NMMS Mathematics Questions 9 Mathematics-1 Important Questions for NMMS Exam Questions-10 1 / 10 ਚਾਰ ਅੱਖਰਾਂ ਵਾਲੀ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਪੂਰਨ ਵਰਗ ਹੋਵੇਗੀ। The greatest four digit perfect square number is 9000 9801 9999 9981 2 / 10 ਚਾਰ ਭੁਜਾਵਾਂ ਵਾਲਾ ਬਹੁਭੁਜ ਇੱਕ ……………….. ਕਹਿਲਾਉਂਦਾ ਹੈ? a) ਸਮਕੋਣ b) ਤ੍ਰਿਭੁਜ c) ਚਤੁਰਭੁਜ d) ਪੰਜਭੁਜ Polygon having 4 sides is known as ……………….. ਸਮਕੋਣ Right angle ਤ੍ਰਿਭੁਜ ) Triangle ਚਤੁਰਭੁਜ quadrilateral ਪੰਜਭੁਜ Pentagon 3 / 10 ਜੇਕਰ ਘਣ ਦੀ ਹਰੇਕ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਆਇਤਨ ਵਿੱਚ ਕਿਨ੍ਹੇ ਗੁਣਾ ਵਾਧਾ ਹੋਵੇਗਾ। If each edge of a cube is doubled, how many times its volume increase? 2ਗੁਣਾ 2 times 4ਗੁਣਾ 4 times 6ਗੁਣਾ 6 times 8ਗੁਣਾ 8 times 4 / 10 ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਦਾ ਪਤਾ ਕਰੋ ? Find the probability of getting a composite number on throwing a dice? 1/6 13 2/3 ½ 5 / 10 ਸਿਰਫ ਰੇਖਾ ਖੰਡਾਂ ਨਾਲ ਬਣੀ ਸਧਾਰਨ ਬੰਦ ਵਕਰ ਨੂੰ ਕੀ ਕਹਿੰਦੇ ਹਨ ? What is the name of the simple closed curve made up of only line segments called? ਸਧਾਰਨ ਵਕਰ (Simple curve ) ਬਹੁਭੁਜ (Polygon) ਬੰਦ ਵਕਰ (Closed curve ) ਸਮਤਲ ਵਕਰ( Plane curve) 6 / 10 ਇੱਕ ਸਕੂਲ ਦੀ10 + 1 ਕਲਾਸ ਵਿੱਚ ਕੁੱਲ 780 ਵਿਦਿਆਰਥੀਆਂ ਵਿਚੋਂ 55% ਵਿਦਿਆਰਥੀ ਸਾਇੰਸ ਸਟਰੀਮ ਵਿੱਚ ਪੜਦੇ ਹਨ।ਬਾਕੀ ਵਿਦਿਆਰਥੀ ਕਮਰਸ ਸਟਰੀਮ ਪੜਦੇ ਹਨ।ਕਮਰਸ ਸਟਰੀਮ ਦੇ ਵਿਦਿਆਰਥੀਆਂ ਦੀ ਗਿਣਤੀ ਪਤਾਕ ਰੋ In a 10+1 Class of a school out of 780 total students 55% students are of Science stream. The remaining students are of Commerce. Find the number of students of Commerce stream. 351 426 531 249 7 / 10 ਜੇਕਰ (-2)k+1 x (0.5)3 = (-2)7 ਹੋਵੇ ਤਾਂ k ਦਾ ਮੁੱਲ ਪਤਾ ਕਰੋ। Find the value of k, if (-2)k+1 x (0.5)3 = (-2)7 5 3 9 2 8 / 10 . 65 ਗ੍ਰਾਮ, 2 ਕਿਲੋਗ੍ਰਾਮ ਦਾ ਕਿੰਨੇ ਪ੍ਰਤੀਸ਼ਤ ਹੈ ? 65 g is what percent of 2 kg? 1 2 3 4 9 / 10 ਇੱਕ ਜਮਾਤ ਵਿੱਚ 45% ਲੜਕੀਆਂ ਹਨ। ਜੇਕਰ ਜਮਾਤ ਵਿੱਚ 22 ਲੜਕੇ ਹੋਣ ਤਾਂ ਜਮਾਤ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ? In a class, 45% of students are girl. If there are 22 boys in the class, then the total number of students in the class is: 30 36 40 44 10 / 10 ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ : When a die is thrown, the probability of getting an even number is: 1/3 1/2 4/6 1/6 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 2 Mathematics-2 Important Questions for NMMS Exam Questions-10 1 / 10 ∆ABCਦਾ∠C ਇਕ ਸਮਕੋਣ ਹੈ। ਜੇਕਰAC = 5ਸਮਅਤੇBC = 12 ਸਮ ਤਾਂ AB ਦੀ ਲੰਬਾਈ ਪਤਾ ਕਰੋ। In a ∆ABC, AC = 5 cm, BC = 12 cm &∠C is a right angle. Find the length of AB. 13ਸਮ 13cm 12ਸਮ 12cm 5ਸਮ 5cm 2ਸਮ 2cm 2 / 10 A number is 64 times the square of its reciprocal. Find the number? 10 4 2 16 3 / 10 ਜੇਕਰ ਘਣ ਦੀ ਹਰੇਕ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਆਇਤਨ ਵਿੱਚ ਕਿਨ੍ਹੇ ਗੁਣਾ ਵਾਧਾ ਹੋਵੇਗਾ। If each edge of a cube is doubled, how many times its volume increase? 2ਗੁਣਾ 2 times 4ਗੁਣਾ 4 times 6ਗੁਣਾ 6 times 8ਗੁਣਾ 8 times 4 / 10 1 ਸੈਂਟੀਮੀਟਰ, 1 ਕਿਲੋਮੀਟਰ ਦਾ ਕਿੰਨੇ ਪ੍ਰਤੀਸ਼ਤ ਹੈ ? What percent of 1 km is 1 cm? 1% 0.001% 0.01% 10% 5 / 10 ਦਿੱਤਾ ਗਿਆ ਪਾਈ ਚਾਰਟ ਤਿੰਨ ਵਿਦਿਆਰਥੀਆਂ ਰਮਨ, ਕਮਲ ਅਤੇ ਮੋਨੂੰ ਦੇ ਜਿੱਤਣ ਦੀ ਸੰਭਾਵਨਾ ਨੂੰ ਦਰਸਾ ਰਿਹਾ ਹੈ। ਰਮਨ ਦੇ ਜਿੱਤਣ ਦੀ ਸੰਭਾਵਨਾ ਪਤਾ ਕਰੋ ? Given pie chart shows the probability of winning of three students Raman, Kamal and Monu. Find the probability of winning of Raman? 240 5/18 2/3 120% all of these 6 / 10 ਇੱਕ ਘਣ ਬਣਾਉਣ ਲਈ , 4 ਸਮ , 2 ਸਮ ਅਤੇ 5 ਸਮਭੁਜਾਵਾਂ ਵਾਲੇ ਕਿੰਨੇ ਘਣਾਵਾਂ ਦੀ ਜਰੂਰਤ ਹੋਵੇਗੀ? How many Cuboids with sides 5 cm, 2 cm and 5 cm are needed to make a Cube? 20 50 10 15 7 / 10 ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ। A train crosses a pole in 24 seconds, with a speed of 60 km/hr. Find the length of train. 300 ਮੀਟਰ 300m 400 ਮੀਟਰ 400m 240 ਮੀਟਰ 240m 600 ਮੀਟਰ 600m 8 / 10 ਚਾਰ ਵੱਖ-ਵੱਖ ਇਲੈਕਟ੍ਰਾਨਿਕ ਜੰਤਰ ਕ੍ਰਮਵਾਰ 30 ਮਿੰਟ, 1 ਘੰਟਾ, 12 ਘੰਟਾ ਅਤੇ 1 ਘੰਟਾ 45 ਮਿੰਟ ਬਾਅਦ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ 12 ਵਜੇ ਦੁਪਹਿਰ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ ਦੁਬਾਰਾ ਫਿਰ ਤੋਂ ਆਵਾਜ਼ ਕਿੰਨੇ ਵਜੇ ਕਰਨਗੇ? Four different electronic devices make a beep after every 30 min, 1 hours, 112 hour and 1 hour & 45 min, respectively. All the devices beeped together at 12 noon. At what time they will again beep together 12 ਵਜੇ ਅੱਧੀ ਰਾਤ 12 midnight 3 ਵਜੇ ਸਵੇਰੇ 3 a.m 6 ਵਜੇ ਸਵੇਰੇ 6 a.m. 9 ਵਜੇ ਸਵੇਰੇ 9 a.m. 9 / 10 ਜੇ 5x = 1012 -992 ਤਾਂ x ਦਾ ਮੁੱਲ ਹੈ: If 5x = 1012 -992 then value of x is: 400 60 80 100 10 / 10 (-33)×102+(-33)x(-2) ਦਾ ਮੁੱਲ ਹੈ? Value of(-33)×102+(-33)x(-2)is: 3300 -3300 3432 -3432 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 2 Mathematics-3 Important Questions for NMMS Exam Questions-10 1 / 10 ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ – Which of the following statements is a wrong statement 0 (ਜ਼ੀਰੋ) ਇਕ ਪਰਿਮੇਯ ਸੰਖਿਆ ਹੈ। 0 (zero) is a rational number 27, 3 ਦਾ ਗੁਣਨਫਲ ਹੈ। 27, is a factor of 3 √225=15 √225=15 7,56 ਦਾ ਗੁਣਨਖੰਡ ਹੈ। 7 is a factor of 56 2 / 10 The weights (in kg) of 15 students of a class are: 38, 42, 35, 37, 45, 50, 32, 43, 43, 40, 36, 38, 44, 38, 45.Find the mode and median of data. 38,40 40,38 32,50 50,32 3 / 10 ਸਮਾਂਤਰ ਚਤੁਰਭੁਜ PQRS ਦਾ ਪਰਿਮਾਪ ਹੋਵੇਗਾ। Perimeter of parallelogram PQRS is 12 cm 7 cm 19 cm 38 CM 4 / 10 ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਦਾ ਪਤਾ ਕਰੋ ? Find the probability of getting a composite number on throwing a dice? 1/6 13 2/3 ½ 5 / 10 ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ। Find the probability of getting a composite number on throwing a dice? 1/6 1⁄3 2/3 1⁄2 6 / 10 ਇੱਕ ਸਕੂਲ ਦੀ10 + 1 ਕਲਾਸ ਵਿੱਚ ਕੁੱਲ 780 ਵਿਦਿਆਰਥੀਆਂ ਵਿਚੋਂ 55% ਵਿਦਿਆਰਥੀ ਸਾਇੰਸ ਸਟਰੀਮ ਵਿੱਚ ਪੜਦੇ ਹਨ।ਬਾਕੀ ਵਿਦਿਆਰਥੀ ਕਮਰਸ ਸਟਰੀਮ ਪੜਦੇ ਹਨ।ਕਮਰਸ ਸਟਰੀਮ ਦੇ ਵਿਦਿਆਰਥੀਆਂ ਦੀ ਗਿਣਤੀ ਪਤਾਕ ਰੋ In a 10+1 Class of a school out of 780 total students 55% students are of Science stream. The remaining students are of Commerce. Find the number of students of Commerce stream. 351 426 531 249 7 / 10 ਆਇਤਾਕਾਰ ਖੇਤ ਦਾ ਪਰਿਆਪ 480 ਮੀਟਰ ਹੈ ਅਤੇ ਲੰਬਾਈ ਅਤੇ ਚੌੜਾਈ ਦਾ ਅਨੁਪਾਤ 5:3 ਹੈ ਤਾਂ ਖੇਤ ਦਾ ਖੇਤਰਫਲ ਕੀ ਹੋਵੇਗਾ? The perimeter of rectangular field is 480 meters and the ratio between the length and breadth is 5:3 Then what is the area of the field? 7200 ਮੀਟਰ2 7200m2 1500 ਮੀਟਰ21500m2 13500 ਮੀਟਰ213500m2 5400 ਮੀਟਰ2 5400m2 8 / 10 A ਨੂੰ, ਰੁਪਏ 28/- A, Rs. 28 B ਨੂੰ, ਰੁਪਏ 3/- B, Rs. 3 C ਨੂੰ, ਰੁਪਏ 20- C, Rs. 20 C ਨੂੰ, ਰੁਪਏ 25/- C, Rs. 25 9 / 10 m ਦਾਮੁੱਲ ਪਤਾ ਕਰੋ ਕਰੋ ਜਿਸਦੇ ਲਈ ਹੋਵੇ| Find the value of m if 5 m ÷5– 3= 125: 0 -2 4 3 10 / 10 1.5÷3ਮੁੱਲ ….. ਹੈ। The value of is1.5÷3? 5 0.05 05 4.5 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-4 Important Questions for NMMS Exam Questions-10 1 / 10 ਦਿੱਤੇ ਚਿੱਤਰ ਵਿੱਚ AOB ਇਕ ਚੱਕਰ ਦਾ ਵਿਆਸ ਹੈ ਜੇਕਰ angle ∠ABC = 60° ਹੋਵੇਤਾਂ angle ∠CAB ਦਾ ਮਾਪ ਕੀ ਹੋਵੇਗਾ? In the given figure, AOB is a diameter of a circle. If ∠ABC = 60°, then the measure of ∠CAB is 60° 30° 90° 45° 2 / 10 ਵਰਗ ਦਾ ਪਰਿਮਾਪ= …………….. x ਇੱਕ ਭੁਜਾ ਦੀ ਲੰਬਾਦੀ Perimeter of square = ……………. x length of side of square. 2 5 4 1/4 3 / 10 ਇੱਕ ਸਮਕੋਣੀ ਤ੍ਰਿਭੁਜ ਵਿੱਚ ਵੱਧ ਤੋਂ ਵੱਧ ਕਿੰਨੇ ਸਮਕੋਣ ਹੋ ਸਕਦੇ ਹਨ? Maximum numbers of right angles in a right angled triangle are 2 1 3 0 4 / 10 ਦਿੱਤੇ ਗਏ ਗੋਲ ਨਕਸ਼ੇ ਵਿੱਚ ਇੱਕ ਰਾਜ ਸਰਕਾਰ ਵੱਲੋਂ ਵੱਖ ਵੱਖ ਮੱਦਾਂ ਤੇ ਕੀਤੇ ਗਏ ਖਰਚ ਨੂੰ ਦਰਸਾਇਆ ਗਿਆ ਹੈ । ਜੇਕਰ ਸਰਕਾਰ ਦੁਆਰਾ ਕੁੱਲ 20 ਕਰੋੜ ਰੁ; ਦਾ ਖਰਚ ਕੀਤਾ ਗਿਆ ਹੋਵੇ ਤਾਂ ਪਤਾ ਕਰੋ ਕਿ ‘ਹੋਰ’ ਮੱਦ ਤੇ ਸਿੱਖਿਆ ਮੱਦ ਤੋਂ ਕਿੰਨਾ ਜ਼ਿਆਦਾ ਖਰਚ ਕੀਤਾ ਗਿਆ ? Given pie chart represents the expenditure of a State Govt. under different heads. If the total expenditure is Rs. 20 crores. How much more money was spent on ‘others head education head? than 40 LAKHS 4 CRORES 4 LAKHS 4 THOUSAND 5 / 10 ਦਿੱਤਾ ਗਿਆ ਪਾਈ ਚਾਰਟ ਤਿੰਨ ਵਿਦਿਆਰਥੀਆਂ ਰਮਨ, ਕਮਲ ਅਤੇ ਮੋਨੂੰ ਦੇ ਜਿੱਤਣ ਦੀ ਸੰਭਾਵਨਾ ਨੂੰ ਦਰਸਾ ਰਿਹਾ ਹੈ। ਰਮਨ ਦੇ ਜਿੱਤਣ ਦੀ ਸੰਭਾਵਨਾ ਪਤਾ ਕਰੋ ? Given pie chart shows the probability of winning of three students Raman, Kamal and Monu. Find the probability of winning of Raman? 240 5/18 2/3 120% all of these 6 / 10 ਜੇਕਰ ਇੱਕ ਬਹੁਫਲਕ ਦੇ 4 ਤਲ , 4 ਸਿਖਰ ਅਤੇ 6 ਕਿਨਾਰੇ ਹੋਣ ਤਾਂ ਬਹੁਫਲਕ ਦਾ ਨਾਂ ਦੱਸੋ। If a Polyhedron has 4 faces, 4 vertices and 6 edges, then name the polyhedron. ਆਇਤਾਕਾਰਪ੍ਰਿਜ਼ਮ (Rectangular Prizm.) ਤ੍ਰਿਭੁਜਾਕਾਰਪ੍ਰਿਜ਼ਮ (Triangular Prizm) ਆਇਤਾਕਾਰਪਿਰਾਮਿਡ (Rectangular Pyramid ) ਤ੍ਰਿਭੁਜਾਕਾਰਪਿਰਾਮਿਡ( Triangular Pyramid) 7 / 10 ਪ੍ਰਸ਼ਨ ਨੰ: : ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ: Read the following information carefully and answer the questions Statement: The given table shows a survey carried out at a railway station for the arrival / departures of the trains for the month of January 2020. ਦੇਰੀ ਦਾ ਸਮਾਂ(ਮਿੰਟਾ ਵਿੱਚ) ਆਉਣ ਵਾਲੀਆਂ ਰੇਲ ਲੇਟ ਪਹੁੰਚਣ ਵਾਲੀਆਂ ਗੱਡੀਆਂ ਦੀ ਗਿਣਤੀ ਰੇਲ ਗੱਡੀਆਂ ਦੀ ਕੁੱਲ ਗਿਣਤੀ Delay (in min.) Number of arrivals Number of departures 0 1250 1400 0-30 114 82 30-60 31 5 60 ਤੋਂ ਜਿਆਦਾ Over 60 5 3 ਕੁੱਲ ਜੋੜ Total 1400 1490 ਰੇਲਵੇ ਸਟੇਸ਼ਨ ਤੇ ਲੇਟ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ ਕਿੰਨੇ ਪ੍ਰਤੀਸ਼ਤ ਹੈ? The percentage of number of trains arriving late at the station is: 10% 10.4% 10.7% 10.9% 8 / 10 ਚਾਰ ਵੱਖ-ਵੱਖ ਇਲੈਕਟ੍ਰਾਨਿਕ ਜੰਤਰ ਕ੍ਰਮਵਾਰ 30 ਮਿੰਟ, 1 ਘੰਟਾ, 12 ਘੰਟਾ ਅਤੇ 1 ਘੰਟਾ 45 ਮਿੰਟ ਬਾਅਦ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ 12 ਵਜੇ ਦੁਪਹਿਰ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ ਦੁਬਾਰਾ ਫਿਰ ਤੋਂ ਆਵਾਜ਼ ਕਿੰਨੇ ਵਜੇ ਕਰਨਗੇ? Four different electronic devices make a beep after every 30 min, 1 hours, 112 hour and 1 hour & 45 min, respectively. All the devices beeped together at 12 noon. At what time they will again beep together 12 ਵਜੇ ਅੱਧੀ ਰਾਤ 12 midnight 3 ਵਜੇ ਸਵੇਰੇ 3 a.m 6 ਵਜੇ ਸਵੇਰੇ 6 a.m. 9 ਵਜੇ ਸਵੇਰੇ 9 a.m. 9 / 10 x – 7 + 7y – xy ਦੇਗੁਣਖੰਡ : Factors of x – 7 + 7y – xy : x – 7)(1 + y) (x + 7)(1 – y) (x – 7)(1 – y) (x + 7)(1 + y) 10 / 10 1040352 ਦਾ ਮਿਆਰੀ ਰੂਪ ਹੈ : Standard form of 1040352 is: 1.040352× 107 1.040352× 106 10.40352× 105 10.40352× 106 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-5 Important Questions for NMMS Exam Questions-10 1 / 10 ਪਹਿਲੀਆਂ ਅੱਠ ਅਭਾਜ ਸੰਖਿਆਵਾਂ ਦੀ ਵਿਚਲਨ ਸੀਮਾ ਕੀ ਹੋਵੇਗੀ? What is the range of first eight prime numbers? 19 13 17 11 2 / 10 70° ਦਾ ਕੋਣ ਕਿਸ ਤਰ੍ਹਾਂ ਦਾ ਕੋਣ ਹੈ? Which type of angle 70° is? ਨਿਊਨ ) acute angle ਅਧਿਕ obtuse angle ਰਿਲੈਕਸ reflex angle ਸਮਕੋਣ right angle 3 / 10 ਹੇਠ ਦਿੱਤੇ ਚਿੱਤਰ ਦਰਸਾਉਂਦੇ ਹਨ:- The following figures represent ¼÷3 3× ¼ ¾×3 3÷¼ 4 / 10 ਜੇਕਰ ਇੱਕ ਵਸਤੂ ਦਾ ਮੁੱਲ 20% ਵਧਾ ਕੇ ਫਿਰ 20% ਘਟਾਇਆ ਜਾਂਦਾ ਹੈ ਤਾਂ ਕਿੰਨੇ ਪ੍ਰਤੀਸ਼ਤ ਵਾਧਾ/ਘਾਟਾ ਹੋਵੇਗਾ? If the price of an article is increased by 20% then decreased by 20%, then how much increase/decrease percentage will be there? ਕੋਈ ਬਦਲਾਅ ਨਹੀਂ( No change) 4% ਵਾਧਾ(4% increase) 4%ਘਾਟਾ(4% decrease ) 10%ਘਾਟਾ10% decrease 5 / 10 ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ। Find the probability of getting a composite number on throwing a dice? 1/6 1⁄3 2/3 1⁄2 6 / 10 ਇੱਕ ਸਕੂਲ ਦੀ10 + 1 ਕਲਾਸ ਵਿੱਚ ਕੁੱਲ 780 ਵਿਦਿਆਰਥੀਆਂ ਵਿਚੋਂ 55% ਵਿਦਿਆਰਥੀ ਸਾਇੰਸ ਸਟਰੀਮ ਵਿੱਚ ਪੜਦੇ ਹਨ।ਬਾਕੀ ਵਿਦਿਆਰਥੀ ਕਮਰਸ ਸਟਰੀਮ ਪੜਦੇ ਹਨ।ਕਮਰਸ ਸਟਰੀਮ ਦੇ ਵਿਦਿਆਰਥੀਆਂ ਦੀ ਗਿਣਤੀ ਪਤਾਕ ਰੋ In a 10+1 Class of a school out of 780 total students 55% students are of Science stream. The remaining students are of Commerce. Find the number of students of Commerce stream. 351 426 531 249 7 / 10 ਇੱਕ ਏਅਰ ਕੰਡੀਸ਼ਨਰ 30 ਮਿੰਟਾਂ ਵਿੱਚ 8 ਯੂਨਿਟ ਅਤੇ ਇੱਕ ਬਲਬ 6 ਘੰਟੇ ਵਿੱਚ 18 ਯੂਨਿਟ ਬਿਜਲੀ ਖਪਤ ਕਰਦੇ ਹਨ।ਏਅਰ ਕੰਡੀਸ਼ਨਰ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ, ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਣਗੇ। An A.C. consumes 8 units of electricity in 30 minutes and a bulb consumes 18 units electricity in 6 hours. How much total units of electricity will both AC and bulb consume in 8 days if they run 10 hours a day. 1520 ਯੂਨਿਟ 1520 units 1548 ਯੂਨਿਟ 1548 units 1528 ਯੂਨਿਟ1528 units 1525 ਯੂਨਿਟ 1525 units 8 / 10 ਚਾਰ ਵੱਖ-ਵੱਖ ਇਲੈਕਟ੍ਰਾਨਿਕ ਜੰਤਰ ਕ੍ਰਮਵਾਰ 30 ਮਿੰਟ, 1 ਘੰਟਾ, 12 ਘੰਟਾ ਅਤੇ 1 ਘੰਟਾ 45 ਮਿੰਟ ਬਾਅਦ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ 12 ਵਜੇ ਦੁਪਹਿਰ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ ਦੁਬਾਰਾ ਫਿਰ ਤੋਂ ਆਵਾਜ਼ ਕਿੰਨੇ ਵਜੇ ਕਰਨਗੇ? Four different electronic devices make a beep after every 30 min, 1 hours, 112 hour and 1 hour & 45 min, respectively. All the devices beeped together at 12 noon. At what time they will again beep together 12 ਵਜੇ ਅੱਧੀ ਰਾਤ 12 midnight 3 ਵਜੇ ਸਵੇਰੇ 3 a.m 6 ਵਜੇ ਸਵੇਰੇ 6 a.m. 9 ਵਜੇ ਸਵੇਰੇ 9 a.m. 9 / 10 m ਦਾਮੁੱਲ ਪਤਾ ਕਰੋ ਕਰੋ ਜਿਸਦੇ ਲਈ ਹੋਵੇ| Find the value of m if 5 m ÷5– 3= 125: 0 -2 4 3 10 / 10 ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ : When a die is thrown, the probability of getting an even number is: 1/3 1/2 4/6 1/6 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-6 Important Questions for NMMS Exam Questions-10 1 / 10 30 ਸਮ ਅਰਥ ਵਿਆਸ ਵਾਲੇ ਚੱਕਰ ਦਾ ਖੇਤਰਫਲ ਪਤਾ ਕਰੋ? (π = 3.14) What is the area of a circle whose radius is 30 cm? 2826ਸਮ2 2826cm2 2628ਸਮ2 2628 cm2 2268ਸਮ2 2268cm2 6822ਸਮ2 6822 cm2 2 / 10 The weights (in kg) of 15 students of a class are: 38, 42, 35, 37, 45, 50, 32, 43, 43, 40, 36, 38, 44, 38, 45.Find the mode and median of data. 38,40 40,38 32,50 50,32 3 / 10 ਇੱਕ ਸਮਕੋਣੀ ਤ੍ਰਿਭੁਜ ਵਿੱਚ ਵੱਧ ਤੋਂ ਵੱਧ ਕਿੰਨੇ ਸਮਕੋਣ ਹੋ ਸਕਦੇ ਹਨ? Maximum numbers of right angles in a right angled triangle are 2 1 3 0 4 / 10 ਦਿੱਤੇ ਗਏ ਚਿੱਤਰ ਵਿੱਚ A ABC ਅਤੇ A DBC ਇੱਕ ਹੀ ਆਧਾਰ BC ਤੇ ਸਥਿਤ ਹਨ। ਜੇਕਰ AB = DC ਅਤੇ AC=DB ਹੋਵੇ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ? In the given figure, ABC and DBC are on the same base BC, AB = DC and AC = DB then which of the following is true? ∆ ABC ≅∆ DBC ΔΑΒC ≅∆ CBD ∆ABC ≅∆DCB ∆ABC ≅∆ BCD 5 / 10 ਇੱਕ ਘਟਾਵ ਵਿੱਚ ਕਿੰਨੇ ਸਿਖਰ ਅਤੇ ਕਿੰਨ੍ਹੇ ਕਿਨਾਰੇ ਹੁੰਦੇ ਹਨ ? Number of vertices and edges in a Cuboid are ? 6,6 6,8 6,12 8, 12 6 / 10 (0.68)2-(0.32)2 ਦਾ ਮੁੱਲ ਕੀ ਹੋਵੇਗਾ The value of (0.68)2 – (0.32)2is -1 0 1 0.36 7 / 10 ਇੱਕ ਏਅਰ ਕੰਡੀਸ਼ਨਰ 30 ਮਿੰਟਾਂ ਵਿੱਚ 8 ਯੂਨਿਟ ਅਤੇ ਇੱਕ ਬਲਬ 6 ਘੰਟੇ ਵਿੱਚ 18 ਯੂਨਿਟ ਬਿਜਲੀ ਖਪਤ ਕਰਦੇ ਹਨ।ਏਅਰ ਕੰਡੀਸ਼ਨਰ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ, ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਣਗੇ। An A.C. consumes 8 units of electricity in 30 minutes and a bulb consumes 18 units electricity in 6 hours. How much total units of electricity will both AC and bulb consume in 8 days if they run 10 hours a day. 1520 ਯੂਨਿਟ 1520 units 1548 ਯੂਨਿਟ 1548 units 1528 ਯੂਨਿਟ1528 units 1525 ਯੂਨਿਟ 1525 units 8 / 10 ਪ੍ਰਸ਼ਨ ਨੰ: : ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ: Read the following information carefully and answer the questions Statement: The given table shows a survey carried out at a railway station for the arrival / departures of the trains for the month of January 2020. ਦੇਰੀ ਦਾ ਸਮਾਂ(ਮਿੰਟਾ ਵਿੱਚ) ਆਉਣ ਵਾਲੀਆਂ ਰੇਲ ਲੇਟ ਪਹੁੰਚਣ ਵਾਲੀਆਂ ਗੱਡੀਆਂ ਦੀ ਗਿਣਤੀ ਰੇਲ ਗੱਡੀਆਂ ਦੀ ਕੁੱਲ ਗਿਣਤੀ Delay (in min.) Number of arrivals Number of departures 0 1250 1400 0-30 114 82 30-60 31 5 60 ਤੋਂ ਜਿਆਦਾ Over 60 5 3 ਕੁੱਲ ਜੋੜ Total 1400 1490 ਲੇਟ ਜਾਣ ਵਾਲੀਆਂ ਰੇਲ ਗੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ? The total number of late departure of trains is 85 87 90 150 9 / 10 m ਦਾਮੁੱਲ ਪਤਾ ਕਰੋ ਕਰੋ ਜਿਸਦੇ ਲਈ ਹੋਵੇ| Find the value of m if 5 m ÷5– 3= 125: 0 -2 4 3 10 / 10 ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ : When a die is thrown, the probability of getting an even number is: 1/3 1/2 4/6 1/6 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 0 Mathematics-7 Important Questions for NMMS Exam Questions-10 1 / 10 ਮੁੱਲ ਪਤਾ ਕਰੋ। Find the value of 4 6 8 10 2 / 10 2/3 = 4/6 = 6/9 = 8/12 = ………….. ਕਥਨ ਨੂੰ ਪੂਰਾ ਕਰੋ। 2/3 = 4/6 = 6/9 = 8/12 = ………….. complete the series. 10/15 1/2 3/2 -1/2 3 / 10 ਜੇਕਰ d ਇੱਕ ਚੱਕਰ ਦਾ ਵਿਆਸ ਹੋਵੇ ਤਾਂ ਖੇਤਰਫਲ ਹੋਵੇ ਗਾ। If d in the diameter of a circle, then its area in:- A B C D 4 / 10 ਦਿੱਤੇ ਚਿੱਤਰ ਵਿੱਚ PQIIRS TRIIQU ਅਤੇ PTR= 42°ਹੋਵੇ ਤਾ QUR ਪਤਾ ਕਰੋ ? In the given figure, PQIIRS, TRIIQU and PTR= 42°. Find ∠QUR? 42° 84° 142° 138° 5 / 10 ਜੇਕਰ ਵਰਗ ਦਾ ਖੇਤਰਫਲ ਚੱਕਰ ਦੇ ਖੇਤਰਫਲ ਬਰਾਬਰ ਹੈ ਤਾਂ ਵਰਗ ਦੀ ਭੁਜਾ ਅਤੇ ਚੱਕਰ ਦੇ ਅਰਧ ਵਿਆਸ ਦਾ ਅਨੁਪਾਤ ਕੀ ਹੋਵੇਗਾ ? If area of a square is same as area of a circle then what will be the ratio of lengths of side of a square and radius of a circle? √(π:1) √(π:2) 1 :√π π:1 6 / 10 ਇੱਕ ਸਕੂਲ ਦੀ10 + 1 ਕਲਾਸ ਵਿੱਚ ਕੁੱਲ 780 ਵਿਦਿਆਰਥੀਆਂ ਵਿਚੋਂ 55% ਵਿਦਿਆਰਥੀ ਸਾਇੰਸ ਸਟਰੀਮ ਵਿੱਚ ਪੜਦੇ ਹਨ।ਬਾਕੀ ਵਿਦਿਆਰਥੀ ਕਮਰਸ ਸਟਰੀਮ ਪੜਦੇ ਹਨ।ਕਮਰਸ ਸਟਰੀਮ ਦੇ ਵਿਦਿਆਰਥੀਆਂ ਦੀ ਗਿਣਤੀ ਪਤਾਕ ਰੋ In a 10+1 Class of a school out of 780 total students 55% students are of Science stream. The remaining students are of Commerce. Find the number of students of Commerce stream. 351 426 531 249 7 / 10 ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ। Three numbers are in the ratio 2:3:4 and sum of their cubes is 33957. Find the largest number 28 21 32 14 8 / 10 ਪ੍ਰਸ਼ਨ ਨੰ: : ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ: Read the following information carefully and answer the questions Statement: The given table shows a survey carried out at a railway station for the arrival / departures of the trains for the month of January 2020. ਦੇਰੀ ਦਾ ਸਮਾਂ(ਮਿੰਟਾ ਵਿੱਚ) ਆਉਣ ਵਾਲੀਆਂ ਰੇਲ ਲੇਟ ਪਹੁੰਚਣ ਵਾਲੀਆਂ ਗੱਡੀਆਂ ਦੀ ਗਿਣਤੀ ਰੇਲ ਗੱਡੀਆਂ ਦੀ ਕੁੱਲ ਗਿਣਤੀ Delay (in min.) Number of arrivals Number of departures 0 1250 1400 0-30 114 82 30-60 31 5 60 ਤੋਂ ਜਿਆਦਾ Over 60 5 3 ਕੁੱਲ ਜੋੜ Total 1400 1490 ਰੇਲਵੇ ਸਟੇਸ਼ਨ ਤੇ ਲੇਟ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ ਕਿੰਨੇ ਪ੍ਰਤੀਸ਼ਤ ਹੈ? The percentage of number of trains arriving late at the station is: 10% 10.4% 10.7% 10.9% 9 / 10 1 + 3 + 5 + 7 + 9 + 11 + 13 + 15 + 17 = 6 2 82 102 92 10 / 10 1.1 ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ : The volume of a cube with edge 1.1 is: 13.31 1.331 133.1 1331 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback