NMMS Social Study Questions 27 Social Study-1 Important Questions for Revision Question-20 1 / 20 1. ਨਵਾਬ ਸਿਰਾਜ਼ਉਦੌਲਾ ਬੰਗਾਲ ਦਾ ਨਵਾਬ ਕਦੋਂ ਬਣਿਆ? When did Nawab Siraj-ud-daula become the Nawab of Bengal? a) 1850 b) 1756 c) 1726 d) 1750 2 / 20 2. ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ? In which type of climatic regions, rice is mainly cultivated? a) ਗਰਮ ਅਤੇ ਤਰ ਖੇਤਰ Hot and moist regions b) ਬਹੁਤ ਹੀ ਠੰਡੇ ਖੇਤਰ Very cold regions c) ਬਹੁਤ ਹੀ ਖੁਸ਼ਕ ਖੇਤਰ Very dry regions d) ਮਾਰੂਥਲੀ ਖੇਤਰ Desert regions 3 / 20 3. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ? Who was the first Home Minister of India? a) ਪੰਡਿਤ ਜਵਾਹਰ ਲਾਲ ਨਹਿਰੂ Pt. Jawahar Lal Nehru b) ਸ੍ਰੀ ਗੁਲਜ਼ਾਰੀ ਲਾਲ ਨੰਦਾ Sh. Gulzari Lal Nanda c) ਮਹਾਤਮਾ ਗਾਂਧੀ Mahatma Gandhi d) ਸਰਦਾਰ ਵੱਲਭ ਭਾਈ ਪਟੇਲ Sardar Vallabh Bhai Patel 4 / 20 4. ਕਿਸ ਫਸਲ ਦੀ ਪੈਦਾਵਾਰ ਲਈ ਤਾਪਮਾਨ 18° ਸੈਲਸੀਅਸ ਤੋਂ27° ਸੈਲਸੀਅਸ ਤੱਕ ਹੋਣਾ ਚਾਹੀਦਾ ਹੈ? For the production of which crop, the required temperature is in the range of 18°C to 27° C? a) ਕੌਫੀ Coffee b) ਕਪਾਹ Cotton c) ਮੱਕੀ Maize d) ਕਣਕ Wheat 5 / 20 5. ਸਰਕਾਰ ਦਾ ਕਿਹੜਾ ਅੰਗ ਸੰਵਿਧਾਨ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ? Which organ of Government is regarded as the safeguard – (Watchman) of constitution? a) ਵਿਧਾਨ ਪਾਲਿਕਾ Legislature b) ਕਾਰਜਪਾਲਿਕਾ Executive c) ਸਰਕਾਰੀ ਉੱਚ ਅਫਸਰ Govt. High Officers d) ਨਿਆਂਪਾਲਿਕਾ Judiciary 6 / 20 6. ਸਾਲ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵੱਸੋਂ ਘਣਤਾ ਕਿੰਨੀ ਹੈ? What is the population density of India as per census 2011? a) 282 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ 282 persons per square kilometer b) 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ 382 persons per square kilometer c) 482 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ 482 persons per square kilometer d) 582 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ 582persons per square kilometre 7 / 20 7. 164 ਪਲਾਸੀ ਦੀ ਲੜਾਈ ਕਿਸ-ਕਿਸ ਵਿਚਕਾਰ ਹੋਈ ? Between whom the battle of Plassey was fought? a) ਸਿਰਾਜ-ਉਦ-ਦੌਲਾ ਅਤੇ ਰਾਬਰਟ ਕਲਾਈਵ (Siraj-ud-Daula and Britishers) b) ਰਾਬਰਟ ਕਲਾਈਵ ਅਤੇ ਮੀਰ ਕਾਸਿਮ (Robert Clive and Mir Quim) c) ਸਿਰਾਜ-ਉਦ-ਦੌਲਾ ਅਤੇ ਮੀਰ ਕਾਸਿਮ ( Siraj-ad-Danila and Mir Qasim) d) ਰਾਬਰਟ ਕਲਾਈਵ ਅਤੇ ਮੀਰ ਜਾਫਰ (Robert Clive and Mirlafer) 8 / 20 8. (156) ਖਾਡਰ ਅਤੇ ਬਾਂਗਰ ਹੇਠ ਲਿਖਿਆਂ ਵਿੱਚ ਕਿਸ ਕਿਸਮ ਦੀ ਮਿੱਟੀ ਨਾਲ ਸੰਬੰਧਤ ਹੈ ? Which of following kind of soil is related to Khadar and Banger? a) ਲਾਲ ਮਿੱਟੀ( Red soil ) b) ਕਾਲੀ ਮਿੱਟੀ (Black soil ) c) ਜਲੌਢ ਮਿੱਟੀ(Alluvial soil) d) ਮਾਰੂਥਲੀ ਮਿੱਟੀ( Mountain soil) 9 / 20 9. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ। Under which Article which has the Supreme Court been provided special powers? a) ਧਾਰਾ -134( Article 134) b) ਧਾਰਾ -135 (Article 135) c) ਧਾਰਾ -136 (Article 136 ) d) ਧਾਰਾ -137( Article 137) 10 / 20 10. ਆਜ਼ਾਦੀ ਤੋਂ ਬਾਅਦ ਭਾਰਤ ਕਦੇ ਪੂਰਨ ਰੂਪ ਵਿਚ ਪ੍ਰਭੁਸੋਤਾ ਸਪੇਨ ਰਾਜ ਬਣਿਆ ਸੀ? When did India become a fully Sovereign state after Independence? a) 26 ਜਨਵਰੀ, 1950 b) 15 ਅਗਸਤ , 1947 c) 26 ਜਨਵਰੀ, 1949 d) 25 ਜਨਵਰੀ , 1949 11 / 20 11. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? What is the area of india is square kilometers? a) 32,87, 782 b) 87, 32, 782 c) 42,87,782 d) 97,32, 782 12 / 20 12. ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ? In which rule/state all religions are equal and they are given equal recognition? a) ਸੇਨਾਰਾਜ(Army State) b) ਰਾਜਤੰਤਰ(Autocratic state) c) ਧਾਰਮਿਕਕੱਟੜਤਾ(Religious bigotry) d) ਧਰਮਨਿੱਰਪਖਰਾਜ।(Secular state.) 13 / 20 13. 1856ਈ: ਵਿਚ__ ਨੇ ਇਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਸੀ। Which Governor General passed an Act 1856 AD which allowed Indian troops to be sent overseas to take part in hostilities? a) ਲਾਰਡਡਲਹੌਜੀ(Lord Dalhousie)( b) ਲਾਰਡਕੈਨਿੰਗ(Lord Canning) c) ਬਹਾਦਰਸ਼ਾਹ(Bahadur Shah) d) ਵਿਲੀਅਮਬੈਂਟਿੰਕ( William Bentick) 14 / 20 14. 1911ਈ. ਵਿੱਚ ਅੰਗਰੇਜਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ? Which city was made capital by the Britishers in 1911 AD? a) ਦਿੱਲੀ (Delhi) b) ਪਟਨਾ( Patna) c) ਨਾਗਪੁਰ( Nagpur) d) ਗੁਜਰਾਤ( Gujarat) 15 / 20 15. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ Cyclones are the fast blowing winds at the speed of: a) 36 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 36 km per hour or more b) 63 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ Less than 63 km per hour c) 63.33 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 6(3)3 km per hour or more d) 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 63 km per hour or more 16 / 20 16. ਖੇਤੀਬਾੜੀ ਤੋਂ ਭਾਵ ਹੈ: Agriculture means: (i) ਫਸਲਾਂ ਨੂੰ ਪੈਦਾ ਕਰਨਾ Growing of crops (ii) ਪਸ਼ੂ ਪਾਲਣਾ Raising of live Stock (iii) ਖੇਤੀਬਾੜੀ ਨਾਲ ਸਬੰਧਿਤ ਸਨਅੱਤ ਨੂੰ ਚਲਾਉਣਾ Running the industries based on agriculture ਕ੍ਰਮ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ: Select the correct answer: a) (i) ਅਤੇ (ii) (i) and (ii) b) (i) ਅਤੇ (iii) (i) and (iii) c) (i), (ii) ਅਤੇ (iii) (i), (ii) and (iii) d) (ii) ਅਤੇ(iii) (ii) and (iii) 17 / 20 17. ਕੁਦਰਤੀ ਸਾਧਨਾਂ ਦੀ ਸਹੀ ਸਾਂਭ ਸੰਭਾਲ ਸੰਭਵ ਹੈ: Conservation of natural resources in real sense is possible by: a) ਸਾਧਨਾਂ ਦੀ ਉਚਿਤ ਅਤੇ ਲੋੜ ਅਨੁਸਾਰ ਵਰਤੋਂ Optimal use of resources b) ਸਾਧਨਾਂ ਦੀ ਘੱਟ ਵਰਤੋਂ Less use of resources c) ਸਾਧਨਾਂ ਦੀ ਲੋੜ ਅਨੁਸਾਰ ਵਰਤੋਂ Use of resources as per needs d) ਕੁਝ ਸਾਧਨਾਂ ਦੀ ਨਾ ਵਰਤੋਂ Non-use of some resources 18 / 20 18. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ? How much time did it take to prepare the constitution of India ? a) 1 ਸਾਲ, 11 ਮਹੀਨੇ 12 ਦਿਨ( 1 year, 11 months and 12 days) b) 2 ਸਾਲ, 3 ਮਹੀਨੇ 18 ਦਿਨ(2 years, 3 months and 18 days) c) 1 ਸਾਲ, 2 ਮਹੀਨੇ 15 ਦਿਨ(1 year. 2 months and 15 days) d) 2 ਸਾਲ, 11 ਮਹੀਨੇ 18 ਦਿਨ(2 years, 11 months and 18 days) 19 / 20 19. ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ? Which type of resource can air be classified as? a) ਸੰਭਾਵਤ ਸਾਧਨ(Potential Resource) b) ਵਿਕਸਤ ਸਾਧਨ(Developed Resource) c) ਅਵਿਕਸਤ ਸਾਧਨ(Undeveloped Resource) d) ਜੀਵ ਸਾਧਨ(Biotic Resource) 20 / 20 20. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ? Nana Sahib Captured Kanpur with the help of which famous general in revolt of 1857? a) ਤਾਂਤੀਆ ਟੋਪੇ(Tantiya Tope) b) ਮੁਹੰਮਦ ਬਖਤ ਖਾਨ(Mohammad Bakht Khan c) ਮੰਗਲ ਪਾਂਡੇ(Mangal Pandey) d) ਖਾਨ ਬਹਾਦਰ(Khan Bahadur) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 9 Social Study-2 Important Questions for Revision Question-20 1 / 20 1. ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ੱਦ ਕੀਤੇ ਜਾਂਦੇ ਹਨ ? How many members are nominated by the President in Rajya Sabha? a) ਦੋ b) ਪੰਜ c) ਅੱਠ d) ਬਾਰਾਂ 2 / 20 2. ਪੰਜਾਬ ਵਿੱਚ ਕਣਕ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦੌਰਾਨ ਬੀਜੀ ਜਾਂਦੀ ਹੈ ? When is wheat sown in Punjab? a) ਨਵੰਬਰ-ਦਸੰਬਰ b) ਮਾਰਚ-ਅਪ੍ਰੈਲ c) ਜੂਨ-ਜੁਲਾਈ d) ਅਗਸਤ-ਸਤੰਬਰ 3 / 20 3. ‘ਸਿਲੀਕਾਨ ਘਾਟੀ‘ ਕਿਹੜੇ ਦੇਸ਼ ਵਿੱਚ ਸਥਿਤ ਹੈ? In which country the ‘Silicon Valley’ is situated? a) ਕੀਨੀਆ Kenya b) ਇਟਲੀ Italy c) ਯੂ. ਐ. ਏ. U.S.A. d) ਕੋਰੀਆ Korea 4 / 20 4. ਭਾਰਤ ਵਿੱਚ ਜਨਗਣਨਾ ਕਿੰਨੇ ਸਾਲਾਂਬਾਅਦ ਕੀਤੀ ਜਾਂਦੀ ਹੈ? After how many years census is conducted in India? a) 10ਸਾਲ 10 years b) 11ਸਾਲ 11 years c) 20ਸਾਲ 20 years d) 21ਸਾਲ 21 years 5 / 20 5. ਸੰਵਿਧਾਨ ਦੀ ਧਾਰਾ 330 ਅਤੇ 332 ਅਧੀਨ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਲਈ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਇਹਨਾਂ ਦੀ ਜਨਸੰਖਿਆ ਦੇ ਅਨੁਪਾਤ ਅਨੁਸਾਰ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਹੈ। ਆਰੰਭ ਵਿੱਚ ਇਹ ਵਿਵਸਥਾ According to the Section 330 and 332 of our constitution, a provision has been made to reserve seats in Lok Sabha and Rajya Sabha for schedule case/schedule tribe/ backward class candidates so that they can be adequately represented. Initially this provision was made ………….. a) ਸਿਰਫ ਵੀਹ ਸਾਲ ਲਈ ਸੀ only for twenty years b) ਸਿਰਫ ਚਾਲੀ ਸਾਲ ਲਈ ਸੀ only for forty years c) ਸਿਰਫ ਪੰਜ ਸਾਲ ਲਈ ਸੀ only for five years d) ਸਿਰਫ ਦਸ ਸਾਲ ਲਈ ਸੀ only for ten years 6 / 20 6. ਕਿਸ ਦੀ ਤੀਬਰਤਾ ਨੂੰ ਰਿਕਟਰ ਸਕੇਲ ਤੇ ਮਾਪਿਆ ਜਾਂਦਾ ਹੈ? The intensity of which is measured on the Richter ‘Scale? a) ਭੂਚਾਲ Earthquake b) ਜਵਾਲਾਮੁਖੀ Air c) ਸਮੁੰਦਰੀ ਧਾਰਾਵਾਂ Ocean currents d) ਵਰਖਾ Rainfall 7 / 20 7. ਦਾਜ ਦੀ ਲਾਹਣਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ? When did the government enact a law to stop the scourge of dowry? a) 1960 b) 1961 c) 1962 d) 1963 8 / 20 8. ਭਾਰਤ ਦਾ ਸੰਵਿਧਾਨ ਬਣਾਉਣ ਲਈ ਬਣੀ ਕਮੇਟੀ ਦਾ ਸਥਾਈ ਪ੍ਰਧਾਨ ਕਿਸਨੂੰ ਚੁਣਿਆ ਗਿਆ? Who elected the permanent president of committee formed to draft the constitution of India a) ਪੰਡਿਤਜਵਾਹਰਲਾਲਨਹਿਰੂ(Pandit Jawaharlal Nehru) b) ਡਾ.ਰਾਜਿੰਦਰਪ੍ਰਸ਼ਾਦ (Dr. Rajinder Prasad) c) ਬਾਲਗੰਗਾਧਰਤਿਲਕ( Bal Gangadhar Tilak) d) ਲਾਲਾਲਾਜਪਤਰਾਏ( Lala Lajpat Rai) 9 / 20 9. 1739 ਈ. ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸਨੇ ਬਣਾਇਆ? Who made Avadh an independent state in 1739 AD? a) ਨਿਜਾਮ-ਉਲ-ਮੁਲਕ(Nizam-Ul-Mulk) b) ਬਾਬਰ(Baber) c) ਅਕਬਰ( Akber) d) ਸਆਦਤਖਾਂ (Sadaat Khan) 10 / 20 10. ‘ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ।’ ਇਹ ਸ਼ਬਦ ਕਿਸਨੇ ਕਹੇ ? Who said “Caste is the most important political party in India”? a) ਮਹਾਤਮਾ ਗਾਂਧੀ(Mahatma Gandhi) b) ਪੰਡਿਤ ਜਵਾਹਰ ਲਾਲ ਨਹਿਰੂ(Pandit Jawahar Lal Nehru) c) ਸ੍ਰੀ ਜੈ ਪ੍ਰਕਾਸ਼ ਨਰਾਇਣ(Pandit Jawahar Lal Nehru) d) ਡਾ ਬੀ ਆਰ. ਅੰਬੇਦਕਰ(Dr BR Ambedkar) 11 / 20 11. ਤੇਲਗੂ ਭਾਸ਼ਾ ਬੋਲਦੇ ਇਲਾਕਿਆਂ ਨੂੰ ਕਿਸ ਰਾਜ ਤੋਂ ਵੱਖ ਕਰਕੇ ਆਂਧਰਾ ਪ੍ਰਦੇਸ਼ ਬਣਾਇਆ ਗਿਆ ? Telugu speaking areas were separated from which state to create Andhra Pradesh ? a) ਮਦਰਾਸ(Madras) b) ਤਿਲੰਗਾਨਾ(Telangana) c) ਕਰਨਾਟਕਾ (Karnataka) d) ਵੇਦਰਭਾ(Vidarbha) 12 / 20 12. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ? Nana Sahib Captured Kanpur with the help of which famous general in revolt of 1857? a) ਤਾਂਤੀਆ ਟੋਪੇ(Tantiya Tope) b) ਮੁਹੰਮਦ ਬਖਤ ਖਾਨ(Mohammad Bakht Khan c) ਮੰਗਲ ਪਾਂਡੇ(Mangal Pandey) d) ਖਾਨ ਬਹਾਦਰ(Khan Bahadur) 13 / 20 13. ਪਾਰਥੀਨਸ ਨੂੰ ……………………ਨਾਂਨਾਲ ਜਾਣਿਆ ਜਾਂਦਾ ਹੈ? Parthians are known as. a) ਸ਼ਕ Shak b) ਪੱਲਵ Pallav c) ਰਾਸ਼ਟਰਕੂਟ Rashtra Koot d) ਕੁਸ਼ਾਣ Kushans 14 / 20 14. ਗਠਬੰਧਨ ਵਾਲੀ ਸਰਕਾਰ ਉਸ ਸਰਕਾਰ ਨੂੰ ਆਖਦੇ ਹਨ- Coalition Government is known as: a) ਜੋ ਇੱਕ ਦਲ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੁੰਦੀ ਹੈ। A government made up from single political party. b) ਜੋ ਕੇਵਲ ਦੋ ਦਲਾਂ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੈ। A government made up from two political parties. c) ਜੋ ਕਈ ਦਲਾਂ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੋਵੇ। A government made up from many political parties. d) ਜੋ ਤਾਨਾਸ਼ਾਹ ਸਰਕਾਰ ਹੁੰਦੀ ਹੈ। A government of Dictatorship. 15 / 20 15. 29 ਅਗਸਤ 1949 ਨੂੰ ਡਾ. ਭੀਮਰਾਉ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ । What kind of committee was formed by Dr. Bhim Rao Ambedkar on August 29, 1949? a) ਸੱਤ ਮੈਬਂਰੀ ਮਸੌਦਾ ਕਮੇਟੀ (Seven member drafting committee ) b) ਇਕ ਮੈਬਰੀ ਮਸੌਦਾ ਕਮੇਟੀ (A member drafting committee) c) ਦੋ ਮੈਬਰੀ ਮੌਸਦਾ ਕਮੇਟੀ ( Two member drafting committee) d) ਪੰਜ ਮੈਬਰੀ ਮੌਸਦਾ ਕਮੇਟੀ ( Five Two member drafting committee) 16 / 20 16. ਹੇਠ ਲਿਖਿਆਂ ਵਿਚੋ ਕਿਹੜਾ ਧਾਤੂ ਖਣਿਜ ਪਦਾਰਥ ਨਹੀਂ ਹੈ ? Which of the following is not a metallic mineral? a) ਤਾਂਬਾ (Copper) b) ਲੋਹਾ (Iron ) c) ਚਾਂਦੀ ( Silver ) d) ਕੋਲਾ( Coal) 17 / 20 17. ਸਿਲੀਕਾਨ ਘਾਟੀ ਕਿੱਥੇ ਹੈ ? Where is the ‘Silicon Valley’ situated? a) ਪੈਰਿਸ (Paris ) b) ਕੈਲੀਫੋਰਨੀਆ ( California ) c) ਟੋਕੀਓ (Tokyo ) d) ਲੰਡਨ( London) 18 / 20 18. ਧਾਤੂ ਖਣਿਜ ਪਦਾਰਥਾਂ ਵਿੱਚ ਸ਼ਾਮਲ ਹਨ: Metalic minerals include: a) ਕਰੋਮਾਈਟ, ਟੰਗਸਟਨ, ਜਿਪਸਮ Chromite, Tungsten, Gypsum b) ਡੋਲੋਮਾਈਟ, ਥੋਰੀਅਮ, ਕੋਬਾਲਟ Dolomite, Thorium, Cobalt c) ਕਰੋਮਾਈਟ, ਨਿੱਕਲ, ਟੰਗਸਟਨ Chromite, Nickel, Tungsten d) ਕਰੋਮਾਈਟ, ਯੂਰੇਨੀਅਮ, ਬਾਕਸਾਈਟ Chromite, Uranium, Bauxite 19 / 20 19. ਯੂਨੇਸਕੋ ਵਿਸ਼ਵ ਵਿਰਾਸਤ ਵਿੱਚ ਵਿਕਟੋਰੀਆ ਟਰਮੀਨਸ ਕਦੋਂ ਸ਼ਾਮਲ ਕੀਤਾ ਗਿਆ? Victoria Terminus was included in the list of world heritage by UNESCO in – a) ਮਦਰੱਸਾ Madarsa b) ਮਹਾਜਨੀ Mahajani c) ਮਕਤਬ Maktabas d) ਪਾਠਸ਼ਾਲਾ Pathshala 20 / 20 20. ਸਮਾਜ ਵਿੱਚ ਔਰਤਾਂ ਦੀ ਦਸ਼ਾ ਸੁਧਾਰਨ ਲਈ ਬੰਗਾਲ ਵਿੱਚ ਆਪਣੇ ਖਰਚੇ ਤੇ ਲਗਭਗ 25 ਸਕੂਲ ਕਿਸਨੇ ਸਥਾਪਿਤ ਕੀਤੇ? To reform the condition of women in society, who opened nearly 25 schools for the girls in Bengal on his own expenses? a) ਪੀ. ਸੀ. ਮੁਖਰਜੀ PC Mukherjee b) ਨਰਿੰਦਰ ਨਾਥ ਦੱਤ Narendra Nath Dutt c) ਬੰਕਿਮ ਚੰਦਰ ਚੈਟਰਜੀ Bunkim Chandra Chatterjee d) ਈਸ਼ਵਰ ਚੰਦਰ ਵਿਦਿਆ ਸਾਗਰ Ishwar Chander Vidya Sagar To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 6 Social Study-3 Important Questions for Revision Question-20 1 / 20 1. ‘ਦਿੱਲੀਚਲੋ’ ‘ਤੁਸੀ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ’ ”ਜੈਹਿੰਦ’ ਨਾਅਰੇ ਕਿਸਦੁਆਰਾ ਲਗਾਏ ਗਏ? Who raised the slogan ‘Delhi Chalo Give me blood, I shall give you freedom’ and ‘Jai a) ਮਹਾਤਮਾ ਗਾਂਧੀ b) ਸੁਭਾਸ਼ ਚੰਦਰ ਬੋਸ c) ਭਗਤ ਸਿੰਘ d) ਮੁਹੰਮਦ ਅਲੀ 2 / 20 2. 163 ਜੰਗਨਾਮਾ ਕਿਸ ਨੇ ਲਿਖਿਆ ? Who wrote Jangnanam? a) ਅੰਮ੍ਰਿਤਾ ਪ੍ਰੀਤਮ(Amrita Pritam) b) ਨਾਨਕ ਸਿੰਘ(Nanak Singh) c) ਸ਼ਾਹ ਮੁਹੰਮਦ(Shah Mohammad ) d) ਬੁਲ੍ਹੇ ਸ਼ਾਹ( Bulleh Shah) 3 / 20 3. ਚੌਣ ਮੁਹਿੰਮ ਜਾਂ ਚੋਣ ਪ੍ਰਚਾਰ, ਵੋਟਾਂ ਪੈਣ ਤੋਂ ਕਿਨ੍ਹੇ ਘੰਟੇ ਪਹਿਲਾਂ ਬੰਦ ਕਰ ਦਿੱਤਾ ਜਾਂਦਾ ਹੈ? Since how long is the election campaign stopped before the time of voting? a) 12ਘੰਟੇ 12 Hours b) 48 ਘੰਟੇ 48 Hours c) 24ਘੰਟੇ 24 Hours d) 36 ਘੰਟੇ 36 Hours 4 / 20 4. ਰਿਕਟਰ ਪੈਮਾਨੇ ਦਾ ਸਬੰਧ ਹੇਠ ਲਿਖਿਆਂ ਵਿੱਚੋਂ ਕਿਸਦੇ ਨਾਲ ਹੈ? With which of the following the ‘Richter Scale’ is related to? a) ਵਰਖਾ Rainfall b) ਚੱਕਰਵਾਤ Cyclone c) ਗਲੇਸ਼ੀਅਰ Glacier d) ਭੂਚਾਲ Earthquake 5 / 20 5. ਡਾ. ਬੀ.ਆਰ. ਅੰਬੇਦਕਰ ਸਨ ………………… Dr. B.R. Ambedkar was ………….. a) ਸਰਕਾਰੀ ਵਕੀਲ The Government lawyer b) ਸੰਵਿਧਾਨ ਮਸੌਦਾ ਕਮੇਟੀ ਦੇ ਚੇਅਰਮੈਨ The Chairman of constitutional manuscript committee c) ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ The first President of independent India. d) ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ The first Prime Minister of independent India. 6 / 20 6. ਤਾਇਵਾਨ ਦੀ ‘ਊਲੋਂਗ ਚਾਹ‘ ਕਿਸ ਲਈ ਪ੍ਰਸਿੱਧ ਹੈ? The ‘Oolong Tea’ of Taiwan is famous for its :- a) ਰੰਗ Colour b) ਲੰਬਾਈ ) Length c) ਸਵਾਦ Taste d) ਕੀਮਤ Price 7 / 20 7. ਜਦੋਂ ਬੱਦਲ ਤਰਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ? When the sky clouds fall to the earth in liquid form, what is it called? a) ਬਰਫ(Ice) b) ਵਰਖਾ (Rain) c) ਧੁੰਦ(Fog) d) ਬੱਦਲ (Clouds) 8 / 20 8. ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ? What is the percentage of plain land in India? a) 46% b) 43% c) 41% d) 33% 9 / 20 9. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ? Where in India was the first cotton textile industry established? a) ਪੰਜਾਬ( Punjab) b) ਹਰਿਆਣਾ (Haryana) c) ਬੰਬਈ(Bombay) d) ਬੰਗਾਲ (Bangal) 10 / 20 10. 1984 ਗੈਸ ਲੀਕ ਦੁਖਾਂਤ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ? The gas leak tragedy of 1984 happened in the State of: a) ਮੱਧਪ੍ਰਦੇਸ਼( Madhya Pradesh) b) ਮਹਾਰਾਸ਼ਟਰ (Maharashtra) c) ਆਂਧਰਾ ਪ੍ਰਦੇਸ਼(Andhra Pradesh) d) ਉੱਤਰ ਪ੍ਰਦੇਸ਼ (Uttar Pradesh) 11 / 20 11. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ? Nana Sahib Captured Kanpur with the help of which famous general in revolt of 1857? a) ਤਾਂਤੀਆ ਟੋਪੇ(Tantiya Tope) b) ਮੁਹੰਮਦ ਬਖਤ ਖਾਨ(Mohammad Bakht Khan c) ਮੰਗਲ ਪਾਂਡੇ(Mangal Pandey) d) ਖਾਨ ਬਹਾਦਰ(Khan Bahadur) 12 / 20 12. ਸਹੀ ਮਿਲਾਨ ਕਰੋ : (a) ਕੌਫੀ (i)ਸੈਰਮਪੁਰ (ਬੰਗਾਲ) (b) ਸੂਤੀ ਕੱਪੜਾ (ii) ਨੀਲਗਿਰੀ (c) ਕੋਲੇ ਦੀਆਂ ਖਾਣਾ (iii) ਰਾਣੀਗੰਜ਼ (d) ਪਟਸਨ ਉਦਯੋਗ (iv) ਬੰਬਈ (v) ਕਾਂਗੜਾ Match the following: (a) Coffee (i) Serampur (Bengal) (b) Cotton Textile (ii) Neelgiri (c) Coal Mines (iii) Raniganj (d) Jute Industry (iv) Bombay (v) Kangra (a), (b), (c), (d) a) (i), (ii), (iii), (iv) b) (ii), (iv), (v), (i) c) (ii), (iv), (iii), (i) d) (ii), (iii), (v), (iv) 13 / 20 13. ਹੇਠ ਲਿਖਿਆਂ ਵਿੱਚੋਂ ਕਿਹੜੀ ਲਗਾਨ ਪ੍ਰਣਾਲੀ ਨਹੀਂ ਸੀ? Which was not a Land Revenue policy. a) ਸਥਾਈ ਬੰਦੋਬਸਤ Permanent Settlement b) ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ Dual Administration in Bengal c) ਰੱਈਅਤਵਾੜੀ ਬੰਧ Ryatwari System d) ਮਹਿਲਵਾੜੀ ਪ੍ਰਬੰਧ Mahalvari System 14 / 20 14. ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ? In which type of climatic regions, rice is mainly cultivated? a) ਗਰਮ ਅਤੇ ਤਰ ਖੇਤਰ Hot and moist regions b) ਬਹੁਤ ਹੀ ਠੰਡੇ ਖੇਤਰ Very cold regions c) ਬਹੁਤ ਹੀ ਖੁਸ਼ਕ ਖੇਤਰ Very dry regions d) ਮਾਰੂਥਲੀ ਖੇਤਰ Desert regions 15 / 20 15. ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਕਿਹੜੀ ਮਿੱਟੀ ਵਿਚ ਸਭ ਤੋਂ ਘੱਟ ਹੈ ? Which soil type has the lowest capacity of water retention? a) ਕਾਲੀ ਮਿੱਟੀ ( Black soil ) b) ਚੀਕਣੀ ਮਿੱਟੀ (Clayey soil ) c) ਜਲੋੜ ਮਿੱਟੀ (Alluvial soil) d) ਮਾਰੂਥਲੀ ਮਿੱਟੀ (Desert soil) 16 / 20 16. ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ? When did Hunter Commission Established? a) 1813 AD b) 1882 AD c) 1883 AD d) 1812 AD 17 / 20 17. ਅਰੈਬਿਕਾ, ਰੋਬਸਟਾ ਅਤੇ ਲਾਇਬੈਰਿਕਾ ਕਿਸ ਦੀਆਂ ਕਿਸਮਾਂ ਹਨ ? Of what the Arabica, Robusta and Liberica are types: a) ਸੇਬ ( Apple ) b) ਕੌਫੀ (Coffee) c) ਸ਼ਹਿਦ (Honey ) d) ਆਲੂ ਬੁਖਾਰਾ (Plum) 18 / 20 18. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ: Schools opened for training of handicrafts and trade were called- a) ਮਦਰੱਸਾ Madarsa b) ਮਹਾਜਨੀ Mahajani c) ਮਕਤਬ Maktabas d) ਪਾਠਸ਼ਾਲਾ Pathshala 19 / 20 19. ਭਾਰਤ ਦੇ ਕੁਲ ਖੇਤਰਫਲ ਦਾ ਤਕਰੀਬਨ …….. ਹਿੱਸਾ ਜੰਗਲਾਂ ਹੇਠ ਹੈ | Total land area under forest in India is: a) ਤਕਰੀਬਨ22.7% About 22.7% b) 27.2% ਤੋਂ ਘੱਟ Less than 27.2% c) 22.7% ਤੋਂ ਵੱਧ More than 22.7% d) ਤਕਰੀਬਨ 22 .2% About 22.2% 20 / 20 20. ਕੁਦਰਤੀ ਸਾਧਨਾਂ ਦੀ ਸਹੀ ਸਾਂਭ ਸੰਭਾਲ ਸੰਭਵ ਹੈ: Conservation of natural resources in real sense is possible by: a) ਸਾਧਨਾਂ ਦੀ ਉਚਿਤ ਅਤੇ ਲੋੜ ਅਨੁਸਾਰ ਵਰਤੋਂ Optimal use of resources b) ਸਾਧਨਾਂ ਦੀ ਘੱਟ ਵਰਤੋਂ Less use of resources c) ਸਾਧਨਾਂ ਦੀ ਲੋੜ ਅਨੁਸਾਰ ਵਰਤੋਂ Use of resources as per needs d) ਕੁਝ ਸਾਧਨਾਂ ਦੀ ਨਾ ਵਰਤੋਂ Non-use of some resources To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 2 Social Study-4 Important Questions for Revision Question-20 1 / 20 1. ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ੱਦ ਕੀਤੇ ਜਾਂਦੇ ਹਨ ? How many members are nominated by the President in Rajya Sabha? a) ਦੋ b) ਪੰਜ c) ਅੱਠ d) ਬਾਰਾਂ 2 / 20 2. ‘ਰਾਮਾ ਕ੍ਰਿਸ਼ਨ ਮਿਸ਼ਨ’ ਦੀ ਸਥਾਪਨਾ ਕਿਸ ਨੇ ਕੀਤੀ ?. Who founded the ‘Rama Krishna Mission’? a) ਸਵਾਮੀ ਦਯਾਨੰਦ ਸਰਸਵਤੀ b) ਰਾਜਾ ਰਾਮ ਮੋਹਨ ਰਾਏ c) ਸਵਾਮੀ ਵਿਵੇਕਾਨੰਦ d) ਇਸ਼ਵਰ ਚੰਦਰ 3 / 20 3. ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ? When the Gadar Party was established? a) 1913ਈ. 1913 A.D. b) 1914ਈ. 1914 A.D. c) 1915ਈ. 1915 A.D. d) 1916ਈ. 1916 A.D. 4 / 20 4. ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫਤ ਨਹੀਂ ਹੈ? Which of the following is not a natural disaster? a) ਸੁਨਾਮੀ Tsunami b) ਬੰਬ ਧਮਾਕਾ Bomb Blast c) ਭੂਚਾਲ Earth Quake d) ਜਵਾਲਾਮੁੱਖੀ Volcano 5 / 20 5. ਡਾ. ਬੀ.ਆਰ. ਅੰਬੇਦਕਰ ਸਨ ………………… Dr. B.R. Ambedkar was ………….. a) ਸਰਕਾਰੀ ਵਕੀਲ The Government lawyer b) ਸੰਵਿਧਾਨ ਮਸੌਦਾ ਕਮੇਟੀ ਦੇ ਚੇਅਰਮੈਨ The Chairman of constitutional manuscript committee c) ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ The first President of independent India. d) ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ The first Prime Minister of independent India. 6 / 20 6. ਕਿਸ ਫਸਲ ਦੀ ਪੈਦਾਵਾਰ ਲਈ ਤਾਪਮਾਨ 18° ਸੈਲਸੀਅਸ ਤੋਂ27° ਸੈਲਸੀਅਸ ਤੱਕ ਹੋਣਾ ਚਾਹੀਦਾ ਹੈ? For the production of which crop, the required temperature is in the range of 18°C to 27° C? a) ਕੌਫੀ Coffee b) ਕਪਾਹ Cotton c) ਮੱਕੀ Maize d) ਕਣਕ Wheat 7 / 20 7. ਭਾਰਤ ਦਾ 80% ਪਟਸਨ ਕਿਥੇ ਪੈਦਾ ਹੁੰਦਾ ਹੈ? Where is 80% of India’s Jute grown? a) ਬਿਹਾਰ (Bihar) b) ਅਸਾਮ (Assam) c) ਉੜੀਸਾ( Orissa) d) ਪੱਛਮੀਬੰਗਾਲ( West Bengal) 8 / 20 8. 1876ਈ. ਵਿੱਚ ਸਿਵਿਲ ਸਰਵਿਸ ਪ੍ਰੀਖਿਆ ਵਿੱਚ ਬੈਠਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕੀਤੀ ਗਈ? How much the qualifying age for civil services examination was reduced from 21 years in 1876 AD? a) 20 years b) 19 years c) 18 years d) 16 years. 9 / 20 9. 1911ਈ. ਵਿੱਚ ਅੰਗਰੇਜਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ? Which city was made capital by the Britishers in 1911 AD? a) ਦਿੱਲੀ (Delhi) b) ਪਟਨਾ( Patna) c) ਨਾਗਪੁਰ( Nagpur) d) ਗੁਜਰਾਤ( Gujarat) 10 / 20 10. ਰਾਜ ਸਭਾ ਲਈ ਅਪ੍ਰਤਖ ਚੋਣ ਅਨੁਸਾਰ ਪੰਜਾਬ ਰਾਜ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ ਹਨ ? How many members are indirectly elected for the Rajya Sabha from Punjab ? a) 6 b) 7 c) 9 d) 5 11 / 20 11. 1984 ਗੈਸ ਲੀਕ ਦੁਖਾਂਤ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ? The gas leak tragedy of 1984 happened in the State of: a) ਮੱਧਪ੍ਰਦੇਸ਼( Madhya Pradesh) b) ਮਹਾਰਾਸ਼ਟਰ (Maharashtra) c) ਆਂਧਰਾ ਪ੍ਰਦੇਸ਼(Andhra Pradesh) d) ਉੱਤਰ ਪ੍ਰਦੇਸ਼ (Uttar Pradesh) 12 / 20 12. ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ? Which type of resource can air be classified as? a) ਸੰਭਾਵਤ ਸਾਧਨ(Potential Resource) b) ਵਿਕਸਤ ਸਾਧਨ(Developed Resource) c) ਅਵਿਕਸਤ ਸਾਧਨ(Undeveloped Resource) d) ਜੀਵ ਸਾਧਨ(Biotic Resource) 13 / 20 13. ਨਵਾਬ ਸਿਰਾਜ਼ਉਦੌਲਾ ਬੰਗਾਲ ਦਾ ਨਵਾਬ ਕਦੋਂ ਬਣਿਆ? When did Nawab Siraj-ud-daula become the Nawab of Bengal? a) 1850 b) 1756 c) 1726 d) 1750 14 / 20 14. ਹੇਠ ਲਿਖੀਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ? Which of the following is not the feature of preamble of India constitution- a) ਸਮਾਨਤਾ Equality b) ਸੁਤੰਤਰਤਾ Liberty (Freedom) c) ਨਿਆਂ Justice d) ਤਾਨਾਸ਼ਾਹੀ Dictatorship 15 / 20 15. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ। Under which Article which has the Supreme Court been provided special powers? a) ਧਾਰਾ -134( Article 134) b) ਧਾਰਾ -135 (Article 135) c) ਧਾਰਾ -136 (Article 136 ) d) ਧਾਰਾ -137( Article 137) 16 / 20 16. ਆਜ਼ਾਦੀ ਤੋਂ ਬਾਅਦ ਭਾਰਤ ਕਦੇ ਪੂਰਨ ਰੂਪ ਵਿਚ ਪ੍ਰਭੁਸੋਤਾ ਸਪੇਨ ਰਾਜ ਬਣਿਆ ਸੀ? When did India become a fully Sovereign state after Independence? a) 26 ਜਨਵਰੀ, 1950 b) 15 ਅਗਸਤ , 1947 c) 26 ਜਨਵਰੀ, 1949 d) 25 ਜਨਵਰੀ , 1949 17 / 20 17. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ? Which city was made capital by Britishers in 1911 AD? a) ਕਲਕੱਤਾ ( Calcutta) b) ਦਿੱਲੀ ( Delhi ) c) ਮੁੰਬਈ (Mumbai) d) ਪੱਛਮੀ ਬੰਗਾਲ (Best Bengal) 18 / 20 18. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ Cyclones are the fast blowing winds at the speed of: a) 36 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 36 km per hour or more b) 63 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ Less than 63 km per hour c) 63.33 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 6(3)3 km per hour or more d) 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 63 km per hour or more 19 / 20 19. ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਕਿਸ ਕਰਕੇ ਹੋਇਆ ਹੈ: Punjab contributed a lot towards the production of wheat in India because of: a) ਕੇਸਰੀ ਕ੍ਰਾਂਤੀ Saffron Revolution b) ਹਰੀ ਕ੍ਰਾਂਤੀ Green Revolution c) ਨੀਲੀ ਕ੍ਰਾਂਤੀ Blue Revolution d) ਸੰਤਰੀ ਕ੍ਰਾਂਤੀ Orange Revolution 20 / 20 20. ਕਿਹੜੀ ਸੋਧ ਅਨੁਸਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤੇ ਏਕਤਾ ਨੂੰ ਸ਼ਾਮਲ ਕੀਤਾ ਗਿਆ ਹੈ ? Which amendment added ‘equality’ and ‘fraternity’ in the preamble of Indian Constitution a) 44th b) 16th c) 93rd d) 42nd To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 2 Social Study-5 Important Questions for Revision Question-20 1 / 20 1. ਹੇਠ ਲਿਖਿਆਂ ਵਿਚੋਂ ਸਿਵਲ ਮੁਕੱਦਮੇ ਕਿਸ ਨਾਲ ਸੰਬੰਧਤ ਹੁੰਦੇ ਹਨ ? Out of the following, to whom the civil cases are related ? a) ਖਾਸ ਲੋਕਾਂ ਲਈ(For Special people ) b) ਅਫਸਰਾਂ ਲਈ(For officers ) c) ਆਮ ਲੋਕਾਂ ਲਈ(For Common people ) d) ਔਰਤਾਂ ਲਈ( For Women) 2 / 20 2. ਜੋਤਿਬਾ ਫੂਲੇ ਦਾ ਜਨਮ ਕਿੱਥੇ ਹੋਇਆ ? Where did Jyotiba Phule born? a) ਹਰਿਆਣਾ b) ਮਹਾਂਰਾਸ਼ਟਰ c) ਦਿੱਲੀ d) ਬਿਹਾਰ 3 / 20 3. ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖ ਕੇ ਲੜੇ ਮੁੱਕਦਮੇ ਨੂੰ ਕਿਹੜਾ ਮੁੱਕਦਮਾ ਕਹਿੰਦੇ ਹਨ? The case that is filed by keeping in mind the interest of the common man is called? a) ਜਨ ਹਿੱਤ ਮੁੱਕਦਮਾ Public interest Litigation b) ਦੀਵਾਨੀ ਮੁੱਕਦਮਾ Civil cases c) ਫੌਜਦਾਰੀ ਮੁੱਕਦਮਾ Criminal case d) ਆਮ ਮੁੱਕਦਮਾ Common case 4 / 20 4. ਅਹਿਮਦੀਆ ਲਹਿਰ ਕਿਸ ਨੇ ਸ਼ੁਰੂ ਕੀਤੀ? Who started Ahmadiya Movement? a) ਗੁਲਾਮ ਅਹਿਮਦ Gulam Ahmed b) ਮਿਰਜ਼ਾ Mirza c) ਮਿਰਜ਼ਾ ਗੁਲਾਮ ਅਹਿਮਦ Mirza Gulam Ahmad d) ਅਲੀ ਅਹਿਮਦ Ali Ahmad 5 / 20 5. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ? Who was the first Home Minister of India? a) ਪੰਡਿਤ ਜਵਾਹਰ ਲਾਲ ਨਹਿਰੂ Pt. Jawahar Lal Nehru b) ਸ੍ਰੀ ਗੁਲਜ਼ਾਰੀ ਲਾਲ ਨੰਦਾ Sh. Gulzari Lal Nanda c) ਮਹਾਤਮਾ ਗਾਂਧੀ Mahatma Gandhi d) ਸਰਦਾਰ ਵੱਲਭ ਭਾਈ ਪਟੇਲ Sardar Vallabh Bhai Patel 6 / 20 6. ਖੇਤਰਫ਼ਲ ਦੇ ਹਿਸਾਬ ਨਾਲ ਕਿਹੜਾ ਮਹਾਂਸਾਗਰ ਵੱਡਾ ਹੈ? Which sea/ocean is the largest in area? a) ਹਿੰਦ ਮਹਾਂਸਾਗਰ Indian Ocean b) ਆਰਕਟਿਕ ਸਾਗਰ Arctic Ocean c) ਪ੍ਰਸ਼ਾਂਤ ਮਹਾਂਸਾਗਰ Pacific Ocean d) ਅੰਧ ਮਹਾਂਸਾਗਰ Atlantic Ocean 7 / 20 7. ਕਿਹੜੇ ਦੇਸ਼ ਦਾ ਸੰਵਿਧਾਨ 26ਜਨਵਰੀ1950 ਨੂੰ ਲਾਗੂ ਕੀਤਾ ਗਿਆ ਸੀ? Which country’s constitution was enacted on January 26, 1950 a) ਚੀਨ( China) b) ਸੰਯੁਕਤਰਾਜਅਮਰੀਕਾ(United States) c) ਭਾਰਤ(India) d) ਰੂਸ (Russia) 8 / 20 8. 1856ਈ: ਵਿਚ__ ਨੇ ਇਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਸੀ। Which Governor General passed an Act 1856 AD which allowed Indian troops to be sent overseas to take part in hostilities? a) ਲਾਰਡਡਲਹੌਜੀ(Lord Dalhousie)( b) ਲਾਰਡਕੈਨਿੰਗ(Lord Canning) c) ਬਹਾਦਰਸ਼ਾਹ(Bahadur Shah) d) ਵਿਲੀਅਮਬੈਂਟਿੰਕ( William Bentick) 9 / 20 9. ਭਾਰਤ ਵਿੱਚ ਲੈਪਸ ਨੀਤੀ ਕਿਸਨੇ ਸ਼ੁਰੂ ਕੀਤੀ? Who started the Policy of Lapse in India? a) ਲਾਰਡਡਲਹੌਜੀ(Lord Dalhousie)( b) Nicholson c) ਲਾਰਡਵਾਰਨਹੇਸਟਿੰਗ(Lord Warnhesting) d) ਲਾਰਡਕੈਨਿੰਗ (Lord Canning) 10 / 20 10. ਭਾਰਤੀ ਸੰਵਿਧਾਨ ਦੇ……………. ਤੱਕ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। Right to equality has been included from of the Indian constitution. a) ਅਨੁਛੇਦ 15 ਤੋਂ 17(Article 15-17) b) ਅਨੁਛੇਦ 16 ਤੋਂ 18(Article 16-18) c) ਅਨੁਛੇਦ 14 ਤੋਂ 18(Article 14-18) d) ਅਨੁਛੇਦ 12 ਤੋਂ 35(Article 12-35) 11 / 20 11. RTGS ਤੋਂ ਕੀ ਭਾਵ ਹੈ ? Write full form of RTGS : a) Real Time Gross Service b) Rare Time Gross Settlement c) Real Time Gross Settlement d) Real Time General Settlement 12 / 20 12. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ? What is the required temperature for cultivation of cotton ? a) 10℃ – 20℃ b) 20℃- 30℃ c) 18℃- 27℃ d) 24 ℃- 35 ℃ 13 / 20 13. ਸੰਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ – Which part of Indian constitution, orders the state to implement Panchayati Raj in India? a) ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ(ਭਾਗ-4) Directive Principles of State Policy (Part-4) b) ਪ੍ਰਸਤਾਵਨਾ (ਸੰਵਿਧਾਨ ਦੀ ਸ਼ੁਰੂਆਤ) Preamble (Starting of Constitution) c) ਮੌਲਿਕ ਅਧਿਕਾਰ (ਭਾਗ-3) Fundamental Rights (Part-3) d) ਸਥਾਨਕ ਲੋਕਤੰਤਰ ਅਧੀਨ (ਭਾਗ-9) ) Local Democracy (Part-9) 14 / 20 14. ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਰਾਹੀਂ ਛੂਤਛਾਤ ਦੀ ਮਨਾਹੀ ਕਰਕੇ ਇਸਨੂੰ ਖਤਮ ਕੀਤਾ ਗਿਆ ਹੈ? Under which Article of Indian constitution untouchability is abolished and its practice is prohibited? a) ਅਨੁਛੇਦ17 Article 17 b) ਅਨੁਛੇਦ 16 Article 16 c) ਅਨੁਛੇਦ 19 Article 19 d) ਅਨੁਛੇਦ 20 Article 20 15 / 20 15. ਸਿਵਲ ਮੁਕੰਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਨੂੰ ਕੀ ਕਿਹਾ ਜਾਂਦਾ ਹੈ? What is the name of the highest court of the district in civil litigation? a) ਸੁਪਰੀਮ ਕੋਰਟ ( Supreme court) b) ਹਾਈ ਕੋਰਟ (High court ) c) ਜਿਲ੍ਹਾ ਕੋਰਟ (District court) d) ਸਪੈਸ਼ਲ ਕੋਰਟ (Special court) 16 / 20 16. 29 ਅਗਸਤ 1949 ਨੂੰ ਡਾ. ਭੀਮਰਾਉ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ । What kind of committee was formed by Dr. Bhim Rao Ambedkar on August 29, 1949? a) ਸੱਤ ਮੈਬਂਰੀ ਮਸੌਦਾ ਕਮੇਟੀ (Seven member drafting committee ) b) ਇਕ ਮੈਬਰੀ ਮਸੌਦਾ ਕਮੇਟੀ (A member drafting committee) c) ਦੋ ਮੈਬਰੀ ਮੌਸਦਾ ਕਮੇਟੀ ( Two member drafting committee) d) ਪੰਜ ਮੈਬਰੀ ਮੌਸਦਾ ਕਮੇਟੀ ( Five Two member drafting committee) 17 / 20 17. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ ? The Modern era in Indian began with the death of which Mughal emperor? a) ਔਰੰਗਜ਼ੇਬ (Aurangzeb) b) ਬਾਬਰ ( Babar ) c) ਅਕਬਰ ( Akbar ) d) ਸ਼ਾਹਜਹਾਂ (Shah Jahan) 18 / 20 18. ਅਨਾਜ ਫਸਲਾਂ ਵਿੱਚ ਸ਼ਾਮਲ ਹਨ: Cereal crops include a) ਚਾਵਲ, ਆੜੂ, ਕਣਕ, ਸਣ Rice, Peech, Wheat, Hemp b) ਕਣਕ, ਚਾਵਲ, ਜਵਾਰ, ਸਬਜੀਆਂ Wheat, Rice, Jowar, Vegetables c) ਕਣਕ, ਤੇਲ ਵਾਲੇ ਬੀਜ, ਕੋਕੋ, ਮੱਕੀ Wheat, Oil Seeds, Cocoa, Maize d) ਕਣਕ, ਚਾਵਲ, ਤੇਲ ਵਾਲੇ ਬੀਜ, ਦਾਲਾਂ Wheat, Rice, Oil Seeds, Pulses 19 / 20 19. ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਕਿਸ ਕਰਕੇ ਹੋਇਆ ਹੈ: Punjab contributed a lot towards the production of wheat in India because of: a) ਕੇਸਰੀ ਕ੍ਰਾਂਤੀ Saffron Revolution b) ਹਰੀ ਕ੍ਰਾਂਤੀ Green Revolution c) ਨੀਲੀ ਕ੍ਰਾਂਤੀ Blue Revolution d) ਸੰਤਰੀ ਕ੍ਰਾਂਤੀ Orange Revolution 20 / 20 20. ਸੰਵਿਧਾਨ ਦੀ ਧਾਰਾ 25 ਕਿਸ ਦੀ ਮਨਾਹੀ ਕਰਦੀ ਹੈ: Article 25 of constitution prohibits a) ਦਹੇਜ ਲੈਣਾ ਅਤੇ ਦੇਣਾ Giving and taking dowry b) ਧਰਮ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of religion c) ਜਾਤੀ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of caste d) ਮਨੁੱਖੀ ਤਸਕਰੀ Trading of humans To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 6 Social Study-6 Important Questions for Revision Question-20 1 / 20 1. ਕਿਸ ਕੁਦਰਤੀ ਆਫਤ ਨੂੰ ਉੱਤਰੀ ਅਮਰੀਕਾ ਵਿੱਚ ਹਰੀਕੇਨ, ਦੱਖਣ – ਪੂਰਬੀ ਏਸ਼ੀਆ ਵਿੱਚ ਤਾਇਫੂਨ ਅਤੇ ਭਾਰਤ ਵਿੱਚ ਝੱਖੜ, ਤੂਫਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ ? Name the natural calamity which is called “Hurricanes” in North America ‘typhoons” in South East Asia and Storms or whirlwinds in India? a) ਸੁਨਾਮੀ (Tsunami) b) ਜਵਾਲਾ ਮੁੱਖੀ(Volcanic Activity) c) ਸੋਕਾ( Drought) d) ਚੱਕਰਵਾਤ (Cyclones) 2 / 20 2. ਸੈਲ ਵਿੱਚ ਉਹ ਕਿਹੜਾ ਅੰਗ ਹੈ ਜੋ ਲਿੰਗ ਨਿਰਧਾਰਨ ਲਈ ਜ਼ਿੰਮੇਵਾਰ ਹੁੰਦਾ ਹੈ: . Structure present in a cell which is responsible for determination of sex of a baby is: a) ਸੈਲ ਦ੍ਰਵ (Cytoplasm ) b) ਕੇਂਦਰਕ (Nucleus) c) ਸੈਲ ਬਿੱਲੀ(Cell Membrane ) d) ਗੁਣ ਸੂਤਰ( Chromosomes) 3 / 20 3. ਖਾਸੀਸ ਕਬੀਲੇ ਦੀ ਮੋਢੀ ਕੌਣ ਸੀ? Who was the leader of Khasis Tribe? a) ਪਾਲਮੂ Palmu b) ਤੀਰੁੱਤ ਸਿੰਘ Tirut Singh c) ਬਿਰਸਾ ਮੁੰਡਾ Birsa Munda d) ਗੌਂਡ Gaund 4 / 20 4. ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ? Which type of coal is considered the best coal? a) ਲਿਗਨਾਈਟ Lignite b) ਐਂਥਰੇਸਾਈਟ Anthracite c) ਬਿੱਟੂਮੀਨਸ Bituminus d) ਪੀਟ Peat 5 / 20 5. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ? Who was the first Home Minister of India? a) ਪੰਡਿਤ ਜਵਾਹਰ ਲਾਲ ਨਹਿਰੂ Pt. Jawahar Lal Nehru b) ਸ੍ਰੀ ਗੁਲਜ਼ਾਰੀ ਲਾਲ ਨੰਦਾ Sh. Gulzari Lal Nanda c) ਮਹਾਤਮਾ ਗਾਂਧੀ Mahatma Gandhi d) ਸਰਦਾਰ ਵੱਲਭ ਭਾਈ ਪਟੇਲ Sardar Vallabh Bhai Patel 6 / 20 6. ਬਿਰਸਾ ਮੁੰਡੇ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕੀਤਾ ਸੀ? Birsa Munda started revolt in ……………. a) ਮਨੀਪੁਰ ਦੇ ਖਹਾੜੀ ਇਲਾਕੇ ਵਿੱਚ In the hilly area of Manipur b) ਛੋਟਾ ਨਾਗਪੁਰ ਦੇ ਇਲਾਕੇ ਵਿੱਚ Chhota Nagpur area c) ਰਾਂਚੀ ਦੇ ਦੱਖਣ ਦੇ ਇਲਾਕੇ ਵਿੱਚ Southern area of Ranchi d) ਮੇਘਾਲਿਆ ਵਿੱਚ In Meghalaya 7 / 20 7. ਜਦੋਂ ਭਾਰਤ ਆਜ਼ਾਦ ਹੋਇਆ ਤਾਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਅਤੇ ਸੁਤੰਤਰ ਭਾਰਤ ਲਈ ਇੱਕ ਨਵੇਂ ਕਾਨੂੰਨ ਦੀ ਪੁਸਤਕ ਦਾ ਨਿਰਮਾਣ ਕੀਤਾ ਗਿਆ।ਉਸ ਕਾਨੂੰਨ ਦੀ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ After the Independence to break the chains of slavery for a free and independent India, a book was constituted. What is the name of that book? a) ਇੰਡੀਅਨਪੀਨਲਕੋਡ(Indian Penal Code) b) ਸਿਵਲਕੋਡ(Civil Code) c) ਸੰਵਿਧਾਨ(Constitution) d) ਕਾਨੂੰਨ(Law) 8 / 20 8. ਰੱਈਅਤਵਾੜੀ ਪ੍ਰਬੰਧ ਕਿਸਨੇ ਲਾਗੂ ਕੀਤਾ? Who started Ryatwari arrangement? a) ਲਾਰਡਡਲਹੌਜੀ(Lord Dalhousie) b) ਲਾਰਡਕਾਰਨਵਾਲਿਸ(Lord Cornwallis) c) ਥਾਮਸਮੁਨਰੋ(Thomas Munro) d) ਲਾਰਡਐਮਹਰਸਟ( Lord Amherset) 9 / 20 9. 1739 ਈ. ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸਨੇ ਬਣਾਇਆ? Who made Avadh an independent state in 1739 AD? a) ਨਿਜਾਮ-ਉਲ-ਮੁਲਕ(Nizam-Ul-Mulk) b) ਬਾਬਰ(Baber) c) ਅਕਬਰ( Akber) d) ਸਆਦਤਖਾਂ (Sadaat Khan) 10 / 20 10. ਕਿਸਨੇ ਇੰਪੀਅਰਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ? Who presented resolution before the Imperial Legislative Assembly to offer free and compulsory education in India? a) ਦਾਦਾ ਭਾਈ ਨਰੋਜੀ(Dada Bhai Nauroji) b) ਰਵਿੰਦਰ ਨਾਥ ਟੈਗੋਰ(Rabindra Nath Tagore) c) ਫਿਰੋਜ਼ਸ਼ਾਹ ਮਹਿਤਾ (Firoz Shah Mehta) d) ਗੋਪਾਲ ਕ੍ਰਿਸ਼ਨ ਗੋਖਲੇ(Gopal Krishna Gokhle) 11 / 20 11. ਮਰਕਾਲੀ ਪੈਮਾਨਾ ਕੀ ਹੈ ? What is Mercalli Scale ? a) ਭੂਚਾਲ ਦੀ ਤੀਬਰਤਾ ਮਾਪਣਾ( Measures intensity of earthquake ) b) ਭੂਚਾਲ ਦੁਆਰਾ ਕੀਤੇ ਨੁਕਸਾਨ ਨੂੰ ਮਾਪਣਾ(Measures loss occurred due to earth- quake) c) ਹੜ੍ਹ ਦੀ ਗਤੀ ਨੂੰਮਾਪਣਾ(Measures intensity of flood) d) ਸੁਨਾਮੀ ਦੀ ਗਤੀ ਨੂੰ ਮਾਪਣਾ (Measures intensity of tsunamis) 12 / 20 12. RTGS ਤੋਂ ਕੀ ਭਾਵ ਹੈ ? Write full form of RTGS : a) Real Time Gross Service b) Rare Time Gross Settlement c) Real Time Gross Settlement d) Real Time General Settlement 13 / 20 13. ਭਾਰਤ ਵਿੱਚ ਹਿਊਨਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕਿਹਾ ਜਾਣ ਲੱਗਾ। After Huin Tsang’s visit a new name used for India is ………….. a) ਆਰੀਆ ਵਰਤ Aryavarta b) ਇੰਡਸ Indus c) ਇੰਡੂ Yin-Tu d) ਹੋਡੂ Hoddu 14 / 20 14. ਓਜ਼ਨ ਪਰਤ ਕਿਹੜੇ ਮੰਡਲ ਵਿੱਚ ਪਾਈ ਜਾਂਦੀ ਹੈ? In which sphere the Ozone layer is found? a) ਤਾਪ ਮੰਡਲ Thermosphere b) ਸਮਤਾਪ ਮੰਡਲ Stratosphere c) ਅਸ਼ਾਂਤੀ ਮੰਡਲ Troposphere d) ਬਾਹਰੀ ਮੰਡਲ Exosphere 15 / 20 15. ਬਕਸਰ ਦੀ ਲੜਾਈ ਕਦੋਂ ਹੋਈ? When did the battle of Buxar was fought? a) 1757 AD b) 1764 AD c) 1857 AD d) 1864 AD 16 / 20 16. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? What is the area of india is square kilometers? a) 32,87, 782 b) 87, 32, 782 c) 42,87,782 d) 97,32, 782 17 / 20 17. ਭਾਰਤ ਦੇ ਕਿਹੜੇ ਰਾਜ ਚਾਹ ਪੈਦਾ ਕਰਨ ਲਈ ਪ੍ਰਸਿੱਧ ਹਨ ? Which of Indian states are famous for tea cultivation? a) ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ। (Rajasthan, Gujarat and Maharashtra ) b) ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼। (Punjab, Haryana and Uttar Pradesh) c) ਅਸਾਮ, ਪੱਛਮੀ ਬੰਗਾਲ ਅਤੇ ਤਾਮਿਲਨਾਡੂ। (Assam, West bengal and Tamil Nadu ) d) ਰਾਜਸਥਾਨ ਬਿਹਾਰ ਅਤੇ ਹਰਿਆਣਾ(Rajasthan, Bihar and Haryana) 18 / 20 18. ਖੇਤੀਬਾੜੀ ਤੋਂ ਭਾਵ ਹੈ: Agriculture means: (i) ਫਸਲਾਂ ਨੂੰ ਪੈਦਾ ਕਰਨਾ Growing of crops (ii) ਪਸ਼ੂ ਪਾਲਣਾ Raising of live Stock (iii) ਖੇਤੀਬਾੜੀ ਨਾਲ ਸਬੰਧਿਤ ਸਨਅੱਤ ਨੂੰ ਚਲਾਉਣਾ Running the industries based on agriculture ਕ੍ਰਮ ਅਨੁਸਾਰ ਸਹੀ ਉੱਤਰ ਦੀ ਚੋਣ ਕਰੋ: Select the correct answer: a) (i) ਅਤੇ (ii) (i) and (ii) b) (i) ਅਤੇ (iii) (i) and (iii) c) (i), (ii) ਅਤੇ (iii) (i), (ii) and (iii) d) (ii) ਅਤੇ(iii) (ii) and (iii) 19 / 20 19. . ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਕਾਰਨ ਕਰਕੇ ਪੈਦਾ ਹੋ ਸਕਦੀ ਹੈ: Tsunamis is a type of sea wave, which may originate from the occurence of: a) ਭੂਚਾਲ, ਜਵਾਲਾਮੁੱਖੀ, ਧਰਾਤਲ ਦੇ ਖਿਸਕਣ Earth quake, valcanoes, land slides b) ਭੂਚਾਲ, ਧਰਾਤਲ ਦੇ ਖਿਸਕਣ, ਡੈਮਾਂ ਦੇ ਟੁੱਟਣ Earth quake, landslides, breaking of dams c) ਜਵਾਲਾਮੁੱਖ, ਧਰਾਤਲ ਦੇ ਖਿਸਕਣ, ਮਹਾਂਮਾਰੀ Volcanoes, Landslides, epidemics d) ਭੂਚਾਲ, ਡੈਮਾਂ ਦੇ ਟੁੱਟਣ, ਬਰ ਦੇ ਤੋਦਿਆਂ ਦਾ ਖਿਸਕਣਾ Earthquake, breaking of dams, avlanches 20 / 20 20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ View regarding western education ‘English education has more us slave’ given by- a) ਰਾਜ ਰਾਮਮੋਹਨ ਰਾਏ Raja Rammohan Roy b) ਮਹਾਤਮਾ ਗਾਂਧੀ Mahatma Gandhi c) ਸਰਦਾਰ ਪਟੇਲ Sardar Patel d) ਰਾਸਬਿਹਾਰੀ ਬੋਸ Rasbehari Bose To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit