NMMS Mathematics Questions 37 Mathematics-1 Important Questions for NMMS Exam Questions-10 1 / 10 (3°+2°) x 5°ਬਰਾਬਰ ਹੈ :- (3°+2°) x 5°is equal to 2 3 5 0 2 / 10 (- 8) + = …………… = 0 ਕਥਨ ਨੂੰ ਪੂਰਾ ਕਰੋ। (- 8) + = …………… = 0complete the statement. 1 0 10 100 3 / 10 ਜੇਕਰ ਦੋ ਅਨੁਪਾਤ ਸਮਾਨ ਹਨ ਤਾਂ ਇਹ ਸਮਾਨ ਅਨੁਪਾਤ ਵਿੱਚ ਹਨ ਅਤੇ ਇਹਨਾਂ ਲਈ ………. ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। If two ratios are equal then these are in 1 proportion and ……. symbol is used for this. : .. :: ≠ 4 / 10 ਸੰਖਿਆ 300 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ ਅੱਧ ਦੂਸਰੇ ਭਾਗ ਤੋਂ 48 ਘੱਟ ਹੋਵੇ ਤਾਂ ਇਸਦੇ ਭਾਗ ਪਤਾ ਕਰੋ । Divide number 300 in such a way that half of its one part is 48 less than of its second part. Find its parts. 168,132 158.142 162,138 152,148 5 / 10 40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲਗਾ ਕਿ 25% ਬੱਚੇ ਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁਟਬਾਲ ਖੇਡਣਾ ਪਸੰਦ ਨਹੀਂ ਕਰਦੇ। There are 40 children in a group. Survey shows that 25% children like to play football among them. How many of them do not like to play football? 10 20 30 35 6 / 10 ਇੱਕ ਵਸਤੂ 100 ਰੁਪਏ ਦੀ ਵੇਚ ਕੇ ਕੁਲਦੀਪ ਨੂੰ 20 ਰੁਪਏ ਲਾਭ ਹੁੰਦਾ ਹੈ ਉਸਦਾ ਲਾਭ % On selling an article for Rs. 100 Kuldeep gains Rs. 20, his gain % is 25% 20% 15% 40% 7 / 10 ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ? Surat is situated on the ……………………….of India- ਪੱਛਮੀ ਤੱਟ Western Coast ਪੂਰਬੀ ਤੱਟ Eastern Coast ਉੱਤਰੀ ਤੱਟ Northern Coast ਦੱਖਣ ਤੱਟ Southern Coast 8 / 10 ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ। A train crosses a pole in 24 seconds, with a speed of 60 km/hr. Find the length of train. 300 ਮੀਟਰ 300m 400 ਮੀਟਰ 400m 240 ਮੀਟਰ 240m 600 ਮੀਟਰ 600m 9 / 10 ਇੱਕ ਘਣਾਵ 60cm ×54cm × 30 cm ਆਕਾਰ ਦਾ ਹੈ। 6 cm ਭੁਜਾ ਵਾਲੇ ਕਿੰਨੇ ਘਣ ਇਸ ਘਣਾਵ ਵਿੱਚ ਰੱਖੇ ਜਾ ਸਕਦੇ ਹਨ ? A cuboid is of 60cm ×54cm × 30 cm dimensions. How many small cubes of side 6 cm can be placed in the given cuboid? 150 300 45 450 10 / 10 1 + 3 + 5 + 7 + 9 + 11 + 13 + 15 + 17 = 6 2 82 102 92 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 4 Mathematics-2 Important Questions for NMMS Exam Questions-10 1 / 10 256 ਨੂੰ 2 ਦੀ ਘਾਤ ਦੇ ਰੂਪ ਵਿੱਚ ਲਿਖੋ। How 256 can be written as power of 2? 26 27 28 29 2 / 10 ਇੱਕ ਕਮਰੇ ਵੀ ਲੰਬਾਈ30 ਮੀਟਰ ਅਤੇ ਚੋੜਾਈ20 ਮੀਟਰ ਹੈ। ਇਸਲਈ ਕਮਰੇ ਦੀ ਲੰਬਾਈ ਦਾ ਚੋੜਾਈ ਨਾਲ ਅਨੁਮਾਣ ਕੀ ਹੋਵੇਗਾ? The length and breadth of a room are 30m and 20m respt. What will be the ration of length and breadth of the room? 3:2 2:30 20/50 2:5 3 / 10 “P ਨੂੰ – 5 ਨਾਲ ਗੁਣਾ ਕਰਨਾ” ਇਸ ਸਥਿਤੀ ਲਈ – ਵਿਅੰਜਕ ਬਣਾਓ। Write down the algebraic expression for “-5 multiplied with P”. P – 5 P – (- 5) -5P P/-5 4 / 10 ਦਿੱਤੇ ਗਏ ਗੋਲ ਨਕਸ਼ੇ ਵਿੱਚ ਇੱਕ ਰਾਜ ਸਰਕਾਰ ਵੱਲੋਂ ਵੱਖ ਵੱਖ ਮੱਦਾਂ ਤੇ ਕੀਤੇ ਗਏ ਖਰਚ ਨੂੰ ਦਰਸਾਇਆ ਗਿਆ ਹੈ । ਜੇਕਰ ਸਰਕਾਰ ਦੁਆਰਾ ਕੁੱਲ 20 ਕਰੋੜ ਰੁ; ਦਾ ਖਰਚ ਕੀਤਾ ਗਿਆ ਹੋਵੇ ਤਾਂ ਪਤਾ ਕਰੋ ਕਿ ‘ਹੋਰ’ ਮੱਦ ਤੇ ਸਿੱਖਿਆ ਮੱਦ ਤੋਂ ਕਿੰਨਾ ਜ਼ਿਆਦਾ ਖਰਚ ਕੀਤਾ ਗਿਆ ? Given pie chart represents the expenditure of a State Govt. under different heads. If the total expenditure is Rs. 20 crores. How much more money was spent on ‘others head education head? than 40 LAKHS 4 CRORES 4 LAKHS 4 THOUSAND 5 / 10 ਸਿੱਧਾ ਪਰਿਵਰਤਨ (in direct proportion ) ਉਲਟ ਪਰਿਵਰਤਨ (in inverse proportion) ਨਾ ਸਿੱਧਾ ਨਾ ਉਲਟ ਪਰਿਵਰਤਨ (neither in direct nor in inverse ) ਥੌੜਾ ਸਮਾਂ ਸਿੱਧਾ ਥੌੜਾ ਸਮਾਂ ਉਲਟ( some time in direct and sometime in inverse) 6 / 10 ਜੇਕਰ ਇੱਕ ਬਹੁਫਲਕ ਦੇ 4 ਤਲ , 4 ਸਿਖਰ ਅਤੇ 6 ਕਿਨਾਰੇ ਹੋਣ ਤਾਂ ਬਹੁਫਲਕ ਦਾ ਨਾਂ ਦੱਸੋ। If a Polyhedron has 4 faces, 4 vertices and 6 edges, then name the polyhedron. ਆਇਤਾਕਾਰਪ੍ਰਿਜ਼ਮ (Rectangular Prizm.) ਤ੍ਰਿਭੁਜਾਕਾਰਪ੍ਰਿਜ਼ਮ (Triangular Prizm) ਆਇਤਾਕਾਰਪਿਰਾਮਿਡ (Rectangular Pyramid ) ਤ੍ਰਿਭੁਜਾਕਾਰਪਿਰਾਮਿਡ( Triangular Pyramid) 7 / 10 ਇੱਕ ਏਅਰ ਕੰਡੀਸ਼ਨਰ 30 ਮਿੰਟਾਂ ਵਿੱਚ 8 ਯੂਨਿਟ ਅਤੇ ਇੱਕ ਬਲਬ 6 ਘੰਟੇ ਵਿੱਚ 18 ਯੂਨਿਟ ਬਿਜਲੀ ਖਪਤ ਕਰਦੇ ਹਨ।ਏਅਰ ਕੰਡੀਸ਼ਨਰ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ, ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਣਗੇ। An A.C. consumes 8 units of electricity in 30 minutes and a bulb consumes 18 units electricity in 6 hours. How much total units of electricity will both AC and bulb consume in 8 days if they run 10 hours a day. 1520 ਯੂਨਿਟ 1520 units 1548 ਯੂਨਿਟ 1548 units 1528 ਯੂਨਿਟ1528 units 1525 ਯੂਨਿਟ 1525 units 8 / 10 ਪ੍ਰਸ਼ਨ ਨੰ: : ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ: Read the following information carefully and answer the questions Statement: The given table shows a survey carried out at a railway station for the arrival / departures of the trains for the month of January 2020. ਦੇਰੀ ਦਾ ਸਮਾਂ(ਮਿੰਟਾ ਵਿੱਚ) ਆਉਣ ਵਾਲੀਆਂ ਰੇਲ ਲੇਟ ਪਹੁੰਚਣ ਵਾਲੀਆਂ ਗੱਡੀਆਂ ਦੀ ਗਿਣਤੀ ਰੇਲ ਗੱਡੀਆਂ ਦੀ ਕੁੱਲ ਗਿਣਤੀ Delay (in min.) Number of arrivals Number of departures 0 1250 1400 0-30 114 82 30-60 31 5 60 ਤੋਂ ਜਿਆਦਾ Over 60 5 3 ਕੁੱਲ ਜੋੜ Total 1400 1490 ਲੇਟ ਜਾਣ ਵਾਲੀਆਂ ਰੇਲ ਗੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ? The total number of late departure of trains is 85 87 90 150 9 / 10 ਇੱਕ ਘਣਾਵ 60cm ×54cm × 30 cm ਆਕਾਰ ਦਾ ਹੈ। 6 cm ਭੁਜਾ ਵਾਲੇ ਕਿੰਨੇ ਘਣ ਇਸ ਘਣਾਵ ਵਿੱਚ ਰੱਖੇ ਜਾ ਸਕਦੇ ਹਨ ? A cuboid is of 60cm ×54cm × 30 cm dimensions. How many small cubes of side 6 cm can be placed in the given cuboid? 150 300 45 450 10 / 10 ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਖੇਤਰਫਲ ਤੇ ਕੀ ਪ੍ਰਭਾਵ ਹੁੰਦਾ ਹੈ ? What happen to area of a square, if its side is doubled ? ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 4 ਗੁਣਾ ਹੋ ਜਾਂਦਾ ਹੈ। (The area becomes 4 times, the area of original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ1/4 ਗੁਣਾ ਹੋ ਜਾਂਦਾ ਹੈ। (The area becomes original square1/4 times, the area original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 16 ਗੁਣਾ ਹੋ ਜਾਂਦਾ ਹੈ। (The area becomes 16 times, the area of original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ1/16 ਗੁਣਾ ਹੋ ਜਾਂਦਾ ਹੈ। (The area becomes 1/16 times, the area of original square.) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 3 Mathematics-3 Important Questions for NMMS Exam Questions-10 1 / 10 ਸਮਭੁਜੀ ਤ੍ਰਿਭੁਜ ਦੀ ਸਮਮਿਤੀ ਰੇਖਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ? How many lines of symmetry does an equilateral triangle have? 1 2 3 0 2 / 10 …………….. ਇੱਕ ਬੰਦ ਆਵ੍ਰਿਤੀ ਦੇ ਚਾਰ ਚੁਫੇਰੇ ਦੀ ਦੂਰੀ ਹੈ। The distance measured along the boundary of a closed figure is known as its ………… ਅਰਧ ਵਿਆਸ ) Radius ਪਰਿਮਾਪ Perimeter ਖੇਤਰਫਲ area ਵਿਆਸ Diameter 3 / 10 ਇੱਕ ਸਮਕੋਣੀ ਤ੍ਰਿਭੁਜ ਵਿੱਚ ਵੱਧ ਤੋਂ ਵੱਧ ਕਿੰਨੇ ਸਮਕੋਣ ਹੋ ਸਕਦੇ ਹਨ? Maximum numbers of right angles in a right angled triangle are 2 1 3 0 4 / 10 ਜੇਕਰ 3.245×10k = 0.0003245ਹੈ ਤਾ ‘k’ ਦਾ ਮੁੱਲ ਪਤਾ ਕਰੋ । If 3.245×10 = 0.0003245 then the value of ‘k’ is: 4 -4 3 -3 5 / 10 ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ। Find the smallest perfect square which is divisible by 4, 9 and 10 each? 800 400 900 500 6 / 10 145ਜੇਕਰ x ਦਾ 30% 72 ਹੋਵੇ ਤਾਂ x ਦਾ ਮੁੱਲ ਹੋਵੇਗਾ:- If 30% of x is 72, then x is equal to 120 240 360 480 7 / 10 ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 11 ਨਾਲ ਭਾਜਯੋਗ ਹੈ? Which of the following numbers is divisible by 11? 3572404 135792 913464 114345 8 / 10 . 65 ਗ੍ਰਾਮ, 2 ਕਿਲੋਗ੍ਰਾਮ ਦਾ ਕਿੰਨੇ ਪ੍ਰਤੀਸ਼ਤ ਹੈ ? 65 g is what percent of 2 kg? 1 2 3 4 9 / 10 ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 6 ਨਾਲ ਭਾਜ ਯੋਗ ਹੈ ? Which of the following is divisible by 6? 9033 1428 6303 1052 10 / 10 . ਜੇਕਰ ਇੱਕ ਸੰਖਿਆਂ ਦੇ ਦੁੱਗਣੇ ਵਿਚੋਂ 3 ਘਟਾਉਣ ‘ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ? If 3 subtracted twice of a number gives 5, then number is: 4 -2 2 4 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 0 Mathematics-4 Important Questions for NMMS Exam Questions-10 1 / 10 (3°+2°) x 5°ਬਰਾਬਰ ਹੈ :- (3°+2°) x 5°is equal to 2 3 5 0 2 / 10 The weights (in kg) of 15 students of a class are: 38, 42, 35, 37, 45, 50, 32, 43, 43, 40, 36, 38, 44, 38, 45.Find the mode and median of data. 38,40 40,38 32,50 50,32 3 / 10 40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ 25% ਬੱਚੇਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁੱਟਬਾਲ ਖੇਡਣਾ ਪਸੰਦ ਨਹੀਂ ਕਰਦੇ। There are 40 children in a group. Survey shows that 25% children like to play football among them. How many of them do not like to play football? 10 20 30 35 4 / 10 ਜੇਕਰ ਕਿਸੇ ਸੰਖਿਆ ਦਾ 3/7 ਗੁਣਾ 15 ਹੋਵੇ ਤਾਂ ਇਸ ਸੰਖਿਆ ਦਾ 1.75 ਗੁਣਾ ਕਿੰਨਾ ਹੋਵੇਗਾ ? If 3/7 of a number is 15 then what is 1.75 times of that number ? 35.0 61.25 60.5 63.25 5 / 10 ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ। Find the smallest perfect square which is divisible by 4, 9 and 10 each? 800 400 900 500 6 / 10 ਹੇਠ ਲਿਖਿਆ ਵਿੱਚੋ ਕਿਹੜਾ ਸਹੀ ਹੈ Which of the following is correct? 0 > – 4/9 0 < – 4/9 0 = – 4/9 None of the above 7 / 10 ਜੇਕਰ (-2)k+1 x (0.5)3 = (-2)7 ਹੋਵੇ ਤਾਂ k ਦਾ ਮੁੱਲ ਪਤਾ ਕਰੋ। Find the value of k, if (-2)k+1 x (0.5)3 = (-2)7 5 3 9 2 8 / 10 ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ। The measures of three angles of a triangle are in the ratio 1:2:3 Then the triangle is a ਸਮਕੋਣੀ ਤ੍ਰਿਭੁਜ Right angled triangle ਸਮਭੁਜੀ ਤ੍ਰਿਭੁਜ Equilateral triangle ਸਮਦੋਭੁਜੀ ਤ੍ਰਿਭੁਜ Isosceles triangle ਅਧਿਕ ਕੋਣੀ ਤ੍ਰਿਭੁਜ Obtuse triangle 9 / 10 ਇੱਕ ਘਣਾਵ 60cm ×54cm × 30 cm ਆਕਾਰ ਦਾ ਹੈ। 6 cm ਭੁਜਾ ਵਾਲੇ ਕਿੰਨੇ ਘਣ ਇਸ ਘਣਾਵ ਵਿੱਚ ਰੱਖੇ ਜਾ ਸਕਦੇ ਹਨ ? A cuboid is of 60cm ×54cm × 30 cm dimensions. How many small cubes of side 6 cm can be placed in the given cuboid? 150 300 45 450 10 / 10 ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ : When a die is thrown, the probability of getting an even number is: 1/3 1/2 4/6 1/6 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 0 Mathematics-5 Important Questions for NMMS Exam Questions-10 1 / 10 ਇਕ ਦੌੜਾਕ 200 ਮੀਟਰ ਦੀ ਦੌੜ 24 ਸਕਿੰਟ ਵਿੱਚ ਪੂਰੀ ਕਰਦਾ ਹੈ ਤਾਂ ਉਸ ਦੀ ਗਤੀ ਕੀ ਹੋਵੇਗੀ? An athelete runs 200 metres race is 24sec. His speed .is: 20 ਕਿ.ਮੀ/ਘੰਟਾ 20 Km/hr 24 ਕਿ.ਮੀ/ਘੰਟਾ 24 Km/hr 28.5 ਕਿ.ਮੀ/ਘੰਟਾ 28.5 Km/hr 30ਕਿ.ਮੀ/ਘੰਟਾ 30 Km/hr 2 / 10 ਚਾਰ ਭੁਜਾਵਾਂ ਵਾਲਾ ਬਹੁਭੁਜ ਇੱਕ ……………….. ਕਹਿਲਾਉਂਦਾ ਹੈ? a) ਸਮਕੋਣ b) ਤ੍ਰਿਭੁਜ c) ਚਤੁਰਭੁਜ d) ਪੰਜਭੁਜ Polygon having 4 sides is known as ……………….. ਸਮਕੋਣ Right angle ਤ੍ਰਿਭੁਜ ) Triangle ਚਤੁਰਭੁਜ quadrilateral ਪੰਜਭੁਜ Pentagon 3 / 10 ਇੱਕ ਘਣਾਵ ਵਿੱਚ ਕਿਨ੍ਹੇ ਸਿਖਰ ਅਤੇ ਕਿਨ੍ਹੇ ਕਿਨਾਰੇ ਹੋਣਗੇ? Numbers of vertices and edges in the cuboid are 6,6 6,8 6, 12 8,12 4 / 10 ਦਿੱਤੇ ਗਏ ਚਿੱਤਰ ਵਿੱਚ A ABC ਅਤੇ A DBC ਇੱਕ ਹੀ ਆਧਾਰ BC ਤੇ ਸਥਿਤ ਹਨ। ਜੇਕਰ AB = DC ਅਤੇ AC=DB ਹੋਵੇ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ? In the given figure, ABC and DBC are on the same base BC, AB = DC and AC = DB then which of the following is true? ∆ ABC ≅∆ DBC ΔΑΒC ≅∆ CBD ∆ABC ≅∆DCB ∆ABC ≅∆ BCD 5 / 10 ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ। Find the smallest perfect square which is divisible by 4, 9 and 10 each? 800 400 900 500 6 / 10 ਇੱਕ ਵਸਤੂ 100 ਰੁਪਏ ਦੀ ਵੇਚ ਕੇ ਕੁਲਦੀਪ ਨੂੰ 20 ਰੁਪਏ ਲਾਭ ਹੁੰਦਾ ਹੈ ਉਸਦਾ ਲਾਭ % On selling an article for Rs. 100 Kuldeep gains Rs. 20, his gain % is 25% 20% 15% 40% 7 / 10 ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ। The measures of three angles of a triangle are in the ratio 1:2:3 Then the triangle is a ਸਮਕੋਣੀ ਤ੍ਰਿਭੁਜ Right angled triangle ਸਮਭੁਜੀ ਤ੍ਰਿਭੁਜ Equilateral triangle ਸਮਦੋਭੁਜੀ ਤ੍ਰਿਭੁਜ Isosceles triangle ਅਧਿਕ ਕੋਣੀ ਤ੍ਰਿਭੁਜ Obtuse triangle 8 / 10 5 2 0 3 9 / 10 ਜੇ 5x = 1012 -992 ਤਾਂ x ਦਾ ਮੁੱਲ ਹੈ: If 5x = 1012 -992 then value of x is: 400 60 80 100 10 / 10 ਇੱਕ ਚੱਕਰ ਦਾ ਖੇਤਰਫਲ ਦੂਸਰੇ ਚੱਕਰ ਦੇ 100 ਗੁਣਾ ਦੇ ਬਰਾਬਰ ਹੈ ਤਾਂ ਉਹਨਾ ਦੇ ਘੇਰਿਆਂ ਦਾ ਅਨੁਪਾਤ ਕੀ ਹੋਵੇਗਾ ? A circle has area 100 times the area of another circle. What is the ratio of their circumferences ? 10:1 1:10 1:1 100:1 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-6 Important Questions for NMMS Exam Questions-10 1 / 10 ਜਦੋਂ ਕਿਸੇ ਪਰਿਮੇਯ ਸੰਖਿਆ ਦੇ ਅੰਸ਼ ਨੂੰ 4 ਵਧਾਇਆ ਜਾਂਦਾ ਹੈ ਤਾਂ ਉਹ ਪਰਿਮੇਯ ਸੰਖਿਆ 2/3 ਵੱਧ ਜਾਂਦੀ ਹੈ । ਉਸ ਪਰਿਮੇਯ ਸੰਖਿਆ ਦਾ ਹਰ ਪਤਾ ਕਰੋ। When the numerator of a Fraction increases by 4. The Fraction increases by 2/3, then the denominator of the Fraction is 2 3 4 6 2 / 10 2/3 = 4/6 = 6/9 = 8/12 = ………….. ਕਥਨ ਨੂੰ ਪੂਰਾ ਕਰੋ। 2/3 = 4/6 = 6/9 = 8/12 = ………….. complete the series. 10/15 1/2 3/2 -1/2 3 / 10 3.07 3.7 0.37 37.0 4 / 10 1 ਸੈਂਟੀਮੀਟਰ, 1 ਕਿਲੋਮੀਟਰ ਦਾ ਕਿੰਨੇ ਪ੍ਰਤੀਸ਼ਤ ਹੈ ? What percent of 1 km is 1 cm? 1% 0.001% 0.01% 10% 5 / 10 ਇੱਕ ਘਟਾਵ ਵਿੱਚ ਕਿੰਨੇ ਸਿਖਰ ਅਤੇ ਕਿੰਨ੍ਹੇ ਕਿਨਾਰੇ ਹੁੰਦੇ ਹਨ ? Number of vertices and edges in a Cuboid are ? 6,6 6,8 6,12 8, 12 6 / 10 ਜੇਕਰ ਇੱਕ ਬਹੁਫਲਕ ਦੇ 4 ਤਲ , 4 ਸਿਖਰ ਅਤੇ 6 ਕਿਨਾਰੇ ਹੋਣ ਤਾਂ ਬਹੁਫਲਕ ਦਾ ਨਾਂ ਦੱਸੋ। If a Polyhedron has 4 faces, 4 vertices and 6 edges, then name the polyhedron. ਆਇਤਾਕਾਰਪ੍ਰਿਜ਼ਮ (Rectangular Prizm.) ਤ੍ਰਿਭੁਜਾਕਾਰਪ੍ਰਿਜ਼ਮ (Triangular Prizm) ਆਇਤਾਕਾਰਪਿਰਾਮਿਡ (Rectangular Pyramid ) ਤ੍ਰਿਭੁਜਾਕਾਰਪਿਰਾਮਿਡ( Triangular Pyramid) 7 / 10 ਸੂਰਤ ਭਾਰਤ ਦੇ ਕਿਹੜੇ ਤੱਟ ਤੇ ਸਥਿਤ ਹੈ? Surat is situated on the ……………………….of India- ਪੱਛਮੀ ਤੱਟ Western Coast ਪੂਰਬੀ ਤੱਟ Eastern Coast ਉੱਤਰੀ ਤੱਟ Northern Coast ਦੱਖਣ ਤੱਟ Southern Coast 8 / 10 ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ। A train crosses a pole in 24 seconds, with a speed of 60 km/hr. Find the length of train. 300 ਮੀਟਰ 300m 400 ਮੀਟਰ 400m 240 ਮੀਟਰ 240m 600 ਮੀਟਰ 600m 9 / 10 ਜੇ 5x = 1012 -992 ਤਾਂ x ਦਾ ਮੁੱਲ ਹੈ: If 5x = 1012 -992 then value of x is: 400 60 80 100 10 / 10 ਇੱਕ ਪਾਸੇ ਨੂੰ ਸੁੱਟਣ ‘ਤੇ ਇੱਕ ਜਿਸਤ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ : When a die is thrown, the probability of getting an even number is: 1/3 1/2 4/6 1/6 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 2 Mathematics-7 Important Questions for NMMS Exam Questions-10 1 / 10 ∆ABCਦਾ∠C ਇਕ ਸਮਕੋਣ ਹੈ। ਜੇਕਰAC = 5ਸਮਅਤੇBC = 12 ਸਮ ਤਾਂ AB ਦੀ ਲੰਬਾਈ ਪਤਾ ਕਰੋ। In a ∆ABC, AC = 5 cm, BC = 12 cm &∠C is a right angle. Find the length of AB. 13ਸਮ 13cm 12ਸਮ 12cm 5ਸਮ 5cm 2ਸਮ 2cm 2 / 10 ਚਿੱਤਰ ਵਿੱਚ ਵਿਆਸ ਕਿਹੜਾ ਹੈ, In the given diagram which of the following represents diagram. OB AC OA OC 3 / 10 ਪੰਜ ਭੁਜਾਵਾਂ ਵਾਲੇ ਬਹੁਭੁਜ ਨੂੰ ਕੀ ਕਿਹਾ ਜਾਂਦਾ ਹੈ? A polygon with five sides is called? ਸਮਕੋਣ Right angle ਤ੍ਰਿਭੁਜ Triangle ਪੰਜਭੁਜ Pentagon ਚਤਰਭੁਜ Quadrilateral 4 / 10 ਉਹ ਛੋਟੀ ਤੋਂ ਛੋਟੀ ਪੂਰਨ ਵਰਗ ਵਿਖਿਆ ਪਤਾ ਕਰੋ ਜੇ ਪਹਿਲੀਆਂ ਚਾਰ ਅਭਾਜ ਸੰਖਿਆਵਾਂ ਨਾਲ ਪੂਰੀ ਪੂਰੀ ਵੱਡੀ ਜਾ ਸਕੇ । Find the smallest perfect square number which is divisible by first four prime numbers. 900 3600 44100 4900 5 / 10 40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲਗਾ ਕਿ 25% ਬੱਚੇ ਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁਟਬਾਲ ਖੇਡਣਾ ਪਸੰਦ ਨਹੀਂ ਕਰਦੇ। There are 40 children in a group. Survey shows that 25% children like to play football among them. How many of them do not like to play football? 10 20 30 35 6 / 10 ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ ਹੋ ਸਕਦੀ ਹੈ। The number of obtuse angles that a triangle can have:- 2 1 3 4 7 / 10 ਪ੍ਰਸ਼ਨ ਨੰ: : ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ: Read the following information carefully and answer the questions Statement: The given table shows a survey carried out at a railway station for the arrival / departures of the trains for the month of January 2020. ਦੇਰੀ ਦਾ ਸਮਾਂ(ਮਿੰਟਾ ਵਿੱਚ) ਆਉਣ ਵਾਲੀਆਂ ਰੇਲ ਲੇਟ ਪਹੁੰਚਣ ਵਾਲੀਆਂ ਗੱਡੀਆਂ ਦੀ ਗਿਣਤੀ ਰੇਲ ਗੱਡੀਆਂ ਦੀ ਕੁੱਲ ਗਿਣਤੀ Delay (in min.) Number of arrivals Number of departures 0 1250 1400 0-30 114 82 30-60 31 5 60 ਤੋਂ ਜਿਆਦਾ Over 60 5 3 ਕੁੱਲ ਜੋੜ Total 1400 1490 ਲੇਟ ਜਾਣ ਵਾਲੀਆਂ ਰੇਲ ਗੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ? The total number of late departure of trains is 85 87 90 150 8 / 10 ਆਇਤਾਕਾਰ ਖੇਤ ਦਾ ਪਰਿਆਪ 480 ਮੀਟਰ ਹੈ ਅਤੇ ਲੰਬਾਈ ਅਤੇ ਚੌੜਾਈ ਦਾ ਅਨੁਪਾਤ 5:3 ਹੈ ਤਾਂ ਖੇਤ ਦਾ ਖੇਤਰਫਲ ਕੀ ਹੋਵੇਗਾ? The perimeter of rectangular field is 480 meters and the ratio between the length and breadth is 5:3 Then what is the area of the field? 7200 ਮੀਟਰ2 7200m2 1500 ਮੀਟਰ21500m2 13500 ਮੀਟਰ213500m2 5400 ਮੀਟਰ2 5400m2 9 / 10 37÷38=…………….. The value of 37÷38=…………….. 3 315 356 1/3 10 / 10 1.5÷3ਮੁੱਲ ….. ਹੈ। The value of is1.5÷3? 5 0.05 05 4.5 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback