PSTSE MAT Previous Papers

Table of Contents

PSTSE MAT Paper 2015

0

PSTSE MAT 2015-1

Previous Paper Question

Part-1

Questions-17

 

 

1 / 17

Category: 8th PSTSE MAT 2015

1. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

1,9, 25, 49, 81,

2 / 17

Category: 8th PSTSE MAT 2015

2. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

1,5, 13, 25, 41,

3 / 17

Category: 8th PSTSE MAT 2015

3. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

3,5,9, 17, 33,

4 / 17

Category: 8th PSTSE MAT 2015

4. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

16, 33, 67, 135,

5 / 17

Category: 8th PSTSE MAT 2015

5. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਸ਼ਬਦਾਂ ਨੂੰ ਵਰਨਮਾਲਾ/ਸ਼ਬਦਕੋਸ਼ ਦੇ ਕ੍ਰਮ ਅਨੁਸਾਰ ਕਰੋ ਅਤੇ ਉਹ ਸ਼ਬਦ ਦੱਸੋ ਜੋ ਤੀਜੇ ਸਥਾਨ ਤੇ ਆਉਂਦਾ ਹੈ।

6 / 17

Category: 8th PSTSE MAT 2015

6. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਸ਼ਬਦਾਂ ਨੂੰ ਵਰਨਮਾਲਾ/ਸ਼ਬਦਕੋਸ਼ ਦੇ ਕ੍ਰਮ ਅਨੁਸਾਰ ਕਰੋ ਅਤੇ ਉਹ ਸ਼ਬਦ ਦੱਸੋ ਜੋ ਤੀਜੇ ਸਥਾਨ ਤੇ ਆਉਂਦਾ ਹੈ।

7 / 17

Category: 8th PSTSE MAT 2015

7. ਜੇਕਰ A ਦਾ ਮਤਲਬ +, B ਦਾ ਮਤਲਬ X, C ਦਾ ਮਤਲਬ -, D ਦਾ ਮਤਲਬ +ਹੋਵੇ ਤਾਂ 688A7C12D4=?

8 / 17

Category: 8th PSTSE MAT 2015

8. ਜੇਕਰ ‘+’ ਦਾ ਮਤਲਬ’x’, ‘-‘ ਦਾ ਮਤਲਬ, ‘x’ ਦਾ ਮਤਲਬ’+’ ਅਤੇ ÷ ਦਾ ਮਤਲਬ ‘-‘ ਹੋਵੇ ਤਾਂ 12×27-9+4+2=?

9 / 17

Category: 8th PSTSE MAT 2015

9. ਨਿਰਦੇਸ਼ ਪ੍ਰਸ਼ਨ ਵਿੱਚ ਅੱਖਰਾਂ ਦੀ ਲੜੀ ਵਿੱਚ ਨਿਸ਼ਚਿਤ ਰੂਪ ਰੇਖਾ ਅਨੁਸਾਰ ਹੈ। ਇਸ ਰੂਪ ਰੇਖਾ ਨੂੰ ਪੂਰਾ ਕਰਨ ਲਈ ਖਾਲੀ ਸਥਾਨ ਸਹੀ ਵਿਕਲਪ ਦੀ ਚੋਣ ਕਰੋ

ba_cb_b_bab_

10 / 17

Category: 8th PSTSE MAT 2015

10. ਨਿਰਦੇਸ਼ ਪ੍ਰਸ਼ਨ ਵਿੱਚ ਅੱਖਰਾਂ ਦੀ ਲੜੀ ਵਿੱਚ ਨਿਸ਼ਚਿਤ ਰੂਪ ਰੇਖਾ ਅਨੁਸਾਰ ਹੈ। ਇਸ ਰੂਪ ਰੇਖਾ ਨੂੰ ਪੂਰਾ ਕਰਨ ਲਈ ਖਾਲੀ ਸਥਾਨ ਸਹੀ ਵਿਕਲਪ ਦੀ ਚੋਣ ਕਰੋ

b_cb_c_b_bb_

11 / 17

Category: 8th PSTSE MAT 2015

11. ਜੇਕਰ ਕਿਸੇ ਭਾਸ਼ਾ ਵਿੱਚ PINK ਦਾ ਕੋਡ QJOL ਹੋਵੇ ਤਾਂ ਉਸ ਭਾਸ਼ਾ ਵਿੱਚ BLUE ਦਾ ਕੋਡ ਕੀ ਹੋਵੇਗਾ?

12 / 17

Category: 8th PSTSE MAT 2015

12. ਜੇਕਰ ਕਿਸੇ ਭਾਸ਼ਾ ਵਿੱਚ ‘HKUJ’ ਦਾ ਮਤਲਬ ‘FISH’ ਹੋਵੇ ਤਾਂ ਭਾਸ਼ਾ ਵਿੱਚ UVCD ਦਾ ਮਤਲਬ ਕੀ ਹੋਵੇਗਾ?

13 / 17

Category: 8th PSTSE MAT 2015

13. ਜੇਕਰ ਫੁਟਬਾਲ ਨੂੰ ਹਾਕੀ, ਹਾਕੀ ਨੂੰ ਲੁਡੋ, ਲੁਡੋ ਨੂੰ ਬੈਟ, ਬੈਟ ਨੂੰ ਸ਼ਟਲ ਕਿਹਾ ਜਾਵੇ ਤਾਂ ਦੱਸੋ ਕ੍ਰਿਕਟ ਕਿਸ ਨਾਲ ਖੇਡੀ ਜਾਂਦੀ ਹੈ

14 / 17

Category: 8th PSTSE MAT 2015

14. ਸੁਖਦੀਪ ਦਾ ਜਮਾਤ ਵਿੱਚ ਉਪਰਲੇ ਪਾਸੇ ਅਤੇ ਹੇਠਾਂ ਵਾਲੇ ਪਾਸੇ ਤੋਂ 21 ਵਾਂ ਸਥਾਨ ਹੈ।ਦੱਸੋ ਜਮਾਤ ਵਿੱਚ ਕੁਲ ਕਿੰਨੇ ਵਿਦਿਆਰਥੀ ਹਨ?

15 / 17

Category: 8th PSTSE MAT 2015

15. ਜੇਕਰ ਕੋਈ ਵਿਅਕਤੀ ਕਿਸੇ ਬਿੰਦੂ ਤੋਂ ਚੱਲਕੇ, ਦੱਖਣ ਦਿਸ਼ਾ ਵਿੱਚ 4 ਕਿ.ਮੀ. ਜਾਂਦਾ ਹੈ, ਫਿਰ ਖੱਬੇ ਪਾਸੇ ਮੁੜਕੇ 2 ਕਿ. ਮੀ. ਜਾਂਦਾ ਹੈ ਅਤੇ ਦੁਬਾਰਾ ਆਪਣੇ ਸੱਜੇ ਪਾਸੇ ਮੁੜਕੇ 4 ਕਿ.ਮੀ. ਜਾਂਦਾ ਹੈ ਤਾਂ ਦੱਸੋ ਉਹ ਅੰਤ ਵਿੱਚ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ?

16 / 17

Category: 8th PSTSE MAT 2015

16. ਜੇਕਰ P, Q ਦਾ ਪੁੱਤਰ ਹੋਵੇ ਅਤੇ R,P ਦਾ ਦਾਦਾ ਹੋਵੇ ਤਾਂ Q ਦਾ R ਨਾਲ ਕੀ ਰਿਸ਼ਤਾ ਹੋਵੇਗਾ?

17 / 17

Category: 8th PSTSE MAT 2015

17. ਹੇਠ ਲਿਖੀ ਲੜੀ ਵਿੱਚ ਅੰਕ ‘9’ ਕਿੰਨੀ ਵਾਰ ਆਉਂਦਾ ਹੈ, ਜਦੋਂ ਉਸ ਤੋਂ ਪਹਿਲਾਂ ਅੰਕ 8 ਅਤੇ ਬਾਅਦ ਵਿੱਚ ਅੰਕ 7 ਆਉਂਦਾ ਹੋਵੇ।

8972459297647 789765342

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2015-2

Previous Paper Questions

Part-2

Questions-17

 

1 / 17

Category: 8th PSTSE MAT 2015

1. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘NECESSARY ਤੋਂ ਨਹੀਂ ਬਣਾਇਆ ਜਾ ਸਕਦਾ ।

2 / 17

Category: 8th PSTSE MAT 2015

2. ਨਿਰਦੇਸ਼-ਪ੍ਰਸ਼ਨ ਵਿੱਚ ਕਿਹੜਾ ਵਿਕਲਪ ਬਾਕੀਆਂ ਨਾਲ ਮੇਲ ਨਹੀਂ ਖਾਂਦਾ ।

3 / 17

Category: 8th PSTSE MAT 2015

3. ਨਿਰਦੇਸ਼-ਪ੍ਰਸ਼ਨ ਵਿੱਚ ਕਿਹੜਾ ਵਿਕਲਪ ਬਾਕੀਆਂ ਨਾਲ ਮੇਲ ਨਹੀਂ ਖਾਂਦਾ ।

4 / 17

Category: 8th PSTSE MAT 2015

4. ਨਿਰਦੇਸ਼-ਪ੍ਰਸ਼ਨ ਵਿੱਚ ਕਿਹੜਾ ਵਿਕਲਪ ਬਾਕੀਆਂ ਨਾਲ ਮੇਲ ਨਹੀਂ ਖਾਂਦਾ ।

5 / 17

Category: 8th PSTSE MAT 2015

5. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਿੱਤਰ ਤੇ ਅਧਾਰਿਤ ਉੱਤਰ ਦਿਓ

ਅੰਕ 1 ਦੀ ਜਗ੍ਹਾ ਤੇ ਕਿਹੜਾ ਅੱਖਰ ਆਵੇਗਾ

6 / 17

Category: 8th PSTSE MAT 2015

6. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਿੱਤਰ ਤੇ ਅਧਾਰਿਤ ਉੱਤਰ ਦਿਓ

ਅੰਕ ‘2’ ਦੀ ਜਗ੍ਹਾ ਕਿਹੜਾ ਅੱਖਰ ਆਵੇਗਾ

7 / 17

Category: 8th PSTSE MAT 2015

7. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਿੱਤਰ ਤੇ ਅਧਾਰਿਤ ਉੱਤਰ ਦਿਓ

ਅੰਕ ‘3’ ਦੀ ਜਗ੍ਹਾ ਤੇ ਕਿਹੜਾ ਅੱਖਰ ਆਵੇਗਾ।

8 / 17

Category: 8th PSTSE MAT 2015

8. ਨਿਰਦੇਸ਼-ਪ੍ਰਸ਼ਨ ਦਿੱਤੇ ਗਏ ਚਿੱਤਰ ਤੇ ਅਧਾਰਿਤ ਹਨ। ਚਿੱਤਰ ਵਿੱਚ ਤਿੰਨ ਗੋਲਾਕਾਰ ਇੱਕ ਦੂਜੇ ਨੂੰ ਕੱਟਦੇ ਹਨ, ਹਰੇਕ ਗੋਲਾ ਭਿੰਨ-ਤਿੰਨ ਪ੍ਰਕਾਰ ਦੇ ਲੋਕਾਂ ਨੂੰ ਦਰਸਾਉਂਦਾ ਹੈ ਅਤੇ ਚਿੱਤਰ ਦੇ ਭਾਗਾਂ ਨੂੰ ‘a’ ਤੋਂ ‘g’ ਤੱਕ ਉਲੀਕਿਆ ਗਿਆ ਹੈ ਚਿੱਤਰ ਨੂੰ ਪੜ੍ਹ ਕੇ ਸਹੀ ਉੱਤਰ ਦੀ ਚੋਣ ਕਰੋ।

ਉਹ ਖੋ-ਖੋ ਖਿਡਾਰੀ ਜਿਹੜੇ ਹਾਕੀ ਖਿਡਾਰੀ ਵੀ ਹਨ, ਪਰ ਪੰਜਾਬੀ ਨਹੀਂ ਹਨ ਨੂੰ ਕਿਹੜਾ ਅੱਖਰ ਦਰਸਾਉਂਦਾ ਹੈ?

9 / 17

Category: 8th PSTSE MAT 2015

9. ਨਿਰਦੇਸ਼-ਪ੍ਰਸ਼ਨ ਦਿੱਤੇ ਗਏ ਚਿੱਤਰ ਤੇ ਅਧਾਰਿਤ ਹਨ। ਚਿੱਤਰ ਵਿੱਚ ਤਿੰਨ ਗੋਲਾਕਾਰ ਇੱਕ ਦੂਜੇ ਨੂੰ ਕੱਟਦੇ ਹਨ, ਹਰੇਕ ਗੋਲਾ ਭਿੰਨ-ਤਿੰਨ ਪ੍ਰਕਾਰ ਦੇ ਲੋਕਾਂ ਨੂੰ ਦਰਸਾਉਂਦਾ ਹੈ ਅਤੇ ਚਿੱਤਰ ਦੇ ਭਾਗਾਂ ਨੂੰ ‘a’ ਤੋਂ ‘g’ ਤੱਕ ਉਲੀਕਿਆ ਗਿਆ ਹੈ ਚਿੱਤਰ ਨੂੰ ਪੜ੍ਹ ਕੇ ਸਹੀ ਉੱਤਰ ਦੀ ਚੋਣ ਕਰੋ।

ਉਹ ਹਾਕੀ ਖਿਡਾਰੀ ਜਿਹੜੇ ਨਾਂ ਤਾਂ ਪੰਜਾਬੀ ਹਨ ਅਤੇ ਨਾਂ ਹੀ ਖੋ-ਖੋ ਖਿਡਾਰੀ ਹਨ, ਨੂੰ ਕਿਹੜਾ ਅੱਖਰ ਦਰਸਾਉਂਦਾ ਹੈ?

10 / 17

Category: 8th PSTSE MAT 2015

10. ਨਿਰਦੇਸ਼-ਪ੍ਰਸ਼ਨ ਦਿੱਤੇ ਗਏ ਚਿੱਤਰ ਤੇ ਅਧਾਰਿਤ ਹਨ। ਚਿੱਤਰ ਵਿੱਚ ਤਿੰਨ ਗੋਲਾਕਾਰ ਇੱਕ ਦੂਜੇ ਨੂੰ ਕੱਟਦੇ ਹਨ, ਹਰੇਕ ਗੋਲਾ ਭਿੰਨ-ਤਿੰਨ ਪ੍ਰਕਾਰ ਦੇ ਲੋਕਾਂ ਨੂੰ ਦਰਸਾਉਂਦਾ ਹੈ ਅਤੇ ਚਿੱਤਰ ਦੇ ਭਾਗਾਂ ਨੂੰ ‘a’ ਤੋਂ ‘g’ ਤੱਕ ਉਲੀਕਿਆ ਗਿਆ ਹੈ ਚਿੱਤਰ ਨੂੰ ਪੜ੍ਹ ਕੇ ਸਹੀ ਉੱਤਰ ਦੀ ਚੋਣ ਕਰੋ।

ਉਹ ਪੰਜਾਬੀ ਜਿਹੜੇ ਖੋ-ਖੋ ਖਿਡਾਰੀ ਹਨ, ਪਰ ਹਾਕੀ ਖਿਡਾਰੀ ਨਹੀਂ ਹਨ, ਨੂੰ ਕਿਹੜਾ ਅੱਖਰ ਦਰਸਾਉਂਦਾ ਹੈ?

11 / 17

Category: 8th PSTSE MAT 2015

11. ਨਿਰਦੇਸ਼-ਪ੍ਰਸ਼ਨ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਵਿੱਚੋਂ ਜਿੰਮੀ ਸਭ ਤੋਂ ਵੱਡਾ ਹੈ ਅਤੇ ਅਨੀਸ਼ ਸਭ ਤੋਂ ਛੋਟਾ ਹੈ, ਗੋਰਵ, ਅਨੀਸ਼ ਤੋਂ ਵੱਡਾ ਹੈ। ਅਰਬ, ਊਧਮ ਤੋਂ ਵੱਡਾ ਹੈ, ਪਰ ਜਿੰਮੀ ਤੋ ਛੋਟਾ ਹੈ।

ਉਪਰੋਕਤ ਮੈਂਬਰਾਂ ਵਿੱਚੋਂ ਅਰਸ਼ ਤੋਂ ਛੋਟਾ ਪਰ ਗੋਰਵ ਤੋਂ ਵੱਡਾ ਕਿਹੜਾ ਮੈਂਬਰ ਹੈ?

12 / 17

Category: 8th PSTSE MAT 2015

12. ਨਿਰਦੇਸ਼-ਪ੍ਰਸ਼ਨ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਵਿੱਚੋਂ ਜਿੰਮੀ ਸਭ ਤੋਂ ਵੱਡਾ ਹੈ ਅਤੇ ਅਨੀਸ਼ ਸਭ ਤੋਂ ਛੋਟਾ ਹੈ, ਗੋਰਵ, ਅਨੀਸ਼ ਤੋਂ ਵੱਡਾ ਹੈ। ਅਰਬ, ਊਧਮ ਤੋਂ ਵੱਡਾ ਹੈ, ਪਰ ਜਿੰਮੀ ਤੋ ਛੋਟਾ ਹੈ।

ਉਪਰੋਕਤ ਮੈਂਬਰਾਂ ਵਿਚੋ ਊਧਮ ਤੋਂ ਛੋਟਾ ਅਤੇ ਅਨੀਸ਼ ਤੋਂ ਵੱਡਾ ਕਿਹੜਾ ਮੈਂਬਰ ਹੈ?

13 / 17

Category: 8th PSTSE MAT 2015

13. ਨਿਰਦੇਸ਼-ਪ੍ਰਸ਼ਨ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਵਿੱਚੋਂ ਜਿੰਮੀ ਸਭ ਤੋਂ ਵੱਡਾ ਹੈ ਅਤੇ ਅਨੀਸ਼ ਸਭ ਤੋਂ ਛੋਟਾ ਹੈ, ਗੋਰਵ, ਅਨੀਸ਼ ਤੋਂ ਵੱਡਾ ਹੈ। ਅਰਬ, ਊਧਮ ਤੋਂ ਵੱਡਾ ਹੈ, ਪਰ ਜਿੰਮੀ ਤੋ ਛੋਟਾ ਹੈ।

ਹੇਠ ਲਿਖੇ ਮੈਂਬਰਾਂ ਵਿੱਚੋ ਕਿਹੜਾ ਮੈਂਬਰ ਹੈ, ਜਿਹੜਾ ਅਰਸ਼ ਤੋਂ ਵੀ ਵੱਡਾ ਹੈ ਅਤੇ ਅਨੀਸ਼ ਤੋਂ ਵੀ ਵੱਡਾ ਹੈ?

14 / 17

Category: 8th PSTSE MAT 2015

14. ਨਿਰਦੇਸ਼-ਪ੍ਰਸ਼ਨ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਭਰੋ

15 / 17

Category: 8th PSTSE MAT 2015

15. ਨਿਰਦੇਸ਼-ਪ੍ਰਸ਼ਨ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਭਰੋ

16 / 17

Category: 8th PSTSE MAT 2015

16. ਦਿੱਤੇ ਗਏ ਚਿੱਤਰ ਵਿੱਚ ਕਿੰਨੀਆ ਤਿਕੋਣਾ ਹਨ-

17 / 17

Category: 8th PSTSE MAT 2015

17. ਘੱਟਦੇ ਕ੍ਰਮ ਤੋਂ ਵੱਧਦੇ ਕ੍ਰਮ ਵਿੱਚ ਤਰਤੀਬ ਦਿਓ ਅਤੇ ਠੀਕ ਤਰਤੀਬ ਵਾਲਾ ਸਮੂਹ ਚੁਣੋ।

1) ਸੀਨੀਅਰ ਸੈਕੰਡਰੀ ਸਕੂਲ 2) ਮਿਡਲ ਸਕੂਲ 3) ਪ੍ਰਾਇਮਰੀ ਸਕੂਲ 4) ਹਾਈ ਸਕੂਲ

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2015-3

Previous Paper Questions

Part-3

Questions-16

 

1 / 16

Category: 8th PSTSE MAT 2015

1. ਨਿਰਦੇਸ਼-ਪ੍ਰਸ਼ਨ ਵਿੱਚ ਨਿਸ਼ਾਨ :: ਦੇ ਖੱਬੇ ਪਾਸੇ ਦੇ ਅੰਕਾਂ/ਅੱਖਰਾਂ ਵਿਚ ਇੱਕ ਸੰਬੰਧ ਸਥਾਪਿਤ ਹੈ। ਨਿਸ਼ਾਨ:: ਦੇ ਸੱਜੇ ਪਾਸੇ ਦੇ ਜੋੜਿਆਂ ਵਿੱਚ ਵੀ ਉਹ ਸੰਬੰਧ ਸਥਾਪਿਤ ਕਰਦੇ ਹੋਏ, ਦਿੱਤੇ ਗਏ ਵਿਕਲਪਾਂ ਵਿੱਚੋ ਸਹੀ ਵਿਕਲਪ ਦੀ ਚੋਣ ਕਰੋ।

ABC: CBA:: PQR:?

2 / 16

Category: 8th PSTSE MAT 2015

2. ਨਿਰਦੇਸ਼-ਪ੍ਰਸ਼ਨ ਵਿੱਚ ਨਿਸ਼ਾਨ :: ਦੇ ਖੱਬੇ ਪਾਸੇ ਦੇ ਅੰਕਾਂ/ਅੱਖਰਾਂ ਵਿਚ ਇੱਕ ਸੰਬੰਧ ਸਥਾਪਿਤ ਹੈ। ਨਿਸ਼ਾਨ:: ਦੇ ਸੱਜੇ ਪਾਸੇ ਦੇ ਜੋੜਿਆਂ ਵਿੱਚ ਵੀ ਉਹ ਸੰਬੰਧ ਸਥਾਪਿਤ ਕਰਦੇ ਹੋਏ, ਦਿੱਤੇ ਗਏ ਵਿਕਲਪਾਂ ਵਿੱਚੋ ਸਹੀ ਵਿਕਲਪ ਦੀ ਚੋਣ ਕਰੋ।

42/56 ::110

3 / 16

Category: 8th PSTSE MAT 2015

3. ਨਿਰਦੇਸ਼-ਪ੍ਰਸ਼ਨ ਵਿੱਚ ਪਹਿਲੇ ਤਿੰਨਾਂ ਵਿੱਚ ਸੰਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਕੀ ਆਵੇਗਾ?

v 3×4× 5 = 12 2×4×7 = 13
6×4 ×5 = 15 8×6×3 = ?

4 / 16

Category: 8th PSTSE MAT 2015

4. ਨਿਰਦੇਸ਼-ਪ੍ਰਸ਼ਨ ਵਿੱਚ ਪਹਿਲੇ ਤਿੰਨਾਂ ਵਿੱਚ ਸੰਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਕੀ ਆਵੇਗਾ?

3 + 5 + 6 = 48 5 + 2 + 6 = 42
8 + 3 + 4 = 44 9 + 3 + 6 =?

5 / 16

Category: 8th PSTSE MAT 2015

5. ਸਾਹਮਣੇ ਦਿੱਤੇ ਗਏ ਚਿੱਤਰ ਵਿਚ ਕਿਨੇ ਵਰਗ ਹਨ?

6 / 16

Category: 8th PSTSE MAT 2015

6. ਸਾਹਮਣੇ ਦਿੱਤੇ ਗਏ ਚਿੱਤਰ ਵਿੱਚ ਕਿੰਨੀਆਂ ਸਿੱਧੀਆਂ ਰੇਖਾਵਾਂ ਹਨ?

7 / 16

Category: 8th PSTSE MAT 2015

7. ਨਿਰਦੇਸ਼-ਪ੍ਰਸ਼ਨ ਵਿੱਚ ਅਧੂਰਾ ਚਿੱਤਰ ਪੂਰਾ ਕਰੋ

8 / 16

Category: 8th PSTSE MAT 2015

8. ਨਿਰਦੇਸ਼-ਪ੍ਰਸ਼ਨ ਵਿੱਚ ਅਧੂਰਾ ਚਿੱਤਰ ਪੂਰਾ ਕਰੋ

9 / 16

Category: 8th PSTSE MAT 2015

9. ਨਿਰਦੇਸ਼-ਪ੍ਰਸ਼ਨ ਵਿੱਚ ਪਾਣੀ ਵਿੱਚ ਵੇਖਣ ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦੇਵੇਗਾ, ਉੱਤਰ ਚਿੱਤਰਾਂ ਵਿੱਚੋ ਲੱਭੋ

10 / 16

Category: 8th PSTSE MAT 2015

10. ਨਿਰਦੇਸ਼-ਪ੍ਰਸ਼ਨ ਵਿੱਚ ਪਾਣੀ ਵਿੱਚ ਵੇਖਣ ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦੇਵੇਗਾ, ਉੱਤਰ ਚਿੱਤਰਾਂ ਵਿੱਚੋ ਲੱਭੋ

11 / 16

Category: 8th PSTSE MAT 2015

11. ਨਿਰਦੇਸ਼-ਪ੍ਰਸ਼ਨ ਵਿੱਚ ਸ਼ੀਸ਼ੇ ਵਿੱਚ ਵੇਖਣ ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦੇਵੇਗਾ, ਉੱਤਰ ਚਿੱਤਰਾਂ ਵਿਚੋਂ ਲੱਭੋ

12 / 16

Category: 8th PSTSE MAT 2015

12. ਨਿਰਦੇਸ਼-ਪ੍ਰਸ਼ਨ ਵਿੱਚ ਸ਼ੀਸ਼ੇ ਵਿੱਚ ਵੇਖਣ ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦੇਵੇਗਾ, ਉੱਤਰ ਚਿੱਤਰਾਂ ਵਿਚੋਂ ਲੱਭੋ

13 / 16

Category: 8th PSTSE MAT 2015

13. ਨਿਰਦੇਸ਼ -ਪ੍ਰਸ਼ਨ ਵਿੱਚ ਕਿਹੜਾ ਚਿੱਤਰ ਬਾਕੀ ਦੇ ਚਿੱਤਰਾਂ ਤੋਂ ਭਿੰਨ ਹੈ?

14 / 16

Category: 8th PSTSE MAT 2015

14. ਨਿਰਦੇਸ਼ -ਪ੍ਰਸ਼ਨ ਵਿੱਚ ਕਿਹੜਾ ਚਿੱਤਰ ਬਾਕੀ ਦੇ ਚਿੱਤਰਾਂ ਤੋਂ ਭਿੰਨ ਹੈ?

15 / 16

Category: 8th PSTSE MAT 2015

15. ਪ੍ਰਸ਼ਨ ਚਿੱਤਰ ਵਿੱਚ ਦਿੱਤੇ ਗਏ ਚਿੱਤਰਾਂ ਤੋਂ ਬਾਅਦ ਲਗਾਤਾਰਤਾ ਵਿੱਚ ਉੱਤਰ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਆਵੇਗਾ?

16 / 16

Category: 8th PSTSE MAT 2015

16. ਦਿੱਤਾ ਗਿਆ ਪ੍ਰਸ਼ਨ ਚਿੱਤਰ, ਉੱਤਰ ਚਿੱਤਰਾਂ ਵਿਚੋਂ ਕਿਹੜੇ ਚਿੱਤਰ ਵਿੱਚ ਛੁਪਿਆ (ਲੁਕਿਆ) ਹੋਇਆ ਹੈ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

PSTSE MAT Paper 2016

0

PSTSE MAT 2016-1

Previous Paper Question

Part-1

Questions-17

 

 

1 / 17

Category: 8th PSTSE MAT 2016

1. ਨਿਰਦੇਸ਼ :- ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ। ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

10, 18, 28, 40, 54, 70,?

2 / 17

Category: 8th PSTSE MAT 2016

2. ਨਿਰਦੇਸ਼ :- ਪ੍ਰਸ਼ਨ (1-4) ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ। ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

5,11,23,47,95,

3 / 17

Category: 8th PSTSE MAT 2016

3. ਨਿਰਦੇਸ਼ :- ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ। ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

4, 16,36, 64, 100,

4 / 17

Category: 8th PSTSE MAT 2016

4. ਨਿਰਦੇਸ਼ :- ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ। ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

0,3,8,15,24

5 / 17

Category: 8th PSTSE MAT 2016

5. ਨਿਰਦੇਸ਼ :- ਪ੍ਰਸ਼ਨ ਵਿੱਚ ਦਿੱਤੇ ਗਏ ਸ਼ਬਦਾਂ ਨੂੰ ਵਰਨਮਾਲਾ/ਸ਼ਬਦਕੋਸ਼ ਦੇ ਕ੍ਰਮ ਅਨੁਸਾਰ ਕਰੋ ਅਤੇ ਉਹ ਸ਼ਬਦ ਦੱਸੋ ਜੋ ਦੂਜੇ ਸਥਾਨ ਤੇ ਆਉਂਦਾ ਹੈ।

1) TRAVEL 2) TRAIN 3) TRADE 4) TRICK

6 / 17

Category: 8th PSTSE MAT 2016

6. ਨਿਰਦੇਸ਼ :- ਪ੍ਰਸ਼ਨ ਵਿੱਚ ਦਿੱਤੇ ਗਏ ਸ਼ਬਦਾਂ ਨੂੰ ਵਰਨਮਾਲਾ/ਸ਼ਬਦਕੋਸ਼ ਦੇ ਕ੍ਰਮ ਅਨੁਸਾਰ ਕਰੋ ਅਤੇ ਉਹ ਸ਼ਬਦ ਦੱਸੋ ਜੋ ਦੂਜੇ ਸਥਾਨ ਤੇ ਆਉਂਦਾ ਹੈ।
1) CREATE 2) CREAM 3) CARPET 4) COMPANY

7 / 17

Category: 8th PSTSE MAT 2016

7. ਸ਼ਬਦ ‘APPROPRIATE’ ਵਿੱਚ ਕਿਹੜਾ ਅੱਖਰ ਸਭ ਤੋਂ ਵੱਧ ਵਾਰ ਆਇਆ ਹੈ।

8 / 17

Category: 8th PSTSE MAT 2016

8. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘CARPENTER’ ਤੋਂ ਨਹੀਂ ਬਣਾਇਆ ਜਾ ਸਕਦਾ।

9 / 17

Category: 8th PSTSE MAT 2016

9. ਨਿਰਦੇਸ਼ :- ਜੇਕਰ L ਦਾ ਮਤਲਬ +, M ਦਾ ਮਤਲਬ -, N ਦਾ ਮਤਲਬ x ਅਤੇ Pਦਾ ਮਤਲਬ ÷ ਹੋਵੇ ਤਾਂ
14N10L24P2M8=?

10 / 17

Category: 8th PSTSE MAT 2016

10. ਨਿਰਦੇਸ਼ :- ਜੇਕਰ L ਦਾ ਮਤਲਬ +, M ਦਾ ਮਤਲਬ -, N ਦਾ ਮਤਲਬ x ਅਤੇ Pਦਾ ਮਤਲਬ ÷ ਹੋਵੇ ਤਾਂ

12 N5L26P2M3=?

11 / 17

Category: 8th PSTSE MAT 2016

11. ਜੇਕਰ ਕਿਸੇ ਸਾਲ ਵਿੱਚ ਅਗਸਤ ਮਹੀਨੇ ਦੀ ਪਹਿਲੀ ਤਰੀਖ ਨੂੰ ਸੋਮਵਾਰ ਹੋਵੇ ਤਾਂ ਉਸ ਸਾਲ ਵਿੱਚ ਅਜ਼ਾਦੀ ਵਾਲਾ ਦਿਨ ਹਫ਼ਤੇ ਦਾ ਕਿਹੜਾ ਦਿਨ ਹੋਵੇਗਾ?

12 / 17

Category: 8th PSTSE MAT 2016

12. . ਰੁਪਿੰਦਰ ਦਾ ਜਮਾਤ ਵਿੱਚ ਉਪਰਲੇ ਤੇ ਹੇਠਲੇ ਪਾਸੇ ਤੋਂ 28ਵਾਂ ਸਥਾਨ ਹੈ। ਦੱਸੋ ਜਮਾਤ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ?

13 / 17

Category: 8th PSTSE MAT 2016

13. ਨਿਮਨ ਲੜੀ ਵਿੱਚ ਅੰਕ 4 ਕਿੰਨੇ ਥਾਵਾਂ ਤੇ ਸਥਿਤ ਹੈ, ਜਿਸ ਵਿੱਚ ਅੰਕ 4 ਤੋਂ ਪਹਿਲਾਂ ਅੰਕ 5 ਆਉਂਦਾ ਹੋਵੇ ਅਤੇ ਬਾਅਦ ਵਿੱਚ ਅੰਕ 3 ਆਉਂਦਾ ਹੋਵੇ।
734543123432547565

14 / 17

Category: 8th PSTSE MAT 2016

14. ਲੁੱਡੋ ਗਿਟੀ ਦੀਆਂ ਦੋ ਸਥਿਤੀਆਂ ਦਿੱਤੀਆਂ ਗਈਆਂ ਹਨ। ਕਿਹੜਾ ਅੰਕ ਹੇਠਾਂ ਹੋਵੇਗਾ ਜੇਕਰ ਉਪਰ ਵਾਲਾ ਅੰਕ 3 ਹੋਵੇ।

15 / 17

Category: 8th PSTSE MAT 2016

15. ਜਿੰਮੀ ਉੱਤਰ ਦਿਸ਼ਾ ਵੱਲ ਜਾ ਜਿਹਾ ਹੈ ਅਤੇ ਉਹ ਸੱਜੇ ਮੁੜ ਗਿਆ, ਫਿਰ ਸੱਜੇ ਮੁੜ ਗਿਆ, ਅਤੇ ਅੰਤ ਵਿੱਚ ਜਿੰਮੀ ਖੱਬੇ ਪਾਸੇ ਮੁੜ ਗਿਆ। ਜਿੰਮੀ ਕਿਸ ਦਿਸ਼ਾ ਵਿੱਚ ਹੈ।

16 / 17

Category: 8th PSTSE MAT 2016

16. ਵਾਰਿਸ ਕਿਸੇ ਬਿੰਦੂ K ਤੋਂ ਪੂਰਬ ਵੱਲ ਚਲਣਾ ਸ਼ੁਰੂ ਕਰਦਾ ਹੈ। 25 ਮੀਟਰ ਚਲਣ ਤੋਂ ਬਾਅਦ ਉਹ ਆਪਣੇ ਸੱਜੇ ਪਾਸੇ ਮੁੜ ਜਾਂਦਾ ਹੈ ਅਤੇ 10 ਮੀਟਰ ਚੱਲਦਾ ਹੈ । ਵਾਰਿਸ ਫਿਰ ਸੱਜੇ ਪਾਸੇ ਮੁੜ ਜਾਂਦਾ ਹੈ ਅਤੇ 25 ਮੀਟਰ ਚੱਲਦਾ ਹੈ। ਫਿਰ ਉਹ ਆਪਣੇ ਸੱਜੇ ਪਾਸੇ ਮੁੜ ਜਾਂਦਾ ਹੈ ਅਤੇ 30 ਮੀਟਰ ਚੱਲਦਾ ਹੈ। ਹੁਣ ਉਹ ਬਿੰਦੂ K ਤੋਂ ਕਿੰਨੀ ਦੂਰੀ ਤੇ ਹੈ ਅਤੇ ਕਿਸ ਦਿਸ਼ਾ ਵਿੱਚ ਹੈ।

17 / 17

Category: 8th PSTSE MAT 2016

17. ਗੌਰਵ, ਸੁਮੇਧਾ ਦਾ ਭਰਾ ਹੈ। ਸੁਮੇਧਾ, ਸੁਮੀਲਾ ਦੀ ਲੜਕੀ ਹੈ। ਸੁਮੀਲਾ, ਅਰੁੱਵ ਦੀ ਪਤਨੀ ਹੈ। ਅਰੁੱਵ ਗੌਰਵ ਦਾ ਕੀ ਲੱਗਦਾ ਹੈ।

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2016-2

Previous Paper Questions

Part-2

Questions-17

 

1 / 17

Category: 8th PSTSE MAT 2016

1. ਜੇਕਰ ਕਿਸੇ ਭਾਸ਼ਾ ਵਿੱਚ ‘ROAD’ ਦਾ ਮਤਲਬ ‘URDG’ ਹੋਵੇ ਤਾਂ ਉਸੇ ਭਾਸ਼ਾ ਵਿੱਚ ‘SWAN’ ਦਾ ਕੀ ਮਤਲਬ ਹੋਵੇਗਾ?

2 / 17

Category: 8th PSTSE MAT 2016

2. ਜੇਕਰ ਕਿਸੇ ਭਾਸ਼ਾ ਵਿੱਚ HKUJ ਦਾ ਮਤਲਬ ‘FISH’ ਹੋਵੇ ਤਾਂ ਉਸੇ ਭਾਸ਼ਾ ਵਿੱਚ ‘UVCD’ ਦਾ ਕੀ ਮਤਲਬ ਹੋਵੇਗਾ?

3 / 17

Category: 8th PSTSE MAT 2016

3. ਜੇਕਰ AGE = 35, CAGE= 105 ਹੋਵੇ ਤਾਂ DAGE=? ਹੋਵੇਗਾ|

4 / 17

Category: 8th PSTSE MAT 2016

4. ਨਿਰਦੇਸ਼- ਹੇਠਾਂ ਲਿਖੇ ਪ੍ਰਸ਼ਨ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ / ਸਥਾਨ ਤੇ ਢੁਦਵਾਂ ਅੰਕ/ਸੰਖਿਆ ਭਰੋ ।

5 / 17

Category: 8th PSTSE MAT 2016

5. ਨਿਰਦੇਸ਼- ਹੇਠਾਂ ਲਿਖੇ ਪ੍ਰਸ਼ਨ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ / ਸਥਾਨ ਤੇ ਢੁਦਵਾਂ ਅੰਕ/ਸੰਖਿਆ ਭਰੋ ।

6 / 17

Category: 8th PSTSE MAT 2016

6. ਨਿਰਦੇਸ਼- ਹੇਠਾਂ ਲਿਖੇ ਪ੍ਰਸ਼ਨ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ / ਸਥਾਨ ਤੇ ਢੁਦਵਾਂ ਅੰਕ/ਸੰਖਿਆ ਭਰੋ ।

7 / 17

Category: 8th PSTSE MAT 2016

7. ਨਿਰਦੇਸ਼- ਹੇਠਾਂ ਲਿਖੇ ਪ੍ਰਸ਼ਨ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ / ਸਥਾਨ ਤੇ ਢੁਦਵਾਂ ਅੰਕ/ਸੰਖਿਆ ਭਰੋ ।

8 / 17

Category: 8th PSTSE MAT 2016

8. a_ccb __bc_ba

9 / 17

Category: 8th PSTSE MAT 2016

9. 10_100_00_0_100

10 / 17

Category: 8th PSTSE MAT 2016

10. A ਦੇ ਪਿਤਾ ਦਾ ਲੜਕਾ B ਵੀ ਹੈ । B ਦਾ Aਨਾਲ ਕੀ ਰਿਸ਼ਤਾ ਹੈ?

11 / 17

Category: 8th PSTSE MAT 2016

11. ਇੱਕ ਘੜੀ ਦੀ ਮਿੰਟਾਂ ਵਾਲੀ ਸੂਈ, ਘੜੀ ਦੀ ਘੰਟਿਆਂ ਵਾਲੀ ਸੂਈ ਦੇ ਉੱਪਰ ਦੀ12 ਘੰਟਿਆਂ ਵਿੱਚ ਕਿੰਨੀ ਵਾਰੀ ਲੰਘਦੀ ਹੈ।

12 / 17

Category: 8th PSTSE MAT 2016

12. ਜਿਵੇਂ ਪੇਪਰ ਦਾ ਸੰਬੰਧ ਪੈਨ ਨਾਲ ਹੈ, ਉਵੇਂ ਬੋਰਡ ਦਾ ਸੰਬੰਧ ਕਿਸ ਨਾਲ ਹੈ।

13 / 17

Category: 8th PSTSE MAT 2016

13. ਦਿੱਤੇ ਗਏ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਧਰਤੀ, ਗ੍ਰਹਿ, ਤਾਰੇ ਨੂੰ ਦਰਸਾਉਂਦਾ ਹੈ।

14 / 17

Category: 8th PSTSE MAT 2016

14. ਜੇਕਰ ਅਲਮਾਰੀ ਨੂੰ ਖਿੜਕੀ, ਖਿੜਕੀ ਨੂੰ ਪੇਨਸਿਲ, ਪੈਨਸਿਲ ਨੂੰ ਘੜਾ, ਘੜੇ ਨੂੰ ਕਿਤਾਬ ਅਤੇ ਕਿਤਾਬ ਨੂੰ ਮੋਮਬੱਤੀ ਕਿਹਾ ਜਾਵੇ ਤਾਂ ਲਿਖਣ ਲਈ ਕਿਸ ਦਾ ਉਪਯੋਗ ਕੀਤਾ ਜਾਵੇਗਾ।

15 / 17

Category: 8th PSTSE MAT 2016

15. ਦਿੱਤੇ ਚਿੱਤਰ ਵਿੱਚ ਕਿੰਨੀਆਂ ਸਿੱਧੀਆਂ ਰੇਖਾਵਾਂ ਹਨ।

16 / 17

Category: 8th PSTSE MAT 2016

16. ਘੱਟਦੇ ਕ੍ਰਮ ਤੋਂ ਵੱਧਦੇ ਕ੍ਰਮ ਵਿੱਚ ਤਰਤੀਬ ਦਿਓ ਅਤੇ ਠੀਕ ਤਰਤੀਬ ਵਾਲਾ ਸਮੂਹ ਚੁਣੋ।

a) ਭਾਰਤ b) ਪੰਜਾਬ c) ਏਸ਼ੀਆ d) ਸੰਗਰੂਰ

17 / 17

Category: 8th PSTSE MAT 2016

17. ਨਿਰਦੇਸ਼- ਹੇਠਾਂ ਦਿੱਤੇ ਪ੍ਰਸ਼ਨ ਵਿੱਚ ਖੱਬੇ ਪਾਸੇ ਦੇ ਅੰਕਾਂ/ਸੰਖਿਆਵਾਂ ਵਿੱਚ ਜਿਹੜਾ ਸੰਬੰਧ ਹੈ। ਉਹੀ ਸੰਬੰਧ ਬਾਕੀ ਵਿੱਚ ਸਥਾਪਿਤ ਕਰਦੇ ਹੋਵੇ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਤੇ ਕੀ ਆਵੇਗਾ।

7* 1 = 64
3* 9 = 144
5* 6 =?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2016-3

Previous Paper Questions

Part-3

Questions-16

 

1 / 16

Category: 8th PSTSE MAT 2016

1. ਨਿਰਦੇਸ਼- ਹੇਠਾਂ ਦਿੱਤੇ ਪ੍ਰਸ਼ਨ ਵਿੱਚ ਖੱਬੇ ਪਾਸੇ ਦੇ ਅੰਕਾਂ/ਸੰਖਿਆਵਾਂ ਵਿੱਚ ਜਿਹੜਾ ਸੰਬੰਧ ਹੈ। ਉਹੀ ਸੰਬੰਧ ਬਾਕੀ ਵਿੱਚ ਸਥਾਪਿਤ ਕਰਦੇ ਹੋਵੇ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਤੇ ਕੀ ਆਵੇਗਾ।

3*2 * 7 = 21
4* 6* 6 = 61
2* 7 * 9 = 81
3*6*8 =?

2 / 16

Category: 8th PSTSE MAT 2016

2. ਨਿਰਦੇਸ਼ ਪ੍ਰਸ਼ਨ ਹੇਠਾਂ ਦਿੱਤੇ ਗਏ ਚਿੱਤਰ ਤੇ ਅਧਾਰਿਤ ਪ੍ਰਸ਼ਨ ਹਨ। ਚਿੱਤਰ ਵਿੱਚ ਤਿੰਨ ਗੋਲਾਕਾਰ ਇੱਕ ਦੂਜੇ ਨੂੰ ਕੱਟਦੇ ਹਨ। ਹਰੇਕ ਗੋਲਾ ਭਿੰਨ-ਭਿੰਨ ਪ੍ਰਕਾਰ ਦੇ ਲੋਕਾਂ ਨੂੰ ਦਰਸਾਉਂਦਾ ਹੈਅਤੇ ਚਿੱਤਰ ਦੇ ਡਾਗਾਂ ਨੂੰ ‘J’ ਤੋਂ ‘P’ ਤੱਕ ਉਲੀਕਿਆ ਗਿਆ ਹੈ ਚਿੱਤਰ ਨੂੰ ਪੜ੍ਹ ਕੇ ਸਹੀ ਉੱਤਰ ਦੀ ਚੋਣ ਕਰੋ।

ਵਪਾਰੀ ਜਿਹੜੇ ਯਾਤਰੀ ਹਨ ਪਰ ਚਿੱਤਰਕਾਰ ਨਹੀਂ ਹਨ, ਨੂੰ ਕਿਹੜਾ ਅੱਖਰ ਦਰਸਾਉਂਦਾ ਹੈ।

3 / 16

Category: 8th PSTSE MAT 2016

3. ਨਿਰਦੇਸ਼ ਪ੍ਰਸ਼ਨ ਹੇਠਾਂ ਦਿੱਤੇ ਗਏ ਚਿੱਤਰ ਤੇ ਅਧਾਰਿਤ ਪ੍ਰਸ਼ਨ ਹਨ। ਚਿੱਤਰ ਵਿੱਚ ਤਿੰਨ ਗੋਲਾਕਾਰ ਇੱਕ ਦੂਜੇ ਨੂੰ ਕੱਟਦੇ ਹਨ। ਹਰੇਕ ਗੋਲਾ ਭਿੰਨ-ਭਿੰਨ ਪ੍ਰਕਾਰ ਦੇ ਲੋਕਾਂ ਨੂੰ ਦਰਸਾਉਂਦਾ ਹੈਅਤੇ ਚਿੱਤਰ ਦੇ ਡਾਗਾਂ ਨੂੰ ‘J’ ਤੋਂ ‘P’ ਤੱਕ ਉਲੀਕਿਆ ਗਿਆ ਹੈ ਚਿੱਤਰ ਨੂੰ ਪੜ੍ਹ ਕੇ ਸਹੀ ਉੱਤਰ ਦੀ ਚੋਣ ਕਰੋ।

ਚਿੱਤਰਕਾਰ ਜੋ ਯਾਤਰੀ ਤੇ ਵਪਾਰੀ ਵੀ ਹਨ ਨੂੰ ਕਿਹੜਾ ਅੱਖਰ ਦਰਸਾਉਂਦਾ ਹੈ।

4 / 16

Category: 8th PSTSE MAT 2016

4. ਦਿੱਤੇ ਹੋਏ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਜੋ ਸੈਟ (1,8,27) ਨਾਲ ਮੇਲ ਖਾਂਦਾ ਹੋਵੇ।

5 / 16

Category: 8th PSTSE MAT 2016

5. ਨਿਰਦੇਸ਼- ਹੇਠ ਲਿਖੇ ਪ੍ਰਸ਼ਨਾਂ ਵਿੱਚ ਕਿਹੜਾ ਵਿਕਲਪ ਬਾਕੀਆਂ ਨਾਲ ਮੇਲ ਨਹੀਂ ਖਾਂਦਾ।

6 / 16

Category: 8th PSTSE MAT 2016

6. ਨਿਰਦੇਸ਼- ਹੇਠ ਲਿਖੇ ਪ੍ਰਸ਼ਨਾਂ ਵਿੱਚ ਕਿਹੜਾ ਵਿਕਲਪ ਬਾਕੀਆਂ ਨਾਲ ਮੇਲ ਨਹੀਂ ਖਾਂਦਾ।

7 / 16

Category: 8th PSTSE MAT 2016

7. ਨਿਰਦੇਸ਼- ਪ੍ਰਸ਼ਨ ਵਿੱਚ ਅਧੂਰਾ ਚਿੱਤਰ ਪੂਰਾ ਕਰੋ।

8 / 16

Category: 8th PSTSE MAT 2016

8. ਨਿਰਦੇਸ਼- ਪ੍ਰਸ਼ਨ ਵਿੱਚ ਅਧੂਰਾ ਚਿੱਤਰ ਪੂਰਾ ਕਰੋ।

9 / 16

Category: 8th PSTSE MAT 2016

9. ਨਿਰਦੇਸ਼- (ਪ੍ਰਸ਼ਨ ) ਵਿੱਚ ਪਾਣੀ ਵਿੱਚ ਵੇਖਣ ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦਿੰਦਾ ਹੈ। ਉੱਤਰ ਚਿੱਤਰਾਂ ਵਿੱਚ ਲੱਭੋ।

10 / 16

Category: 8th PSTSE MAT 2016

10. ਨਿਰਦੇਸ਼- (ਪ੍ਰਸ਼ਨ ) ਵਿੱਚ ਪਾਣੀ ਵਿੱਚ ਵੇਖਣ ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦਿੰਦਾ ਹੈ। ਉੱਤਰ ਚਿੱਤਰਾਂ ਵਿੱਚ ਲੱਭੋ।

11 / 16

Category: 8th PSTSE MAT 2016

11. ਨਿਰਦੇਸ਼- ਪ੍ਰਸ਼ਨ ਵਿੱਚ ਸ਼ੀਸ਼ੇ ਵਿੱਚ ਵੇਖਣ ‘ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦਿੰਦਾ ਹੈ। ਉੱਤਰ ਚਿੱਤਰ ਵਿੱਚੋਂ ਲੱਭੋ।

12 / 16

Category: 8th PSTSE MAT 2016

12. ਨਿਰਦੇਸ਼- ਪ੍ਰਸ਼ਨ ਵਿੱਚ ਸ਼ੀਸ਼ੇ ਵਿੱਚ ਵੇਖਣ ‘ਤੇ ਪ੍ਰਸ਼ਨ ਚਿੱਤਰ ਕਿਹੋ ਜਿਹਾ ਦਿਖਾਈ ਦਿੰਦਾ ਹੈ। ਉੱਤਰ ਚਿੱਤਰ ਵਿੱਚੋਂ ਲੱਭੋ।

13 / 16

Category: 8th PSTSE MAT 2016

13. ਨਿਰਦੇਸ਼- (ਪ੍ਰਸ਼ਨ ) ਵਿੱਚੋਂ ਕਿਹੜਾ ਚਿੱਤਰ ਬਾਕੀ ਦੇ ਚਿੱਤਰਾਂ ਵਿੱਚੋਂ ਭਿੰਨ ਹੈ।

14 / 16

Category: 8th PSTSE MAT 2016

14. ਨਿਰਦੇਸ਼- (ਪ੍ਰਸ਼ਨ ) ਵਿੱਚੋਂ ਕਿਹੜਾ ਚਿੱਤਰ ਬਾਕੀ ਦੇ ਚਿੱਤਰਾਂ ਵਿੱਚੋਂ ਭਿੰਨ ਹੈ।

15 / 16

Category: 8th PSTSE MAT 2016

15. ਪ੍ਰਸ਼ਨ ਚਿੱਤਰ ਵਿੱਚ ਦਿੱਤੇ ਗਏ ਚਿੱਤਰਾਂ ਤੋਂ ਬਾਅਦ ਲਗਾਤਾਰਤਾ ਵਿੱਚ ਉੱਤਰ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਆਵੇਗਾ।

16 / 16

Category: 8th PSTSE MAT 2016

16. ਦਿੱਤਾ ਗਿਆ ਪ੍ਰਸ਼ਨ ਚਿੱਤਰ, ਉੱਤਰ ਚਿੱਤਰਾਂ ਵਿੱਚੋਂ ਕਿਹੜੇ ਚਿੱਤਰ ਵਿੱਚ ਛੁਪਿਆ ਹੋਇਆ ਹੈ।

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

PSTSE MAT Paper 2017

0

PSTSE MAT 2017-1

Previous Paper Question

Part-1

Questions-17

 

 

1 / 17

Category: 8th PSTSE MAT 2017

1. ਨਿਰਦੇਸ਼ ਪ੍ਰਸ਼ਨ  ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਖਾਲ੍ਹੀ ਬਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ‘ਚੋਂ ਸਹੀ ਵਿਕਲਪ ਦੀ ਚੋਣ ਕਰੋ।

18,37,75, 151,……………….

2 / 17

Category: 8th PSTSE MAT 2017

2. ਨਿਰਦੇਸ਼ ਪ੍ਰਸ਼ਨ  ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਖਾਲ੍ਹੀ ਬਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ‘ਚੋਂ ਸਹੀ ਵਿਕਲਪ ਦੀ ਚੋਣ ਕਰੋ।

5, 10, 30, 120 , …………………………..

3 / 17

Category: 8th PSTSE MAT 2017

3. ਨਿਰਦੇਸ਼ ਪ੍ਰਸ਼ਨ  ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਖਾਲ੍ਹੀ ਬਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ‘ਚੋਂ ਸਹੀ ਵਿਕਲਪ ਦੀ ਚੋਣ ਕਰੋ।

7, 28, 49, 70, 91, 112,…………………

4 / 17

Category: 8th PSTSE MAT 2017

4. ਨਿਰਦੇਸ਼ – ਪ੍ਰਸ਼ਨ  ਵਿੱਚ ਚਾਰ ਵਿਕਲਪਾਂ ਵਿੱਚੋਂ ਤਿੰਨ – ਵਿਕਲਪ ਆਪਸ ਵਿੱਚ ਸੰਬੰਧ ਰੱਖਦੇ ਹਨ। ਪਰ ਚੌਥਾ ਵਿਕਲਪ ਬਾਕੀਆਂ ਨਾਲੋਂ ਭਿੰਨ ਹੈ। ਉਸ ਵਿਕਲਪ ਦੀ ਚੋਣ ਕਰੋ।

1) ਭਾਰਤ          2) ਪਾਕਿਸਤਾਨ          3) ਪੰਜਾਬ           4) ਨੇਪਾਲ

5 / 17

Category: 8th PSTSE MAT 2017

5. ਨਿਰਦੇਸ਼ – ਪ੍ਰਸ਼ਨ  ਵਿੱਚ ਚਾਰ ਵਿਕਲਪਾਂ ਵਿੱਚੋਂ ਤਿੰਨ – ਵਿਕਲਪ ਆਪਸ ਵਿੱਚ ਸੰਬੰਧ ਰੱਖਦੇ ਹਨ। ਪਰ ਚੌਥਾ ਵਿਕਲਪ ਬਾਕੀਆਂ ਨਾਲੋਂ ਭਿੰਨ ਹੈ। ਉਸ ਵਿਕਲਪ ਦੀ ਚੋਣ ਕਰੋ।

1) KLM           2) RSU          3) VWX               4) EFG

6 / 17

Category: 8th PSTSE MAT 2017

6. ਨਿਰਦੇਸ਼: –  ਹੇਠਾਂ ਲਿਖੇ ਪ੍ਰਸ਼ਨਾਂ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ/ ਸਥਾਨ ਤੇ ਢੁਕਵਾਂ ਅੰਕ/ ਸੰਖਿਆ ਭਰੋ।

7 / 17

Category: 8th PSTSE MAT 2017

7. ਨਿਰਦੇਸ਼: –  ਹੇਠਾਂ ਲਿਖੇ ਪ੍ਰਸ਼ਨਾਂ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ/ ਸਥਾਨ ਤੇ ਢੁਕਵਾਂ ਅੰਕ/ ਸੰਖਿਆ ਭਰੋ।

8 / 17

Category: 8th PSTSE MAT 2017

8. ਨਿਰਦੇਸ਼: –  ਹੇਠਾਂ ਲਿਖੇ ਪ੍ਰਸ਼ਨਾਂ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ/ ਸਥਾਨ ਤੇ ਢੁਕਵਾਂ ਅੰਕ/ ਸੰਖਿਆ ਭਰੋ।

9 / 17

Category: 8th PSTSE MAT 2017

9. ਜੇਕਰ ਅੱਖ ਨੂੰ ਹੱਥ, ਹੱਥ ਨੂੰ ਮੂੰਹ, ਮੂੰਹ ਨੂੰ ਕੰਨ, ਕੰਨ ਨੂੰ ਨੱਕ ਅਤੇ ਨੱਕ ਨੂੰ ਜੀਭ ਕਿਹਾ ਜਾਵੇ ਤਾਂ ਵਿਅਕਤੀ ਕਿਸ ਨਾਲ ਸੁਣੇਗਾ?

10 / 17

Category: 8th PSTSE MAT 2017

10. ਜੇਕਰ ਕਿਸੇ ਭਾਸ਼ਾ ਵਿੱਚ ROAD ਨੂੰ URDG ਲਿਖਿਆ ਜਾਵੇ ਤਾਂ ਉਸੇ ਭਾਸ਼ਾ ਵਿੱਚ SWAN ਨੂੰ ਕਿਵੇਂ ਲਿਖਿਆ ਜਾਵੇਗਾ?

11 / 17

Category: 8th PSTSE MAT 2017

11. ਜੇਕਰ ਕਿਸੇ ਭਾਸ਼ਾ ਵਿੱਚ PSTSE ਨੂੰ RUVUG ਲਿਖਿਆ ਜਾਵੇ ਤਾਂ PUNJAB ਨੂੰ ਉਸੇ ਭਾਸ਼ਾ ਵਿੱਚ ਕਿਵੇਂ ਲਿਖਿਆ ਜਾਵੇਗਾ?

12 / 17

Category: 8th PSTSE MAT 2017

12. ਸ਼ਬਦ TALENT SEARCH ਤੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਹੀਂ ਬਣਾਇਆ ਜਾ ਸਕਦਾ?

13 / 17

Category: 8th PSTSE MAT 2017

13. ਸ਼ਬਦ RATIONLISATION ਵਿੱਚ ਕਿਹੜਾ ਅੱਖਰ ਸਭ ਤੋਂ ਜ਼ਿਆਦਾ ਵਾਰ ਆਉਂਦਾ ਹੈ

14 / 17

Category: 8th PSTSE MAT 2017

14. ਹੇਠ ਦਿੱਤੇ ਗਏ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਸ਼ੇਰ, ਕਬੂਤਰ ਅਤੇ ਸੱਪ ਨੂੰ ਦਰਸਾਉਂਦਾ ਹੈ?

15 / 17

Category: 8th PSTSE MAT 2017

15. ਜਿਸ ਤਰ੍ਹਾਂ ਲੋਹੇ ਦਾ ਸੰਬੰਧ ਲੋਹਾਰ ਨਾਲ ਹੈ ਉਸੇ ਤਰ੍ਹਾ ਸੋਨੇ ਸੰਬੰਧ ਕਿਸ ਨਾਲ ਹੈ?

16 / 17

Category: 8th PSTSE MAT 2017

16. ਨਿਰਦੇਸ਼ – ਪ੍ਰਸ਼ਨ ਅੱਖਰ/ਅੰਕ ਲੜੀ ਵਿੱਚ ਖਾਲੀ  ਛੱਡੀਆਂ ਗਈਆਂ ਥਾਵਾਂ ਨਿਸ਼ਚਿਤ ਰੂਪ ਰੇਖਾ ਅਨੁਸਾਰ ਭਰੋ।

a_ba_b_b_a_b

17 / 17

Category: 8th PSTSE MAT 2017

17. ਨਿਰਦੇਸ਼ – ਪ੍ਰਸ਼ਨ ਅੱਖਰ/ਅੰਕ ਲੜੀ ਵਿੱਚ ਖਾਲੀ  ਛੱਡੀਆਂ ਗਈਆਂ ਥਾਵਾਂ ਨਿਸ਼ਚਿਤ ਰੂਪ ਰੇਖਾ ਅਨੁਸਾਰ ਭਰੋ।

_ 001_ 010 _ _00

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2017-2

Previous Paper Questions

Part-2

Questions-17

 

1 / 17

Category: 8th PSTSE MAT 2017

1. ਕਿਸੇ ਭਾਸ਼ਾ ਵਿੱਚ 526 ਦਾ ਅਰਥ “Sky is blue” ਹੈ, 24 ਦਾ  ਅਰਥ “Blue colour” ਹੈ ਅਤੇ 436 ਦਾ ਅਰਥ “Colour is fun” ਹੈ। ਹੇਠ ਲਿਖਿਆਂ ਵਿੱਚੋਂ “FUN” ਦਾ ਕੋਡ ਦੱਸੋ।

2 / 17

Category: 8th PSTSE MAT 2017

2. ਹੇਠਾਂ ਦਿੱਤੇ ਸ਼ਬਦ ਵਰਨਮਾਲਾ ਦੇ ਕ੍ਰਮ ਅਨੁਸਾਰ ਨਹੀਂ ਹਨ। ਹੇਠਾਂ ਦਿੱਤੇ ਚਾਰ ਸੰਭਾਵੀਂ ਉੱਤਰਾਂ ਵਿੱਚੋਂ ਉਹ ਢੁੱਕਵਾਂ ਉੱਤਰ ਲੱਭੋ ਜਿਸ ਨਾਲ ਸ਼ਬਦਾਂ ਦੀ ਤਰਤੀਬ ਵਰਨਮਾਲਾ ਅਨੁਸਾਰ ਹੋ ਜਾਵੇ ।

  1. i) Press        ii) Prest             iii) Prima            iv) Priest

3 / 17

Category: 8th PSTSE MAT 2017

3. ਅੰਗ੍ਰੇਜੀ ਸ਼ਬਦ ਕੋਸ਼ ਅਨੁਸਾਰ ਕਿਹੜਾ ਸ਼ਬਦ ਸਭ ਤੋਂ ਬਾਅਦ ਵਿੱਚ ਆਉਂਦਾ ਹੈ?

4 / 17

Category: 8th PSTSE MAT 2017

4. ਜੇਕਰ ‘-‘ ਦਾ ਮਤਲਬ X, ‘X’ ਦਾ ਮਤਲਬ ‘+’, ‘+ ਦਾ ਮਤਲਬ ‘÷’ ਤੇ ‘-‘ ਦਾ ਮਤਲਬ ‘-‘ ਹੋਵੇ ਤਾਂ

40 × 12 + 3 – 6÷60 =

5 / 17

Category: 8th PSTSE MAT 2017

5. ਜੇਕਰ ‘+’ ਦਾ ਮਤਲਬ ‘X’, ‘- ਦਾ ਮਤਲਬ, ‘X’ ਦਾ ਮਤਲਬ ‘+’ ਅਤੇ ‘-‘ ਤਾ ਮਤਲਬ ‘-’ ਹੋਵੇ ਤਾਂ

10×  18 – 9 + 3÷1 = ?

6 / 17

Category: 8th PSTSE MAT 2017

6. ਹੇਠਾਂ ਦਿੱਤੇ ਗਏ ਗਣਿਤਕ ਚਿੰਨ੍ਹਾਂ ਦਾ ਕਿਹੜਾ ਸਮੂਹ  ਦੀ ਕ੍ਰਮਵਾਰ ਜਗ੍ਹਾ ਲਵੇਗਾ?           

7 / 17

Category: 8th PSTSE MAT 2017

7. ਜੇਕਰ ਕੋਈ ਵਿਅਕਤੀ ਕਿਸੇ ਬਿੰਦੂ ਤੋਂ ਚੱਲ ਕੇ ਦੱਖਣ ਦਿਸ਼ਾ ਵਿੱਚ 4 ਕਿ:ਮੀ ਜਾਂਦਾ ਹੈ, ਫਿਰ ਖੱਬੇ ਪਾਸੇ ਮੁੜ ਕੇ 3 ਕਿ:ਮੀ: ਜਾਂਦਾ ਹੈ ਅਤੇ ਦੁਬਾਰਾ ਆਪਣੇ ਸੱਜੇ ਪਾਸੇ ਮੁੜ ਕੇ 5 ਕਿ:ਮੀ: ਜਾਂਦਾ ਹੈ ਤਾਂ ਅਖੀਰ ਵਿੱਚ ਉਹ ਕਿਸ ਦਿਸ਼ਾ ਵੱਲ ਜਾ ਰਿਹਾ ਹੈ?

8 / 17

Category: 8th PSTSE MAT 2017

8. ਇੱਕ ਵਿਅਕਤੀ ਪੱਛਮ ਦਿਸ਼ਾ ਵੱਲ 4 ਕਿ:ਮੀ: ਚਲਦਾ ਹੈ, ਖੱਬੇ ਪਾਸੇ ਮੁੜ ਕੇ 5 ਕਿ:ਮੀ: ਚੱਲਦਾ ਹੈ ਅਤੇ ਫਿਰ ਸੱਜੇ ਪਾਸੇ ਮੁੜ ਕੇ 8 ਕਿ:ਮੀ: ਚੱਲਦਾ ਹੈ। ਅੰਤ ਵਿੱਚ ਉਹ ਉੱਤਰ ਵੱਲ 5 ਕਿ:ਮੀ: ਚੱਲਦਾ ਹੈ। ਪਤਾ ਕਰੋ ਉਹ ਚੱਲਣ ਵਾਲੀ ਜਗ੍ਹਾ ਤੋਂ ਕਿੰਨੀ ਦੂਰ ਹੈ?

9 / 17

Category: 8th PSTSE MAT 2017

9. ਸ਼ਬਦਾਂ ਨੂੰ ਸਾਰਥਕ ਤਰਤੀਬ ਦੇ ਕੇ ਸਹੀ ਵਿਕਲਪ ਦੀ ਚੋਣ ਕਰੋ।

(i) ਸਲਾਹ-ਮਸ਼ਵਰਾ        (ii) ਬਿਮਾਰੀ          (iii) ਡਾਕਟਰ            (iv) ਇਲਾਜ           (v) ਤੰਦਰੁਸਤੀ

10 / 17

Category: 8th PSTSE MAT 2017

10. ਹੇਠਾਂ ਦਿੱਤੇ ਗਏ ਸ਼ਬਦ ਵਿੱਚ ਅੱਖਰਾਂ ਦੀ ਤਰਤੀਬ ਠੀਕ ਨਹੀਂ ਹੈ। ਹਰੇਕ ਅੱਖਰ ਨੂੰ ਅੰਕਾਂ ਰਾਹੀਂ ਦਰਸਾਇਆ ਗਿਆ ਹੈ। ਹੇਠਾਂ ਦਿੱਤੇ ਗਏ ਚਾਰ ਸੰਭਾਵੀਂ ਉੱਤਰਾਂ ਵਿੱਚੋਂ ਉਹ ਢੁੱਕਵਾਂ ਸਮੂਹ ਲੱਭੋ ਜਿਸ ਨਾਲ ਅੱਖਰਾਂ ਦੀ ਤਰਤੀਬ ਇਸ ਪ੍ਰਕਾਰ ਹੋਵੇ ਕਿ ਕੋਈ ਸਾਰਥਕ ਸ਼ਬਦ ਬਣੇ।

C      O          S       H       O       L

1        2         3       4        5        6

11 / 17

Category: 8th PSTSE MAT 2017

11. ਜੇਕਰ B,A ਦਾ ਪੁੱਤਰ ਹੋਵੇ, S, B ਦਾ ਚਾਚਾ ਹੈ। N, A ਦਾ ਪਿਤਾ ਹੈ ਤਾਂ B ਦਾ ਕੀ ਲੱਗਦਾ ਹੈ?

12 / 17

Category: 8th PSTSE MAT 2017

12. ਕ੍ਰਿਸ਼ਨ ਲਾਲ ਦਾ ਪੁੱਤਰ ਰਾਕੇਸ਼ ਹੈ। ਰਾਕੇਸ਼, ਸੁਰੇਸ਼ ਦਾ ਵੱਡਾ ਭਰਾ ਹੇ। ਸੁਰੇਸ਼ ਦੀ ਪਤਨੀ ਨੀਰੂ ਹੈ। ਨੀਰੂ ਦਾ ਪੁੱਤਰ ਸਚਿਨ ਹੈ ਅਤੇਸਚਿਨ ਦੀਆਂ ਦੋ ਭੈਣਾਂ ਆਸ਼ਰਿਕਾ ਅਤੇ ਅਕਸ਼ਿਕਾ ਹਨ। ਰਾਕੇਸ਼ ਦਾ ਸਚਿਨ ਨਾਲ ਕੀ ਰਿਸ਼ਤਾ ਹੈ?

13 / 17

Category: 8th PSTSE MAT 2017

13. ਨਿਰਦੇਸ਼-ਪ੍ਰਸ਼ਨ ਵਿੱਚ ਨਿਸ਼ਾਨ : : ਦੇ ਖੱਬੇ ਪਾਸੇ ਸ਼ਬਦਾਂ / ਅੱਖਰਾਂ / ਅੰਕਾਂ, ਸਖਿਆਵਾਂ / ਚਿੱਤਰਾਂ ਵਿੱਚ ਸੰਬੰਧ ਅਨੁਸਾਰ ਨਿਸ਼ਾਨ :: ਦੇ ਸੱਜੇ ਪਾਸੇ ਉਸੇ ਸੰਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਲਈ ਸਹੀ ਵਿਕਲਪ ਦੀ ਚੋਣ ਕਰੋ।

ਸਮੁੰਦਰੀ ਜਹਾਜ : ਸਮੁੰਦਰ :: ਊਠ: ?

14 / 17

Category: 8th PSTSE MAT 2017

14. ਨਿਰਦੇਸ਼-ਪ੍ਰਸ਼ਨ ਵਿੱਚ ਨਿਸ਼ਾਨ : : ਦੇ ਖੱਬੇ ਪਾਸੇ ਸ਼ਬਦਾਂ / ਅੱਖਰਾਂ / ਅੰਕਾਂ, ਸਖਿਆਵਾਂ / ਚਿੱਤਰਾਂ ਵਿੱਚ ਸੰਬੰਧ ਅਨੁਸਾਰ ਨਿਸ਼ਾਨ :: ਦੇ ਸੱਜੇ ਪਾਸੇ ਉਸੇ ਸੰਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਲਈ ਸਹੀ ਵਿਕਲਪ ਦੀ ਚੋਣ ਕਰੋ।

ਅਖਬਾਰ : ਪਰੈਸ ::: ਕੱਪੜਾ : ?

15 / 17

Category: 8th PSTSE MAT 2017

15. ਨਿਰਦੇਸ਼-ਪ੍ਰਸ਼ਨ ਵਿੱਚ ਨਿਸ਼ਾਨ : : ਦੇ ਖੱਬੇ ਪਾਸੇ ਸ਼ਬਦਾਂ / ਅੱਖਰਾਂ / ਅੰਕਾਂ, ਸਖਿਆਵਾਂ / ਚਿੱਤਰਾਂ ਵਿੱਚ ਸੰਬੰਧ ਅਨੁਸਾਰ ਨਿਸ਼ਾਨ :: ਦੇ ਸੱਜੇ ਪਾਸੇ ਉਸੇ ਸੰਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਲਈ ਸਹੀ ਵਿਕਲਪ ਦੀ ਚੋਣ ਕਰੋ।

GREEN: NEERG :: BLACK:?

16 / 17

Category: 8th PSTSE MAT 2017

16. ਨਿਰਦੇਸ਼-ਪ੍ਰਸ਼ਨ ਵਿੱਚ ਨਿਸ਼ਾਨ : : ਦੇ ਖੱਬੇ ਪਾਸੇ ਸ਼ਬਦਾਂ / ਅੱਖਰਾਂ / ਅੰਕਾਂ, ਸਖਿਆਵਾਂ / ਚਿੱਤਰਾਂ ਵਿੱਚ ਸੰਬੰਧ ਅਨੁਸਾਰ ਨਿਸ਼ਾਨ :: ਦੇ ਸੱਜੇ ਪਾਸੇ ਉਸੇ ਸੰਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਲਈ ਸਹੀ ਵਿਕਲਪ ਦੀ ਚੋਣ ਕਰੋ।

6:18 ::8 😕

17 / 17

Category: 8th PSTSE MAT 2017

17. ਨਿਰਦੇਸ਼-ਪ੍ਰਸ਼ਨ ਵਿੱਚ ਨਿਸ਼ਾਨ : : ਦੇ ਖੱਬੇ ਪਾਸੇ ਸ਼ਬਦਾਂ / ਅੱਖਰਾਂ / ਅੰਕਾਂ, ਸਖਿਆਵਾਂ / ਚਿੱਤਰਾਂ ਵਿੱਚ ਸੰਬੰਧ ਅਨੁਸਾਰ ਨਿਸ਼ਾਨ :: ਦੇ ਸੱਜੇ ਪਾਸੇ ਉਸੇ ਸੰਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਲਈ ਸਹੀ ਵਿਕਲਪ ਦੀ ਚੋਣ ਕਰੋ।

ZA: YB :: ?:?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2017-3

Previous Paper Questions

Part-3

Questions-16

 

1 / 16

Category: 8th PSTSE MAT 2017

1. ਨਿਰਦੇਸ਼ ਪ੍ਰਸ਼ਨ  ਹੇਠਾਂ ਦਿੱਤੇ ਗਏ ਪ੍ਰਸ਼ਨਾਂ ਵਿੱਚ – ਸਮੀਕਰਨਾਂ ਦੇ ਸਮੂਹ ਇਸ ਲਈ ਠੀਕ ਨਹੀਂ ਹਨ ਕਿਉਂਕਿ ਉਨ੍ਹਾਂ ਵਿੱਚ ਦਿੱਤੇ ਗਣਿਤਕ ਚਿੰਨ ਆਪਣਾ ਸਹੀ ਅਰਥ ਨਹੀਂ ਦਰਸਾ ਰਹੇ ਪੰਤੂ ਕੁਝ ਖਾਸ ਸੰਬੰਧ ਦਰਸਾਉਂਦੇ ਹਨ। ਇਹਨਾਂ ਸੰਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਉਸੇ ਸੰਬੰਧ ਅਨੁਸਾਰ ਹੀ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਢੁੱਕਵੇਂ ਉੱਤਰ ਦਿਓ।

8 – 1 = 49              5 – 1 = 16

9 – 1 = 64                    6 – 1 =

2 / 16

Category: 8th PSTSE MAT 2017

2. ਨਿਰਦੇਸ਼ ਪ੍ਰਸ਼ਨ  ਹੇਠਾਂ ਦਿੱਤੇ ਗਏ ਪ੍ਰਸ਼ਨਾਂ ਵਿੱਚ – ਸਮੀਕਰਨਾਂ ਦੇ ਸਮੂਹ ਇਸ ਲਈ ਠੀਕ ਨਹੀਂ ਹਨ ਕਿਉਂਕਿ ਉਨ੍ਹਾਂ ਵਿੱਚ ਦਿੱਤੇ ਗਣਿਤਕ ਚਿੰਨ ਆਪਣਾ ਸਹੀ ਅਰਥ ਨਹੀਂ ਦਰਸਾ ਰਹੇ ਪੰਤੂ ਕੁਝ ਖਾਸ ਸੰਬੰਧ ਦਰਸਾਉਂਦੇ ਹਨ। ਇਹਨਾਂ ਸੰਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਉਸੇ ਸੰਬੰਧ ਅਨੁਸਾਰ ਹੀ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਢੁੱਕਵੇਂ ਉੱਤਰ ਦਿਓ।

5 + 8 = 40           6 + 2 = 12

7 + 4 = 28                  9 + 3 =

3 / 16

Category: 8th PSTSE MAT 2017

3. 72

ਨਿਰਦੇਸ਼ ਪ੍ਰਸ਼ਨ  ਹੇਠਾਂ ਦਿੱਤੇ ਗਏ ਪ੍ਰਸ਼ਨਾਂ ਵਿੱਚ – ਸਮੀਕਰਨਾਂ ਦੇ ਸਮੂਹ ਇਸ ਲਈ ਠੀਕ ਨਹੀਂ ਹਨ ਕਿਉਂਕਿ ਉਨ੍ਹਾਂ ਵਿੱਚ ਦਿੱਤੇ ਗਣਿਤਕ ਚਿੰਨ ਆਪਣਾ ਸਹੀ ਅਰਥ ਨਹੀਂ ਦਰਸਾ ਰਹੇ ਪੰਤੂ ਕੁਝ ਖਾਸ ਸੰਬੰਧ ਦਰਸਾਉਂਦੇ ਹਨ। ਇਹਨਾਂ ਸੰਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਉਸੇ ਸੰਬੰਧ ਅਨੁਸਾਰ ਹੀ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਢੁੱਕਵੇਂ ਉੱਤਰ ਦਿਓ।

2× 3 × 4 = 20                     6 ×7 ×2 = 26

5× 8 × 3 = 39                          7 ×8 ×4 =

4 / 16

Category: 8th PSTSE MAT 2017

4. ਦ੍ਰਿਸ਼ਟੀ ਦਾ ਜਮਾਤ ਵਿੱਚ ਉਪਰਲੇ ਅਤੇ ਹੇਠਲੇ ਪਾਸੇ ਤੋਂ 28ਵਾਂ ਸਥਾਨ ਹੈ। ਦੱਸੋ ਜਮਾਤ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ।

5 / 16

Category: 8th PSTSE MAT 2017

5. ਲੜੀ ਨੂੰ ਅੱਗੇ ਵਧਾਉਂਦੇ ਹੋਏ ਸਹੀ ਚੋਣ ਕਰੋ।

BDF, CFI, DHL,

6 / 16

Category: 8th PSTSE MAT 2017

6. ਦਿੱਤੇ ਹੋਏ ਚਿੱਤਰ ‘ਚ ਆਇਤ ਗਿਣੋ ‘ਤੇ ਸਹੀ ਉੱਤਰ ਦੀ ਚੋਣ ਕਰੋ।

7 / 16

Category: 8th PSTSE MAT 2017

7. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਦੋ ਸੈਟਾਂ ਵਿੱਚੋਂ ਪਹਿਲਾ – ਸੈਟ ਪ੍ਰਸ਼ਨ ਚਿੱਤਰ ਦਾ ਹੈ ਅਤੇ ਦੂਜਾ ਚਾਰ ਵਿਕਲਪਾਂ ਦਾ ਸੈਟ ਉੱਤਰ ਚਿੱਤਰਾਂ ਦਾ ਹੈ। ਉੱਤਰ ਚਿੱਤਰਾਂ 1, 2, 3 ਅਤੇ 4 ਵਿੱਚੋਂ ਉਹ ਸਹੀ ਵਿਕਲਪ ਚੁਣੋ, ਜੋ ਪ੍ਰਸ਼ਨ ਸੂਚਕ ਚਿੰਨ ( ? ) ਦੀ ਥਾਂ ਲੱਗ ਜਾਵੇ ।

 

8 / 16

Category: 8th PSTSE MAT 2017

8. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਦੋ ਸੈਟਾਂ ਵਿੱਚੋਂ ਪਹਿਲਾ – ਸੈਟ ਪ੍ਰਸ਼ਨ ਚਿੱਤਰ ਦਾ ਹੈ ਅਤੇ ਦੂਜਾ ਚਾਰ ਵਿਕਲਪਾਂ ਦਾ ਸੈਟ ਉੱਤਰ ਚਿੱਤਰਾਂ ਦਾ ਹੈ। ਉੱਤਰ ਚਿੱਤਰਾਂ 1, 2, 3 ਅਤੇ 4 ਵਿੱਚੋਂ ਉਹ ਸਹੀ ਵਿਕਲਪ ਚੁਣੋ, ਜੋ ਪ੍ਰਸ਼ਨ ਸੂਚਕ ਚਿੰਨ ( ? ) ਦੀ ਥਾਂ ਲੱਗ ਜਾਵੇ ।

 

9 / 16

Category: 8th PSTSE MAT 2017

9. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਚਿੱਤਰਾਂ ਵਿੱਚੋਂ ਵੱਖਰਾ ਚਿੱਤਰ ਲੱਭੋ।

10 / 16

Category: 8th PSTSE MAT 2017

10. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਚਿੱਤਰਾਂ ਵਿੱਚੋਂ ਵੱਖਰਾ ਚਿੱਤਰ ਲੱਭੋ।

11 / 16

Category: 8th PSTSE MAT 2017

11. ਨਿਰਦੇਸ਼ – ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਵਿੱਚ ਤਿੰਨ ਸਮੱਸਿਆ – ਚਿੱਤਰਾਂ ਤੋਂ ਬਾਅਦ ਚੌਥੇ ਸਥਾਨ ਤੇ ਪ੍ਰਸ਼ਨ ਸੂਚਕ ਚਿੰਨ ( ? ) ਦਿੱਤਾ ਗਿਆ ਹੈ। ਪਹਿਲੇ ਦੋ ਸਮੱਸਿਆ ਚਿੱਤਰਾਂ ਵਿੱਚ ਆਪਸੀ ਸੰਬੰਧ ਹੈ। ਇਸੇ ਪ੍ਰਕਾਰ ਤੀਜੇ ਅਤੇ ਚੌਥੇ ਚਿੱਤਰ ਵਿੱਚ ਵੀ ਸੰਬੰਧ ਹੋਣਾ ਚਾਹੀਦਾ ਹੈ। ਉੱਤਰ ਚਿੱਤਰਾਂ ਵਿੱਚ ਉਸ ਚਿੱਤਰ ਨੂੰ ਚੁਣੋ ਜੋ ਪ੍ਰਸ਼ਨ ਸੂਚਕ ਚਿੰਨ (? ) ਵਾਲੇ ਸਥਾਨ ਤੇ ਠੀਕ ਬੈਠ ਸਕੇ ।

12 / 16

Category: 8th PSTSE MAT 2017

12. ਨਿਰਦੇਸ਼ – ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਵਿੱਚ ਤਿੰਨ ਸਮੱਸਿਆ – ਚਿੱਤਰਾਂ ਤੋਂ ਬਾਅਦ ਚੌਥੇ ਸਥਾਨ ਤੇ ਪ੍ਰਸ਼ਨ ਸੂਚਕ ਚਿੰਨ ( ? ) ਦਿੱਤਾ ਗਿਆ ਹੈ। ਪਹਿਲੇ ਦੋ ਸਮੱਸਿਆ ਚਿੱਤਰਾਂ ਵਿੱਚ ਆਪਸੀ ਸੰਬੰਧ ਹੈ। ਇਸੇ ਪ੍ਰਕਾਰ ਤੀਜੇ ਅਤੇ ਚੌਥੇ ਚਿੱਤਰ ਵਿੱਚ ਵੀ ਸੰਬੰਧ ਹੋਣਾ ਚਾਹੀਦਾ ਹੈ। ਉੱਤਰ ਚਿੱਤਰਾਂ ਵਿੱਚ ਉਸ ਚਿੱਤਰ ਨੂੰ ਚੁਣੋ ਜੋ ਪ੍ਰਸ਼ਨ ਸੂਚਕ ਚਿੰਨ (? ) ਵਾਲੇ ਸਥਾਨ ਤੇ ਠੀਕ ਬੈਠ ਸਕੇ ।

13 / 16

Category: 8th PSTSE MAT 2017

13. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਪ੍ਰਸ਼ਨਾਂ ਵਿੱਚ ਤਿੰਨ ਚਿੱਤਰ X, Y, Z ਦੀ ਇੱਕ ਲੜੀ ਦਿੱਤੀ ਗਈ ਹੈ ਜੋ ਕਾਗਜ ਦੇ ਟੁੱਕੜੇ ਨੂੰ ਇਕ ਖਾਸ ਤਰਤੀਬ ਵਿੱਚ ਮੋੜ ਕੇ ਬਣਾਈ ਗਈ ਹੈ। ਚਿੱਤਰ Z ਵਿੱਚ ਇਹ ਵਿਖਾਇਆ ਗਿਆ ਹੈ ਕਿ ਮੁੜੇ ਹੋਏ ਕਾਗਜ ਦੇ ਟੁੱਕੜੇ ਨੂੰ ਕਿਸ ਤਰ੍ਹਾਂ ਕੱਟਿਆ ਗਿਆ ਹੈ। ਕੱਟੇ ਗਏ ਕਾਗਜ ਨੂੰ ਖੋਲ੍ਹਣ ਤੇ ਇਹ ਦਿੱਤੇ ਗਏ ਵਿਕਲਪਾਂ 1,2,3 ਅਤੇ 4 ਵਿੱਚੋਂ ਕਿਸ ਤਰ੍ਹਾਂ ਦਾ ਦਿਖੇਗਾ?

14 / 16

Category: 8th PSTSE MAT 2017

14. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਪ੍ਰਸ਼ਨਾਂ ਵਿੱਚ ਤਿੰਨ ਚਿੱਤਰ X, Y, Z ਦੀ ਇੱਕ ਲੜੀ ਦਿੱਤੀ ਗਈ ਹੈ ਜੋ ਕਾਗਜ ਦੇ ਟੁੱਕੜੇ ਨੂੰ ਇਕ ਖਾਸ ਤਰਤੀਬ ਵਿੱਚ ਮੋੜ ਕੇ ਬਣਾਈ ਗਈ ਹੈ। ਚਿੱਤਰ Z ਵਿੱਚ ਇਹ ਵਿਖਾਇਆ ਗਿਆ ਹੈ ਕਿ ਮੁੜੇ ਹੋਏ ਕਾਗਜ ਦੇ ਟੁੱਕੜੇ ਨੂੰ ਕਿਸ ਤਰ੍ਹਾਂ ਕੱਟਿਆ ਗਿਆ ਹੈ। ਕੱਟੇ ਗਏ ਕਾਗਜ ਨੂੰ ਖੋਲ੍ਹਣ ਤੇ ਇਹ ਦਿੱਤੇ ਗਏ ਵਿਕਲਪਾਂ 1,2,3 ਅਤੇ 4 ਵਿੱਚੋਂ ਕਿਸ ਤਰ੍ਹਾਂ ਦਾ ਦਿਖੇਗਾ?

15 / 16

Category: 8th PSTSE MAT 2017

15. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਚਿੱਤਰਾਂ ਦੇ ਚਾਰ – ਵਿਕਲਪਾਂ ਵਿੱਚੋਂ ਇਕ ਚਿੱਤਰ X ਦੇ ਪੂਰਨ ਤੌਰ ਤੇ ਸਮਾਨ ਹੈ। ਉਹ ਪੂਰਨ ਤੌਰ ‘ਤੇ ਸਮਾਨ ਚਿੱਤਰ ਲੱਭੋ।

16 / 16

Category: 8th PSTSE MAT 2017

16. ਨਿਰਦੇਸ਼ – ਪ੍ਰਸ਼ਨ  ਹੇਠਾਂ ਦਿੱਤੇ ਗਏ ਚਿੱਤਰਾਂ ਦੇ ਚਾਰ – ਵਿਕਲਪਾਂ ਵਿੱਚੋਂ ਇਕ ਚਿੱਤਰ X ਦੇ ਪੂਰਨ ਤੌਰ ਤੇ ਸਮਾਨ ਹੈ। ਉਹ ਪੂਰਨ ਤੌਰ ‘ਤੇ ਸਮਾਨ ਚਿੱਤਰ ਲੱਭੋ।

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

PSTSE MAT Paper 2018

0

PSTSE MAT 2018-1

Previous Paper Question

Part-1

Questions-18

 

 

1 / 18

Category: 8th PSTSE MAT 2018

1. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

7, 12, 19, 28, 39,……………….

2 / 18

Category: 8th PSTSE MAT 2018

2. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

4, 9, 19, 39, 79,………………

3 / 18

Category: 8th PSTSE MAT 2018

3. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

11, 13,17, 19, ………, 29, 31

4 / 18

Category: 8th PSTSE MAT 2018

4. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

4, 16, 36, 64,……………..

5 / 18

Category: 8th PSTSE MAT 2018

5. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

1, 1, 2, 3, 5, 8, 13,……………….

6 / 18

Category: 8th PSTSE MAT 2018

6. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

1, 8, 27, 64, 125,……………..

7 / 18

Category: 8th PSTSE MAT 2018

7. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।96, 90, 78, ….., 36, 6

8 / 18

Category: 8th PSTSE MAT 2018

8. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

35, 32, 34, 31, 33,………………

9 / 18

Category: 8th PSTSE MAT 2018

9. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

1, 1, 2, 4, 3, 9, 4,……………….

10 / 18

Category: 8th PSTSE MAT 2018

10. ਨਿਰਦੇਸ਼-ਪ੍ਰਸ਼ਨ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ, ਅੰਕਾਂ ਵਿੱਚ ਸੰਬੰਧ ਸਥਾਪਿਤ ਕਰਕੇ ਖਾਲੀ ਥਾਂ ਭਰਨ ਲਈ ਚਾਰ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

4, 12, 36, 108,……………..

11 / 18

Category: 8th PSTSE MAT 2018

11. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਅੱਖਰਾਂ/ਅੰਕਾਂ ਦੀ ਲੜੀ ਇੱਕ ਨਿਸ਼ਚਿਤ ਰੂਪ ਰੇਖਾ ਦੇ ਅਨੁਸਾਰ ਹੈ। ਇਸ ਰੂਪ ਰੇਖਾ ਨੂੰ ਪੂਰਾ ਕਰਨ ਲਈ ਖਾਲੀ ਸਥਾਨ ਭਰੋਂ ਤਾਂ ਜੋ ਸਾਰੇ ਅੱਖਰਾਂ/ਅੰਕਾਂ ਵਿੱਚ ਕੋਈ ਸੰਬੰਧ ਬਣ ਸਕੇ।

ON …..CO……….. C…….NG……… ON… C

12 / 18

Category: 8th PSTSE MAT 2018

12. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਅੱਖਰਾਂ/ਅੰਕਾਂ ਦੀ ਲੜੀ ਇੱਕ ਨਿਸ਼ਚਿਤ ਰੂਪ ਰੇਖਾ ਦੇ ਅਨੁਸਾਰ ਹੈ। ਇਸ ਰੂਪ ਰੇਖਾ ਨੂੰ ਪੂਰਾ ਕਰਨ ਲਈ ਖਾਲੀ ਸਥਾਨ ਭਰੋਂ ਤਾਂ ਜੋ ਸਾਰੇ ਅੱਖਰਾਂ/ਅੰਕਾਂ ਵਿੱਚ ਕੋਈ ਸੰਬੰਧ ਬਣ ਸਕੇ।

………..001 ……. 010………..00

13 / 18

Category: 8th PSTSE MAT 2018

13. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਅੱਖਰਾਂ/ਅੰਕਾਂ ਦੀ ਲੜੀ ਇੱਕ ਨਿਸ਼ਚਿਤ ਰੂਪ ਰੇਖਾ ਦੇ ਅਨੁਸਾਰ ਹੈ। ਇਸ ਰੂਪ ਰੇਖਾ ਨੂੰ ਪੂਰਾ ਕਰਨ ਲਈ ਖਾਲੀ ਸਥਾਨ ਭਰੋਂ ਤਾਂ ਜੋ ਸਾਰੇ ਅੱਖਰਾਂ/ਅੰਕਾਂ ਵਿੱਚ ਕੋਈ ਸੰਬੰਧ ਬਣ ਸਕੇ।

bc……b…c….b…..ccb

14 / 18

Category: 8th PSTSE MAT 2018

14. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਅੱਖਰਾਂ/ਅੰਕਾਂ ਦੀ ਲੜੀ ਇੱਕ ਨਿਸ਼ਚਿਤ ਰੂਪ ਰੇਖਾ ਦੇ ਅਨੁਸਾਰ ਹੈ। ਇਸ ਰੂਪ ਰੇਖਾ ਨੂੰ ਪੂਰਾ ਕਰਨ ਲਈ ਖਾਲੀ ਸਥਾਨ ਭਰੋਂ ਤਾਂ ਜੋ ਸਾਰੇ ਅੱਖਰਾਂ/ਅੰਕਾਂ ਵਿੱਚ ਕੋਈ ਸੰਬੰਧ ਬਣ ਸਕੇ।

m….nm….n…..an……a……ma

15 / 18

Category: 8th PSTSE MAT 2018

15. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਸ਼ਬਦਾਂ ਨੂੰ ਅੰਗ੍ਰੇਜ਼ੀ ਵਰਨਮਾਲਾ ਦੇ ਕ੍ਰਮ ਅਨੁਸਾਰ ਕਰੋ ਅਤੇ ਦੱਸੋ ਦੂਜੇ ਸਥਾਨ ਤੇ ਕਿਹੜਾ ਸ਼ਬਦ ਆਵੇਗਾ।

16 / 18

Category: 8th PSTSE MAT 2018

16. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਸ਼ਬਦਾਂ ਨੂੰ ਅੰਗ੍ਰੇਜ਼ੀ ਵਰਨਮਾਲਾ ਦੇ ਕ੍ਰਮ ਅਨੁਸਾਰ ਕਰੋ ਅਤੇ ਦੱਸੋ ਦੂਜੇ ਸਥਾਨ ਤੇ ਕਿਹੜਾ ਸ਼ਬਦ ਆਵੇਗਾ।

17 / 18

Category: 8th PSTSE MAT 2018

17. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਸ਼ਬਦਾਂ ਨੂੰ ਅੰਗ੍ਰੇਜ਼ੀ ਵਰਨਮਾਲਾ ਦੇ ਕ੍ਰਮ ਅਨੁਸਾਰ ਕਰੋ ਅਤੇ ਦੱਸੋ ਦੂਜੇ ਸਥਾਨ ਤੇ ਕਿਹੜਾ ਸ਼ਬਦ ਆਵੇਗਾ।

18 / 18

Category: 8th PSTSE MAT 2018

18. ਜੇਕਰ ਹਰੇ ਨੂੰ ਪੀਲਾ, ਪੀਲਾ ਨੂੰ ਨੀਲਾ, ਨੀਲਾ ਨੂੰ ਕਾਲਾ, ਕਾਲਾ ਨੂੰ ਲਾਲ, ਲਾਲ ਨੂੰ ਜਾਮਣੀ ਕਿਹਾ ਜਾਵੇ ਤਾਂ ਖੂਨ ਦਾ ਕੀ ਰੰਗ ਹੋਵੇਗਾ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2018-2

Previous Paper Questions

Part-2

Questions-18

 

1 / 18

Category: 8th PSTSE MAT 2018

1. ਸ਼ਬਦ ‘APPROPRIATE’ ਵਿੱਚ ਕਿਹੜਾ ਅੱਖਰ ਸਭ ਤੋਂ ਵੱਧ ਵਾਰ ਆਇਆ ਹੈ?

2 / 18

Category: 8th PSTSE MAT 2018

2. ਨਿਰਦੇਸ਼-ਪ੍ਰਸ਼ਨ ਵਿੱਚ ਜੇਕਰ ‘ + ‘ ਮਤਲਬ ‘ – ‘, ‘ -‘ ਮਤਲਬ ‘ + ”X’ ਮਤਲਬ ‘÷’ , ‘÷’ ਮਤਲਬ ‘ X’ ਹੋਵੇ, ਤਾਂ ਸਹੀ ਵਿਕਲਪ ਚੁਣੋ।

12÷15 X 3 + 5 – 6

3 / 18

Category: 8th PSTSE MAT 2018

3. ਨਿਰਦੇਸ਼-ਪ੍ਰਸ਼ਨ ਵਿੱਚ ਜੇਕਰ ‘ + ‘ ਮਤਲਬ ‘ – ‘, ‘ -‘ ਮਤਲਬ ‘ + ”X’ ਮਤਲਬ ‘÷’ , ‘÷’ ਮਤਲਬ ‘ X’ ਹੋਵੇ, ਤਾਂ ਸਹੀ ਵਿਕਲਪ ਚੁਣੋ।
14 X 2 – 6 + 10 + 4 X 2

4 / 18

Category: 8th PSTSE MAT 2018

4. ਨਿਰਦੇਸ਼-ਪ੍ਰਸ਼ਨ ਵਿੱਚ ਜੇਕਰ ‘ + ‘ ਮਤਲਬ ‘ – ‘, ‘ -‘ ਮਤਲਬ ‘ + ”X’ ਮਤਲਬ ‘÷’ , ‘÷’ ਮਤਲਬ ‘ X’ ਹੋਵੇ, ਤਾਂ ਸਹੀ ਵਿਕਲਪ ਚੁਣੋ।

21 X 3 – 4 + 8 – 6 X 3

5 / 18

Category: 8th PSTSE MAT 2018

5. ਨਿਰਦੇਸ਼-ਪ੍ਰਸ਼ਨ ਵਿੱਚ ਜੇਕਰ ‘ + ‘ ਮਤਲਬ ‘ – ‘, ‘ -‘ ਮਤਲਬ ‘ + ”X’ ਮਤਲਬ ‘÷’ , ‘÷’ ਮਤਲਬ ‘ X’ ਹੋਵੇ, ਤਾਂ ਸਹੀ ਵਿਕਲਪ ਚੁਣੋ।
11÷20 x 4 + 7-8

6 / 18

Category: 8th PSTSE MAT 2018

6. ਅੱਠਵੀਂ ਜਮਾਤ ਵਿੱਚ ਪੜਦੇ ਹੋਏ ਤੀਰਥ ਸਿੰਘ ਦਾ ਸੱਤਵੀਂ ਜਮਾਤ ਦੇ ਨਤੀਜੇ ਵਿੱਚੋਂ ਪ੍ਰਾਪਤ ਅੰਕਾਂ ਦੇ ਅਧਾਰ ਤੇ ਉਪਰਲੇ ਪਾਸੇ ਤੋਂ 5ਵਾਂ ਸਥਾਨ ਹੈ ਅਤੇ ਹੇਠਾਂ ਵਾਲੇ ਪਾਸੇ ਤੋਂ 36ਵਾਂ ਸਥਾਨ ਹੈ। ਅੱਠਵੀਂ ਜਮਾਤ ਵਿੱਚ ਕੁੱਲ ਕਿਨੇ ਵਿਦਿਆਰਥੀ ਹਨ।

7 / 18

Category: 8th PSTSE MAT 2018

7. 42 ਅਧਿਆਪਕਾਂ ਦੀ ਕਤਾਰ ਵਿੱਚ ਵਿਮਲ ਸਿੰਘ ਸੱਜੇ ਪਾਸੇ ਤੋਂ 15ਵੇਂ ਸਥਾਨ ਤੇ ਹੈ। ਉਹ ਖੱਬੇ ਪਾਸੇ ਤੋਂ ਕਿਨਵੇਂ ਸਥਾਨ ਤੇ ਹੈ?

8 / 18

Category: 8th PSTSE MAT 2018

8. ਹੇਠ ਲਿਖੀ ਲੜੀ ਵਿੱਚ ਅੰਕ ‘5’ ਕਿਨੀ ਵਾਰ ਆਉਂਦਾ ਹੈ ਜਦੋਂ ਉਸ ਤੋਂ ਪਹਿਲਾਂ ਅੰਕ ‘2’ ਆਉਂਦਾ ਹੋਵੇ ਅਤੇ ਬਾਅਦ ਵਿੱਚ ਅੰਕ ‘6’ ਆਉਂਦਾ ਹੋਵੇ।
155945265 164982564325618

9 / 18

Category: 8th PSTSE MAT 2018

9. ਦਿੱਤੀ ਗਈ ਲੜੀ ਵਿੱਚ ਅੰਕ 6 ਕਿਨੇ ਥਾਵਾਂ ਤੇ ਸਥਿਤ ਹੈ ਜਿਸ ਵਿੱਚ ਅੰਕ 6 ਤੋਂ ਪਹਿਲਾਂ ਅੰਕ 4 ਆਉਂਦਾ ਹੋਵੇ ਅਤੇ ਬਾਅਦ ਵਿੱਚ ਅੰਕ 2 ਆਉਂਦਾ ਹੋਵੇ।
526462432643462123734462635

10 / 18

Category: 8th PSTSE MAT 2018

10. ਨਿਰਦੇਸ਼-ਪ੍ਰਸ਼ਨ ਵਿੱਚ ਉਹ ਉੱਤਰ ਚੁਣੋ ਜੋ ਦਿੱਤੇ ਗਏ ਸ਼ਬਦ ਤੋਂ ਨਹੀਂ ਬਣਾਇਆ ਜਾ ਸਕਦਾ।

PRINCIPAL

11 / 18

Category: 8th PSTSE MAT 2018

11. ਨਿਰਦੇਸ਼-ਪ੍ਰਸ਼ਨ ਵਿੱਚ ਉਹ ਉੱਤਰ ਚੁਣੋ ਜੋ ਦਿੱਤੇ ਗਏ ਸ਼ਬਦ ਤੋਂ ਨਹੀਂ ਬਣਾਇਆ ਜਾ ਸਕਦਾ।

EVOLUTION

12 / 18

Category: 8th PSTSE MAT 2018

12. ਨਿਰਦੇਸ਼-ਪ੍ਰਸ਼ਨ ਵਿੱਚ ਉਹ ਸ਼ਬਦ ਚੁਣੋ ਜੋ ਦਿੱਤੇ ਗਏ ਸ਼ਬਦ ਤੋਂ ਬਣਾਇਆ ਜਾ ਸਕਦਾ।

IMMEDIATELY

13 / 18

Category: 8th PSTSE MAT 2018

13. ਨਿਰਦੇਸ਼-ਪ੍ਰਸ਼ਨ ਵਿੱਚ ਉਹ ਸ਼ਬਦ ਚੁਣੋ ਜੋ ਦਿੱਤੇ ਗਏ ਸ਼ਬਦ ਤੋਂ ਬਣਾਇਆ ਜਾ ਸਕਦਾ।

MEASUREMENT

14 / 18

Category: 8th PSTSE MAT 2018

14. ਨਿਰਦੇਸ਼-ਪ੍ਰਸ਼ਨ ਵਿੱਚ ਅੱਖਰਾਂ ਨੂੰ ਠੀਕ ਤਰਤੀਬ ਦੇ ਕੇ ਸਾਰਥਕ ਸ਼ਬਦ ਬਣਾਓ।

K N I P
1 2 3 4

15 / 18

Category: 8th PSTSE MAT 2018

15. ਨਿਰਦੇਸ਼-ਪ੍ਰਸ਼ਨ ਵਿੱਚ ਅੱਖਰਾਂ ਨੂੰ ਠੀਕ ਤਰਤੀਬ ਦੇ ਕੇ ਸਾਰਥਕ ਸ਼ਬਦ ਬਣਾਓ।

L G I R
1 2 3 4

16 / 18

Category: 8th PSTSE MAT 2018

16. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਾਰ ਚਿੱਤਰ, ਤਿੰਨ ਵਸਤਾਂ ਵਿੱਚ ਸੰਬੰਧ ਦਰਸਾਉਂਦੇ ਹਨ। ਦਿੱਤੇ ਗਏ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਜਿਹੜਾ ਵਸਤਾਂ ਵਿੱਚ ਸਭ ਤੋਂ ਢੁਕਵਾਂ ਸੰਬੰਧ ਦਰਸਾਉਂਦਾ ਹੈ।

ਰਸਾਇਣ ਵਿਗਿਆਨ, ਇਤਿਹਾਸ, ਸਰੀਰਕ ਸਿੱਖਿਆ

 

17 / 18

Category: 8th PSTSE MAT 2018

17. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਾਰ ਚਿੱਤਰ, ਤਿੰਨ ਵਸਤਾਂ ਵਿੱਚ ਸੰਬੰਧ ਦਰਸਾਉਂਦੇ ਹਨ। ਦਿੱਤੇ ਗਏ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਜਿਹੜਾ ਵਸਤਾਂ ਵਿੱਚ ਸਭ ਤੋਂ ਢੁਕਵਾਂ ਸੰਬੰਧ ਦਰਸਾਉਂਦਾ ਹੈ।

ਭਾਰਤ, ਪੰਜਾਬ, ਜਲ੍ਹਿਆ ਵਾਲਾ ਬਾਗ

18 / 18

Category: 8th PSTSE MAT 2018

18. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਾਰ ਚਿੱਤਰ, ਤਿੰਨ ਵਸਤਾਂ ਵਿੱਚ ਸੰਬੰਧ ਦਰਸਾਉਂਦੇ ਹਨ। ਦਿੱਤੇ ਗਏ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਜਿਹੜਾ ਵਸਤਾਂ ਵਿੱਚ ਸਭ ਤੋਂ ਢੁਕਵਾਂ ਸੰਬੰਧ ਦਰਸਾਉਂਦਾ ਹੈ।

ਹਿਮਾਚਲ ਪ੍ਰਦੇਸ਼, ਪੰਜਾਬ, ਪਟਿਆਲਾ

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2018-3

Previous Paper Questions

Part-3

Questions-18

 

1 / 18

Category: 8th PSTSE MAT 2018

1. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਾਰ ਚਿੱਤਰ, ਤਿੰਨ ਵਸਤਾਂ ਵਿੱਚ ਸੰਬੰਧ ਦਰਸਾਉਂਦੇ ਹਨ। ਦਿੱਤੇ ਗਏ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਜਿਹੜਾ ਵਸਤਾਂ ਵਿੱਚ ਸਭ ਤੋਂ ਢੁਕਵਾਂ ਸੰਬੰਧ ਦਰਸਾਉਂਦਾ ਹੈ।

ਕ੍ਰਿਕਟ, ਬਾਸਕਟ ਬਾਲ, ਖੇਡਾਂ

2 / 18

Category: 8th PSTSE MAT 2018

2. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਾਰ ਚਿੱਤਰ, ਤਿੰਨ ਵਸਤਾਂ ਵਿੱਚ ਸੰਬੰਧ ਦਰਸਾਉਂਦੇ ਹਨ। ਦਿੱਤੇ ਗਏ ਪ੍ਰਸ਼ਨਾਂ ਲਈ ਸਹੀ ਵਿਕਲਪ ਚੁਣੋ ਜਿਹੜਾ ਵਸਤਾਂ ਵਿੱਚ ਸਭ ਤੋਂ ਢੁਕਵਾਂ ਸੰਬੰਧ ਦਰਸਾਉਂਦਾ ਹੈ।

ਸਬਜੀਆਂ, ਗੋਭੀ, ਚਮਚਾ

3 / 18

Category: 8th PSTSE MAT 2018

3. ਨਿਰਦੇਸ਼-ਪ੍ਰਸ਼ਨ ਵਿੱਚ ਚਾਰ ਵਿਕਲਪਾਂ ਵਿੱਚੋਂ ਵੱਖਰਾ ਵਿਕਲਪ ਚੁਣੋ।

4 / 18

Category: 8th PSTSE MAT 2018

4. ਨਿਰਦੇਸ਼-ਪ੍ਰਸ਼ਨ ਵਿੱਚ ਚਾਰ ਵਿਕਲਪਾਂ ਵਿੱਚੋਂ ਵੱਖਰਾ ਵਿਕਲਪ ਚੁਣੋ।

5 / 18

Category: 8th PSTSE MAT 2018

5. ਨਿਰਦੇਸ਼-ਪ੍ਰਸ਼ਨ ਵਿੱਚ ਚਾਰ ਵਿਕਲਪਾਂ ਵਿੱਚੋਂ ਵੱਖਰਾ ਵਿਕਲਪ ਚੁਣੋ।

6 / 18

Category: 8th PSTSE MAT 2018

6. ਨਿਰਦੇਸ਼-ਪ੍ਰਸ਼ਨ ਵਿੱਚ ਚਾਰ ਵਿਕਲਪਾਂ ਵਿੱਚੋਂ ਵੱਖਰਾ ਵਿਕਲਪ ਚੁਣੋ।

7 / 18

Category: 8th PSTSE MAT 2018

7. ਪਵਨ ਉੱਤਰ ਵਾਲੇ ਪਾਸੇ ਜਾ ਰਿਹਾ ਹੈ। ਉਹ ਖੱਬੇ ਪਾਸੇ ਮੁੜ ਗਿਆ ਕੁਝ ਦੇਰ ਚੱਲਣ ਤੋਂ ਬਾਅਦ ਉਹ ਖੱਬੇ ਪਾਸੇ ਮੁੜ ਗਿਆ, ਕੁਝ ਦੇਰ ਚੱਲਣ ਤੋਂ ਬਾਅਦ ਉਹ ਸੱਜੇ ਪਾਸੇ ਮੁੜ ਗਿਆ, ਪਵਨ ਹੁਣ ਕਿਸ ਦਿਸ਼ਾ ਵਿੱਚ ਹੈ?

8 / 18

Category: 8th PSTSE MAT 2018

8. ਪ੍ਰੀਤਮ ਪੱਛਮ ਦਿਸ਼ਾ ਵਿੱਚ 5 ਕਿ: ਮੀ: ਚੱਲਦਾ ਹੈ। ਫਿਰ ਉਹ ਖੱਬੇ ਪਾਸੇ ਮੁੜ ਕੇ 4 ਕਿ: ਮੀ: ਚੱਲਦਾ ਹੈ। ਫਿਰ ਸੱਜੇ ਪਾਸੇ ਮੁੜਕੇ 9 ਕਿ: ਮੀ: ਚੱਲਦਾ ਹੈ। ਅੰਤ ਵਿੱਚ ਉਹ ਉੱਤਰ ਵਲ 4 ਕਿ: ਮੀ: ਚੱਲਦਾ ਹੈ। ਦੱਸੋ ਉਹ ਚੱਲਣ ਵਾਲੀ ਜਗ੍ਹਾ ਤੋਂ ਕਿੰਨੀ ਦੂਰ ਹੈ?

9 / 18

Category: 8th PSTSE MAT 2018

9. ਨਿਰਦੇਸ਼- ਪ੍ਰਸ਼ਨਾਂ ਵਿੱਚ ਦਿੱਤੇ ਗਏ ਕਥਨਾਂ ਨੂੰ ਧਿਆਨ ਪੂਰਵਕ ਪੜ੍ਹਦੇ ਹੋਏ ਉਤਰ ਦਿਓ:-
ਇੱਕ ਪਰਿਵਾਰ ਦੇ ਪੰਜ ਮੈਂਬਰਾਂ ਵਿੱਚ ਓਮ ਸਭ ਤੋਂ ਵੱਡਾ ਹੈ ਅਤੇ ਸ਼ਮਿੰਦਰ ਸਭ ਤੋਂ ਛੋਟਾ ਹੈ। ਤੇਜਿੰਦਰ, ਸ਼ਮਿੰਦਰ ਤੋਂ ਵੱਡਾ ਹੈ। ਕੇਵਲ, ਸੁਦਰਸ਼ਨ ਤੋਂ ਵੱਡਾ ਹੈ ਪਰ ਓਮ ਤੋਂ ਛੋਟਾ ਹੈ।

ਕੇਵਲ ਤੋਂ ਛੋਟਾ, ਪਰ ਤੇਜਿੰਦਰ ਤੋਂ ਵੱਡਾ ਕਿਹੜਾ ਮੈਂਬਰ ਹੈ।

10 / 18

Category: 8th PSTSE MAT 2018

10. ਨਿਰਦੇਸ਼- ਪ੍ਰਸ਼ਨਾਂ ਵਿੱਚ ਦਿੱਤੇ ਗਏ ਕਥਨਾਂ ਨੂੰ ਧਿਆਨ ਪੂਰਵਕ ਪੜ੍ਹਦੇ ਹੋਏ ਉਤਰ ਦਿਓ:-
ਇੱਕ ਪਰਿਵਾਰ ਦੇ ਪੰਜ ਮੈਂਬਰਾਂ ਵਿੱਚ ਓਮ ਸਭ ਤੋਂ ਵੱਡਾ ਹੈ ਅਤੇ ਸ਼ਮਿੰਦਰ ਸਭ ਤੋਂ ਛੋਟਾ ਹੈ। ਤੇਜਿੰਦਰ, ਸ਼ਮਿੰਦਰ ਤੋਂ ਵੱਡਾ ਹੈ। ਕੇਵਲ, ਸੁਦਰਸ਼ਨ ਤੋਂ ਵੱਡਾ ਹੈ ਪਰ ਓਮ ਤੋਂ ਛੋਟਾ ਹੈ।

ਕਿਹੜਾ ਮੈਂਬਰ ਓਮ ਅਤੇ ਤੇਜਿੰਦਰ ਦੋਵਾਂ ਤੋਂ ਛੋਟਾ ਹੈ?

11 / 18

Category: 8th PSTSE MAT 2018

11. ਨਿਰਦੇਸ਼- ਪ੍ਰਸ਼ਨਾਂ ਵਿੱਚ ਦਿੱਤੇ ਗਏ ਕਥਨਾਂ ਨੂੰ ਧਿਆਨ ਪੂਰਵਕ ਪੜ੍ਹਦੇ ਹੋਏ ਉਤਰ ਦਿਓ:-
ਇੱਕ ਪਰਿਵਾਰ ਦੇ ਪੰਜ ਮੈਂਬਰਾਂ ਵਿੱਚ ਓਮ ਸਭ ਤੋਂ ਵੱਡਾ ਹੈ ਅਤੇ ਸ਼ਮਿੰਦਰ ਸਭ ਤੋਂ ਛੋਟਾ ਹੈ। ਤੇਜਿੰਦਰ, ਸ਼ਮਿੰਦਰ ਤੋਂ ਵੱਡਾ ਹੈ। ਕੇਵਲ, ਸੁਦਰਸ਼ਨ ਤੋਂ ਵੱਡਾ ਹੈ ਪਰ ਓਮ ਤੋਂ ਛੋਟਾ ਹੈ।

ਵਿਚਕਾਰਲਾ ਮੈਂਬਰ ਕੌਣ ਹੈ?

12 / 18

Category: 8th PSTSE MAT 2018

12. ਜੇਕਰ ਕਿਸੇ ਕੋਡ ਭਾਸ਼ਾ ਵਿੱਚ TREND ਨੂੰ USFOE ਲਿਖਿਆ ਜਾਵੇ ਤਾਂ ਉਸ ਕੋਡ ਭਾਸ਼ਾ ਵਿੱਚ ENTRY ਨੂੰ ਕਿਵੇਂ ਲਿਖਿਆ ਜਾਵੇਗਾ।

13 / 18

Category: 8th PSTSE MAT 2018

13. ਜੇਕਰ ਕਿਸੇ ਕੋਡ ਭਾਸ਼ਾ ਵਿੱਚ NAME ਨੂੰ MZLD ਲਿਖਿਆ ਜਾਵੇ ਤਾਂ ਉਸ ਕੋਡ ਭਾਸ਼ਾ ਵਿੱਚ PEON ਨੂੰ ਕੀ ਲਿਖਿਆ ਜਾਵੇਗਾ।

14 / 18

Category: 8th PSTSE MAT 2018

14. ਜੇਕਰ ਕਿਸੇ ਕੋਡ ਭਾਸ਼ਾ ਵਿੱਚ DEAR ਨੂੰ EGDV ਤਾਂ ਉਸ ਭਾਸ਼ਾ ਵਿੱਚ READ ਨੂੰ ਕਿਵੇਂ ਲਿਖਿਆ ਜਾਵੇਗਾ।

15 / 18

Category: 8th PSTSE MAT 2018

15. ਜੇਕਰ PUT =57 ਹੋਵੇ ਤਾ BAT =?

16 / 18

Category: 8th PSTSE MAT 2018

16. ਜੇਕਰ CAT = 3120 ਹੋਵੇ ਤਾ DOG =?

17 / 18

Category: 8th PSTSE MAT 2018

17. ਜੇਕਰ BAD = 21 ਹੋਵੇ ਤਾ AGF =?

18 / 18

Category: 8th PSTSE MAT 2018

18. ਨਿਰਦੇਸ਼-ਦਿੱਤੇ ਗਏ ਚਿੱਤਰ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦਿਓ

ਉਹ ਅੰਕ ਦੱਸੋ ਜੋ ਸਾਰੀਆਂ ਆਕ੍ਰਿਤੀਆਂ ਵਿੱਚ ਮੌਜੂਦ ਹੈ।

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2018-4

Previous Paper Questions

Part-3

Questions-18

 

1 / 18

Category: 8th PSTSE MAT 2018

1. ਨਿਰਦੇਸ਼-ਦਿੱਤੇ ਗਏ ਚਿੱਤਰ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦਿਓ

ਉਹ ਅੰਕ ਜੋ ਕੇਵਲ ਚੱਕਰ ਅਤੇ ਤ੍ਰਿਭੁਜ ਦੋਨਾ ਵਿੱਚ ਮੋਜੂਦ ਹੈ।

2 / 18

Category: 8th PSTSE MAT 2018

2. ਨਿਰਦੇਸ਼-ਦਿੱਤੇ ਗਏ ਚਿੱਤਰ ਤੇ ਅਧਾਰਿਤ ਪ੍ਰਸ਼ਨਾਂ ਦੇ ਉੱਤਰ ਦਿਓ

ਚਿੱਤਰ ਵਿੱਚ ਕਿਨੇ ਵਰਗ ਹਨ?

3 / 18

Category: 8th PSTSE MAT 2018

3. ਨਿਰਦੇਸ਼-ਦਿੱਤੇ ਗਏ ਚਿੱਤਰ ਤੇ ਅਧਾਰਿਤ ਪ੍ਰਸ਼ਨਾਂ ਦੇ ਉੱਤਰ ਦਿਓ

ਚਿੱਤਰ ਵਿੱਚ ਕਿਨੀਆ ਤ੍ਰਿਭੁਜਾਂ ਹਨ?

4 / 18

Category: 8th PSTSE MAT 2018

4. ਨਿਰਦੇਸ਼-ਦਿੱਤੇ ਗਏ ਚਿੱਤਰ ਤੇ ਅਧਾਰਿਤ ਪ੍ਰਸ਼ਨਾਂ ਦੇ ਉੱਤਰ ਦਿਓ

ਚਿੱਤਰ ਵਿੱਚ ਕਿਨੀਆ ਸਿਧੀਆਂ ਰੇਖਾਵਾਂ ਹਨ?

5 / 18

Category: 8th PSTSE MAT 2018

5. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਅੱਖਰਾਂ/ਅੰਕਾਂ ਦੀ ਲੜੀ ਇੱਕ ਨਿਸ਼ਚਿਤ ਰੂਪ ਰੇਖਾ ਦੇ ਅਨੁਸਾਰ ਹੈ। ਇਸ ਰੂਪ ਰੇਖਾ ਨੂੰ ਪੂਰਾ ਕਰਨ ਲਈ ਖਾਲੀ ਸਥਾਨ ਭਰੋਂ ਤਾਂ ਜੋ ਸਾਰੇ ਅੱਖਰਾਂ/ਅੰਕਾਂ ਵਿੱਚ ਕੋਈ ਸੰਬੰਧ ਬਣ ਸਕੇ।

…. , ….. aba …..  ,  ….. ba ……  ,  …… b

6 / 18

Category: 8th PSTSE MAT 2018

6. ਨਿਰਦੇਸ਼-ਦਿੱਤੇ ਗਏ ਵਾਕਾਂ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦਿਓ।
A ਅਤੇ B ਘੋੜ ਸਵਾਰ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ B ਘੋੜ ਸਵਾਰ, ਬੋਕਸਰ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ D ਘੋੜ ਸਵਾਰ, ਬੋਕਸਰ ਅਤੇ ਤੈਰਾਕ ਹਨ।
E ਅਤੇ D ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।

ਕਿਹੜਾ ਖਿਡਾਰੀ ਘੋੜ ਸਵਾਰ, ਤੈਰਾਕ, ਬੋਕਸਰ, ਜਿਮਨਾਸਟ ਤੇ ਫੁੱਟਬਾਲ ਖਿਡਾਰੀ ਹੈ।

7 / 18

Category: 8th PSTSE MAT 2018

7. ਨਿਰਦੇਸ਼-ਦਿੱਤੇ ਗਏ ਵਾਕਾਂ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦਿਓ।
A ਅਤੇ B ਘੋੜ ਸਵਾਰ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ B ਘੋੜ ਸਵਾਰ, ਬੋਕਸਰ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ D ਘੋੜ ਸਵਾਰ, ਬੋਕਸਰ ਅਤੇ ਤੈਰਾਕ ਹਨ।
E ਅਤੇ D ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।

ਕਿਹੜਾ ਖਿਡਾਰੀ ਘੋੜ ਸਵਾਰ, ਤੈਰਾਕ, ਬੋਕਸਰ ਤੇ ਫੁੱਟਬਾਲ ਖਿਡਾਰੀ ਹੈ, ਪਰ ਜਿਮਨਾਸਟ ਨਹੀਂ ਹੈ?

8 / 18

Category: 8th PSTSE MAT 2018

8. ਨਿਰਦੇਸ਼-ਦਿੱਤੇ ਗਏ ਵਾਕਾਂ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦਿਓ।
A ਅਤੇ B ਘੋੜ ਸਵਾਰ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ B ਘੋੜ ਸਵਾਰ, ਬੋਕਸਰ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ D ਘੋੜ ਸਵਾਰ, ਬੋਕਸਰ ਅਤੇ ਤੈਰਾਕ ਹਨ।
E ਅਤੇ D ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।

ਕਿਹੜਾ ਖਿਡਾਰੀ ਘੋੜ ਸਵਾਰ, ਜਿਮਨਾਸਟ ਤੇ ਫੁੱਟਬਾਲ ਖਿਡਾਰੀ ਹੈ ਪਰ ਤੈਰਾਕ ਤੇ ਬੋਕਸਰ ਨਹੀਂ?

9 / 18

Category: 8th PSTSE MAT 2018

9. ਨਿਰਦੇਸ਼-ਦਿੱਤੇ ਗਏ ਵਾਕਾਂ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦਿਓ।
A ਅਤੇ B ਘੋੜ ਸਵਾਰ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ B ਘੋੜ ਸਵਾਰ, ਬੋਕਸਰ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ D ਘੋੜ ਸਵਾਰ, ਬੋਕਸਰ ਅਤੇ ਤੈਰਾਕ ਹਨ।
E ਅਤੇ D ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।

ਕਿਹੜਾ ਖਿਡਾਰੀ ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹੈ, ਪਰ ਘੋੜ ਸਵਾਰ ਨਹੀਂ ਹੈ?

10 / 18

Category: 8th PSTSE MAT 2018

10. ਨਿਰਦੇਸ਼-ਦਿੱਤੇ ਗਏ ਵਾਕਾਂ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਦਿਓ।
A ਅਤੇ B ਘੋੜ ਸਵਾਰ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ B ਘੋੜ ਸਵਾਰ, ਬੋਕਸਰ ਅਤੇ ਫੁੱਟਬਾਲ ਖਿਡਾਰੀ ਹਨ।
C ਅਤੇ D ਘੋੜ ਸਵਾਰ, ਬੋਕਸਰ ਅਤੇ ਤੈਰਾਕ ਹਨ।
E ਅਤੇ D ਤੈਰਾਕ, ਜਿਮਨਾਸਟ ਅਤੇ ਫੁੱਟਬਾਲ ਖਿਡਾਰੀ ਹਨ।

ਕਿਹੜਾ ਖਿਡਾਰੀ ਘੋੜ ਸਵਾਰ, ਬੋਕਸਰ, ਫੁੱਟਬਾਲ ਅਤੇ ਜਿਮਨਾਸਟ ਹੈ, ਪਰ ਤੈਰਾਕ ਨਹੀਂ ਹੈ?

11 / 18

Category: 8th PSTSE MAT 2018

11. ਅਭਿਨੂਰ, ਅਵਿਜੋਤ ਦਾ ਭਰਾ ਹੈ। ਮੋਨਿਕਾ ਨਵਨੀਤ ਦੀ ਭੈਣ ਹੈ। ਅਭਿਜੋਤੁ ਮੋਨਿਕਾ ਦਾ ਲੜਕਾ ਹੈ। ਅਭਿਨੂਰ ਦਾ ਮੋਨਿਕਾ ਨਾਲ ਕੀ ਰਿਸ਼ਤਾ ਹੈ?

12 / 18

Category: 8th PSTSE MAT 2018

12. ਨੀਰੂ, ਸਚਿਨ ਦੀ ਭੈਣ ਹੈ। ਸਚਿਨ, ਰਿਸ਼ਬ ਦਾ ਭਰਾ ਹੈ। ਰਿਸ਼ਬ, ਅੰਜੂ ਦਾ ਪੁੱਤਰ ਹੈ। ਅੰਜੂ, ਨੀਰੂ ਦੀ ਕੀ ਲਗਦੀ ਹੈ।

13 / 18

Category: 8th PSTSE MAT 2018

13. ਨਿਰਦੇਸ਼ -ਦਿੱਤੇ ਪ੍ਰਸ਼ਨਾਂ ਵਿੱਚ ‘ ? ‘ ਦੀ ਜਗ੍ਹਾ ਭਰਨ ਲਈ ਠੀਕ ਉੱਤਰ ਚੁਣੋ।

14 / 18

Category: 8th PSTSE MAT 2018

14. ਨਿਰਦੇਸ਼ -ਦਿੱਤੇ ਪ੍ਰਸ਼ਨਾਂ ਵਿੱਚ ‘ ? ‘ ਦੀ ਜਗ੍ਹਾ ਭਰਨ ਲਈ ਠੀਕ ਉੱਤਰ ਚੁਣੋ।

15 / 18

Category: 8th PSTSE MAT 2018

15. ਨਿਰਦੇਸ਼ -ਦਿੱਤੇ ਪ੍ਰਸ਼ਨਾਂ ਵਿੱਚ ‘ ? ‘ ਦੀ ਜਗ੍ਹਾ ਭਰਨ ਲਈ ਠੀਕ ਉੱਤਰ ਚੁਣੋ।

16 / 18

Category: 8th PSTSE MAT 2018

16. ਨਿਰਦੇਸ਼ -ਦਿੱਤੇ ਪ੍ਰਸ਼ਨਾਂ ਵਿੱਚ ‘ ? ‘ ਦੀ ਜਗ੍ਹਾ ਭਰਨ ਲਈ ਠੀਕ ਉੱਤਰ ਚੁਣੋ।

17 / 18

Category: 8th PSTSE MAT 2018

17. ਨਿਰਦੇਸ਼ -ਦਿੱਤੇ ਪ੍ਰਸ਼ਨਾਂ ਵਿੱਚ ‘ ? ‘ ਦੀ ਜਗ੍ਹਾ ਭਰਨ ਲਈ ਠੀਕ ਉੱਤਰ ਚੁਣੋ।

18 / 18

Category: 8th PSTSE MAT 2018

18. 12 ਘੰਟੇ ਵਿੱਚ ਘੜੀ ਦੀ ਮਿੰਟਾਂ ਵਾਲੀ ਸੂਈ, ਘੜੀ ਦੀ ਘੰਟਿਆਂ ਵਾਲੀ ਸੂਈ ਉਪਰ ਦੀ ਕਿੰਨੀ ਵਾਰੀ ਲੰਘੇਗੀ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2018-5

Previous Paper Questions

Part-3

Questions-18

 

1 / 17

Category: 8th PSTSE MAT 2018

1. ਨਿਰਦੇਸ਼-ਪ੍ਰਸ਼ਨ ਵਿੱਚ ਚਿੱਤਰ A ਅਤੇ B ਵਿੱਚ ਆਪਸੀ ਸੰਬੰਧ ਹੈ। ਉਸੇ ਸੰਬੰਧ ਵਿੱਚ ਚਿੱਤਰ C ਅਤੇ D ਵਿੱਚ ਸੰਬੰਧ ਸਥਾਪਿਤ ਕਰਕੇ ਉੱਤਰ ਦਿਓ।

2 / 17

Category: 8th PSTSE MAT 2018

2. ਨਿਰਦੇਸ਼-ਪ੍ਰਸ਼ਨ ਵਿੱਚ ਚਿੱਤਰ A ਅਤੇ B ਵਿੱਚ ਆਪਸੀ ਸੰਬੰਧ ਹੈ। ਉਸੇ ਸੰਬੰਧ ਵਿੱਚ ਚਿੱਤਰ C ਅਤੇ D ਵਿੱਚ ਸੰਬੰਧ ਸਥਾਪਿਤ ਕਰਕੇ ਉੱਤਰ ਦਿਓ।

3 / 17

Category: 8th PSTSE MAT 2018

3. ਨਿਰਦੇਸ਼-ਪ੍ਰਸ਼ਨ ਵਿੱਚ ਇਕ ਲੜੀ ਨੂੰ ਪੂਰਾ ਕਰਨ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਪ੍ਰਸ਼ਨ ਚਿੰਨ੍ਹ ਜਗ੍ਹਾ ਤੇ ਆਵੇਗਾ।

4 / 17

Category: 8th PSTSE MAT 2018

4. ਨਿਰਦੇਸ਼-ਪ੍ਰਸ਼ਨ ਵਿੱਚ ਇਕ ਲੜੀ ਨੂੰ ਪੂਰਾ ਕਰਨ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਪ੍ਰਸ਼ਨ ਚਿੰਨ੍ਹ ਜਗ੍ਹਾ ਤੇ ਆਵੇਗਾ।

5 / 17

Category: 8th PSTSE MAT 2018

5. ਨਿਰਦੇਸ਼-ਪ੍ਰਸ਼ਨ ਵਿੱਚ ਇਕ ਲੜੀ ਨੂੰ ਪੂਰਾ ਕਰਨ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਕਿਹੜਾ ਵਿਕਲਪ ਪ੍ਰਸ਼ਨ ਚਿੰਨ੍ਹ ਜਗ੍ਹਾ ਤੇ ਆਵੇਗਾ।

6 / 17

Category: 8th PSTSE MAT 2018

6. ਨਿਰਦੇਸ਼ -ਪ੍ਰਸ਼ਨਾਂ ਵਿੱਚ ਦਿੱਤੇ ਗਏ ਚਿੱਤਰ x’ ਦਾ ਪਾਣੀ ਵਿੱਚ ਕਿਹੋ ਜਿਹਾ ਪ੍ਰਤੀਬਿੰਬ ਬਣੇਗਾ?

7 / 17

Category: 8th PSTSE MAT 2018

7. ਨਿਰਦੇਸ਼ -ਪ੍ਰਸ਼ਨਾਂ ਵਿੱਚ ਦਿੱਤੇ ਗਏ ਚਿੱਤਰ x’ ਦਾ ਪਾਣੀ ਵਿੱਚ ਕਿਹੋ ਜਿਹਾ ਪ੍ਰਤੀਬਿੰਬ ਬਣੇਗਾ?

8 / 17

Category: 8th PSTSE MAT 2018

8. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਿੱਤਰ ‘x’ ਦਾ ਸ਼ੀਸ਼ੇ ਵਿੱਚ ਕਿਹੋ ਜਿਹਾ ਪ੍ਰਤੀਬਿੰਬ ਬਣੇਗਾ?

9 / 17

Category: 8th PSTSE MAT 2018

9. ਨਿਰਦੇਸ਼-ਪ੍ਰਸ਼ਨ ਵਿੱਚ ਦਿੱਤੇ ਗਏ ਚਿੱਤਰ ‘x’ ਦਾ ਸ਼ੀਸ਼ੇ ਵਿੱਚ ਕਿਹੋ ਜਿਹਾ ਪ੍ਰਤੀਬਿੰਬ ਬਣੇਗਾ?

10 / 17

Category: 8th PSTSE MAT 2018

10. ਨਿਰਦੇਸ਼ – ਪ੍ਰਸ਼ਨ ਵਿੱਚ ਦਿੱਤੇ ਗਏ ਚਿੱਤਰ ‘x’ ਨੂੰ ਪੁਰਾ ਕਰਨ ਲਈ ਵਿਕਲਪ 1 ਤੋਂ 4 ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

11 / 17

Category: 8th PSTSE MAT 2018

11. ਨਿਰਦੇਸ਼ – ਪ੍ਰਸ਼ਨ ਵਿੱਚ ਦਿੱਤੇ ਗਏ ਚਿੱਤਰ ‘x’ ਨੂੰ ਪੁਰਾ ਕਰਨ ਲਈ ਵਿਕਲਪ 1 ਤੋਂ 4 ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ।

12 / 17

Category: 8th PSTSE MAT 2018

12. ਨਿਰਦੇਸ਼ – ਪ੍ਰਸ਼ਨ ਵਿੱਚ ਦੱਸੋ ਕਿ ਦਿੱਤਾ ਗਿਆ ਚਿੱਤਰ ‘x’ ਕਿਸ ਚਿੱਤਰ ਵਿੱਚ ਛੁਪਿਆ ਹੋਇਆ ਹੈ।

13 / 17

Category: 8th PSTSE MAT 2018

13. ਨਿਰਦੇਸ਼ – ਪ੍ਰਸ਼ਨ ਵਿੱਚ ਦੱਸੋ ਕਿ ਦਿੱਤਾ ਗਿਆ ਚਿੱਤਰ ‘x’ ਕਿਸ ਚਿੱਤਰ ਵਿੱਚ ਛੁਪਿਆ ਹੋਇਆ ਹੈ।

14 / 17

Category: 8th PSTSE MAT 2018

14. ਨਿਰਦੇਸ਼ – ਪ੍ਰਸ਼ਨ ਵਿੱਚ ਦਿੱਤੇ ਗਏ ਚਾਰ ਚਿੱਤਰਾਂ ਵਿੱਚੋਂ ਉਹ ਚਿੱਤਰ ਚੁਣੋ ਜੋ ਬਾਕੀਆਂ ਨਾਲੋਂ ਅਲੱਗ ਹੈ।

15 / 17

Category: 8th PSTSE MAT 2018

15. ਨਿਰਦੇਸ਼ – ਪ੍ਰਸ਼ਨ ਵਿੱਚ ਦਿੱਤੇ ਗਏ ਚਾਰ ਚਿੱਤਰਾਂ ਵਿੱਚੋਂ ਉਹ ਚਿੱਤਰ ਚੁਣੋ ਜੋ ਬਾਕੀਆਂ ਨਾਲੋਂ ਅਲੱਗ ਹੈ।

16 / 17

Category: 8th PSTSE MAT 2018

16. ਦਿੱਤੇ ਗਏ ਪ੍ਰਸ਼ਨ ਚਿੱਤਰ ਵਿੱਚ ਇੱਕ ਬਿੰਦੂ ਲਗਾਇਆ ਗਿਆ ਹੈ ਉੱਤਰ ਚਿੱਤਰਾਂ ਵਿੱਚੋਂ ਇੱਕ ਚਿੱਤਰ ਚੁਣੋ ਜੋ ਦਿੱਤੇ ਗਏ ਪ੍ਰਸ਼ਨ ਚਿੱਤਰ ‘x’ ਵਿੱਚ ਬਿੰਦੂ ਅਨੁਸਾਰ ਸ਼ਰਤਾਂ ਪੂਰੀਆਂ ਕਰਦਾ ਹੋਵੋ।

17 / 17

Category: 8th PSTSE MAT 2018

17. ਇੱਕ ਪੇਪਰ ਨੂੰ ਤੀਰ ਦੇ ਨਿਸ਼ਾਨ ਅਨੁਸਾਰ ਮੋੜਿਆ ਗਿਆ ਹੈ ਫਿਰ ਦਿਤੀਆਂ ਹੋਈਆਂ ਬਿੰਦੂ ਰੇਖਾਵਾਂ ਜੋ ਚਿੱਤਰ ਦੇ ਅੰਦਰ ਹਨ ਅਨੁਸਾਰ ਇਸ ਪੇਪਰ ਨੂੰ ਕੱਟਿਆ ਗਿਆ ਹੈ। ਖੋਲ੍ਹਣ ਤੇ ਇਹ ਪੇਪਰ ਦਿੱਤੇ ਗਏ ਉੱਤਰ ਚਿੱਤਰਾਂ ਵਿੱਚੋਂ ਕਿਸ ਚਿੱਤਰ ਵਰਗਾ ਨਜਰ ਆਵੇਗਾ?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

PSTSE MAT Paper 2019

0

PSTSE MAT 2019-1

Previous Paper Question

Part-1

Questions-18

 

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2019-2

Previous Paper Questions

Part-2

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2019-3

Previous Paper Questions

Part-3

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2019-4

Previous Paper Questions

Part-3

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2019-5

Previous Paper Questions

Part-3

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

PSTSE MAT Paper 2020

0

PSTSE MAT 2020-1

Previous Paper Question

Part-1

Questions-18

 

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2020-2

Previous Paper Questions

Part-2

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2020-3

Previous Paper Questions

Part-3

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2020-4

Previous Paper Questions

Part-3

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

PSTSE MAT 2020-5

Previous Paper Questions

Part-3

Questions-18

 

You need to add questions

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

ਜੇਕਰ ਤੁਹਾਨੂੰ ਕੋਈ ਪ੍ਰਸ਼ਨ ਜਾਂ ਉੱਤਰ ਗਲਤ ਲੱਗਦਾ ਹੈ ਤਾਂ Comment Box ਵਿੱਚ ਲਿਖੋ।

Leave a Reply

Scroll to Top