NMMS Mathematics Questions 9 Mathematics-1 Important Questions for NMMS Exam Questions-10 1 / 10 ਮੁੱਲ ਪਤਾ ਕਰੋ। Find the value of 4 6 8 10 2 / 10 ਛਾਇਆ ਅੰਕਿਤ ਭਾਗ ਦੇ ਲਈ ਭਿੰਨ ਲਿਖੋ। Which fraction is represented by the shaded part? 3/2 2/4 4/4 ¾ 3 / 10 ਜੇਕਰ 2xx 3xx 5x = 1 ਤਾਂ x ਦਾ ਮੁੱਲ ਕੀ ਹੋਵੇਗਾ। If 2xx 3xx 5x = 1, then what is the value of x 1/30 1 30 0 4 / 10 ਦਿੱਤੇ ਗਏ ਚਿੱਤਰ ਵਿੱਚ AB= AC ਹੈ, X ਦਾ ਮੁੱਲ ਪਤਾ ਕਰੋ । In the given figure AB= AC, find the value of x. 92° 44° 136° 120° 5 / 10 ਜੇ 15 ਮਜਦੂਰ ਇੱਕ ਦੀਵਾਰ ਨੂੰ 48 ਘੰਟਿਆਂ ਵਿਚ ਬਣਾ ਸਕਦੇ ਹਨ, ਤਾਂ ਉਹੀ ਕੰਮ ਨੂੰ 30 ਘੰਟਿਆਂ ਵਿਚ ਪੂਰਾ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਲੋੜ ਹੈ ? If 15 workers can build a wall in 48 hours, how many workers will be required to do the same work in 30 hours? 12 24 96 54 6 / 10 ਜੇਕਰ (4x + 4) ਅਤੇ (x + 4) ਦਾ ਗੁਣਨਫਲ ax2 + bx + c ,ਹੈ ਤਾ a+b+c ਦਾ ਮੁੱਲ ਕੀ ਹੋਵੇਗਾ? If the product of (4x + 4) and (x + 4)is ax2 + bx + c then what is the value of a+b+c 12 28 34 40 7 / 10 ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ? Surat is situated on the ……………………….of India- ਪੱਛਮੀ ਤੱਟ Western Coast ਪੂਰਬੀ ਤੱਟ Eastern Coast ਉੱਤਰੀ ਤੱਟ Northern Coast ਦੱਖਣ ਤੱਟ Southern Coast 8 / 10 ਦਿੱਤੇ ਚਿੱਤਰ ਵਿੱਚ, ਜੇਕਰ AOB ਇੱਕ ਸਰਲ ਰੇਖਾ ਹੈ ਤਾਂ × ਦਾ ਮੁੱਲ ਕੀ ਹੋਵੇਗਾ? In the given figure if AOB is a straight line then the value of x is: 90° 45° 22.5° 15° 9 / 10 ਜੇਕਰ ਇੱਕ ਸਕੂਲ ਦੇ 60% ਵਿਦਿਆਰਥੀ ਪੰਜਾਬੀ ਬੋਲਦੇ ਹਨ ਤਾਂ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਖੰਡ ਦਾ ਕੇਂਦਰੀ ਕੋਣ ਹੋਵੇਗਾ ? If 60% of students of a school speak Punjabi then what is the central angle of the sector representing the students who speak Punjabi ? 126° 216° 144° 162° 10 / 10 1.1 ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ : The volume of a cube with edge 1.1 is: 13.31 1.331 133.1 1331 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 2 Mathematics-2 Important Questions for NMMS Exam Questions-10 1 / 10 4.2, 3.8 ਅਤੇ 7.6 ਦਾ ਔਸਤ ਪਤਾ ਕਰੋ। What is the mean of 4.2, 3.8 and 7.6? 5.0 2.5 5.2 7.2 2 / 10 ਦਿੱਤੇ ਗਏ ਚਿੱਤਰ ਵਿੱਚ ਸਮਮਿਤੀ ਦੀ ਰੇਖਾਵਾਂ ਦੀ ਸੰਖਿਆ ਪਤਾ वने। What is the number of symmetric lines in the following fig. 2 1 3 4 3 / 10 ਪੰਜ ਭੁਜਾਵਾਂ ਵਾਲੇ ਬਹੁਭੁਜ ਨੂੰ ਕੀ ਕਿਹਾ ਜਾਂਦਾ ਹੈ? A polygon with five sides is called? ਸਮਕੋਣ Right angle ਤ੍ਰਿਭੁਜ Triangle ਪੰਜਭੁਜ Pentagon ਚਤਰਭੁਜ Quadrilateral 4 / 10 ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਦਾ ਪਤਾ ਕਰੋ ? Find the probability of getting a composite number on throwing a dice? 1/6 13 2/3 ½ 5 / 10 ਇੱਕ ਸੰਖਿਆ ਆਪਣੇ ਵਰਗ ਦੇ ਉਲਟਕ੍ਰਮ ਦਾ 64 ਗੁਣਾ ਹੈ ਸੰਖਿਆ ਪਤਾ ਕਰੋ। If a number is 64 times the reciprocal of its square. Find the number? 10 4 2 1 6 / 10 145ਜੇਕਰ x ਦਾ 30% 72 ਹੋਵੇ ਤਾਂ x ਦਾ ਮੁੱਲ ਹੋਵੇਗਾ:- If 30% of x is 72, then x is equal to 120 240 360 480 7 / 10 ਇੱਕ ਦੋ-ਅੰਕਾ ਵਾਲੀ ਸੰਖਿਆ ਵਿੱਚ ਇਕਾਈ ਦਾ ਅੰਕ ਦਹਾਈ ਦੇ ਅੰਕ ਤੋਂ 2 ਜ਼ਿਆਦਾ ਹੈ, ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ, ਸੰਖਿਆ ਦੇ ਅੰਕਾਂ ਦਾ ਗੁਣਨਫਲ ਪਤਾ ਕਰੋ। In a two-digit number, the unit’s digit is 2 more than that of the ten’s digit. The sum of digits is 27 less than the number. Find the product of the digits of the number. 8 15 24 35 8 / 10 . ਕਿਸੇ ਸੰਖਿਆ ਨੂੰ 17 ਵਾਰੀ ਉਸੇ ਸੰਖਿਆ ਵਿੱਚ ਜੋੜਨ ਤੇ 162 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪਤਾ ਕਰੋ। The number which when added to itself 17 times gives 162 as result then the number is: 7 8 9 10 9 / 10 1.1 ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ : The volume of a cube with edge 1.1 is: 13.31 1.331 133.1 1331 10 / 10 ਜੇਕਰ ਇੱਕ ਆਦਮੀ ਨੇ ਇੱਕ ਵਸਤੂ ₹ 80 ਦੀ ਖਰੀਦ ਕੇ ₹ 100 ਦੀ ਵੇਚੀ ਤਾਂ ਉਸਨੂੰ ਕਿੰਨੇ ਪ੍ਰਤੀਸ਼ਤ ਲਾਭ ਹੋਇਆ ? If a man buys an article for₹80 and sells it for 100 then gain percentage is: 20% 25% 40% 125% To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 2 Mathematics-3 Important Questions for NMMS Exam Questions-10 1 / 10 1 ਤੋਂ 1000 ਵਿੱਚ ਕੁੱਲ ਕਿੰਨੀਆਂ ਸੰਖਿਆਵਾਂ ਹਨ ਜਿਹੜੀਆਂ ਕਿ ਪੂਰਨ ਘਣ ਹਨ? The no. of perfect cubes between 1 & 1000 is 9 10 11 13 2 / 10 …………….. ਇੱਕ ਬੰਦ ਆਵ੍ਰਿਤੀ ਦੇ ਚਾਰ ਚੁਫੇਰੇ ਦੀ ਦੂਰੀ ਹੈ। The distance measured along the boundary of a closed figure is known as its ………… ਅਰਧ ਵਿਆਸ ) Radius ਪਰਿਮਾਪ Perimeter ਖੇਤਰਫਲ area ਵਿਆਸ Diameter 3 / 10 ਹੇਠ ਲਿਖੇ ਸਮੀਕਰਣਾਂ ਵਿੱਚੋਂ ਕਿਹੜਾ ਗਲਤ ਹੈ? Which of the following statement in false? – 7 + (- 6) = – 13 – 5 + 1 = 4 2 + (- 1) = 1 8 + (- 9) = – 1 4 / 10 ਦਿੱਤੇ ਗਏ ਚਿੱਤਰ ਵਿੱਚ A ABC ਅਤੇ A DBC ਇੱਕ ਹੀ ਆਧਾਰ BC ਤੇ ਸਥਿਤ ਹਨ। ਜੇਕਰ AB = DC ਅਤੇ AC=DB ਹੋਵੇ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ? In the given figure, ABC and DBC are on the same base BC, AB = DC and AC = DB then which of the following is true? ∆ ABC ≅∆ DBC ΔΑΒC ≅∆ CBD ∆ABC ≅∆DCB ∆ABC ≅∆ BCD 5 / 10 ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਪਤਾ ਕਰੋ। Find the probability of getting a composite number on throwing a dice? 1/6 1⁄3 2/3 1⁄2 6 / 10 ਜੇਕਰ (4x + 4) ਅਤੇ (x + 4) ਦਾ ਗੁਣਨਫਲ ax2 + bx + c ,ਹੈ ਤਾ a+b+c ਦਾ ਮੁੱਲ ਕੀ ਹੋਵੇਗਾ? If the product of (4x + 4) and (x + 4)is ax2 + bx + c then what is the value of a+b+c 12 28 34 40 7 / 10 ਇੱਕ ਦੋ-ਅੰਕਾ ਵਾਲੀ ਸੰਖਿਆ ਵਿੱਚ ਇਕਾਈ ਦਾ ਅੰਕ ਦਹਾਈ ਦੇ ਅੰਕ ਤੋਂ 2 ਜ਼ਿਆਦਾ ਹੈ, ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ, ਸੰਖਿਆ ਦੇ ਅੰਕਾਂ ਦਾ ਗੁਣਨਫਲ ਪਤਾ ਕਰੋ। In a two-digit number, the unit’s digit is 2 more than that of the ten’s digit. The sum of digits is 27 less than the number. Find the product of the digits of the number. 8 15 24 35 8 / 10 . ਕਿਸੇ ਸੰਖਿਆ ਨੂੰ 17 ਵਾਰੀ ਉਸੇ ਸੰਖਿਆ ਵਿੱਚ ਜੋੜਨ ਤੇ 162 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪਤਾ ਕਰੋ। The number which when added to itself 17 times gives 162 as result then the number is: 7 8 9 10 9 / 10 ਜੇ 5x = 1012 -992 ਤਾਂ x ਦਾ ਮੁੱਲ ਹੈ: If 5x = 1012 -992 then value of x is: 400 60 80 100 10 / 10 ਇੱਕ ਚੱਕਰ ਦਾ ਖੇਤਰਫਲ ਦੂਸਰੇ ਚੱਕਰ ਦੇ 100 ਗੁਣਾ ਦੇ ਬਰਾਬਰ ਹੈ ਤਾਂ ਉਹਨਾ ਦੇ ਘੇਰਿਆਂ ਦਾ ਅਨੁਪਾਤ ਕੀ ਹੋਵੇਗਾ ? A circle has area 100 times the area of another circle. What is the ratio of their circumferences ? 10:1 1:10 1:1 100:1 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-4 Important Questions for NMMS Exam Questions-10 1 / 10 30 ਸਮ ਅਰਥ ਵਿਆਸ ਵਾਲੇ ਚੱਕਰ ਦਾ ਖੇਤਰਫਲ ਪਤਾ ਕਰੋ? (π = 3.14) What is the area of a circle whose radius is 30 cm? 2826ਸਮ2 2826cm2 2628ਸਮ2 2628 cm2 2268ਸਮ2 2268cm2 6822ਸਮ2 6822 cm2 2 / 10 The weights (in kg) of 15 students of a class are: 38, 42, 35, 37, 45, 50, 32, 43, 43, 40, 36, 38, 44, 38, 45.Find the mode and median of data. 38,40 40,38 32,50 50,32 3 / 10 ਬੋਰਡ ਤੇ ਲਿਖੀਆਂ ਸੰਪੂਰਨ ਸੰਖਿਆਵਾਂ ਦੀ ਵਿਚਲਨ ਸੀਮਾ ਪਤਾ ਕਰੋ। Some integers are marked on the board, what is the range of these integers 31 37 20 3 4 / 10 ਦਿੱਤੇ ਗਏ ਗੋਲ ਨਕਸ਼ੇ ਵਿੱਚ ਇੱਕ ਰਾਜ ਸਰਕਾਰ ਵੱਲੋਂ ਵੱਖ ਵੱਖ ਮੱਦਾਂ ਤੇ ਕੀਤੇ ਗਏ ਖਰਚ ਨੂੰ ਦਰਸਾਇਆ ਗਿਆ ਹੈ । ਜੇਕਰ ਸਰਕਾਰ ਦੁਆਰਾ ਕੁੱਲ 20 ਕਰੋੜ ਰੁ; ਦਾ ਖਰਚ ਕੀਤਾ ਗਿਆ ਹੋਵੇ ਤਾਂ ਪਤਾ ਕਰੋ ਕਿ ‘ਹੋਰ’ ਮੱਦ ਤੇ ਸਿੱਖਿਆ ਮੱਦ ਤੋਂ ਕਿੰਨਾ ਜ਼ਿਆਦਾ ਖਰਚ ਕੀਤਾ ਗਿਆ ? Given pie chart represents the expenditure of a State Govt. under different heads. If the total expenditure is Rs. 20 crores. How much more money was spent on ‘others head education head? than 40 LAKHS 4 CRORES 4 LAKHS 4 THOUSAND 5 / 10 ਜਿਹੜੇ ਬਹੁਭੁਜਾਂ ਦੇ ਵਿਕਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਹੁੰਦਾ ਉਸ ਬਹੁਭੁਜ ਨੂੰ ਕੀ ਕਹਿੰਦੇ ਹਨ ? Which type of polygons have no portions of their diagonals in their exteriors? ਅਵਤਲ ਬਹੁਭੁਜ ( Concave polygon ) ਉੱਤਲ ਬਹੁਭੁਜ ( Convex polygon ) ਸਮ ਬਹੁਭੁਜ (Regular polygon) ਛੇ ਭੁਜ( Hexagon) 6 / 10 ਜੇਕਰ ਇੱਕ ਬਹੁਫਲਕ ਦੇ 4 ਤਲ , 4 ਸਿਖਰ ਅਤੇ 6 ਕਿਨਾਰੇ ਹੋਣ ਤਾਂ ਬਹੁਫਲਕ ਦਾ ਨਾਂ ਦੱਸੋ। If a Polyhedron has 4 faces, 4 vertices and 6 edges, then name the polyhedron. ਆਇਤਾਕਾਰਪ੍ਰਿਜ਼ਮ (Rectangular Prizm.) ਤ੍ਰਿਭੁਜਾਕਾਰਪ੍ਰਿਜ਼ਮ (Triangular Prizm) ਆਇਤਾਕਾਰਪਿਰਾਮਿਡ (Rectangular Pyramid ) ਤ੍ਰਿਭੁਜਾਕਾਰਪਿਰਾਮਿਡ( Triangular Pyramid) 7 / 10 ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ। In the given pie chart, the number of students (indegrees) of different countries are shown. Find the percentage of African students. 1 2 3 4 8 / 10 ਦਿੱਤੇ ਚਿੱਤਰ ਵਿੱਚ, MNOPQR ਇੱਕ ਛੇ ਭੁਜ ਹੈ, ਜਿਸਦੀ ਹਰੇਕ ਭੁਜਾ 6 ਸਮ ਹੈ।ਇਸ ਛੇਭੁਜ ਦਾ ਖੇਤਰਫਲ ਪਤਾ ਕਰੋ। MNOPQR is a hexagon of each side 6 cm. Find the area of the given hexagon. 34 ਸਮ2 34 cm2 68 ਸਮ268 cm2 64 ਸਮ2 64 cm2 121 ਸਮ2 121cm2 9 / 10 ਜੇਕਰ ਇੱਕ ਸਕੂਲ ਦੇ 60% ਵਿਦਿਆਰਥੀ ਪੰਜਾਬੀ ਬੋਲਦੇ ਹਨ ਤਾਂ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਖੰਡ ਦਾ ਕੇਂਦਰੀ ਕੋਣ ਹੋਵੇਗਾ ? If 60% of students of a school speak Punjabi then what is the central angle of the sector representing the students who speak Punjabi ? 126° 216° 144° 162° 10 / 10 (-33)×102+(-33)x(-2) ਦਾ ਮੁੱਲ ਹੈ? Value of(-33)×102+(-33)x(-2)is: 3300 -3300 3432 -3432 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-5 Important Questions for NMMS Exam Questions-10 1 / 10 ਪਹਿਲੀਆਂ ਅੱਠ ਅਭਾਜ ਸੰਖਿਆਵਾਂ ਦੀ ਵਿਚਲਨ ਸੀਮਾ ਕੀ ਹੋਵੇਗੀ? What is the range of first eight prime numbers? 19 13 17 11 2 / 10 ਜੇਕਰ ਕਿਸੇ ਸਮਚਤੁਰਭੁਜ ਦਾ ਖੇਤਰਫਲਹੈ ਤਾਂ ਇਸਦਾ ਸਭ ਤੋਂ ਛੋਟਾ ਵਿਕਰਣ ਕਿੰਨਾ ਹੋਵੇਗਾ? If the area of rhombus isWhat is its smallest diagonal. x – 2 x + 2 x – 1 x + 1 3 / 10 ਹੇਠ ਲਿਖੇ ਸਮੀਕਰਣਾਂ ਵਿੱਚੋਂ ਕਿਹੜਾ ਗਲਤ ਹੈ? Which of the following statement in false? – 7 + (- 6) = – 13 – 5 + 1 = 4 2 + (- 1) = 1 8 + (- 9) = – 1 4 / 10 ਗੁਰਪ੍ਰੀਤ ਕੁੱਝ ਪੈਨਸਿਲਾਂ 5 ਰੁਪਏ ਪ੍ਰਤੀ ਪੈਨਸਿਨ ਦੀ ਦਰ ਨਾਲ ਖਰੀਦਦੀ ਹੈ ਅਤੇ ਉਨੀਆਂ ਹੀ ਪੈਨਸਿਲਾਂ 6 ਰੁਪਏ ਨਾਲ ਖਰੀਦਦੀ ਹੈ । ਜੇਕਰ ਉਹ ਇਹ ਪੈਨਸਿਲ 5.75 ਰੁਪਏ ਪ੍ਰਤੀ ਪੈਨਸਿਲ ਦੀ ਦਰ ਨਾਲ ਵੇਚੇ ਤਾਂ ਉਸਦਾ ਲਾਭ ਜਾਂ ਹਾਨੀ ਪ੍ਰਤੀਸ਼ਤ ਪਤਾ ਕਰੋ। Gurpreet buys some pencils at the rate of Rs. 5 per pencil and the same number of pencils at the rate of Rs. 6 per pencil. If she sells these pencils at the Rate of Rs. 5.75 per pencil, then find her profit or lama percentage. 1 2 3 4 5 / 10 ਅਨਿਲ ਨੇ ਇੱਕ ਵਸਤੂ 784 ਰੁਪਏ ਦੀ ਖਰੀਦੀ ਜਿਸ ਵਿੱਚ 12% ਸੇਵਾ ਕਰ ਸ਼ਾਮਿਲ ਹੈ। ਕਰ ਤੋਂ ਬਿਨਾਂ ਵਸਤੂ ਦਾ ਮੁੱਲ ਪਤਾ ਕਰੋ। Anil bought something in Rs. 784 including 12% tax. What is price before tax was added? Rs.500 Rs.700 Rs.600 Rs.800 6 / 10 ਜੇਕਰ (4x + 4) ਅਤੇ (x + 4) ਦਾ ਗੁਣਨਫਲ ax2 + bx + c ,ਹੈ ਤਾ a+b+c ਦਾ ਮੁੱਲ ਕੀ ਹੋਵੇਗਾ? If the product of (4x + 4) and (x + 4)is ax2 + bx + c then what is the value of a+b+c 12 28 34 40 7 / 10 ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ। A train crosses a pole in 24 seconds, with a speed of 60 km/hr. Find the length of train. 300 ਮੀਟਰ 300m 400 ਮੀਟਰ 400m 240 ਮੀਟਰ 240m 600 ਮੀਟਰ 600m 8 / 10 ਦਿੱਤੇ ਚਿੱਤਰ ਵਿੱਚ, ਜੇਕਰ AOB ਇੱਕ ਸਰਲ ਰੇਖਾ ਹੈ ਤਾਂ × ਦਾ ਮੁੱਲ ਕੀ ਹੋਵੇਗਾ? In the given figure if AOB is a straight line then the value of x is: 90° 45° 22.5° 15° 9 / 10 . ਜੇਕਰ ਇੱਕ ਸੰਖਿਆਂ ਦੇ ਦੁੱਗਣੇ ਵਿਚੋਂ 3 ਘਟਾਉਣ ‘ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ? If 3 subtracted twice of a number gives 5, then number is: 4 -2 2 4 10 / 10 1.5÷3ਮੁੱਲ ….. ਹੈ। The value of is1.5÷3? 5 0.05 05 4.5 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-6 Important Questions for NMMS Exam Questions-10 1 / 10 ∆ABCਦਾ∠C ਇਕ ਸਮਕੋਣ ਹੈ। ਜੇਕਰAC = 5ਸਮਅਤੇBC = 12 ਸਮ ਤਾਂ AB ਦੀ ਲੰਬਾਈ ਪਤਾ ਕਰੋ। In a ∆ABC, AC = 5 cm, BC = 12 cm &∠C is a right angle. Find the length of AB. 13ਸਮ 13cm 12ਸਮ 12cm 5ਸਮ 5cm 2ਸਮ 2cm 2 / 10 . In the given figure: if ∠A=100°, AB = AC, CD bisects ∠ACBand BD bisects ∠ABC, then value of x and y respectively are: 15° and 70° 20° and 140° 10° and 160° 20° and 125° 3 / 10 ਹੇਠ ਦਿੱਤੇ ਚਿੱਤਰ ਦਰਸਾਉਂਦੇ ਹਨ:- The following figures represent ¼÷3 3× ¼ ¾×3 3÷¼ 4 / 10 ਦਿੱਤੇ ਗਏ ਸਮਚਤੁਰਭੁਜ STAR ਵਿੱਚ ORA = 550ਹੈ। OAR ਦਾ ਮੁੱਲ ਪਤਾ ਕਰੋ ? In the given Rhombus STAR ORA = 55°, find OAR. 55° 45° 125° 35° 5 / 10 ਜਿਹੜੇ ਬਹੁਭੁਜਾਂ ਦੇ ਵਿਕਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਹੁੰਦਾ ਉਸ ਬਹੁਭੁਜ ਨੂੰ ਕੀ ਕਹਿੰਦੇ ਹਨ ? Which type of polygons have no portions of their diagonals in their exteriors? ਅਵਤਲ ਬਹੁਭੁਜ ( Concave polygon ) ਉੱਤਲ ਬਹੁਭੁਜ ( Convex polygon ) ਸਮ ਬਹੁਭੁਜ (Regular polygon) ਛੇ ਭੁਜ( Hexagon) 6 / 10 ਦੋ ਘਣਾਂ ਨੂੰ ਜੋੜ ਕੇ ਬਣੇ ਠੋਸ ਦੇ ਫਲਕਾਂ ਦੀ ਗਿਣਤੀ ਕਿੰਨੀ ਹੋਵੇਗੀ? How many faces does a solid have, which is formed by joining two cubes. 6 8 10 12 7 / 10 ਇੱਕ ਏਅਰ ਕੰਡੀਸ਼ਨਰ 30 ਮਿੰਟਾਂ ਵਿੱਚ 8 ਯੂਨਿਟ ਅਤੇ ਇੱਕ ਬਲਬ 6 ਘੰਟੇ ਵਿੱਚ 18 ਯੂਨਿਟ ਬਿਜਲੀ ਖਪਤ ਕਰਦੇ ਹਨ।ਏਅਰ ਕੰਡੀਸ਼ਨਰ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ, ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਣਗੇ। An A.C. consumes 8 units of electricity in 30 minutes and a bulb consumes 18 units electricity in 6 hours. How much total units of electricity will both AC and bulb consume in 8 days if they run 10 hours a day. 1520 ਯੂਨਿਟ 1520 units 1548 ਯੂਨਿਟ 1548 units 1528 ਯੂਨਿਟ1528 units 1525 ਯੂਨਿਟ 1525 units 8 / 10 ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ। The measures of three angles of a triangle are in the ratio 1:2:3 Then the triangle is a ਸਮਕੋਣੀ ਤ੍ਰਿਭੁਜ Right angled triangle ਸਮਭੁਜੀ ਤ੍ਰਿਭੁਜ Equilateral triangle ਸਮਦੋਭੁਜੀ ਤ੍ਰਿਭੁਜ Isosceles triangle ਅਧਿਕ ਕੋਣੀ ਤ੍ਰਿਭੁਜ Obtuse triangle 9 / 10 1040352 ਦਾ ਮਿਆਰੀ ਰੂਪ ਹੈ : Standard form of 1040352 is: 1.040352× 107 1.040352× 106 10.40352× 105 10.40352× 106 10 / 10 ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ : When a die is thrown, the probability of getting an even number is: 1/3 1/2 4/6 1/6 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 0 Mathematics-7 Important Questions for NMMS Exam Questions-10 1 / 10 (3°+2°) x 5°ਬਰਾਬਰ ਹੈ :- (3°+2°) x 5°is equal to 2 3 5 0 2 / 10 ਜੇਕਰ ਕਿਸੇ ਸਮਚਤੁਰਭੁਜ ਦਾ ਖੇਤਰਫਲਹੈ ਤਾਂ ਇਸਦਾ ਸਭ ਤੋਂ ਛੋਟਾ ਵਿਕਰਣ ਕਿੰਨਾ ਹੋਵੇਗਾ? If the area of rhombus isWhat is its smallest diagonal. x – 2 x + 2 x – 1 x + 1 3 / 10 “P ਨੂੰ – 5 ਨਾਲ ਗੁਣਾ ਕਰਨਾ” ਇਸ ਸਥਿਤੀ ਲਈ – ਵਿਅੰਜਕ ਬਣਾਓ। Write down the algebraic expression for “-5 multiplied with P”. P – 5 P – (- 5) -5P P/-5 4 / 10 ਜੇਕਰ ਇੱਕ ਵਸਤੂ ਦਾ ਮੁੱਲ 20% ਵਧਾ ਕੇ ਫਿਰ 20% ਘਟਾਇਆ ਜਾਂਦਾ ਹੈ ਤਾਂ ਕਿੰਨੇ ਪ੍ਰਤੀਸ਼ਤ ਵਾਧਾ/ਘਾਟਾ ਹੋਵੇਗਾ? If the price of an article is increased by 20% then decreased by 20%, then how much increase/decrease percentage will be there? ਕੋਈ ਬਦਲਾਅ ਨਹੀਂ( No change) 4% ਵਾਧਾ(4% increase) 4%ਘਾਟਾ(4% decrease ) 10%ਘਾਟਾ10% decrease 5 / 10 ਸਿੱਧਾ ਪਰਿਵਰਤਨ (in direct proportion ) ਉਲਟ ਪਰਿਵਰਤਨ (in inverse proportion) ਨਾ ਸਿੱਧਾ ਨਾ ਉਲਟ ਪਰਿਵਰਤਨ (neither in direct nor in inverse ) ਥੌੜਾ ਸਮਾਂ ਸਿੱਧਾ ਥੌੜਾ ਸਮਾਂ ਉਲਟ( some time in direct and sometime in inverse) 6 / 10 ਦੋ ਘਣਾਂ ਨੂੰ ਜੋੜ ਕੇ ਬਣੇ ਠੋਸ ਦੇ ਫਲਕਾਂ ਦੀ ਗਿਣਤੀ ਕਿੰਨੀ ਹੋਵੇਗੀ? How many faces does a solid have, which is formed by joining two cubes. 6 8 10 12 7 / 10 ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 11 ਨਾਲ ਭਾਜਯੋਗ ਹੈ? Which of the following numbers is divisible by 11? 3572404 135792 913464 114345 8 / 10 . ਕਿਸੇ ਸੰਖਿਆ ਨੂੰ 17 ਵਾਰੀ ਉਸੇ ਸੰਖਿਆ ਵਿੱਚ ਜੋੜਨ ਤੇ 162 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪਤਾ ਕਰੋ। The number which when added to itself 17 times gives 162 as result then the number is: 7 8 9 10 9 / 10 ਜੇਕਰ ਇੱਕ ਸਕੂਲ ਦੇ 60% ਵਿਦਿਆਰਥੀ ਪੰਜਾਬੀ ਬੋਲਦੇ ਹਨ ਤਾਂ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਖੰਡ ਦਾ ਕੇਂਦਰੀ ਕੋਣ ਹੋਵੇਗਾ ? If 60% of students of a school speak Punjabi then what is the central angle of the sector representing the students who speak Punjabi ? 126° 216° 144° 162° 10 / 10 1.5÷3ਮੁੱਲ ….. ਹੈ। The value of is1.5÷3? 5 0.05 05 4.5 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback