦਾ ਹੈ ਅਤੇ ਭਾਗ y ÷2 ਦਾ ਬਾਕੀ 1 ਬਚਦਾ ਹੈ । ਸੰਖਿਆ ‘y’ ਦਾ ਇਕਾਈ ਅੰਕ ਪਤਾ ਕਰੋ।

For a number y, division y÷ 5 leaves a remainder 3 and division y + 2 leaves a remainder 1. Find the unit place digit of the number ‘y’

5 / 10

ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ।

Find the smallest perfect square which is divisible by 4, 9 and 10 each?

6 / 10

(0.68)2-(0.32)2 ਦਾ ਮੁੱਲ ਕੀ ਹੋਵੇਗਾ

The value of (0.68)2 – (0.32)2is

7 / 10

ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ।

In the given pie chart, the number of students (indegrees) of different countries are shown. Find the percentage of African students.

8 / 10

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ।

Three numbers are in the ratio 2:3:4 and sum of their cubes is 33957. Find the largest number

9 / 10

x – 7 + 7y – xy ਦੇਗੁਣਖੰਡ :

Factors of x – 7 + 7y – xy :

Scroll to Top