NMMS Social Study Questions 12 Social Study-1 Important Questions for Revision Question-20 1 / 20 1. ਕਿਸ ਭਾਰਤੀ ਨੇਤਾ ਨੇ 562 ਦੇਸੀ ਰਿਆਸਤਾਂ (ਰਾਜਿਆਂ) ਨੂੰ ਇਕੱਠਾ ਕਰਕੇ ਭਾਰਤ ਵਿੱਚ ਸ਼ਾਮਲ ਕਰਨ ਦਾ ਕਾਰਜ ਕੀਤਾ? Which Indian leader can be given the credit of beginning together 562 Princely States, thus making a United India? a) ਪੰ: ਜਵਾਹਰ ਲਾਲ ਨਹਿਰੂ Pt. Jawaharlal Nehru b) ਮਹਾਤਮਾ ਗਾਂਧੀ ) Mahatma Gandhi c) ਸਰਦਾਰ ਵਲੱਭ ਭਾਈ ਪਟੇਲ Sardar Vallabh Bhai Patel d) ਇੰਦਰਾ ਗਾਂਧੀ Indira Gandhi 2 / 20 2. ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ? Which is the most polluted city of Punjab? a) ਪਟਿਆਲਾ Patiala b) ਲੁਧਿਆਣਾ Ludhiana c) ਫਰਿਦਕੋਟ Faridkot d) ਬਠਿੰਡਾ Bathinda 3 / 20 3. ਡਾ. ਬੀ.ਆਰ. ਅੰਬੇਦਕਰ ਸਨ ………………… Dr. B.R. Ambedkar was ………….. a) ਸਰਕਾਰੀ ਵਕੀਲ The Government lawyer b) ਸੰਵਿਧਾਨ ਮਸੌਦਾ ਕਮੇਟੀ ਦੇ ਚੇਅਰਮੈਨ The Chairman of constitutional manuscript committee c) ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ The first President of independent India. d) ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ The first Prime Minister of independent India. 4 / 20 4. 1774 ਈ. ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ In 1774 AD in which city Supreme Court was founded? a) ਮੈਸੂਰ Mysore b) ਸੂਰਤ Surat c) ਦਿੱਲੀ Delhi d) ਕੱਲਕੱਤਾ Calcutta 5 / 20 5. ‘ਭਾਰਤ-ਪਾਕਿਸਤਾਨ ਵੰਡ‘ 1947 ਦਾ ਮੁੱਖ ਕਾਰਣ ਕੀ मी? What is the main root-cause of the Division (or Partition) of India – Pakistan in 1947? a) ਜਾਤੀਵਾਦ Racism or Casteism b) ਗਰੀਬੀ Poverty c) ਅਨਪੜ੍ਹਤਾ illiteracy d) ਸੰਪਰਦਾਇਕਤਾ Communalism 6 / 20 6. ‘ਪੰਜਾਬ‘ ਵਿੱਚੋਂ ਲੋਕ ਸਭਾ ਤੇ ਰਾਜ ਸਭਾ ਲਈ ਕਿਨ੍ਹੇ- ਕਿਨ੍ਹੇ ਮੈਂਬਰ ਚੁਣੇ ਜਾਂਦੇ ਹਨ? How many members are elected from ‘Punjab’ for Lok Sabha and Rajya Sabha? a) ਲੋਕ ਸਭਾ – 13 ਤੇ ਰਾਜ ਸਭਾ – 7 Lok Sabha – 13 and Rajya Sabha – 7 b) ਲੋਕ ਸਭਾ – 7 ਤੇ ਰਾਜ ਸਭਾ – 13 Lok Sabha –7 and Rajya Sabha – 137 c) ਲੋਕ ਸਭਾ – 545 ਤੇ ਰਾਜ ਸਭਾ– 245 Lok Sabha – 545 and Rajya Sabha – 245 d) ਲੋਕ ਸਭਾ – 17 ਤੇ ਰਾਜ ਸਭਾ– 9 Lok Sabha – 17 and Rajya Sabha – 9 7 / 20 7. ਪੰਜਾਬ ਵਿੱਚ ਕਣਕ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦੌਰਾਨ ਬੀਜੀ ਜਾਂਦੀ ਹੈ ? When is wheat sown in Punjab? a) ਨਵੰਬਰ-ਦਸੰਬਰ b) ਮਾਰਚ-ਅਪ੍ਰੈਲ c) ਜੂਨ-ਜੁਲਾਈ d) ਅਗਸਤ-ਸਤੰਬਰ 8 / 20 8. ਕਿਹੜਾ ਦੇਸ਼ ਇਕੱਲਾ ਹੀ ਸੰਸਾਰ ਦੀ ਲਗਪਗ 50% ਮੱਕੀ ਪੈਦਾ ਕਰਦਾ ਹੈ । Which country produces 50% of the total world maize production? a) ਯੂ. ਐਸ .ਏ (USA ) b) ਭਾਰਤ( India) c) ਬ੍ਰਾਜ਼ੀਲ( Brazil ) d) ਅਰਜਨਟਾਈਨਾ (Argentina) 9 / 20 9. ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ? When did Hunter Commission Established? a) 1813 AD b) 1882 AD c) 1883 AD d) 1812 AD 10 / 20 10. ਕਿਸ ਐਕਟ ਮੁਤਾਬਿਕ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਿਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਿਲ ਦਾ ਨਾਂ ਦੇ ਦਿੱਤਾ ਗਿਆ। ਇਸ ਐਕਟ ਦਾ ਨਾਮ ਕੀ ਸੀ ? According to which Act, the Governor General of Bengal and the Council have been given the name of Governor General of India and the Council? What is the name of the Act? a) ਚਾਰਟਰ ਐਕਟ (1813 Charter Act 1813 ) b) ਚਾਰਟਰ ਐਕਟ (1833 Charter Act ) c) ਚਾਰਟਰ ਐਕਟ (1821Charter Act 1821 ) d) ਪਿਟਸ ਇੰਡੀਆ ਐਕਟ Pitts India Act) 11 / 20 11. ਅਰੈਬਿਕਾ, ਰੋਬਸਟਾ ਅਤੇ ਲਾਇਬੈਰਿਕਾ ਕਿਸ ਦੀਆਂ ਕਿਸਮਾਂ ਹਨ ? Of what the Arabica, Robusta and Liberica are types: a) ਸੇਬ ( Apple ) b) ਕੌਫੀ (Coffee) c) ਸ਼ਹਿਦ (Honey ) d) ਆਲੂ ਬੁਖਾਰਾ (Plum) 12 / 20 12. ਜਦੋਂ ਭਾਰਤ ਆਜ਼ਾਦ ਹੋਇਆ ਤਾਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਅਤੇ ਸੁਤੰਤਰ ਭਾਰਤ ਲਈ ਇੱਕ ਨਵੇਂ ਕਾਨੂੰਨ ਦੀ ਪੁਸਤਕ ਦਾ ਨਿਰਮਾਣ ਕੀਤਾ ਗਿਆ।ਉਸ ਕਾਨੂੰਨ ਦੀ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ After the Independence to break the chains of slavery for a free and independent India, a book was constituted. What is the name of that book? a) ਇੰਡੀਅਨਪੀਨਲਕੋਡ(Indian Penal Code) b) ਸਿਵਲਕੋਡ(Civil Code) c) ਸੰਵਿਧਾਨ(Constitution) d) ਕਾਨੂੰਨ(Law) 13 / 20 13. ਭਾਰਤ ਵਿੱਚ ਕੱਚਾ ਲੋਹਾ ਕਿਥੇ ਮਿਲਦਾ ਹੈ? Where is iron-ore found in India? a) ਸਿੰਘਭੂਮ (Singhbhum) b) ਪਟਨਾ(Patna) c) ਪੰਜਾਬ(Punjab) d) ਵਾਰਾਣਸੀ( Varanasi) 14 / 20 14. ਪਲਾਸੀ ਦੀ ਲੜਾਈ ਕਦੋਂ ਹੋਈ? When did the Battle of Plassey take place? a) 23ਜੂਨ1857( 23 June 1857) b) 24ਜੂਨ1857( 24 June 1857) c) 25ਜੂਨ1857(25 June 1857) d) 26ਜੂਨ1857(26 June 1857) e) all of these 15 / 20 15. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ: Schools opened for training of handicrafts and trade were called- a) ਮਦਰੱਸਾ Madarsa b) ਮਹਾਜਨੀ Mahajani c) ਮਕਤਬ Maktabas d) ਪਾਠਸ਼ਾਲਾ Pathshala 16 / 20 16. ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? Which State in the largest producer of Bauxite: a) ਬਿਹਾਰ Bihar b) ਉਡੀਸ਼ਾ Odisha c) ਪੱਛਮੀ ਬੰਗਾਲ West Bengal d) ਅਰੁਨਾਚਲ ਪ੍ਰਦੇਸ਼ Arunachal Pradesh 17 / 20 17. ਖੇਤੀਬਾੜੀ ਤੋਂ ਭਾਵ ਹੈ: Agriculture means: (i) ਫਸਲਾਂ ਨੂੰ ਪੈਦਾ ਕਰਨਾ Growing of crops (ii) ਪਸ਼ੂ ਪਾਲਣਾ Raising of live Stock (iii) ਖੇਤੀਬਾੜੀ ਨਾਲ ਸਬੰਧਿਤ ਸਨਅੱਤ ਨੂੰ ਚਲਾਉਣਾ Running the industries based on agriculture ਕ੍ਰਮ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ: Select the correct answer: a) (i) ਅਤੇ (ii) (i) and (ii) b) (i) ਅਤੇ (iii) (i) and (iii) c) (i), (ii) ਅਤੇ (iii) (i), (ii) and (iii) d) (ii) ਅਤੇ(iii) (ii) and (iii) 18 / 20 18. 1984 ਗੈਸ ਲੀਕ ਦੁਖਾਂਤ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ? The gas leak tragedy of 1984 happened in the State of: a) ਮੱਧਪ੍ਰਦੇਸ਼( Madhya Pradesh) b) ਮਹਾਰਾਸ਼ਟਰ (Maharashtra) c) ਆਂਧਰਾ ਪ੍ਰਦੇਸ਼(Andhra Pradesh) d) ਉੱਤਰ ਪ੍ਰਦੇਸ਼ (Uttar Pradesh) 19 / 20 19. ਦ੍ਰਾਵਿੜ ਕਾਜ਼ਗਾਮ ਦੀ ਸਥਾਪਨਾ ਕਿਸਨੇ ਕੀਤੀ ? Who established Dravida Kazagam? a) ਪਰੀਆਰ ਰਾਮਾ ਸਵਾਮੀ(Periyar Rama Swamy) b) ਵੀਰ ਸਲਿੰਗਮ(Veeresalingam) c) ਨਰਾਇਣ ਗੁਰੂ(Narayan Guru) d) ਜੋਤਿਬਾ ਫੂਲੇ(Jyotiba Phule) 20 / 20 20. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ? In which year was the Chhota Nagpur Act passed by the British Government a) 1909 b) 1899-1900 c) 1856 d) 1908 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 8 Social Study-2 Important Questions for Revision Question-20 1 / 20 1. ਨਾਨਾ ਸਾਹਿਬ ਦੇ ਉੱਤਰਾਧਿਕਾਰੀ ਬਣਨ ਤੇ ਕਿਸ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ? Who stopped the pension of Nana Sahib after he became the successor. a) ਲਾਰਡ ਵਿਲੀਅਮ b) ਲਾਰਡ ਡਲਹੌਜ਼ੀ c) ਲਾਰਡ ਕਾਰਨਵਾਲਿਸ d) ਲਾਰਡ ਬੈਂਟਿਕ 2 / 20 2. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ ਬਿਜਲੀ ਪੈਦਾ ਕਰ ਰਿਹਾ ਹੈ ? What percentage of hydro-electricity of the world is produced by India? a) 8% b) 4% c) 1% d) 3% 3 / 20 3. ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸਰਵ ਉੱਚ ਹੈ? Who among the following is the highest (Supreme) in India? a) ਨਿਆਂਪਾਲਿਕਾ Judiciary b) ਪ੍ਰਧਾਨ ਮੰਤਰੀ Constitution c) ਸੰਵਿਧਾਨ Prime-Minister d) ਰਾਸ਼ਟਰਪਤੀ President 4 / 20 4. ‘ਸਿਲੀਕਾਨ ਘਾਟੀ‘ ਕਿਹੜੇ ਦੇਸ਼ ਵਿੱਚ ਸਥਿਤ ਹੈ? In which country the ‘Silicon Valley’ is situated? a) ਕੀਨੀਆ Kenya b) ਇਟਲੀ Italy c) ਯੂ. ਐ. ਏ. U.S.A. d) ਕੋਰੀਆ Korea 5 / 20 5. ਲਾਰਡ ਡਲਹੌਜ਼ੀ ਨੇ ਸਿੱਕਿਮ ਉੱਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ? When did Lord Dalhousie conquer Sikkim? a) 1850 b) 1849 c) 1857 d) 1860 6 / 20 6. ਰਾਜਾ ਰਵੀ ਵਰਮਾ ਕੌਣ ਸੀ? Raja Ravi verma was a) ਸਮਾਜ ਸੁਧਾਰਕ social worker b) ਚਿੱਤਰਕਾਰpainter c) ਲੇਖਕ writer d) ਸਿੱਖਿਆ ਸ਼ਾਸਤਰੀ sociologist 7 / 20 7. ਕੋਲਾ ਅਤੇ ਤੇਲ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ? Which type of resources Coal and oil are called? a) ਜੀਵਅਤੇਨਿਰਜੀਵਸਾਧਨ (Biotic and abiotic resources) b) ਵਿਕਸਤਸਾਧਨ(Developed resources ) c) ਮਿੱਟੀਸਾਧਨ(Soil resources) d) ਭੂਮੀਸਾਧਨ (Land resources) 8 / 20 8. 1876ਈ. ਵਿੱਚ ਸਿਵਿਲ ਸਰਵਿਸ ਪ੍ਰੀਖਿਆ ਵਿੱਚ ਬੈਠਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕੀਤੀ ਗਈ? How much the qualifying age for civil services examination was reduced from 21 years in 1876 AD? a) 20 years b) 19 years c) 18 years d) 16 years. 9 / 20 9. ਪਲਾਸੀ ਦੀ ਲੜਾਈ ਕਦੋਂ ਹੋਈ? When did the Battle of Plassey take place? a) 23ਜੂਨ1857( 23 June 1857) b) 24ਜੂਨ1857( 24 June 1857) c) 25ਜੂਨ1857(25 June 1857) d) 26ਜੂਨ1857(26 June 1857) e) all of these 10 / 20 10. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ? How much time did it take to prepare the constitution of India ? a) 1 ਸਾਲ, 11 ਮਹੀਨੇ 12 ਦਿਨ( 1 year, 11 months and 12 days) b) 2 ਸਾਲ, 3 ਮਹੀਨੇ 18 ਦਿਨ(2 years, 3 months and 18 days) c) 1 ਸਾਲ, 2 ਮਹੀਨੇ 15 ਦਿਨ(1 year. 2 months and 15 days) d) 2 ਸਾਲ, 11 ਮਹੀਨੇ 18 ਦਿਨ(2 years, 11 months and 18 days) 11 / 20 11. ਦੁਨੀਆਂ ਦਾ ਦੂਜਾ ਪ੍ਰਸਿੱਧ ਨਿਆਂਇਕ ਕੰਪਲੈਕਸ ਕਿੱਥੇ ਸਥਿਤ ਹੈ ? Where is World’s second famous Judicial Complex situated? a) ਬੰਬਈ(Bombay ) b) ਮਦੁਰਾਇ(Madurai) c) ਮੈਸੂਰ(Mysore) d) ਚੇਨੱਈ(Chennai) 12 / 20 12. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ? In which year was the Chhota Nagpur Act passed by the British Government a) 1909 b) 1899-1900 c) 1856 d) 1908 13 / 20 13. ਸੰਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ – Which part of Indian constitution, orders the state to implement Panchayati Raj in India? a) ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ(ਭਾਗ-4) Directive Principles of State Policy (Part-4) b) ਪ੍ਰਸਤਾਵਨਾ (ਸੰਵਿਧਾਨ ਦੀ ਸ਼ੁਰੂਆਤ) Preamble (Starting of Constitution) c) ਮੌਲਿਕ ਅਧਿਕਾਰ (ਭਾਗ-3) Fundamental Rights (Part-3) d) ਸਥਾਨਕ ਲੋਕਤੰਤਰ ਅਧੀਨ (ਭਾਗ-9) ) Local Democracy (Part-9) 14 / 20 14. ਹੇਠ ਲਿਖੀਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ? Which of the following is not the feature of preamble of India constitution- a) ਸਮਾਨਤਾ Equality b) ਸੁਤੰਤਰਤਾ Liberty (Freedom) c) ਨਿਆਂ Justice d) ਤਾਨਾਸ਼ਾਹੀ Dictatorship 15 / 20 15. ਸਿਵਲ ਮੁਕੰਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਨੂੰ ਕੀ ਕਿਹਾ ਜਾਂਦਾ ਹੈ? What is the name of the highest court of the district in civil litigation? a) ਸੁਪਰੀਮ ਕੋਰਟ ( Supreme court) b) ਹਾਈ ਕੋਰਟ (High court ) c) ਜਿਲ੍ਹਾ ਕੋਰਟ (District court) d) ਸਪੈਸ਼ਲ ਕੋਰਟ (Special court) 16 / 20 16. ਮੁਫਤ ਅਤੇ ਲਾਜ਼ਦੀ ਸਿੱਖਿਆ ਦਾ ਅਧਿਕਾਰ ਕਿਸ ਉਮਰ ਤੱਕ ਉਮਰ ਤੱਕ ਦੇ ਬੱਚਿਆ ਲਈ ਲਾਗੂ ਕੀਤਾ ਗਿਆ ਸੀ । Upto which age of children the right to free and compulsory education was implemented. a) 10 Year b) 14 Year c) 12 Year d) 5 Year 17 / 20 17. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ? Which city was made capital by Britishers in 1911 AD? a) ਕਲਕੱਤਾ ( Calcutta) b) ਦਿੱਲੀ ( Delhi ) c) ਮੁੰਬਈ (Mumbai) d) ਪੱਛਮੀ ਬੰਗਾਲ (Best Bengal) 18 / 20 18. . ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਕਾਰਨ ਕਰਕੇ ਪੈਦਾ ਹੋ ਸਕਦੀ ਹੈ: Tsunamis is a type of sea wave, which may originate from the occurence of: a) ਭੂਚਾਲ, ਜਵਾਲਾਮੁੱਖੀ, ਧਰਾਤਲ ਦੇ ਖਿਸਕਣ Earth quake, valcanoes, land slides b) ਭੂਚਾਲ, ਧਰਾਤਲ ਦੇ ਖਿਸਕਣ, ਡੈਮਾਂ ਦੇ ਟੁੱਟਣ Earth quake, landslides, breaking of dams c) ਜਵਾਲਾਮੁੱਖ, ਧਰਾਤਲ ਦੇ ਖਿਸਕਣ, ਮਹਾਂਮਾਰੀ Volcanoes, Landslides, epidemics d) ਭੂਚਾਲ, ਡੈਮਾਂ ਦੇ ਟੁੱਟਣ, ਬਰ ਦੇ ਤੋਦਿਆਂ ਦਾ ਖਿਸਕਣਾ Earthquake, breaking of dams, avlanches 19 / 20 19. ਕਿਸੇ ਦੀ ਜਮੀਨ ਉੱਪਰ ਨਜਾਇਜ਼ ਕਬਜਾ ਕਰਨਾ ਕਿਸ ਪ੍ਰਕਾਰ ਦੇ ਮਾਮਲੇ ਦੀ ਉਦਾਹਰਣ ਹੈ: Forcefully acquiring a land is an example of which case: a) ਸਿਵਲ ਮਾਮਲੇ Civil Case b) ਫੌਜਦਾਰੀ ਮਾਮਲੇ Criminal Case c) ਸਿਵਲ ਅਤੇ ਫੌਜਦਾਰੀ ਮਾਮਲੇ Both Civil & Criminal d) ਪਰਿਵਾਰਿਕ ਮਾਮਲੇ Family Case 20 / 20 20. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ: We support ‘Secularism’ when we practise: (i) ਵੋਟਾਂ ਦੀ ਰਾਜਨੀਤੀ (i) Vote bank Politics (ii) ਅਸਿਹਣਸ਼ੀਲਤਾ (ii) Intolerance (iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ (iii) Equal Status to all religions (iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ (iv) Separate religion and Politics ਸਹੀ ਉੱਤਰ ਦੀ ਚੋਣ ਕਰੋ | Select the correct answer- a) (i), (iii) and (iv) b) (ii) and (iii) c) (i) and (ii) d) (iii) and (iv) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 3 Social Study-3 Important Questions for Revision Question-20 1 / 20 1. ਨਾਨਾ ਸਾਹਿਬ ਦੇ ਉੱਤਰਾਧਿਕਾਰੀ ਬਣਨ ਤੇ ਕਿਸ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ? Who stopped the pension of Nana Sahib after he became the successor. a) ਲਾਰਡ ਵਿਲੀਅਮ b) ਲਾਰਡ ਡਲਹੌਜ਼ੀ c) ਲਾਰਡ ਕਾਰਨਵਾਲਿਸ d) ਲਾਰਡ ਬੈਂਟਿਕ 2 / 20 2. ਸੈਲ ਵਿੱਚ ਉਹ ਕਿਹੜਾ ਅੰਗ ਹੈ ਜੋ ਲਿੰਗ ਨਿਰਧਾਰਨ ਲਈ ਜ਼ਿੰਮੇਵਾਰ ਹੁੰਦਾ ਹੈ: . Structure present in a cell which is responsible for determination of sex of a baby is: a) ਸੈਲ ਦ੍ਰਵ (Cytoplasm ) b) ਕੇਂਦਰਕ (Nucleus) c) ਸੈਲ ਬਿੱਲੀ(Cell Membrane ) d) ਗੁਣ ਸੂਤਰ( Chromosomes) 3 / 20 3. ਖਾਸੀਸ ਕਬੀਲੇ ਦੀ ਮੋਢੀ ਕੌਣ ਸੀ? Who was the leader of Khasis Tribe? a) ਪਾਲਮੂ Palmu b) ਤੀਰੁੱਤ ਸਿੰਘ Tirut Singh c) ਬਿਰਸਾ ਮੁੰਡਾ Birsa Munda d) ਗੌਂਡ Gaund 4 / 20 4. ਪੁਲਿਸ ਵਿਭਾਗ ਦੀ ਸਥਾਪਨਾ ਕਿਸਨੇ ਕੀਤੀ? The police department was set-up by whom? a) ਲਾਰਡ ਰਿਪਨ Lord Rippen b) ਲਾਰਡ ਵੈਲਜ਼ਲੀ Lord Wellesley c) ਲਾਰਡ ਕਾਰਨਵਾਲਿਸ Lord Cornwallis d) ਲਾਰਡ ਡਲਹੌਜ਼ੀ Lord Dalhousie 5 / 20 5. ਸਰਕਾਰੀ ਵਕੀਲ ਨੂੰ ਨਿਯੁਕਤ …………….. The Government lawyers are appointed by …………… a) ਐਸ.ਐਚ.ਓ. ਕਰਦਾ ਹੈ SHO b) ਲੋਕ ਸਭਾ ਮੈਂਬਰ ਕਰਦਾ ਹੈ। Lok Sabha Member c) ਸਰਕਾਰ ਕਰਦੀ ਹੈ Government d) ਐਸ.ਐਸ.ਪੀ ਕਰਦਾ ਹੈ SSP 6 / 20 6. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ? Who was the first Home Minister of India? a) ਪੰਡਿਤ ਜਵਾਹਰ ਲਾਲ ਨਹਿਰੂ Pt. Jawahar Lal Nehru b) ਸ੍ਰੀ ਗੁਲਜ਼ਾਰੀ ਲਾਲ ਨੰਦਾ Sh. Gulzari Lal Nanda c) ਮਹਾਤਮਾ ਗਾਂਧੀ Mahatma Gandhi d) ਸਰਦਾਰ ਵੱਲਭ ਭਾਈ ਪਟੇਲ Sardar Vallabh Bhai Patel 7 / 20 7. ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ? In which rule/state all religions are equal and they are given equal recognition? a) ਸੇਨਾਰਾਜ(Army State) b) ਰਾਜਤੰਤਰ(Autocratic state) c) ਧਾਰਮਿਕਕੱਟੜਤਾ(Religious bigotry) d) ਧਰਮਨਿੱਰਪਖਰਾਜ।(Secular state.) 8 / 20 8. ਚਾਹ ਪੈਦਾ ਕਰਨ ਲਈ ਕਿਸ ਕਿਸਮ ਦੀ ਧਰਤੀ ਦੀ ਲੋੜ ਹੁੰਦੀ ਹੈ? Which type of land is required for producing tea? a) ਮੈਦਾਨੀ(Plain) b) ਢਲਾਣਦਾਰ(Sloppy) c) ਮਰੂਥਲੀ(Deseret) d) ਪਠਾਰੀ( Plateau) 9 / 20 9. ਜਦੋਂ ਬੱਦਲ ਤਰਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ? When the sky clouds fall to the earth in liquid form, what is it called? a) ਬਰਫ(Ice) b) ਵਰਖਾ (Rain) c) ਧੁੰਦ(Fog) d) ਬੱਦਲ (Clouds) 10 / 20 10. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ? An appeal can be made within….. against any decision given by Special Court a) 30ਦਿਨਾਂ (Within 30 days) b) 25 ਦਿਨਾਂ(Within 25 days) c) 40ਦਿਨਾਂ(Within 40 days) d) 42 ਦਿਨਾਂ(Within 42 days) 11 / 20 11. ਪਿੰਡ ਦੇ ਸਮੁੱਚੇ ਭਾਈਚਾਰੇ ਤੋਂ ਲਗਾਨ ਇਕੱਠਾ ਕਰਨਾ ਕਿਸ ਪ੍ਰਬੰਧ ਅਧੀਨ ਆਉਂਦਾ ਸੀ ? Through which system did the British Government collect taxes from the whole village? a) ਰੱਈਅਤਵਾੜੀ ਪ੍ਰਬੰਧ(Ryatwari System) b) ਮਹਿਲਵਾੜੀ ਪ੍ਰਬੰਧ(Mahalwari System) c) ਸਥਾਈ ਬੰਦੋਬਸਤ(Permanent System) d) ਇਜ਼ਾਰੇਦਾਰੀ(Bidding System) 12 / 20 12. ਅੰਗਰੇਜਾਂ ਨੇ ਮਰਾਠਾ ਸਰਦਾਰ ਸਿੰਧੀਆ ਨੂੰ ਹਰਾ ਕੇ ਸੁਰਜੀ ਅਰਜਨ ਗਾਉਂ ਦੀ ਸੰਧੀ ਅਨੁਸਾਰ ਕਿਹੜੇ ਇਲਾਕੇ ਪ੍ਰਾਪਤ ਕੀਤੇ ? Which areas were acquired by the Britishers after defeating Maratha Chief Sindhia and signing Surji Arjangaon treaty? a) ਕਟਕ, ਅਹਿਮਦਨਗਰ, ਭਰੂਚ(Cuttak, Ahmadnagar, Bharuth) b) ਅਹਿਮਦਨਗਰ, ਭਰੂਚ, ਗੰਗਾ ਤੇ ਜਮਨਾ ਦਾ ਵਿਚਕਾਰਲਾ ਇਲਾਕਾ (Ahmadnagar, Bharuth, the between Ganga and Yamuna area c) ਬਲਾਸੌਰ, ਗੰਗਾ ਤੇ ਜਮਨਾ ਦਾ ਵਿਚਕਾਰਲਾ ਇਲਾਕਾ, ਭਰੂਚ (Balasore, the area between Ganga and Yamuna, Bharuth) d) ਕਟਕ, ਬਲਾਸੌਰ, ਅਹਿਮਦਨਗਰ(Cuttak, Balasore, Ahmadnagar) 13 / 20 13. ਭਾਰਤ ਵਿੱਚ ਹਿਊਨਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕਿਹਾ ਜਾਣ ਲੱਗਾ। After Huin Tsang’s visit a new name used for India is ………….. a) ਆਰੀਆ ਵਰਤ Aryavarta b) ਇੰਡਸ Indus c) ਇੰਡੂ Yin-Tu d) ਹੋਡੂ Hoddu 14 / 20 14. ਪੰਜਾਬ ਰਾਜ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਨ੍ਹੇ ਮੈਂਬਰ ਭੇਜਦਾ ਹੈ- How many representatives (members), Punjab send for Lok Sabha and Rajya Sabha – a) ਲੋਕ ਸਭਾ – 13 ਰਾਜ ਸਭਾ –7 Lok Sabha – 13 Raj Sabha – 7 b) ਲੋਕ ਸਭਾ – 7 ਰਾਜ ਸਭਾ –13 Lok Sabha -7 Raj Sabha-13 c) ਲੋਕ ਸਭਾ – 2 ਰਾਜ ਸਭਾ –12 Lok Sabha – 2 Raj Sabha – 12 d) ਲੋਕ ਸਭਾ – 545 ਰਾਜ ਸਭਾ – 245 Lok Sabha – 545 Raj Sabha-245 15 / 20 15. ਪੰਜਾਬ ਦੇ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ? How many members are be elected for the Rajya Sabha from Punjab? a) 11 b) 13 c) 07 d) 02 16 / 20 16. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ ? The Modern era in Indian began with the death of which Mughal emperor? a) ਔਰੰਗਜ਼ੇਬ (Aurangzeb) b) ਬਾਬਰ ( Babar ) c) ਅਕਬਰ ( Akbar ) d) ਸ਼ਾਹਜਹਾਂ (Shah Jahan) 17 / 20 17. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? What is the area of india is square kilometers? a) 32,87, 782 b) 87, 32, 782 c) 42,87,782 d) 97,32, 782 18 / 20 18. . ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਕਾਰਨ ਕਰਕੇ ਪੈਦਾ ਹੋ ਸਕਦੀ ਹੈ: Tsunamis is a type of sea wave, which may originate from the occurence of: a) ਭੂਚਾਲ, ਜਵਾਲਾਮੁੱਖੀ, ਧਰਾਤਲ ਦੇ ਖਿਸਕਣ Earth quake, valcanoes, land slides b) ਭੂਚਾਲ, ਧਰਾਤਲ ਦੇ ਖਿਸਕਣ, ਡੈਮਾਂ ਦੇ ਟੁੱਟਣ Earth quake, landslides, breaking of dams c) ਜਵਾਲਾਮੁੱਖ, ਧਰਾਤਲ ਦੇ ਖਿਸਕਣ, ਮਹਾਂਮਾਰੀ Volcanoes, Landslides, epidemics d) ਭੂਚਾਲ, ਡੈਮਾਂ ਦੇ ਟੁੱਟਣ, ਬਰ ਦੇ ਤੋਦਿਆਂ ਦਾ ਖਿਸਕਣਾ Earthquake, breaking of dams, avlanches 19 / 20 19. ਸੰਵਿਧਾਨ ਦੀ ਧਾਰਾ 25 ਕਿਸ ਦੀ ਮਨਾਹੀ ਕਰਦੀ ਹੈ: Article 25 of constitution prohibits a) ਦਹੇਜ ਲੈਣਾ ਅਤੇ ਦੇਣਾ Giving and taking dowry b) ਧਰਮ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of religion c) ਜਾਤੀ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of caste d) ਮਨੁੱਖੀ ਤਸਕਰੀ Trading of humans 20 / 20 20. ਹੇਠ ਲਿਖਿਆਂ ਵਿੱਚੋਂ ਛੂਤ ਛਾਤ ਦਾ ਖਾਤਮਾ ਕਿਹੜੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਹੈ: Which of the following categories of fundamental right incorporate ‘Abolition of Untouchability: a) ਧਰਮ ਸੁਤੰਤਰਤਾ ਦਾ ਅਧਿਕਾਰ Right to freedom of religion b) ਸਮਾਨਤਾ ਦਾ ਅਧਿਕਾਰ Right to equality c) ਸੁਤੰਤਰਤਾ ਦਾ ਅਧਿਕਾਰ Right to freedom d) ਸ਼ੋਸ਼ਣ ਵਿਰੁੱਧ ਅਧਿਕਾਰ Right to freedom To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 1 Social Study-4 Important Questions for Revision Question-20 1 / 20 1. 177.ਭਾਰਤੀ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ, ਉਪਾਸਨਾ ਅਤੇ ਸਮੁੱਚੇ ਭਾਰਤ ਵਿੱਚ ਘੁੰਮਣ ਫਿਰਨ ਦੀ ਸੁਤੰਤਰਤਾ ਦਿੱਤੀ ਗਈ ਹੈ ? Which article of Indian Constitution provides Freedom of Speech, faith, right to worship and freedom to resas about in India a) ਧਾਰਾ 14 b) ਧਾਰਾ 19 c) ਧਾਰਾ 25 d) ਧਾਰਾ 10 2 / 20 2. ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ ? At which system did Raja Ram Mohan Roy propagated to end. a) ਦਹੇਜ਼ ਪ੍ਰਥਾ(Dowry System) b) ਸਤੀ ਪ੍ਰਥਾ(Sati System) c) ਤਲਾਕ ਪ੍ਰਥਾ(Divorce System ) d) ਪਰਦਾ ਪ੍ਰਥਾ( Parda System) 3 / 20 3. ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ? When the Gadar Party was established? a) 1913ਈ. 1913 A.D. b) 1914ਈ. 1914 A.D. c) 1915ਈ. 1915 A.D. d) 1916ਈ. 1916 A.D. 4 / 20 4. ਹੇਠ ਲਿੱਖਿਆ ਵਿੱਚੋਂ ਕਿਹੜੀ ‘ਰੇਸ਼ੇਦਾਰ ਫਸਲ‘ ਨਹੀਂ ਹੈ? Which of the following is not a ‘fibre crop’? a) ਕਣਕ Wheat b) ਕਪਾਹ Cotton c) ਪਟਸਨ Jute d) ਸਣ Sunn (Hemp) 5 / 20 5. ਭਾਰਤ ਦੀ ਵੰਡ ਹੋਈ …………… India was divided in ……………. a) 1946 b) 1947 c) 1948 d) 1949 6 / 20 6. ਬੜੌਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? Who established Baroda University in 1948? a) ਰਾਜਾ ਰਾਮਮੋਹਨ ਰਾਏ Raja Ram Mohan Rai b) ਮਹਾਰਾਜਾ ਸਿਆਜੀ ਰਾਓ Maharaja Siaji Rao c) ਸਵਾਮੀ ਵਿਵੇਕਾਨੰਦ Swami Vivekananda d) ਰਵਿੰਦਰ ਨਾਥ ਟੈਗੋਰ Ravinder Nath Tagore 7 / 20 7. ਜਦੋਂ ਭਾਰਤ ਆਜ਼ਾਦ ਹੋਇਆ ਤਾਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਅਤੇ ਸੁਤੰਤਰ ਭਾਰਤ ਲਈ ਇੱਕ ਨਵੇਂ ਕਾਨੂੰਨ ਦੀ ਪੁਸਤਕ ਦਾ ਨਿਰਮਾਣ ਕੀਤਾ ਗਿਆ।ਉਸ ਕਾਨੂੰਨ ਦੀ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ After the Independence to break the chains of slavery for a free and independent India, a book was constituted. What is the name of that book? a) ਇੰਡੀਅਨਪੀਨਲਕੋਡ(Indian Penal Code) b) ਸਿਵਲਕੋਡ(Civil Code) c) ਸੰਵਿਧਾਨ(Constitution) d) ਕਾਨੂੰਨ(Law) 8 / 20 8. ਭਾਰਤ ਵਿੱਚ ਲੈਪਸ ਨੀਤੀ ਕਿਸਨੇ ਸ਼ੁਰੂ ਕੀਤੀ? Who started the Policy of Lapse in India? a) ਲਾਰਡਡਲਹੌਜੀ(Lord Dalhousie)( b) Nicholson c) ਲਾਰਡਵਾਰਨਹੇਸਟਿੰਗ(Lord Warnhesting) d) ਲਾਰਡਕੈਨਿੰਗ (Lord Canning) 9 / 20 9. ਤੀਰਤ ਸਿੰਘ ਕਿਸ ਕਬੀਲੇ ਦਾ ਮੋਢੀ ਸੀ? Tirut Singh was the founder of which tribe? a) ਖਾਸੀਸਕਬੀਲੇਦਾ(The Khasis tribe) b) ਗੱਡਕਬੀਲੇਦਾ(The Gond tribe) c) ਭੀਲਕਬੀਲੇਦਾ (The Bheel tribe) d) ਬਿਰਸਾਮੁੰਡਾਕਬੀਲੇਦਾ The Birsa Munda tribe. 10 / 20 10. ‘ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ।’ ਇਹ ਸ਼ਬਦ ਕਿਸਨੇ ਕਹੇ ? Who said “Caste is the most important political party in India”? a) ਮਹਾਤਮਾ ਗਾਂਧੀ(Mahatma Gandhi) b) ਪੰਡਿਤ ਜਵਾਹਰ ਲਾਲ ਨਹਿਰੂ(Pandit Jawahar Lal Nehru) c) ਸ੍ਰੀ ਜੈ ਪ੍ਰਕਾਸ਼ ਨਰਾਇਣ(Pandit Jawahar Lal Nehru) d) ਡਾ ਬੀ ਆਰ. ਅੰਬੇਦਕਰ(Dr BR Ambedkar) 11 / 20 11. ਸ਼ਰਾਬ-ਬੰਦੀ ਕਾਨੂੰਨ ਕਿਹੜੇ ਰਾਜ ਦੁਆਰਾ ਪਾਸ ਕੀਤਾ ਗਿਆ ਹੈ ? In which state is the sale of liquor banned? a) ਗੁਜਰਾਤ(Gujarat) b) ਰਾਜਸਥਾਨ(Rajasthan) c) ਪੰਜਾਬ(Punjab) d) ਕਰਨਾਟਕ(Karnataka) 12 / 20 12. RTGS ਤੋਂ ਕੀ ਭਾਵ ਹੈ ? Write full form of RTGS : a) Real Time Gross Service b) Rare Time Gross Settlement c) Real Time Gross Settlement d) Real Time General Settlement 13 / 20 13. ਚੰਦਰਗੁਪਤ ਮੌਰੀਆ ਰਾਜਗੱਦੀ ਤੇ ਕਦੋਂ ਬੈਠਿਆ? When did Chandergupta Maurya become ruler? a) 297 BC b) 270 AD c) 297AD d) 270 BC 14 / 20 14. ਭਾਰਤੀ ਸੰਸਦ Indian Parliament a) ਬੇਸਹਾਰਾ ਨਾਗਰਿਕਾਂ ਦੀ ਸਹਾਇਤਾ ਕਰਦੀ ਹੈ To help the deprived people b) ਕਾਨੂੰਨ ਬਣਾਉਣ ਵਾਲੀ ਸੰਸਥਾ ਹੈ। The highest body to frame laws c) ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੀ ਹੈ To provide social security d) ਬੱਚਿਆਂ ਦੇ ਵਿਕਾਸ ਲਈ ਭਵਨ ਖੋਲਦੀ ਹੈ Open Bal Bhavans for development of children 15 / 20 15. ਕਿਸ ਐਕਟ ਮੁਤਾਬਿਕ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਿਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਿਲ ਦਾ ਨਾਂ ਦੇ ਦਿੱਤਾ ਗਿਆ। ਇਸ ਐਕਟ ਦਾ ਨਾਮ ਕੀ ਸੀ ? According to which Act, the Governor General of Bengal and the Council have been given the name of Governor General of India and the Council? What is the name of the Act? a) ਚਾਰਟਰ ਐਕਟ (1813 Charter Act 1813 ) b) ਚਾਰਟਰ ਐਕਟ (1833 Charter Act ) c) ਚਾਰਟਰ ਐਕਟ (1821Charter Act 1821 ) d) ਪਿਟਸ ਇੰਡੀਆ ਐਕਟ Pitts India Act) 16 / 20 16. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? What is the area of india is square kilometers? a) 32,87, 782 b) 87, 32, 782 c) 42,87,782 d) 97,32, 782 17 / 20 17. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ? In which country the world famous ‘Corn Belt’ is situated? a) ਭਾਰਤ( India) b) ਕਨੇਡਾ (Canada ) c) ਨਾਈਜੀਰੀਆ ( Nigeria ) d) ਯੂ.ਐਸ .ਏ( U.S.A) 18 / 20 18. ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਨਿਆਂ ਦੀ ਉਦਾਹਰਣ ਕਿਹੜੀ ਹੈ? Which of the following are example of political Justice: (i) ਸਰਕਾਰ ਦੀ ਅਲੋਚਨ ਦਾ ਅਧਿਕਾਰ Right to Criticise Govt. (ii) ਬਰਾਬਰਤਾ ਦਾ ਅਧਿਕਾਰ Right to equality (iii) ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ Right to hold public office (iv) ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ Right of equal pay for equal work a) (i), (iii) ਅਤੇ (iv) (i), (iii) and (iv) b) (ii) ਅਤੇ (iii) (ii) and (iii) c) (i) ਅਤੇ (ii) (i) and (ii) d) (iii) ਅਤੇ (iv) (iii) and (iv) 19 / 20 19. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ: We support ‘Secularism’ when we practise: (i) ਵੋਟਾਂ ਦੀ ਰਾਜਨੀਤੀ (i) Vote bank Politics (ii) ਅਸਿਹਣਸ਼ੀਲਤਾ (ii) Intolerance (iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ (iii) Equal Status to all religions (iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ (iv) Separate religion and Politics ਸਹੀ ਉੱਤਰ ਦੀ ਚੋਣ ਕਰੋ | Select the correct answer- a) (i), (iii) and (iv) b) (ii) and (iii) c) (i) and (ii) d) (iii) and (iv) 20 / 20 20. ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਨਾਲ ਸਬੰਧਿਤ ਕਿਸਾਨਾਂ ਨੂੰ ਕਿਹਾ: Birsa Munda Called upon the farmers of Munda tribe: a) ਗੈਰ ਕਬਾਇਲੀ ਲੋਕਾਂ ਨਾਲ ਸਹਿਯੋਗ ਕਰਨਾ To co-operate with non-tribal people b) ਜਿਮੀਂਦਾਰਾਂ ਨੂੰ ਟੈਕਸ ਨਾ ਦੇਣਾ Not to pay taxes to the Zimidars c) ਬ੍ਰਿਟਿਸ਼ ਸਾਮਰਾਜ ਨੂੰ ਮੰਨਣਾ Follow the British Empire d) ਅਜ਼ਾਦੀ ਅੰਦੋਲਨ ਵਿੱਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨਾ To protest peacefully in freedom movement To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 2 Social Study-5 Important Questions for Revision Question-20 1 / 20 1. ਹੇਠ ਲਿਖਿਆ ਵਿੱਚੋਂ 17ਵੀਂ ਸਦੀ ਤੱਕ ਕਿਹੜੀਆਂ ਸ਼ਕਤੀਆਂ ਦਾ ਭਾਰਤ ਵਿੱਚ ਪ੍ਰਭਾਵ ਘੱਟ ਹੋ ਗਿਆ ਸੀ ? By the 17th Century which of the following powers have declined their influence in India a) ਪੁਰਤਗਾਲੀ ਅਤੇ ਡੱਚ(Pomuguese and Duach) b) ਫਰਾਂਸੀਸੀ ਅਤੇ ਅੰਗਰੇਜ਼(French and British ) c) ਅਤੇ ਅੰਗਰੇਜ਼(Duach and British ) ਡੱਚ d) ਫਰਾਂਸੀਸੀ ਅਤੇ ਪੁਰਤਗਾਲੀ (French and Portuguese) 2 / 20 2. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ? When was the East India Company established in India? a) 23ਜੂਨ1757 b) 23ਅਕਤੂਬਰ1764 c) 31ਦਸੰਬਰ 1600 d) 30 ਦਸੰਬਰ 1608 3 / 20 3. ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? When the Muslim league founded? a) 1900ਈ. 1900 A.D. b) 1906ਈ. 1906 A.D. c) 1910ਈ. 1910 A.D. d) 1879ਈ. 1879 A.D. 4 / 20 4. ਹੇਠ ਲਿੱਖਿਆ ਵਿੱਚੋਂ ਕਿਹੜੀ ‘ਰੇਸ਼ੇਦਾਰ ਫਸਲ‘ ਨਹੀਂ ਹੈ? Which of the following is not a ‘fibre crop’? a) ਕਣਕ Wheat b) ਕਪਾਹ Cotton c) ਪਟਸਨ Jute d) ਸਣ Sunn (Hemp) 5 / 20 5. ਸਰਕਾਰੀ ਵਕੀਲ ਨੂੰ ਨਿਯੁਕਤ …………….. The Government lawyers are appointed by …………… a) ਐਸ.ਐਚ.ਓ. ਕਰਦਾ ਹੈ SHO b) ਲੋਕ ਸਭਾ ਮੈਂਬਰ ਕਰਦਾ ਹੈ। Lok Sabha Member c) ਸਰਕਾਰ ਕਰਦੀ ਹੈ Government d) ਐਸ.ਐਸ.ਪੀ ਕਰਦਾ ਹੈ SSP 6 / 20 6. 1955 ਈ. ਦੀ ਐਫਰੋ ਏਸ਼ੀਅਨ ਕਾਨਫਰੈਂਸ ਇੰਡੋਨੇਸ਼ੀਆ ਦੇ ਕਿਹੜੇ ਸ਼ਹਿਰ ਵਿੱਚ ਹੋਈ ਸੀ? Where did Afro-Asian-Con take place in Indonesia? a) ਜਕਾਰਤਾ Jakarta b) ਮੇਦਾਨ Medan c) ਪਡਾਂਗ Padang d) ਬੰਦੂਗ ) Bandug 7 / 20 7. ਭਾਰਤ ਦਾ 80% ਪਟਸਨ ਕਿਥੇ ਪੈਦਾ ਹੁੰਦਾ ਹੈ? Where is 80% of India’s Jute grown? a) ਬਿਹਾਰ (Bihar) b) ਅਸਾਮ (Assam) c) ਉੜੀਸਾ( Orissa) d) ਪੱਛਮੀਬੰਗਾਲ( West Bengal) 8 / 20 8. ਭਾਰਤ ਵਿੱਚ ਕੱਚਾ ਲੋਹਾ ਕਿਥੇ ਮਿਲਦਾ ਹੈ? Where is iron-ore found in India? a) ਸਿੰਘਭੂਮ (Singhbhum) b) ਪਟਨਾ(Patna) c) ਪੰਜਾਬ(Punjab) d) ਵਾਰਾਣਸੀ( Varanasi) 9 / 20 9. 1739 ਈ. ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸਨੇ ਬਣਾਇਆ? Who made Avadh an independent state in 1739 AD? a) ਨਿਜਾਮ-ਉਲ-ਮੁਲਕ(Nizam-Ul-Mulk) b) ਬਾਬਰ(Baber) c) ਅਕਬਰ( Akber) d) ਸਆਦਤਖਾਂ (Sadaat Khan) 10 / 20 10. ਤੇਲਗੂ ਭਾਸ਼ਾ ਬੋਲਦੇ ਇਲਾਕਿਆਂ ਨੂੰ ਕਿਸ ਰਾਜ ਤੋਂ ਵੱਖ ਕਰਕੇ ਆਂਧਰਾ ਪ੍ਰਦੇਸ਼ ਬਣਾਇਆ ਗਿਆ ? Telugu speaking areas were separated from which state to create Andhra Pradesh ? a) ਮਦਰਾਸ(Madras) b) ਤਿਲੰਗਾਨਾ(Telangana) c) ਕਰਨਾਟਕਾ (Karnataka) d) ਵੇਦਰਭਾ(Vidarbha) 11 / 20 11. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ? In which year was the Chhota Nagpur Act passed by the British Government a) 1909 b) 1899-1900 c) 1856 d) 1908 12 / 20 12. ਪਿੰਡ ਦੇ ਸਮੁੱਚੇ ਭਾਈਚਾਰੇ ਤੋਂ ਲਗਾਨ ਇਕੱਠਾ ਕਰਨਾ ਕਿਸ ਪ੍ਰਬੰਧ ਅਧੀਨ ਆਉਂਦਾ ਸੀ ? Through which system did the British Government collect taxes from the whole village? a) ਰੱਈਅਤਵਾੜੀ ਪ੍ਰਬੰਧ(Ryatwari System) b) ਮਹਿਲਵਾੜੀ ਪ੍ਰਬੰਧ(Mahalwari System) c) ਸਥਾਈ ਬੰਦੋਬਸਤ(Permanent System) d) ਇਜ਼ਾਰੇਦਾਰੀ(Bidding System) 13 / 20 13. ਹੈਦਰਾਬਾਦ ਰਾਜ ਦੀ ਨੀਂਹ ਕਿਸ ਨੇ ਰੱਖੀ? Name the founder of Hyderabad State? a) ਨਿਜ਼ਾਮਉਲ-ਮੁੱਲਕ Nizam-ul-mulak b) ਹੈਦਰ ਅਲੀ Haider Ali c) ਟੀਪੂ ਸੁਲਤਾਨ Tipu Sultan d) ਸਿਰਾਜ਼ਉਦੌਲਾ Siraj-ud-daula 14 / 20 14. ਭਾਰਤ ਵਿੱਚ ਹਿਊਨਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕਿਹਾ ਜਾਣ ਲੱਗਾ। After Huin Tsang’s visit a new name used for India is ………….. a) ਆਰੀਆ ਵਰਤ Aryavarta b) ਇੰਡਸ Indus c) ਇੰਡੂ Yin-Tu d) ਹੋਡੂ Hoddu 15 / 20 15. 29 ਅਗਸਤ 1949 ਨੂੰ ਡਾ. ਭੀਮਰਾਉ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ । What kind of committee was formed by Dr. Bhim Rao Ambedkar on August 29, 1949? a) ਸੱਤ ਮੈਬਂਰੀ ਮਸੌਦਾ ਕਮੇਟੀ (Seven member drafting committee ) b) ਇਕ ਮੈਬਰੀ ਮਸੌਦਾ ਕਮੇਟੀ (A member drafting committee) c) ਦੋ ਮੈਬਰੀ ਮੌਸਦਾ ਕਮੇਟੀ ( Two member drafting committee) d) ਪੰਜ ਮੈਬਰੀ ਮੌਸਦਾ ਕਮੇਟੀ ( Five Two member drafting committee) 16 / 20 16. ਉਸ ਕਾਲ ਨੂੰ ਕੀ ਕਿਹਾ ਜਾਂਦਾ ਹੈ। ਜਦੋਂ ਭਾਰਤ ਉੱਤੇ ਬਾਬਰ, ਹਿਮਾਯੂੰ ਅਤੇ ਅਕਬਰ ਵਰਗੇ ਮੁਗ਼ਲ ਬਾਦਸ਼ਾਹਾਂ ਨੇ ਰਾਜ ਕੀਤਾ ? The period when Mughal emperors like Babur, Humayun and Akbar ruled over India is known as a) ਮੈਸੂਰ ਦਾ ਯੁੱਧ (Medieval period) b) ਆਧੁਨਿਕ ਕਾਲ (Modern period ) c) ਪ੍ਰਾਚੀਨ ਕਾਲ (Ancient period ) d) ਸੁਨਹਿਰੀ ਕਾਲ( The golden period) 17 / 20 17. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ? In which country the world famous ‘Corn Belt’ is situated? a) ਭਾਰਤ( India) b) ਕਨੇਡਾ (Canada ) c) ਨਾਈਜੀਰੀਆ ( Nigeria ) d) ਯੂ.ਐਸ .ਏ( U.S.A) 18 / 20 18. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ: Schools opened for training of handicrafts and trade were called- a) ਮਦਰੱਸਾ Madarsa b) ਮਹਾਜਨੀ Mahajani c) ਮਕਤਬ Maktabas d) ਪਾਠਸ਼ਾਲਾ Pathshala 19 / 20 19. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ Cyclones are the fast blowing winds at the speed of: a) 36 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 36 km per hour or more b) 63 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ Less than 63 km per hour c) 63.33 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 6(3)3 km per hour or more d) 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 63 km per hour or more 20 / 20 20. ਮੁਫ਼ਤ ਅਤੇ ਲਾਜ਼ਮੀ ਸਿੱਖਿਆ’ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹੈ ? Right to free and compulsory education is guaranted in Constitution under article: a) ਅਨੁਛੇਦ 19 Article 19 b) ਅਨੁਛੇਦ 19A Article 19A c) ਅਨੁਛੇਦ 21A Article 21A d) ਅਨੁਛੇਦ 21 Article 21 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 0 Social Study-6 Important Questions for Revision Question-20 1 / 20 1. ਹਵਾ ਵਿਚਲੀ ਗਰਮੀ ਨੂੰ ਹੇਠ ਲਿਖਿਆਂ ਵਿੱਚੋਂ ਕੀ ਕਿਹਾ ਜਾਂਦਾ ਹੈ ? What the hotness of the air is known as? a) ਧੂੜਕਣ( Dust particles ) b) ਨਮੀ( Humidity) c) ਤਾਪਮਾਨ(Temperature) d) ਜੈਵਿਕ ਅੰਸ਼ (Organic Ingredients) 2 / 20 2. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ ਬਿਜਲੀ ਪੈਦਾ ਕਰ ਰਿਹਾ ਹੈ ? What percentage of hydro-electricity of the world is produced by India? a) 8% b) 4% c) 1% d) 3% 3 / 20 3. ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਨਾਗਰਿਕਾਂ ਨੂੰ ਛੇ ਪ੍ਰਕਾਰ ਦੀਆਂ ਸੁਤੰਤਰਤਾਂਵਾਂ ਦਿੱਤੀਆਂ ਗਈਆਂ ਹਨ? Which Article of Indian constitution provides six kinds of freedom to the citizens? a) ਅਨੁਛੇਦ 19 ਰਾਹੀਂ Article – 19 b) ਅਨੁਛੇਦ 14 ਰਾਹੀਂ Article-14 c) ਅਨੁਛੇਦ 22 ਰਾਹੀਂ Article-22 d) ਅਨੁਛੇਦ 25 ਰਾਹੀਂ Article-25 4 / 20 4. ਰੇਲ ਕੋਚ ਫੈਕਟਰੀ ਕਿੱਥੇ ਹੈ? Where is the Rail Coach Factory (RCF) situated? a) ਗੰਗਟੋਕ Gangtok b) ਲੁਧਿਆਣਾ Ludhiana c) ਕਪੂਰਥਲਾ Kapurthala d) ਸ਼ਿਮਲਾ Shimla 5 / 20 5. ਸੰਵਿਧਾਨ ਮਸੌਦਾ ਕਮੇਟੀ ਨੇ ………….. ਮੀਟਿੰਗਕੀਤੀਆਂ। The constitutional manuscript committee held …………… conventions. a) 09 b) 10 c) 11 d) 12 6 / 20 6. ਸ਼ਾਂਤੀ ਨਿਕੇਤਨ ਦੀ ਸਥਾਪਨਾ ਕਿਸ ਨੇ ਕੀਤੀ? The Shanti Niketan was founded by a) ਰਾਜਾ ਰਾਮ ਮੋਹਨ ਰਾਇ Raja Ram Mohan Rai b) ਰਬਿੰਦਰ ਨਾਥ ਟੈਗੋਰ Rabindranath Tagore c) ਸਵਾਮੀ ਵਿਵੇਕਾਨੰਦ Swami Vivekanand d) ਸਰ ਸਯਦ ਅਹਿਮਦ ਖਾਂ Sir Sayyid Ahmad Khan 7 / 20 7. ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ? In which rule/state all religions are equal and they are given equal recognition? a) ਸੇਨਾਰਾਜ(Army State) b) ਰਾਜਤੰਤਰ(Autocratic state) c) ਧਾਰਮਿਕਕੱਟੜਤਾ(Religious bigotry) d) ਧਰਮਨਿੱਰਪਖਰਾਜ।(Secular state.) 8 / 20 8. ਦਾਜ ਦੀ ਲਾਹਣਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ? When did the government enact a law to stop the scourge of dowry? a) 1960 b) 1961 c) 1962 d) 1963 9 / 20 9. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ Which is the largest gold producing country in the world? a) ਭਾਰਤ (India) b) ਦੱਖਣੀਅਫਰੀਕਾ (South Africa) c) ਯੂ.ਐਸ.ਏ( USA) d) UK 10 / 20 10. ਭਾਰਤੀ ਸੰਵਿਧਾਨ ਦੇ……………. ਤੱਕ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। Right to equality has been included from of the Indian constitution. a) ਅਨੁਛੇਦ 15 ਤੋਂ 17(Article 15-17) b) ਅਨੁਛੇਦ 16 ਤੋਂ 18(Article 16-18) c) ਅਨੁਛੇਦ 14 ਤੋਂ 18(Article 14-18) d) ਅਨੁਛੇਦ 12 ਤੋਂ 35(Article 12-35) 11 / 20 11. ਲੋਕ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕਿਸ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ ? In which Court of law, decisions given by the Lok Adalats can be challenged? a) ਸੁਪਰੀਮ ਕੋਰਟ(Supreme Court) b) ਹਾਈ ਕੋਰਟ(High Court) c) ਦੋਨਾਂ ਅਦਾਲਤਾਂ ਵਿੱਚ(In both (1) and (2)) d) ਕਿਸੇ ਅਦਾਲਤ ਵਿੱਚ ਵੀ ਨਹੀਂ(Neither of the Courts) 12 / 20 12. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ? What is the required temperature for cultivation of cotton ? a) 10℃ – 20℃ b) 20℃- 30℃ c) 18℃- 27℃ d) 24 ℃- 35 ℃ 13 / 20 13. ਕਿਸ ਨੇ ਨੀਵੀ ਜਾਤੀ ਦੀਆਂ ਲੜਕੀਆਂ ਲਈ ਪੂਨੇ ਵਿੱਚ ਤਿੰਨ ਸਕੂਲ ਖੋਲ੍ਹੇ ਸਨ? Who opened three school for the lower caste girls in Puna? a) ਵੀਰ ਸਲਿੰਗਮ Veersalingam Veersalingam b) ਜੋਤਿਬਾ ਫੂਲੇ Jyotiba Phule c) ਪਰੀਆਰ ਰਾਮਾ ਸੁਆਮੀ Periyaar Rama Swamy d) ਡਾ. ਭੀਮ ਰਾਉ ਅੰਬੇਦਕਰ Dr. B.R. Ambedkar 14 / 20 14. ‘ਸਾਰਕ‘ ਅਧੀਨ ਕਿਹੜੇ ਦੇਸ਼ ਆਉਂਦੇ ਹਨ? Which countries are under ‘SAARC’? a) ਦੱਖਣੀ ਏਸ਼ੀਆ ਦੇ ਦੇਸ਼ South Asian countries b) ਪੂਰਬੀ ਏਸ਼ੀਆ ਦੇ ਦੇਸ਼ East Asian countries c) ਯੂਰਪ ਦੇ ਦੇਸ਼European countries d) ਸਾਰੇ ਏਸ਼ਆਈ ਦੇਸ਼ All Asian countries 15 / 20 15. 1746 ਈ. ਤੋਂ 1763 ਈ. ਤੱਕ ਕਿਹੜੇ ਯੁੱਧ ਹੋਏ, ਜਿਨ੍ਹਾਂ ਵਿਚ ਅੰਗਰੇਜ਼ ਜੇਤੂ ਰਹੇ ਜਿਸ ਨਾਲ ਭਾਰਤ ਵਿਚ ਅੰਗਰੇਜ਼ੀ ਸੱਤਾ ਦਾ ਰਾਹ ਖੁੱਲ੍ਹ ਗਿਆ ? From 1746 AD to 1763 AD, which battles were won by the Britishers that paved the way of India for them? a) ਮੈਸੂਰ ਦਾ ਯੁੱਧ ( Battle of Mysore Maltes) b) ਪਾਣੀਪਤ ਦਾ ਯੁੱਧ ( Battle of Panipat) c) ਕਰਨਾਟਕ ਦਾ ਯੁੱਧ ( Battle of Karnataka ) d) ਬਕਸਰ ਦਾ ਯੁੱਧ( Battle of Bauxer) 16 / 20 16. ਬਕਸਰ ਦੀ ਲੜਾਈ ਕਦੋਂ ਹੋਈ? When did the battle of Buxar was fought? a) 1757 AD b) 1764 AD c) 1857 AD d) 1864 AD 17 / 20 17. ਰੇਸ਼ਿਆਂ ਦੇ ਅਧਾਰ ਤੇ ਕਪਾਹ ਨੂੰ ਆਮ ਤੌਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆਂ ਜਾਂਦਾ ਹੈ ? In how many types the cotton is classified on the basis of fibre? a) ਦੋ ( Two) b) ਤਿੰਨ (Three) c) ਚਾਰ ( Four) d) ਪੰਜ( Five) 18 / 20 18. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ Cyclones are the fast blowing winds at the speed of: a) 36 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 36 km per hour or more b) 63 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ Less than 63 km per hour c) 63.33 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 6(3)3 km per hour or more d) 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 63 km per hour or more 19 / 20 19. ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? Which State in the largest producer of Bauxite: a) ਬਿਹਾਰ Bihar b) ਉਡੀਸ਼ਾ Odisha c) ਪੱਛਮੀ ਬੰਗਾਲ West Bengal d) ਅਰੁਨਾਚਲ ਪ੍ਰਦੇਸ਼ Arunachal Pradesh 20 / 20 20. ਖੇਤੀਬਾੜੀ ਤੋਂ ਭਾਵ ਹੈ: Agriculture means: (i) ਫਸਲਾਂ ਨੂੰ ਪੈਦਾ ਕਰਨਾ Growing of crops (ii) ਪਸ਼ੂ ਪਾਲਣਾ Raising of live Stock (iii) ਖੇਤੀਬਾੜੀ ਨਾਲ ਸਬੰਧਿਤ ਸਨਅੱਤ ਨੂੰ ਚਲਾਉਣਾ Running the industries based on agriculture ਕ੍ਰਮ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ: Select the correct answer: a) (i) ਅਤੇ (ii) (i) and (ii) b) (i) ਅਤੇ (iii) (i) and (iii) c) (i), (ii) ਅਤੇ (iii) (i), (ii) and (iii) d) (ii) ਅਤੇ(iii) (ii) and (iii) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit