NMMS Social Study Questions 12 Social Study-1 Important Questions for Revision Question-20 1 / 20 1. ਧਨ ਬਿਲ ਪੇਸ਼ ਕਿਤਾ ਜਾਂਦਾ ਹੈ – The Finance Bill (Money Bill) can be presented in – a) ਕੇਵਲ ਰਾਜ ਸਭਾ ਵਿੱਚ only in Rajya Sabha b) ਕੇਵਲ ਲੋਕ ਸਭਾ ਵਿੱਚ only in Lok Sabha c) ਦੋਨਾਂ ਸਦਨਾਂ ਵਿੱਚ (ਸੰਸਦ ਦੇ) In both chambers of Parliament d) ਕੇਵਲ ਅਦਾਲਤ ਵਿੱਚ only in courts 2 / 20 2. ਓਜ਼ਨ ਪਰਤ ਕਿਹੜੇ ਮੰਡਲ ਵਿੱਚ ਪਾਈ ਜਾਂਦੀ ਹੈ? In which sphere the Ozone layer is found? a) ਤਾਪ ਮੰਡਲ Thermosphere b) ਸਮਤਾਪ ਮੰਡਲ Stratosphere c) ਅਸ਼ਾਂਤੀ ਮੰਡਲ Troposphere d) ਬਾਹਰੀ ਮੰਡਲ Exosphere 3 / 20 3. ਬੜੌਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? Who established Baroda University in 1948? a) ਰਾਜਾ ਰਾਮਮੋਹਨ ਰਾਏ Raja Ram Mohan Rai b) ਮਹਾਰਾਜਾ ਸਿਆਜੀ ਰਾਓ Maharaja Siaji Rao c) ਸਵਾਮੀ ਵਿਵੇਕਾਨੰਦ Swami Vivekananda d) ਰਵਿੰਦਰ ਨਾਥ ਟੈਗੋਰ Ravinder Nath Tagore 4 / 20 4. ਕਿਸ ਨੇ 29 ਮਾਰਚ, 1849 ਈ. ਨੂੰ ਪੰਜਾਬ ਨੂੰ ਅੰਗਰੇਜ਼ ਸਾਮਰਾਜ ਵਿੱਚ ਸ਼ਾਮਲ ਕੀਤਾ? Who annexed Punjab to the British Empire in 29 March, 1849 a) ਲਾਰਡ ਵੈਲਜ਼ਲੀ Lord Welleselly b) ਲਾਰਡ ਕਾਰਨਵਾਲਿਸ Lord Carnwallis c) ਲਾਰਡ ਡਲਹੋਜ਼ੀ Lord Dalhousie d) ਲਾਡਰ ਵਾਰਨ ਹੇਸਟਿੰਗਜ਼ Lord Warden Hartings 5 / 20 5. ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ? When the Pitt’s India act was passed? a) 1770ਈ. 1770 A.D. b) 1773ਈ. 1773 A.D. c) 1784ਈ. 1784 A.D. d) 1788ਈ. 1788 A.D. 6 / 20 6. ਖੇਤੀ ਦੀ ਕਿਹੜੀ ਕਿਸਮ ਨੂੰ ‘ਝੂਮ ਖੇਤੀ‘ ਵੀ ਕਿਹਾ ਜਾਂਦਾ ਹੈ? Which type of farming is also known as’Jhum-Cultivation’? a) ਸਥਾਨ-ਅੰਤਰੀ ਖੇਤੀ, Shifting cultivation b) ਸਥਾਈ ਖੇਤੀ Sedentary type of farming c) ਮਿਸ਼ਰਤ ਖੇਤੀ Mixed farming d) ਗੰਨੇ ਦੀ ਖੇਤੀ Sugarcane cultivation 7 / 20 7. ‘ਰਾਮਾ ਕ੍ਰਿਸ਼ਨ ਮਿਸ਼ਨ’ ਦੀ ਸਥਾਪਨਾ ਕਿਸ ਨੇ ਕੀਤੀ ?. Who founded the ‘Rama Krishna Mission’? a) ਸਵਾਮੀ ਦਯਾਨੰਦ ਸਰਸਵਤੀ b) ਰਾਜਾ ਰਾਮ ਮੋਹਨ ਰਾਏ c) ਸਵਾਮੀ ਵਿਵੇਕਾਨੰਦ d) ਇਸ਼ਵਰ ਚੰਦਰ 8 / 20 8. ਹੇਠ ਲਿਖਿਆ ਵਿੱਚੋਂ 17ਵੀਂ ਸਦੀ ਤੱਕ ਕਿਹੜੀਆਂ ਸ਼ਕਤੀਆਂ ਦਾ ਭਾਰਤ ਵਿੱਚ ਪ੍ਰਭਾਵ ਘੱਟ ਹੋ ਗਿਆ ਸੀ ? By the 17th Century which of the following powers have declined their influence in India a) ਪੁਰਤਗਾਲੀ ਅਤੇ ਡੱਚ(Pomuguese and Duach) b) ਫਰਾਂਸੀਸੀ ਅਤੇ ਅੰਗਰੇਜ਼(French and British ) c) ਅਤੇ ਅੰਗਰੇਜ਼(Duach and British ) ਡੱਚ d) ਫਰਾਂਸੀਸੀ ਅਤੇ ਪੁਰਤਗਾਲੀ (French and Portuguese) 9 / 20 9. ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਕਿਹੜੀ ਮਿੱਟੀ ਵਿਚ ਸਭ ਤੋਂ ਘੱਟ ਹੈ ? Which soil type has the lowest capacity of water retention? a) ਕਾਲੀ ਮਿੱਟੀ ( Black soil ) b) ਚੀਕਣੀ ਮਿੱਟੀ (Clayey soil ) c) ਜਲੋੜ ਮਿੱਟੀ (Alluvial soil) d) ਮਾਰੂਥਲੀ ਮਿੱਟੀ (Desert soil) 10 / 20 10. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ? When and where did the Swadeshi and Baycot Movement begin? a) 1904, ਪੰਜਾਬ (Punjab) b) 1905, ਬੰਗਾਲ (Bengal) c) 1905, ਬੰਗਾਲ (Bengal) d) 1904, ਬੰਗਾਲ( Bengal) 11 / 20 11. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ? In which country the world famous ‘Corn Belt’ is situated? a) ਭਾਰਤ( India) b) ਕਨੇਡਾ (Canada ) c) ਨਾਈਜੀਰੀਆ ( Nigeria ) d) ਯੂ.ਐਸ .ਏ( U.S.A) 12 / 20 12. ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸਬੰਧਤਹਨ? Which articles of Indian constitution is related to the Right of Equality? a) ਅਨੁਛੇਦ- 19-22 ( Article 19-22) b) ਅਨੁਛੇਦ -23-25 ( Article-23-25) c) ਅਨੁਛੇਦ -14-18 ( Article-14-18) d) ਅਨੁਛੇਦ -1-4( Article-1-4) 13 / 20 13. ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ? What is the percentage of plain land in India? a) 46% b) 43% c) 41% d) 33% 14 / 20 14. ਕੋਲਾ ਅਤੇ ਤੇਲ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ? Which type of resources Coal and oil are called? a) ਜੀਵਅਤੇਨਿਰਜੀਵਸਾਧਨ (Biotic and abiotic resources) b) ਵਿਕਸਤਸਾਧਨ(Developed resources ) c) ਮਿੱਟੀਸਾਧਨ(Soil resources) d) ਭੂਮੀਸਾਧਨ (Land resources) 15 / 20 15. ਖੇਤੀਬਾੜੀ ਤੋਂ ਭਾਵ ਹੈ: Agriculture means: (i) ਫਸਲਾਂ ਨੂੰ ਪੈਦਾ ਕਰਨਾ Growing of crops (ii) ਪਸ਼ੂ ਪਾਲਣਾ Raising of live Stock (iii) ਖੇਤੀਬਾੜੀ ਨਾਲ ਸਬੰਧਿਤ ਸਨਅੱਤ ਨੂੰ ਚਲਾਉਣਾ Running the industries based on agriculture ਕ੍ਰਮ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ: Select the correct answer: a) (i) ਅਤੇ (ii) (i) and (ii) b) (i) ਅਤੇ (iii) (i) and (iii) c) (i), (ii) ਅਤੇ (iii) (i), (ii) and (iii) d) (ii) ਅਤੇ(iii) (ii) and (iii) 16 / 20 16. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਦੇ ਅਧਾਰ ਤੇ ਦਰਜ ਕੀਤੇ ਗਏ ਹਨ: Indian Constitution has taken fundamental rights from which Constitution a) ਇੰਗਲੈਂਡ British b) ਅਮਰੀਕਾ American c) ਫਰਾਂਸ French d) ਰੂਸ Russian 17 / 20 17. ਮੁਫ਼ਤ ਅਤੇ ਲਾਜ਼ਮੀ ਸਿੱਖਿਆ’ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹੈ ? Right to free and compulsory education is guaranted in Constitution under article: a) ਅਨੁਛੇਦ 19 Article 19 b) ਅਨੁਛੇਦ 19A Article 19A c) ਅਨੁਛੇਦ 21A Article 21A d) ਅਨੁਛੇਦ 21 Article 21 18 / 20 18. ਸ਼ਰਾਬ-ਬੰਦੀ ਕਾਨੂੰਨ ਕਿਹੜੇ ਰਾਜ ਦੁਆਰਾ ਪਾਸ ਕੀਤਾ ਗਿਆ ਹੈ ? In which state is the sale of liquor banned? a) ਗੁਜਰਾਤ(Gujarat) b) ਰਾਜਸਥਾਨ(Rajasthan) c) ਪੰਜਾਬ(Punjab) d) ਕਰਨਾਟਕ(Karnataka) 19 / 20 19. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ? How much time did it take to prepare the constitution of India ? a) 1 ਸਾਲ, 11 ਮਹੀਨੇ 12 ਦਿਨ( 1 year, 11 months and 12 days) b) 2 ਸਾਲ, 3 ਮਹੀਨੇ 18 ਦਿਨ(2 years, 3 months and 18 days) c) 1 ਸਾਲ, 2 ਮਹੀਨੇ 15 ਦਿਨ(1 year. 2 months and 15 days) d) 2 ਸਾਲ, 11 ਮਹੀਨੇ 18 ਦਿਨ(2 years, 11 months and 18 days) 20 / 20 20. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ? Maharaja Sayaji Rao University is situated at a) ਸੂਰਤ(Surat) b) ਅਹਿਮਦਾਬਾਦ(Ahmedabad) c) ਬੜੋਦਾ(Baroda) d) ਜਾਮਨਗਰ(Jamnagar) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 8 Social Study-2 Important Questions for Revision Question-20 1 / 20 1. ਹੇਠ ਲਿਖਿਆ ਵਿੱਚੋਂ 17ਵੀਂ ਸਦੀ ਤੱਕ ਕਿਹੜੀਆਂ ਸ਼ਕਤੀਆਂ ਦਾ ਭਾਰਤ ਵਿੱਚ ਪ੍ਰਭਾਵ ਘੱਟ ਹੋ ਗਿਆ ਸੀ ? By the 17th Century which of the following powers have declined their influence in India a) ਪੁਰਤਗਾਲੀ ਅਤੇ ਡੱਚ(Pomuguese and Duach) b) ਫਰਾਂਸੀਸੀ ਅਤੇ ਅੰਗਰੇਜ਼(French and British ) c) ਅਤੇ ਅੰਗਰੇਜ਼(Duach and British ) ਡੱਚ d) ਫਰਾਂਸੀਸੀ ਅਤੇ ਪੁਰਤਗਾਲੀ (French and Portuguese) 2 / 20 2. ਭਾਰਤ ਦੇ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲੇ ਰਾਜ ਦਾ ਨਾਂ ਲਿਖੋ ? Name the largest gold producing state in India. a) ਪੰਜਾਬ( Punjab) b) ਹਰਿਆਣਾ(Haryana) c) ਉੱਤਰ ਪ੍ਰਦੇਸ਼(Uttar Pradesh) d) ਕਰਨਾਟਕ (Karnatka) 3 / 20 3. ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖ ਕੇ ਲੜੇ ਮੁੱਕਦਮੇ ਨੂੰ ਕਿਹੜਾ ਮੁੱਕਦਮਾ ਕਹਿੰਦੇ ਹਨ? The case that is filed by keeping in mind the interest of the common man is called? a) ਜਨ ਹਿੱਤ ਮੁੱਕਦਮਾ Public interest Litigation b) ਦੀਵਾਨੀ ਮੁੱਕਦਮਾ Civil cases c) ਫੌਜਦਾਰੀ ਮੁੱਕਦਮਾ Criminal case d) ਆਮ ਮੁੱਕਦਮਾ Common case 4 / 20 4. ਸਰਕਾਰ ਦਾ ਕਿਹੜਾ ਅੰਗ ਸੰਵਿਧਾਨ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ? Which organ of Government is regarded as the safeguard – (Watchman) of constitution? a) ਵਿਧਾਨ ਪਾਲਿਕਾ Legislature b) ਕਾਰਜਪਾਲਿਕਾ Executive c) ਸਰਕਾਰੀ ਉੱਚ ਅਫਸਰ Govt. High Officers d) ਨਿਆਂਪਾਲਿਕਾ Judiciary 5 / 20 5. ਲਾਰਡ ਡਲਹੌਜ਼ੀ ਨੇ ਸਿੱਕਿਮ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ? When did Lord Dalhousie conquer Sikkim? a) 1850 b) 1849 c) 1857 d) 1860 6 / 20 6. ਸਤਿਆ ਸੋਧਕ ਸਮਾਜ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ? Satya Sodhak Society was founded by …………….. a) ਡਾ. ਭੀਮ ਰਾਓ ਅੰਬੇਦਕਰ Dr. B.R. Ambedkar b) ਪਰੀਆਰ ਰਾਮਾ ਸਵਾਮੀ Periyar Ratha Swamy c) ਵੀਰ ਸਾਲਿੰਗਮ Veeresalingam d) ਜੋਤੀਬਾ ਫੂਲੇ Jyotiba Phule 7 / 20 7. ਮਿੱਟੀ, ਪਾਣੀ, ਦਰੱਖਤ ਅਤੇ ਪੱਥਰ ਆਦਿ ਕਿਹੜੇ ਸਾਧਨ ਜਾਂ ਸੋਮੇ ਸਨ? What type of resources Soil, water, trees and stones are called? a) ਕੁਦਰਤੀਸਾਧਨ(Natural resources) b) ਗ਼ੈਰ-ਕੁਦਰਤੀਸਾਧਨ(Un natural resources ) c) ਮਨੁੱਖੀਪਦਾਰਥ(Human resources) d) Minerals (ਖਣਿਜਪਦਾਰਥ) 8 / 20 8. 1856ਈ: ਵਿਚ__ ਨੇ ਇਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਸੀ। Which Governor General passed an Act 1856 AD which allowed Indian troops to be sent overseas to take part in hostilities? a) ਲਾਰਡਡਲਹੌਜੀ(Lord Dalhousie)( b) ਲਾਰਡਕੈਨਿੰਗ(Lord Canning) c) ਬਹਾਦਰਸ਼ਾਹ(Bahadur Shah) d) ਵਿਲੀਅਮਬੈਂਟਿੰਕ( William Bentick) 9 / 20 9. ਪਲਾਸੀ ਦੀ ਲੜਾਈ ਕਦੋਂ ਹੋਈ? When did the Battle of Plassey take place? a) 23ਜੂਨ1857( 23 June 1857) b) 24ਜੂਨ1857( 24 June 1857) c) 25ਜੂਨ1857(25 June 1857) d) 26ਜੂਨ1857(26 June 1857) e) all of these 10 / 20 10. ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਲਿੰਗ ਅਤੇ ਨਸਲ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ? Under which article of the constitution is discrimination on the basis of religion, caste, colour or race abolished? a) ਧਾਰਾ 11(Article-11) b) ਧਾਰਾ11-A(Article 11-A) c) ਧਾਰਾ15(Article 15) d) ਧਾਰਾ 15-A(Article-15-A) 11 / 20 11. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ? How much time did it take to prepare the constitution of India ? a) 1 ਸਾਲ, 11 ਮਹੀਨੇ 12 ਦਿਨ( 1 year, 11 months and 12 days) b) 2 ਸਾਲ, 3 ਮਹੀਨੇ 18 ਦਿਨ(2 years, 3 months and 18 days) c) 1 ਸਾਲ, 2 ਮਹੀਨੇ 15 ਦਿਨ(1 year. 2 months and 15 days) d) 2 ਸਾਲ, 11 ਮਹੀਨੇ 18 ਦਿਨ(2 years, 11 months and 18 days) 12 / 20 12. ਅੰਗਰੇਜਾਂ ਨੇ ਮਰਾਠਾ ਸਰਦਾਰ ਸਿੰਧੀਆ ਨੂੰ ਹਰਾ ਕੇ ਸੁਰਜੀ ਅਰਜਨ ਗਾਉਂ ਦੀ ਸੰਧੀ ਅਨੁਸਾਰ ਕਿਹੜੇ ਇਲਾਕੇ ਪ੍ਰਾਪਤ ਕੀਤੇ ? Which areas were acquired by the Britishers after defeating Maratha Chief Sindhia and signing Surji Arjangaon treaty? a) ਕਟਕ, ਅਹਿਮਦਨਗਰ, ਭਰੂਚ(Cuttak, Ahmadnagar, Bharuth) b) ਅਹਿਮਦਨਗਰ, ਭਰੂਚ, ਗੰਗਾ ਤੇ ਜਮਨਾ ਦਾ ਵਿਚਕਾਰਲਾ ਇਲਾਕਾ (Ahmadnagar, Bharuth, the between Ganga and Yamuna area c) ਬਲਾਸੌਰ, ਗੰਗਾ ਤੇ ਜਮਨਾ ਦਾ ਵਿਚਕਾਰਲਾ ਇਲਾਕਾ, ਭਰੂਚ (Balasore, the area between Ganga and Yamuna, Bharuth) d) ਕਟਕ, ਬਲਾਸੌਰ, ਅਹਿਮਦਨਗਰ(Cuttak, Balasore, Ahmadnagar) 13 / 20 13. ਅੰਗਰੇਜ਼ਾਂ ਨੇ ਅਸਾਮ ਵਿੱਚ ਪਹਿਲਾ ਚਾਹ ਦਾ ਬਾਗ ਕਦੋਂ ਲਗਾਇਆ ਸੀ? First tea Garden was planted by the Britishers in Assam in …………… a) 1850 b) 1852 c) 1854 d) 1856 14 / 20 14. ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ? Which is the most polluted city of Punjab? a) ਪਟਿਆਲਾ Patiala b) ਲੁਧਿਆਣਾ Ludhiana c) ਫਰਿਦਕੋਟ Faridkot d) ਬਠਿੰਡਾ Bathinda 15 / 20 15. ਸਿਵਲ ਮੁਕੰਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਨੂੰ ਕੀ ਕਿਹਾ ਜਾਂਦਾ ਹੈ? What is the name of the highest court of the district in civil litigation? a) ਸੁਪਰੀਮ ਕੋਰਟ ( Supreme court) b) ਹਾਈ ਕੋਰਟ (High court ) c) ਜਿਲ੍ਹਾ ਕੋਰਟ (District court) d) ਸਪੈਸ਼ਲ ਕੋਰਟ (Special court) 16 / 20 16. ਕਿਸ ਐਕਟ ਮੁਤਾਬਿਕ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਿਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਿਲ ਦਾ ਨਾਂ ਦੇ ਦਿੱਤਾ ਗਿਆ। ਇਸ ਐਕਟ ਦਾ ਨਾਮ ਕੀ ਸੀ ? According to which Act, the Governor General of Bengal and the Council have been given the name of Governor General of India and the Council? What is the name of the Act? a) ਚਾਰਟਰ ਐਕਟ (1813 Charter Act 1813 ) b) ਚਾਰਟਰ ਐਕਟ (1833 Charter Act ) c) ਚਾਰਟਰ ਐਕਟ (1821Charter Act 1821 ) d) ਪਿਟਸ ਇੰਡੀਆ ਐਕਟ Pitts India Act) 17 / 20 17. ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? a) ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? b) ਗਰਮ ਤੇ ਖੁਸਕ ( Hot and Dry ) c) ਠੰਡਾ ਤੇ ਖੁਸਕ ( Cold and Dry ) d) ਬਹੁਤ ਠੰਡਾ (Very Cold) 18 / 20 18. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਦੇ ਅਧਾਰ ਤੇ ਦਰਜ ਕੀਤੇ ਗਏ ਹਨ: Indian Constitution has taken fundamental rights from which Constitution a) ਇੰਗਲੈਂਡ British b) ਅਮਰੀਕਾ American c) ਫਰਾਂਸ French d) ਰੂਸ Russian 19 / 20 19. ਹੇਠ ਲਿਖਿਆਂ ਵਿੱਚੋਂ ਛੂਤ ਛਾਤ ਦਾ ਖਾਤਮਾ ਕਿਹੜੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਹੈ: Which of the following categories of fundamental right incorporate ‘Abolition of Untouchability: a) ਧਰਮ ਸੁਤੰਤਰਤਾ ਦਾ ਅਧਿਕਾਰ Right to freedom of religion b) ਸਮਾਨਤਾ ਦਾ ਅਧਿਕਾਰ Right to equality c) ਸੁਤੰਤਰਤਾ ਦਾ ਅਧਿਕਾਰ Right to freedom d) ਸ਼ੋਸ਼ਣ ਵਿਰੁੱਧ ਅਧਿਕਾਰ Right to freedom 20 / 20 20. ਸਮਾਜ ਵਿੱਚ ਔਰਤਾਂ ਦੀ ਦਸ਼ਾ ਸੁਧਾਰਨ ਲਈ ਬੰਗਾਲ ਵਿੱਚ ਆਪਣੇ ਖਰਚੇ ਤੇ ਲਗਭਗ 25 ਸਕੂਲ ਕਿਸਨੇ ਸਥਾਪਿਤ ਕੀਤੇ? To reform the condition of women in society, who opened nearly 25 schools for the girls in Bengal on his own expenses? a) ਪੀ. ਸੀ. ਮੁਖਰਜੀ PC Mukherjee b) ਨਰਿੰਦਰ ਨਾਥ ਦੱਤ Narendra Nath Dutt c) ਬੰਕਿਮ ਚੰਦਰ ਚੈਟਰਜੀ Bunkim Chandra Chatterjee d) ਈਸ਼ਵਰ ਚੰਦਰ ਵਿਦਿਆ ਸਾਗਰ Ishwar Chander Vidya Sagar To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 3 Social Study-3 Important Questions for Revision Question-20 1 / 20 1. ਹੇਠ ਲਿਖਿਆਂ ਵਿਚੋਂ ਸਿਵਲ ਮੁਕੱਦਮੇ ਕਿਸ ਨਾਲ ਸੰਬੰਧਤ ਹੁੰਦੇ ਹਨ ? Out of the following, to whom the civil cases are related ? a) ਖਾਸ ਲੋਕਾਂ ਲਈ(For Special people ) b) ਅਫਸਰਾਂ ਲਈ(For officers ) c) ਆਮ ਲੋਕਾਂ ਲਈ(For Common people ) d) ਔਰਤਾਂ ਲਈ( For Women) 2 / 20 2. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ? When was the East India Company established in India? a) 23ਜੂਨ1757 b) 23ਅਕਤੂਬਰ1764 c) 31ਦਸੰਬਰ 1600 d) 30 ਦਸੰਬਰ 1608 3 / 20 3. ਰੇਲ ਕੋਚ ਫੈਕਟਰੀ ਕਿੱਥੇ ਹੈ? Where is the Rail Coach Factory (RCF) situated? a) ਗੰਗਟੋਕ Gangtok b) ਲੁਧਿਆਣਾ Ludhiana c) ਕਪੂਰਥਲਾ Kapurthala d) ਸ਼ਿਮਲਾ Shimla 4 / 20 4. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? Which country produces the maximum Gold in the world? a) ਜਪਾਨ Japan b) ਫਰਾਂਸ France c) ਚੀਨ China d) ਦੱਖਣੀ ਅਫਰੀਕਾ South Africa 5 / 20 5. ਸਾਡੇ ਦੇਸ਼ ਦਾ ਅਸਲ ਮੁੱਖੀ ਕੌਣ ਹੈ? Who is the real administrator of our country? a) ਰਾਸ਼ਟਰਪਤੀ The President b) ਭਾਰਤ ਦਾ ਮੁੱਖ ਜੱਜ The Chief Justice of India c) ਪ੍ਰਧਾਨ ਮੰਤਰੀ The Prime Minister d) ਰਾਜਪਾਲ The Governor 6 / 20 6. ਲਾਹੌਰ ਵਿੱਚ ਦੱਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ? When was Dayanand Anglo Vedic school established in Lahore? a) 1896 b) 1860 c) 1886 d) 1905 7 / 20 7. ਹੇਠ ਲਿਖਿਆ ਵਿਚੋਂ ਕਿਹੜਾ ਧਰਮ ਨਿਰਪਖ ਦੇਸ਼ ਹੈ? Which of the following is a secular state? a) ਚੀਨ( China) b) ਇੰਗਲੈਂਡ (England) c) ਅਮਰੀਕਾ(USA) d) ਭਾਰਤ (India) 8 / 20 8. ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸਬੰਧਤਹਨ? Which articles of Indian constitution is related to the Right of Equality? a) ਅਨੁਛੇਦ- 19-22 ( Article 19-22) b) ਅਨੁਛੇਦ -23-25 ( Article-23-25) c) ਅਨੁਛੇਦ -14-18 ( Article-14-18) d) ਅਨੁਛੇਦ -1-4( Article-1-4) 9 / 20 9. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ Which is the largest gold producing country in the world? a) ਭਾਰਤ (India) b) ਦੱਖਣੀਅਫਰੀਕਾ (South Africa) c) ਯੂ.ਐਸ.ਏ( USA) d) UK 10 / 20 10. ਭਾਰਤ ਵਿੱਚ ਪਾਈ ਜਾਣ ਵਾਲੀਆਂ ਮਿੱਟੀ ਦੀ ਕਿਸਮਾਂ ਨੂੰ ਪ੍ਰਤੀਸ਼ਤਾ ਦੇ ਅਧਾਰ ‘ਤੇ ਵਧਦੇ ਕ੍ਰਮ ਅਨੁਸਾਰ ਲਿਖੋ : Arrange the following soils in increasing order on the basis of the percentage found in India: (i)ਜਲੌਢੀ ਮਿੱਟੀ(Alluvial Soil)(ii) ਲਾਲ ਮਿੱਟੀ(Red Soil) (iii) ਲੈਟਰਾਈਟ ਮਿੱਟੀ (Laterite Soil) (iv) ਕਾਲੀ ਮਿੱਟੀ(Black Soil) a) (iii), (ii), (i), (iv) b) (i), (ii), (iii), (iv) c) (iii), (ii), (iv), (i) d) (i), (iv), (ii), (iii) 11 / 20 11. ਤੇਲਗੂ ਭਾਸ਼ਾ ਬੋਲਦੇ ਇਲਾਕਿਆਂ ਨੂੰ ਕਿਸ ਰਾਜ ਤੋਂ ਵੱਖ ਕਰਕੇ ਆਂਧਰਾ ਪ੍ਰਦੇਸ਼ ਬਣਾਇਆ ਗਿਆ ? Telugu speaking areas were separated from which state to create Andhra Pradesh ? a) ਮਦਰਾਸ(Madras) b) ਤਿਲੰਗਾਨਾ(Telangana) c) ਕਰਨਾਟਕਾ (Karnataka) d) ਵੇਦਰਭਾ(Vidarbha) 12 / 20 12. ਦ੍ਰਾਵਿੜ ਕਾਜ਼ਗਾਮ ਦੀ ਸਥਾਪਨਾ ਕਿਸਨੇ ਕੀਤੀ ? Who established Dravida Kazagam? a) ਪਰੀਆਰ ਰਾਮਾ ਸਵਾਮੀ(Periyar Rama Swamy) b) ਵੀਰ ਸਲਿੰਗਮ(Veeresalingam) c) ਨਰਾਇਣ ਗੁਰੂ(Narayan Guru) d) ਜੋਤਿਬਾ ਫੂਲੇ(Jyotiba Phule) 13 / 20 13. ਸੰਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ – Which part of Indian constitution, orders the state to implement Panchayati Raj in India? a) ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ(ਭਾਗ-4) Directive Principles of State Policy (Part-4) b) ਪ੍ਰਸਤਾਵਨਾ (ਸੰਵਿਧਾਨ ਦੀ ਸ਼ੁਰੂਆਤ) Preamble (Starting of Constitution) c) ਮੌਲਿਕ ਅਧਿਕਾਰ (ਭਾਗ-3) Fundamental Rights (Part-3) d) ਸਥਾਨਕ ਲੋਕਤੰਤਰ ਅਧੀਨ (ਭਾਗ-9) ) Local Democracy (Part-9) 14 / 20 14. ਹੇਠ ਲਿਖੀਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ? Which of the following is not the feature of preamble of India constitution- a) ਸਮਾਨਤਾ Equality b) ਸੁਤੰਤਰਤਾ Liberty (Freedom) c) ਨਿਆਂ Justice d) ਤਾਨਾਸ਼ਾਹੀ Dictatorship 15 / 20 15. ਯੂ.ਐਸ.ਏ. ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ? Which city of the U.S.A. is also known as ‘Motor city’? a) ਕੋਲੰਬੀਆ( Columbia) b) ਵਾਸਿੰਗਟਨ ( Washington) c) ਡੈਟਰੀਅਟ ( Detroit ) d) ਨਿਊਯਾਰਕ (Newyork) 16 / 20 16. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? What is the area of india is square kilometers? a) 32,87, 782 b) 87, 32, 782 c) 42,87,782 d) 97,32, 782 17 / 20 17. ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? a) ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? b) ਗਰਮ ਤੇ ਖੁਸਕ ( Hot and Dry ) c) ਠੰਡਾ ਤੇ ਖੁਸਕ ( Cold and Dry ) d) ਬਹੁਤ ਠੰਡਾ (Very Cold) 18 / 20 18. ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? Which State in the largest producer of Bauxite: a) ਬਿਹਾਰ Bihar b) ਉਡੀਸ਼ਾ Odisha c) ਪੱਛਮੀ ਬੰਗਾਲ West Bengal d) ਅਰੁਨਾਚਲ ਪ੍ਰਦੇਸ਼ Arunachal Pradesh 19 / 20 19. ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਕਿਸ ਕਰਕੇ ਹੋਇਆ ਹੈ: Punjab contributed a lot towards the production of wheat in India because of: a) ਕੇਸਰੀ ਕ੍ਰਾਂਤੀ Saffron Revolution b) ਹਰੀ ਕ੍ਰਾਂਤੀ Green Revolution c) ਨੀਲੀ ਕ੍ਰਾਂਤੀ Blue Revolution d) ਸੰਤਰੀ ਕ੍ਰਾਂਤੀ Orange Revolution 20 / 20 20. ਸਮਾਜ ਵਿੱਚ ਔਰਤਾਂ ਦੀ ਦਸ਼ਾ ਸੁਧਾਰਨ ਲਈ ਬੰਗਾਲ ਵਿੱਚ ਆਪਣੇ ਖਰਚੇ ਤੇ ਲਗਭਗ 25 ਸਕੂਲ ਕਿਸਨੇ ਸਥਾਪਿਤ ਕੀਤੇ? To reform the condition of women in society, who opened nearly 25 schools for the girls in Bengal on his own expenses? a) ਪੀ. ਸੀ. ਮੁਖਰਜੀ PC Mukherjee b) ਨਰਿੰਦਰ ਨਾਥ ਦੱਤ Narendra Nath Dutt c) ਬੰਕਿਮ ਚੰਦਰ ਚੈਟਰਜੀ Bunkim Chandra Chatterjee d) ਈਸ਼ਵਰ ਚੰਦਰ ਵਿਦਿਆ ਸਾਗਰ Ishwar Chander Vidya Sagar To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 1 Social Study-4 Important Questions for Revision Question-20 1 / 20 1. ਭਾਰਤ ਦੇ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲੇ ਰਾਜ ਦਾ ਨਾਂ ਲਿਖੋ ? Name the largest gold producing state in India. a) ਪੰਜਾਬ( Punjab) b) ਹਰਿਆਣਾ(Haryana) c) ਉੱਤਰ ਪ੍ਰਦੇਸ਼(Uttar Pradesh) d) ਕਰਨਾਟਕ (Karnatka) 2 / 20 2. 147 ਹੇਠ ਲਿਖੇ ਜਾਨਵਰਾਂ ਦੀ ਸੂਚੀ ਵਿੱਚ ਮੁਰਗੀ ਬੇਮੇਲ ਹੈ ਮਨੁੱਖ, ਗਾਂ, ਕੁੱਤਾ, ਮੁਰਗੀ In the list of animals given below, hen is odd one out : Human being, Cow, Dog, Hen. ਕਿਉਂਕਿ :The reason for this is: a) ਇਸਵਿੱਚਅੰਦਰੂਨੀਨਿਸੇਚਨਹੁੰਦਾਹੈ।(It undergoes internal fertilization ) b) ਇਹਬੱਚੇਦੇਣਵਾਲਾਜਾਨਵਰਹੈ। (It is oviparous ) c) ਇਹ ਅੰਡੇ ਦੇਣ ਵਾਲਾ ਜਾਨਵਰ ਹੈ (It is viviparnas ) d) ਇਸ ਵਿੱਚ ਬਾਹਰੀ ਨਿਸੇਚਨ ਹੁੰਦਾ ਹੈ।(It undergoes external fertilization) 3 / 20 3. ਖਾਸੀਸ ਕਬੀਲੇ ਦੀ ਮੋਢੀ ਕੌਣ ਸੀ? Who was the leader of Khasis Tribe? a) ਪਾਲਮੂ Palmu b) ਤੀਰੁੱਤ ਸਿੰਘ Tirut Singh c) ਬਿਰਸਾ ਮੁੰਡਾ Birsa Munda d) ਗੌਂਡ Gaund 4 / 20 4. ਖੇਤੀ ਦੀ ਕਿਹੜੀ ਕਿਸਮ ਨੂੰ ‘ਝੂਮ ਖੇਤੀ‘ ਵੀ ਕਿਹਾ ਜਾਂਦਾ ਹੈ? Which type of farming is also known as’Jhum-Cultivation’? a) ਸਥਾਨ-ਅੰਤਰੀ ਖੇਤੀ, Shifting cultivation b) ਸਥਾਈ ਖੇਤੀ Sedentary type of farming c) ਮਿਸ਼ਰਤ ਖੇਤੀ Mixed farming d) ਗੰਨੇ ਦੀ ਖੇਤੀ Sugarcane cultivation 5 / 20 5. ਸਾਡੇ ਦੇਸ਼ ਦਾ ਅਸਲ ਮੁੱਖੀ ਕੌਣ ਹੈ? Who is the real administrator of our country? a) ਰਾਸ਼ਟਰਪਤੀ The President b) ਭਾਰਤ ਦਾ ਮੁੱਖ ਜੱਜ The Chief Justice of India c) ਪ੍ਰਧਾਨ ਮੰਤਰੀ The Prime Minister d) ਰਾਜਪਾਲ The Governor 6 / 20 6. ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿੱਥੋਂ ਤੋਂ ਕਿੱਥੋਂ ਤੱਕ ਬਣਾਈ ਗਈ? India’s first railway line was from …………… a) ਮੁੰਬਈ ਤੋਂ ਬਾਨਾ Mumbai to Thane b) ਕੱਲਕੱਤਾ ਤੋਂ ਰਾਣੀਗੰਜ Calcutta to Raniganj c) ਕੱਲਕੱਤਾ ਤੋਂ ਪਿਸ਼ਾਵਰ Calcutta to Peshawar d) ਦਿੱਲੀ ਤੋਂ ਆਗਰਾ Delhi to Agra 7 / 20 7. ਭਾਰਤ ਦੇ ਕਿਸ ਰਾਜ ਨੂੰ ਛੱਡ ਕੇ ਸਾਰੇ ਰਾਜ ਪਣ ਬਿਜਲੀ ਤਿਆਰ ਕਰਦੇ ਹਨ? With the exception of which Indian State do all the states generate hydro-electricity? a) ਗੋਆ( Goa) b) ਪੰਜਾਬ( Punjab c) ਉੜੀਸਾ(Orissa) d) ਕੇਰਲ(Kerala) 8 / 20 8. ਭਾਰਤ ਦਾ 80% ਪਟਸਨ ਕਿਥੇ ਪੈਦਾ ਹੁੰਦਾ ਹੈ? Where is 80% of India’s Jute grown? a) ਬਿਹਾਰ (Bihar) b) ਅਸਾਮ (Assam) c) ਉੜੀਸਾ( Orissa) d) ਪੱਛਮੀਬੰਗਾਲ( West Bengal) 9 / 20 9. ਮਿੱਟੀ, ਪਾਣੀ, ਦਰੱਖਤ ਅਤੇ ਪੱਥਰ ਆਦਿ ਕਿਹੜੇ ਸਾਧਨ ਜਾਂ ਸੋਮੇ ਸਨ? What type of resources Soil, water, trees and stones are called? a) ਕੁਦਰਤੀਸਾਧਨ(Natural resources) b) ਗ਼ੈਰ-ਕੁਦਰਤੀਸਾਧਨ(Un natural resources ) c) ਮਨੁੱਖੀਪਦਾਰਥ(Human resources) d) Minerals (ਖਣਿਜਪਦਾਰਥ) 10 / 20 10. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ? An appeal can be made within….. against any decision given by Special Court a) 30ਦਿਨਾਂ (Within 30 days) b) 25 ਦਿਨਾਂ(Within 25 days) c) 40ਦਿਨਾਂ(Within 40 days) d) 42 ਦਿਨਾਂ(Within 42 days) 11 / 20 11. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ? What is the required temperature for cultivation of cotton ? a) 10℃ – 20℃ b) 20℃- 30℃ c) 18℃- 27℃ d) 24 ℃- 35 ℃ 12 / 20 12. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ? Maharaja Sayaji Rao University is situated at a) ਸੂਰਤ(Surat) b) ਅਹਿਮਦਾਬਾਦ(Ahmedabad) c) ਬੜੋਦਾ(Baroda) d) ਜਾਮਨਗਰ(Jamnagar) 13 / 20 13. ਚੰਦਰਗੁਪਤ ਮੌਰੀਆ ਰਾਜਗੱਦੀ ਤੇ ਕਦੋਂ ਬੈਠਿਆ? When did Chandergupta Maurya become ruler? a) 297 BC b) 270 AD c) 297AD d) 270 BC 14 / 20 14. ‘ਸਾਰਕ‘ ਅਧੀਨ ਕਿਹੜੇ ਦੇਸ਼ ਆਉਂਦੇ ਹਨ? Which countries are under ‘SAARC’? a) ਦੱਖਣੀ ਏਸ਼ੀਆ ਦੇ ਦੇਸ਼ South Asian countries b) ਪੂਰਬੀ ਏਸ਼ੀਆ ਦੇ ਦੇਸ਼ East Asian countries c) ਯੂਰਪ ਦੇ ਦੇਸ਼European countries d) ਸਾਰੇ ਏਸ਼ਆਈ ਦੇਸ਼ All Asian countries 15 / 20 15. ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ? When did Hunter Commission Established? a) 1813 AD b) 1882 AD c) 1883 AD d) 1812 AD 16 / 20 16. ਬਕਸਰ ਦੀ ਲੜਾਈ ਕਦੋਂ ਹੋਈ? When did the battle of Buxar was fought? a) 1757 AD b) 1764 AD c) 1857 AD d) 1864 AD 17 / 20 17. ਸਿਲੀਕਾਨ ਘਾਟੀ ਕਿੱਥੇ ਹੈ ? Where is the ‘Silicon Valley’ situated? a) ਪੈਰਿਸ (Paris ) b) ਕੈਲੀਫੋਰਨੀਆ ( California ) c) ਟੋਕੀਓ (Tokyo ) d) ਲੰਡਨ( London) 18 / 20 18. ਕਿਸ ਧਾਰਾ ਅਧੀਨ ਸੁਪਰੀਮ ਕੋਰਟ ਨੂੰ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਸੁਨਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ: Under which section Supreme Court has special powers to take up appeals against the judgement passed by the lower court: a) ਧਾਰਾ 136 Section 136 b) ਧਾਰਾ 134 Section 126 c) ਧਾਰਾ 126 Section 134 d) ਧਾਰਾ 135 Section 135 19 / 20 19. ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ? Who was the first home minister of independent India? a) ਜਵਾਹਰ ਲਾਲ ਲਹਿਰੂ Jawahar Lal Nehru b) ਮਹਾਤਮਾ ਗਾਂਧੀ Mahatma Gandhi c) ਡਾ. ਰਾਜਿੰਦਰ ਪ੍ਰਸਾਦ Dr. Rajinder Prasad d) ਸਰਦਾਰ ਵੱਲਭ ਭਾਈ ਪਟੇਲ Sardar Vallabh Bhai Patel 20 / 20 20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ View regarding western education ‘English education has more us slave’ given by- a) ਰਾਜ ਰਾਮਮੋਹਨ ਰਾਏ Raja Rammohan Roy b) ਮਹਾਤਮਾ ਗਾਂਧੀ Mahatma Gandhi c) ਸਰਦਾਰ ਪਟੇਲ Sardar Patel d) ਰਾਸਬਿਹਾਰੀ ਬੋਸ Rasbehari Bose To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 2 Social Study-5 Important Questions for Revision Question-20 1 / 20 1. 173 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ? From the following which statement is true (a) ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ (।Constitution is a legal document) b) ਦੇਸ਼ ਦੀ ਸਰਕਾਰ ਸੰਵਿਧਾਨ ਅਨੁਸਾਰ ਚਲਾਈ ਜਾਂਦੀ ਹੈ (।The Government of a country runs according to the constitution). a) ਓ’,’ਅ’ ਸਹੀ ਹਨ । b) ਓ,ਅ ਗਲਤ ਹਨ । c) 'ੳ' ਸਹੀ ਹੈ ਅਤੇ 'ਅ' ਗਲਤ ਹੈ d) 'ੳ' ਗਲਤ ਹੈ ਅਤੇ 'ਅ' ਸਹੀ ਹੈ। 2 / 20 2. 166 ਗੁਰੂ ਨਾਨਕ ਦੇਵ ਜੀ ਨੇ ਆਪਣਾ ਉਤਰਾਧਿਕਾਰੀ ਕਿਸ ਨੂੰ ਚੁਣਿਆ ? Who was appointed by Guru Nanak Dev as his successor? a) ਭਾਈ ਮਰਦਾਨਾ(Bhai Mandana) b) ਭਾਈ ਲਹਿਣਾ ਜੀ(Bhai Lehna ji) c) ਭਾਈ ਬਾਲਾ ਜੀ(Bhai Bala ji ) d) ਭਾਈ ਲਕਸ਼ਮੀ ਚੰਦ ਜੀ( Bhai Lakshmi Chand ji) 3 / 20 3. ਸਰਕਾਰ ਦਾ ਕਿਹੜਾ ਅੰਗ ਸੰਵਿਧਾਨ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ? Which organ of Government is regarded as the safeguard – (Watchman) of constitution? a) ਵਿਧਾਨ ਪਾਲਿਕਾ Legislature b) ਕਾਰਜਪਾਲਿਕਾ Executive c) ਸਰਕਾਰੀ ਉੱਚ ਅਫਸਰ Govt. High Officers d) ਨਿਆਂਪਾਲਿਕਾ Judiciary 4 / 20 4. ਖਾਸੀਸ ਕਬੀਲੇ ਦੀ ਮੋਢੀ ਕੌਣ ਸੀ? Who was the leader of Khasis Tribe? a) ਪਾਲਮੂ Palmu b) ਤੀਰੁੱਤ ਸਿੰਘ Tirut Singh c) ਬਿਰਸਾ ਮੁੰਡਾ Birsa Munda d) ਗੌਂਡ Gaund 5 / 20 5. ਸਰਕਾਰੀ ਵਕੀਲ ਨੂੰ ਨਿਯੁਕਤ …………….. The Government lawyers are appointed by …………… a) ਐਸ.ਐਚ.ਓ. ਕਰਦਾ ਹੈ SHO b) ਲੋਕ ਸਭਾ ਮੈਂਬਰ ਕਰਦਾ ਹੈ। Lok Sabha Member c) ਸਰਕਾਰ ਕਰਦੀ ਹੈ Government d) ਐਸ.ਐਸ.ਪੀ ਕਰਦਾ ਹੈ SSP 6 / 20 6. ਭਾਰਤੀ ਸੰਵਿਧਾਨ ਵਿੱਚ ਮੁੱਢਲੇ ਅਧਿਕਾਰ ਦਰਜ਼ ਹਨ ……………. Fundamental Rights are given in the Indian constitution under ………… a) ਅਨੁਛੇਦ 14 ਤੋਂ 32 ਤੱਕ Article 14 to 32 b) ਅਨੁਛੇਦ 36 ਤੋਂ 51 ਤੱਕ ) Article 36 to 51 c) ਅਨੁਛੇਦ 239 ਤੋਂ 242 ਤੱਕ Article 239 to 342 d) ਅਨੁਛੇਦ 301 ਤੋਂ 307 ਤੱਕ Article 301 to 307 7 / 20 7. ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ? In which rule/state all religions are equal and they are given equal recognition? a) ਸੇਨਾਰਾਜ(Army State) b) ਰਾਜਤੰਤਰ(Autocratic state) c) ਧਾਰਮਿਕਕੱਟੜਤਾ(Religious bigotry) d) ਧਰਮਨਿੱਰਪਖਰਾਜ।(Secular state.) 8 / 20 8. ਭਾਰਤੀ ਜੰਗਲੀ ਜੀਵਣ ਬੋਰਡ ਦੀ ਸਥਾਪਨਾ ਕਦੋਂ ਹੋਈ? When the Indian Board of Wildlife was established? a) 1951 b) 1952 c) 1953 d) 1954 9 / 20 9. ਕੋਲਾ ਅਤੇ ਤੇਲ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ? Which type of resources Coal and oil are called? a) ਜੀਵਅਤੇਨਿਰਜੀਵਸਾਧਨ (Biotic and abiotic resources) b) ਵਿਕਸਤਸਾਧਨ(Developed resources ) c) ਮਿੱਟੀਸਾਧਨ(Soil resources) d) ਭੂਮੀਸਾਧਨ (Land resources) 10 / 20 10. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ? How much time did it take to prepare the constitution of India ? a) 1 ਸਾਲ, 11 ਮਹੀਨੇ 12 ਦਿਨ( 1 year, 11 months and 12 days) b) 2 ਸਾਲ, 3 ਮਹੀਨੇ 18 ਦਿਨ(2 years, 3 months and 18 days) c) 1 ਸਾਲ, 2 ਮਹੀਨੇ 15 ਦਿਨ(1 year. 2 months and 15 days) d) 2 ਸਾਲ, 11 ਮਹੀਨੇ 18 ਦਿਨ(2 years, 11 months and 18 days) 11 / 20 11. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ? What is the required temperature for cultivation of cotton ? a) 10℃ – 20℃ b) 20℃- 30℃ c) 18℃- 27℃ d) 24 ℃- 35 ℃ 12 / 20 12. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ-ਬਿਜਲੀ ਪੈਦਾ ਕਰ ਰਿਹਾ ਹੈ ? How much percentage of hydro electricity of the world is produced by India ? a) 1% b) 11% c) 37% d) 21% 13 / 20 13. ਪਾਰਥੀਨਸ ਨੂੰ ……………………ਨਾਂਨਾਲ ਜਾਣਿਆ ਜਾਂਦਾ ਹੈ? Parthians are known as. a) ਸ਼ਕ Shak b) ਪੱਲਵ Pallav c) ਰਾਸ਼ਟਰਕੂਟ Rashtra Koot d) ਕੁਸ਼ਾਣ Kushans 14 / 20 14. ਧਨ ਬਿਲ ਪੇਸ਼ ਕਿਤਾ ਜਾਂਦਾ ਹੈ – The Finance Bill (Money Bill) can be presented in – a) ਕੇਵਲ ਰਾਜ ਸਭਾ ਵਿੱਚ only in Rajya Sabha b) ਕੇਵਲ ਲੋਕ ਸਭਾ ਵਿੱਚ only in Lok Sabha c) ਦੋਨਾਂ ਸਦਨਾਂ ਵਿੱਚ (ਸੰਸਦ ਦੇ) In both chambers of Parliament d) ਕੇਵਲ ਅਦਾਲਤ ਵਿੱਚ only in courts 15 / 20 15. ਉਹ ਕਿਹੜਾ ਨਿਆ ਹੈ ਜਿਸ ਕਰਨ ਸਭ ਨੂੰ ਰੋਜੀ ਰੋਟੀ ਅਤੇ ਬਰਾਬਰ ਦੀ ਮਜਦੂਰੀ ਲੈਣ ਦਾ ਅਧਿਕਾਰ ਹੈ? What is the Justice that gives equal right to earn a living and get equal pay? a) ਸਮਾਜਿਕ ਨਿਆਂ (Social justice) b) ਆਰਥਿਕ ਨਿਆਂ (Economic justice ) c) ਰਾਜਨੀਤਕ ਨਿਆਂ( Political justice) d) ਸਿਵਲ ਨਿਆਂ( Civil justice) 16 / 20 16. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ? When and where did the Swadeshi and Baycot Movement begin? a) 1904, ਪੰਜਾਬ (Punjab) b) 1905, ਬੰਗਾਲ (Bengal) c) 1905, ਬੰਗਾਲ (Bengal) d) 1904, ਬੰਗਾਲ( Bengal) 17 / 20 17. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ? Which city was made capital by Britishers in 1911 AD? a) ਕਲਕੱਤਾ ( Calcutta) b) ਦਿੱਲੀ ( Delhi ) c) ਮੁੰਬਈ (Mumbai) d) ਪੱਛਮੀ ਬੰਗਾਲ (Best Bengal) 18 / 20 18. ਕਿਹੜੀ ਸੋਧ ਅਨੁਸਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤੇ ਏਕਤਾ ਨੂੰ ਸ਼ਾਮਲ ਕੀਤਾ ਗਿਆ ਹੈ ? Which amendment added ‘equality’ and ‘fraternity’ in the preamble of Indian Constitution a) 44th b) 16th c) 93rd d) 42nd 19 / 20 19. ਮੁਫ਼ਤ ਅਤੇ ਲਾਜ਼ਮੀ ਸਿੱਖਿਆ’ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹੈ ? Right to free and compulsory education is guaranted in Constitution under article: a) ਅਨੁਛੇਦ 19 Article 19 b) ਅਨੁਛੇਦ 19A Article 19A c) ਅਨੁਛੇਦ 21A Article 21A d) ਅਨੁਛੇਦ 21 Article 21 20 / 20 20. ਹੇਠ ਲਿਖਿਆਂ ਨੂੰ ਕ੍ਰਮਾਂਕ ਅਨੁਸਾਰ ਕਰੋ: Chronologically order the following (i) ਨਾ ਮਿਲਵਰਤਨ ਅੰਦੋਲਨ (i) Civil Disobedience Movement (ii) ਪੂਰਨ ਸਵਰਾਜ ਪ੍ਰਸਤਾਵ (ii) Resolution Pooran Swaraj (iii) ਜੈਤੋਂ ਦਾ ਮੋਰਚਾ (iii) Jaito Morcha (iv) ਭਾਰਤ ਛੱਡੋ ਅੰਦੋਲਨ (iv) Quit India Movement ਸਹੀ ਉੱਤਰ ਦੀ ਚੋਣ ਕਰੋ Choose the rigth answer- a) (ii), (iv), (i) and (iii) b) (iii), (ii), (i) and (iv) c) (ii), (iii), (iv) and (i) d) (iii), (i), (ii) and (iv) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 0 Social Study-6 Important Questions for Revision Question-20 1 / 20 1. ਸੰਸਾਰ ਵਿੱਚ ਸਭ ਤੋਂ ਵੱਧ ਕੱਫੀ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ? Name the largest coffee producing Country? a) ਭਾਰਤ (India) b) ਚੀਨ( China) c) ਅਮਰੀਕਾ (United States of America) d) ਬ੍ਰਾਜ਼ੀਲ(Brazil) 2 / 20 2. ਸੈਲ ਵਿੱਚ ਉਹ ਕਿਹੜਾ ਅੰਗ ਹੈ ਜੋ ਲਿੰਗ ਨਿਰਧਾਰਨ ਲਈ ਜ਼ਿੰਮੇਵਾਰ ਹੁੰਦਾ ਹੈ: . Structure present in a cell which is responsible for determination of sex of a baby is: a) ਸੈਲ ਦ੍ਰਵ (Cytoplasm ) b) ਕੇਂਦਰਕ (Nucleus) c) ਸੈਲ ਬਿੱਲੀ(Cell Membrane ) d) ਗੁਣ ਸੂਤਰ( Chromosomes) 3 / 20 3. ਵਿਧਵਾ-ਪੁਨਰ ਵਿਆਹ ਐਕਟ ਕਦੋਂ ਪਾਸ ਹੋਇਆ? In which year Hindu widow Remarriage Act was Passed? a) 1854ਈ. 1854 A.D. b) 1856ਈ. 1856 A.D. c) 1858ਈ. 1858 A.D. d) 1860ਈ. 1860 A.D. 4 / 20 4. ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ? Which type of coal is considered the best coal? a) ਲਿਗਨਾਈਟ Lignite b) ਐਂਥਰੇਸਾਈਟ Anthracite c) ਬਿੱਟੂਮੀਨਸ Bituminus d) ਪੀਟ Peat 5 / 20 5. ਬਿਰਸਾ ਮੁੰਡੇ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ ਸੀ? Birsa Munda started revolt in ……………. a) ਮਨੀਪੁਰ ਦੇ ਖਹਾੜੀ ਇਲਾਕੇ ਵਿੱਚ In the hilly area of Manipur b) ਛੋਟਾ ਨਾਗਪੁਰ ਦੇ ਇਲਾਕੇ ਵਿੱਚ Chhota Nagpur area c) ਰਾਂਚੀ ਦੇ ਦੱਖਣ ਦੇ ਇਲਾਕੇ ਵਿੱਚ Southern area of Ranchi d) ਮੇਘਾਲਿਆ ਵਿੱਚ In Meghalaya 6 / 20 6. ਸੁੰਦਰੀ ਦੇ ਦਰਖਤ‘ ਕਿਹੜੇ ਜੰਗਲਾਂ ਵਿੱਚ ਮਿਲਦੇ ਹਨ? ‘Sundri Trees’ are found in which of the following forests? a) ਮਾਰੂਥਲੀ ਜੰਗਲ Desertic forests b) ਡੈਲਟਾਈ ਜੰਗਲ Delta forests c) ਸਦਾ ਬਹਾਰ ਜੰਗਲ Evergreen forests d) ਪਰਬਤੀ ਜੰਗਲ Mountaineous forests 7 / 20 7. ਜਦੋਂ ਭਾਰਤ ਆਜ਼ਾਦ ਹੋਇਆ ਤਾਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਅਤੇ ਸੁਤੰਤਰ ਭਾਰਤ ਲਈ ਇੱਕ ਨਵੇਂ ਕਾਨੂੰਨ ਦੀ ਪੁਸਤਕ ਦਾ ਨਿਰਮਾਣ ਕੀਤਾ ਗਿਆ।ਉਸ ਕਾਨੂੰਨ ਦੀ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ After the Independence to break the chains of slavery for a free and independent India, a book was constituted. What is the name of that book? a) ਇੰਡੀਅਨਪੀਨਲਕੋਡ(Indian Penal Code) b) ਸਿਵਲਕੋਡ(Civil Code) c) ਸੰਵਿਧਾਨ(Constitution) d) ਕਾਨੂੰਨ(Law) 8 / 20 8. ਭਾਰਤ ਦਾ 80% ਪਟਸਨ ਕਿਥੇ ਪੈਦਾ ਹੁੰਦਾ ਹੈ? Where is 80% of India’s Jute grown? a) ਬਿਹਾਰ (Bihar) b) ਅਸਾਮ (Assam) c) ਉੜੀਸਾ( Orissa) d) ਪੱਛਮੀਬੰਗਾਲ( West Bengal) 9 / 20 9. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ? Where in India was the first cotton textile industry established? a) ਪੰਜਾਬ( Punjab) b) ਹਰਿਆਣਾ (Haryana) c) ਬੰਬਈ(Bombay) d) ਬੰਗਾਲ (Bangal) 10 / 20 10. ‘ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ।’ ਇਹ ਸ਼ਬਦ ਕਿਸਨੇ ਕਹੇ ? Who said “Caste is the most important political party in India”? a) ਮਹਾਤਮਾ ਗਾਂਧੀ(Mahatma Gandhi) b) ਪੰਡਿਤ ਜਵਾਹਰ ਲਾਲ ਨਹਿਰੂ(Pandit Jawahar Lal Nehru) c) ਸ੍ਰੀ ਜੈ ਪ੍ਰਕਾਸ਼ ਨਰਾਇਣ(Pandit Jawahar Lal Nehru) d) ਡਾ ਬੀ ਆਰ. ਅੰਬੇਦਕਰ(Dr BR Ambedkar) 11 / 20 11. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ? What is the required temperature for cultivation of cotton ? a) 10℃ – 20℃ b) 20℃- 30℃ c) 18℃- 27℃ d) 24 ℃- 35 ℃ 12 / 20 12. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ? In which year was the Chhota Nagpur Act passed by the British Government a) 1909 b) 1899-1900 c) 1856 d) 1908 13 / 20 13. ਨਾਂਗਾ ਪਰਬਤ ਕਿੱਥੇ ਸਥਿੱਤ ਹੈ? Where is Nanga Parbat located? a) ਜੰਮੂ ਅਤੇ ਕਸ਼ਮੀਰ Jammu and Kashmir b) ਹਿਮਾਚਲ ਪ੍ਰਦੇਸ਼ Himachal Pradesh c) ਅਸਾਮ Assam d) ਨਾਗਾਲੈਂਡ Nagaland 14 / 20 14. . ਚਾਹ ਦੀ ਖੇਤੀ ਲਈ ਲੋੜ ਹੈ: Production of tea requires: a) ਗਰਮ ਜਲਵਾਯੂ ਅਤੇ ਜ਼ਿਆਦਾ ਵਰਖਾ Hot climate and high rainfall b) ਠੰਡਾ ਜਲਵਾਯੂ ਅਤੇ ਜ਼ਿਆਦਾ ਵਰਖਾ Cool climate and high rainfall c) ਠੰਡਾ ਜਲਵਾਯੂ ਅਤੇ ਘੱਟ ਵਰਖਾ Cool climate and low rainfall d) ਗਰਮ ਜਲਵਾਯੂ ਅਤੇ ਘੱਟ ਵਰਖਾ Hot climate and low rainfall 15 / 20 15. ਯੂ.ਐਸ.ਏ. ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ? Which city of the U.S.A. is also known as ‘Motor city’? a) ਕੋਲੰਬੀਆ( Columbia) b) ਵਾਸਿੰਗਟਨ ( Washington) c) ਡੈਟਰੀਅਟ ( Detroit ) d) ਨਿਊਯਾਰਕ (Newyork) 16 / 20 16. ਹੇਠ ਲਿਖਿਆਂ ਵਿਚੋ ਕਿਹੜਾ ਧਾਤੂ ਖਣਿਜ ਪਦਾਰਥ ਨਹੀਂ ਹੈ ? Which of the following is not a metallic mineral? a) ਤਾਂਬਾ (Copper) b) ਲੋਹਾ (Iron ) c) ਚਾਂਦੀ ( Silver ) d) ਕੋਲਾ( Coal) 17 / 20 17. ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? a) ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? b) ਗਰਮ ਤੇ ਖੁਸਕ ( Hot and Dry ) c) ਠੰਡਾ ਤੇ ਖੁਸਕ ( Cold and Dry ) d) ਬਹੁਤ ਠੰਡਾ (Very Cold) 18 / 20 18. ਧਾਤੂ ਖਣਿਜ ਪਦਾਰਥਾਂ ਵਿੱਚ ਸ਼ਾਮਲ ਹਨ: Metalic minerals include: a) ਕਰੋਮਾਈਟ, ਟੰਗਸਟਨ, ਜਿਪਸਮ Chromite, Tungsten, Gypsum b) ਡੋਲੋਮਾਈਟ, ਥੋਰੀਅਮ, ਕੋਬਾਲਟ Dolomite, Thorium, Cobalt c) ਕਰੋਮਾਈਟ, ਨਿੱਕਲ, ਟੰਗਸਟਨ Chromite, Nickel, Tungsten d) ਕਰੋਮਾਈਟ, ਯੂਰੇਨੀਅਮ, ਬਾਕਸਾਈਟ Chromite, Uranium, Bauxite 19 / 20 19. ਇੱਕ ਕੰਪਨੀ ਮਜ਼ਦੂਰਾਂ ਨੂੰ ਬਿਨਾਂ ਤਨਖਾਹ ਦਿੱਤੇ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ। ਇਸ ਵਿੱਚ ਕਿਹੜੇ ਮੁਢਲੇ ਅਧਿਕਾਰ ਦੀ ਪਾਲਣਾ ਨਹੀਂ ਹੋ ਰਹੀ A Company is forcing labourers to work without Paying them salary. Identify the fundamental right that is being Violated were a) ਸਮਾਨਤਾ ਦਾ ਅਧਿਕਾਰ Right to equality b) ਸੁਤੰਤਰਤਾ ਦਾ ਅਧਿਕਾਰ Right to freedom c) ਸ਼ੋਸ਼ਣ ਵਿਰੁੱਧ ਅਧਿਕਾਰ Right against exploitation d) ਸੰਵਿਧਾਨਕ ਉਪਚਾਰਾਂ ਦਾ ਅਧਿਕਾਰ Right to constitutional remedies 20 / 20 20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ View regarding western education ‘English education has more us slave’ given by- a) ਰਾਜ ਰਾਮਮੋਹਨ ਰਾਏ Raja Rammohan Roy b) ਮਹਾਤਮਾ ਗਾਂਧੀ Mahatma Gandhi c) ਸਰਦਾਰ ਪਟੇਲ Sardar Patel d) ਰਾਸਬਿਹਾਰੀ ਬੋਸ Rasbehari Bose To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit