NMMS Social Study Questions 10 Social Study-1 Important Questions for Revision Question-20 1 / 20 1. ਬਾਕਸਾਈਟ ਕਿਸਦੀ ਕੱਚੀ ਧਾਤ ਹੈ? Bauxite is an ore of: a) ਲੋਹਾ ਅਤੇ ਇਸਪਾਤ Iron and steel b) ਤਾਂਬਾ Copper c) ਐਲੂਮੀਨੀਅਮ Aluminium d) ਅਬਰਕ Mica 2 / 20 2. ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ? Which is the most polluted city of Punjab? a) ਪਟਿਆਲਾ Patiala b) ਲੁਧਿਆਣਾ Ludhiana c) ਫਰਿਦਕੋਟ Faridkot d) ਬਠਿੰਡਾ Bathinda 3 / 20 3. ਬੜੌਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? Who established Baroda University in 1948? a) ਰਾਜਾ ਰਾਮਮੋਹਨ ਰਾਏ Raja Ram Mohan Rai b) ਮਹਾਰਾਜਾ ਸਿਆਜੀ ਰਾਓ Maharaja Siaji Rao c) ਸਵਾਮੀ ਵਿਵੇਕਾਨੰਦ Swami Vivekananda d) ਰਵਿੰਦਰ ਨਾਥ ਟੈਗੋਰ Ravinder Nath Tagore 4 / 20 4. ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿੱਥੋਂ ਤੋਂ ਕਿੱਥੋਂ ਤੱਕ ਬਣਾਈ ਗਈ? India’s first railway line was from …………… a) ਮੁੰਬਈ ਤੋਂ ਬਾਨਾ Mumbai to Thane b) ਕੱਲਕੱਤਾ ਤੋਂ ਰਾਣੀਗੰਜ Calcutta to Raniganj c) ਕੱਲਕੱਤਾ ਤੋਂ ਪਿਸ਼ਾਵਰ Calcutta to Peshawar d) ਦਿੱਲੀ ਤੋਂ ਆਗਰਾ Delhi to Agra 5 / 20 5. ਸਰਕਾਰ ਦਾ ਕਿਹੜਾ ਅੰਗ ਸੰਵਿਧਾਨ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ? Which organ of Government is regarded as the safeguard – (Watchman) of constitution? a) ਵਿਧਾਨ ਪਾਲਿਕਾ Legislature b) ਕਾਰਜਪਾਲਿਕਾ Executive c) ਸਰਕਾਰੀ ਉੱਚ ਅਫਸਰ Govt. High Officers d) ਨਿਆਂਪਾਲਿਕਾ Judiciary 6 / 20 6. ਗਦਰ ਪਾਰਟੀ ਦੀ ਸਥਾਪਨਾ ਕਦੋਂ ਹੋਈ? When the Gadar Party was established? a) 1913ਈ. 1913 A.D. b) 1914ਈ. 1914 A.D. c) 1915ਈ. 1915 A.D. d) 1916ਈ. 1916 A.D. 7 / 20 7. ਹਵਾ ਵਿਚਲੀ ਗਰਮੀ ਨੂੰ ਹੇਠ ਲਿਖਿਆਂ ਵਿੱਚੋਂ ਕੀ ਕਿਹਾ ਜਾਂਦਾ ਹੈ ? What the hotness of the air is known as? a) ਧੂੜਕਣ( Dust particles ) b) ਨਮੀ( Humidity) c) ਤਾਪਮਾਨ(Temperature) d) ਜੈਵਿਕ ਅੰਸ਼ (Organic Ingredients) 8 / 20 8. 150 ਹੇਠ ਲਿਖੇ ਕਥਨ ਨੂੰ ਪੜ੍ਹ ਕੇ ਸਹੀ ਉੱਤਰ ਤੇ ਨਿਸ਼ਾਨ ਲਗਾਓ: “ਮੈਂ ਇੱਕ ਪੁਲੀਸ ਕਰਮਚਾਰੀ ਵਾਂਗ ਹਾਂ । ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ -ਬਾਹਰ ਆਉਣ ਜਾਣ ਦਿੰਦਾ ਹਾਂ ।”Read the statement and give appropriate answer: “I am like a policeman, allows movement of selective substances or materials both inward and outward.” a) ਸੈਲ ਕੰਧ (Cell wall ) b) ਸੈਲ ਝਿੱਲੀ(Cell membrane) c) ਕੇਂਦਰਕ (Nucleus) d) ਮਾਈਟੋਕੋਡਰੀਆ( Mitochondria) 9 / 20 9. ਯੂ.ਐਸ.ਏ. ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ? Which city of the U.S.A. is also known as ‘Motor city’? a) ਕੋਲੰਬੀਆ( Columbia) b) ਵਾਸਿੰਗਟਨ ( Washington) c) ਡੈਟਰੀਅਟ ( Detroit ) d) ਨਿਊਯਾਰਕ (Newyork) 10 / 20 10. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ? When and where did the Swadeshi and Baycot Movement begin? a) 1904, ਪੰਜਾਬ (Punjab) b) 1905, ਬੰਗਾਲ (Bengal) c) 1905, ਬੰਗਾਲ (Bengal) d) 1904, ਬੰਗਾਲ( Bengal) 11 / 20 11. ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ? When did Hunter Commission Established? a) 1813 AD b) 1882 AD c) 1883 AD d) 1812 AD 12 / 20 12. ਜਦੋਂ ਬੱਦਲ ਤਰਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ? When the sky clouds fall to the earth in liquid form, what is it called? a) ਬਰਫ(Ice) b) ਵਰਖਾ (Rain) c) ਧੁੰਦ(Fog) d) ਬੱਦਲ (Clouds) 13 / 20 13. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ? Where in India was the first cotton textile industry established? a) ਪੰਜਾਬ( Punjab) b) ਹਰਿਆਣਾ (Haryana) c) ਬੰਬਈ(Bombay) d) ਬੰਗਾਲ (Bangal) 14 / 20 14. ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ :- Identify the given picture a) ਬਿਰਲਾਮੰਦਰ(Birla Temple) b) ਚਿੜੀਆਘਰ(Zoo) c) ਨਹਿਰੂਪਾਰਕ(Nehru Garden) d) ਜੰਤਰਮੰਤਰ (Jantar Mantar) 15 / 20 15. ਮੁਫ਼ਤ ਅਤੇ ਲਾਜ਼ਮੀ ਸਿੱਖਿਆ’ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹੈ ? Right to free and compulsory education is guaranted in Constitution under article: a) ਅਨੁਛੇਦ 19 Article 19 b) ਅਨੁਛੇਦ 19A Article 19A c) ਅਨੁਛੇਦ 21A Article 21A d) ਅਨੁਛੇਦ 21 Article 21 16 / 20 16. ਹੇਠ ਲਿਖਿਆਂ ਵਿੱਚੋਂ ਛੂਤ ਛਾਤ ਦਾ ਖਾਤਮਾ ਕਿਹੜੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਹੈ: Which of the following categories of fundamental right incorporate ‘Abolition of Untouchability: a) ਧਰਮ ਸੁਤੰਤਰਤਾ ਦਾ ਅਧਿਕਾਰ Right to freedom of religion b) ਸਮਾਨਤਾ ਦਾ ਅਧਿਕਾਰ Right to equality c) ਸੁਤੰਤਰਤਾ ਦਾ ਅਧਿਕਾਰ Right to freedom d) ਸ਼ੋਸ਼ਣ ਵਿਰੁੱਧ ਅਧਿਕਾਰ Right to freedom 17 / 20 17. ਕਿਸੇ ਦੀ ਜਮੀਨ ਉੱਪਰ ਨਜਾਇਜ਼ ਕਬਜਾ ਕਰਨਾ ਕਿਸ ਪ੍ਰਕਾਰ ਦੇ ਮਾਮਲੇ ਦੀ ਉਦਾਹਰਣ ਹੈ: Forcefully acquiring a land is an example of which case: a) ਸਿਵਲ ਮਾਮਲੇ Civil Case b) ਫੌਜਦਾਰੀ ਮਾਮਲੇ Criminal Case c) ਸਿਵਲ ਅਤੇ ਫੌਜਦਾਰੀ ਮਾਮਲੇ Both Civil & Criminal d) ਪਰਿਵਾਰਿਕ ਮਾਮਲੇ Family Case 18 / 20 18. ਮਰਕਾਲੀ ਪੈਮਾਨਾ ਕੀ ਹੈ ? What is Mercalli Scale ? a) ਭੂਚਾਲ ਦੀ ਤੀਬਰਤਾ ਮਾਪਣਾ( Measures intensity of earthquake ) b) ਭੂਚਾਲ ਦੁਆਰਾ ਕੀਤੇ ਨੁਕਸਾਨ ਨੂੰ ਮਾਪਣਾ(Measures loss occurred due to earth- quake) c) ਹੜ੍ਹ ਦੀ ਗਤੀ ਨੂੰਮਾਪਣਾ(Measures intensity of flood) d) ਸੁਨਾਮੀ ਦੀ ਗਤੀ ਨੂੰ ਮਾਪਣਾ (Measures intensity of tsunamis) 19 / 20 19. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ-ਬਿਜਲੀ ਪੈਦਾ ਕਰ ਰਿਹਾ ਹੈ ? How much percentage of hydro electricity of the world is produced by India ? a) 1% b) 11% c) 37% d) 21% 20 / 20 20. ਦੁਨੀਆਂ ਦਾ ਦੂਜਾ ਪ੍ਰਸਿੱਧ ਨਿਆਂਇਕ ਕੰਪਲੈਕਸ ਕਿੱਥੇ ਸਥਿਤ ਹੈ ? Where is World’s second famous Judicial Complex situated? a) ਬੰਬਈ(Bombay ) b) ਮਦੁਰਾਇ(Madurai) c) ਮੈਸੂਰ(Mysore) d) ਚੇਨੱਈ(Chennai) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 8 Social Study-2 Important Questions for Revision Question-20 1 / 20 1. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ? When was the East India Company established in India? a) 23ਜੂਨ1757 b) 23ਅਕਤੂਬਰ1764 c) 31ਦਸੰਬਰ 1600 d) 30 ਦਸੰਬਰ 1608 2 / 20 2. ਕਿਸ ਕੁਦਰਤੀ ਆਫਤ ਨੂੰ ਉੱਤਰੀ ਅਮਰੀਕਾ ਵਿੱਚ ਹਰੀਕੇਨ, ਦੱਖਣ – ਪੂਰਬੀ ਏਸ਼ੀਆ ਵਿੱਚ ਤਾਇਫੂਨ ਅਤੇ ਭਾਰਤ ਵਿੱਚ ਝੱਖੜ, ਤੂਫਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ ? Name the natural calamity which is called “Hurricanes” in North America ‘typhoons” in South East Asia and Storms or whirlwinds in India? a) ਸੁਨਾਮੀ (Tsunami) b) ਜਵਾਲਾ ਮੁੱਖੀ(Volcanic Activity) c) ਸੋਕਾ( Drought) d) ਚੱਕਰਵਾਤ (Cyclones) 3 / 20 3. ‘ਮੁਫਤ ਤੇ ਜ਼ਰੂਰੀ ਸਿੱਖਿਆ‘ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਕਿਨ੍ਹੀ ਸਾਲ ਦੇ ਬੱਚਿਆਂ ਲਈ ਸ਼ਾਮਲ ਕੀਤਾ ਗਿਆ ਹੈ? ‘Right to Free and Compulsory Education’ is given under which Article of Indian Constitution and which age group of children are covered under this right. a) ਅਨੁਛੇਦ 22 -10 ਤੋਂ 20 ਸਾਲ ਤੱਕ ਦੇ ਬੱਚਿਆ ਲਈ Article 22 -10 to 20 years of children age group.ਅਨੁਛੇਦ 22 Article 22 b) ਅਨੁਛੇਦ 21-ਏ – 6 ਤੋਂ 14 ਸਾਲ ਤੱਕ ਦੇ ਬੱਚਿਆ ਲਈ Article 21-A -6 to 14 years of children age group. c) ਅਨੁਛੇਦ 25 -10 ਤੋਂ 15 ਸਾਲ ਤੱਕ ਦੇ ਬੱਚਿਆ ਲਈ Article 25 -10 to 15 years of children age group. d) ਉਪਰੋਕਤ ਵਿਚੋਂ ਕਿਸੇ ਰਾਹੀਂ ਨਹੀਂ None of the above 4 / 20 4. ਹੇਠ ਲਿੱਖਿਆ ਵਿੱਚੋਂ ਕਿਹੜੀ ‘ਰੇਸ਼ੇਦਾਰ ਫਸਲ‘ ਨਹੀਂ ਹੈ? Which of the following is not a ‘fibre crop’? a) ਕਣਕ Wheat b) ਕਪਾਹ Cotton c) ਪਟਸਨ Jute d) ਸਣ Sunn (Hemp) 5 / 20 5. ਬੜੌਦਾ ਯੂਨੀਵਰਸਿਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? Who established Baroda University in 1948? a) ਰਾਜਾ ਰਾਮਮੋਹਨ ਰਾਏ Raja Ram Mohan Rai b) ਮਹਾਰਾਜਾ ਸਿਆਜੀ ਰਾਓ Maharaja Siaji Rao c) ਸਵਾਮੀ ਵਿਵੇਕਾਨੰਦ Swami Vivekananda d) ਰਵਿੰਦਰ ਨਾਥ ਟੈਗੋਰ Ravinder Nath Tagore 6 / 20 6. ਸ਼ਾਂਤੀ ਨਿਕੇਤਨ ਦੀ ਸਥਾਪਨਾ ਕਿਸ ਨੇ ਕੀਤੀ? The Shanti Niketan was founded by a) ਰਾਜਾ ਰਾਮ ਮੋਹਨ ਰਾਇ Raja Ram Mohan Rai b) ਰਬਿੰਦਰ ਨਾਥ ਟੈਗੋਰ Rabindranath Tagore c) ਸਵਾਮੀ ਵਿਵੇਕਾਨੰਦ Swami Vivekanand d) ਸਰ ਸਯਦ ਅਹਿਮਦ ਖਾਂ Sir Sayyid Ahmad Khan 7 / 20 7. 1856ਈ: ਵਿਚ__ ਨੇ ਇਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਸੀ। Which Governor General passed an Act 1856 AD which allowed Indian troops to be sent overseas to take part in hostilities? a) ਲਾਰਡਡਲਹੌਜੀ(Lord Dalhousie)( b) ਲਾਰਡਕੈਨਿੰਗ(Lord Canning) c) ਬਹਾਦਰਸ਼ਾਹ(Bahadur Shah) d) ਵਿਲੀਅਮਬੈਂਟਿੰਕ( William Bentick) 8 / 20 8. ਰੱਈਅਤਵਾੜੀ ਪ੍ਰਬੰਧ ਕਿਸਨੇ ਲਾਗੂ ਕੀਤਾ? Who started Ryatwari arrangement? a) ਲਾਰਡਡਲਹੌਜੀ(Lord Dalhousie) b) ਲਾਰਡਕਾਰਨਵਾਲਿਸ(Lord Cornwallis) c) ਥਾਮਸਮੁਨਰੋ(Thomas Munro) d) ਲਾਰਡਐਮਹਰਸਟ( Lord Amherset) 9 / 20 9. 1911ਈ. ਵਿੱਚ ਅੰਗਰੇਜਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ? Which city was made capital by the Britishers in 1911 AD? a) ਦਿੱਲੀ (Delhi) b) ਪਟਨਾ( Patna) c) ਨਾਗਪੁਰ( Nagpur) d) ਗੁਜਰਾਤ( Gujarat) 10 / 20 10. ਵਿਸ਼ੇਸ਼ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਕਿੰਨ੍ਹੇ ਦਿਨਾਂ ਅੰਦਰ ਕੀਤੀ ਜਾਣੀ ਜਰੂਰੀ ਹੈ ? An appeal can be made within….. against any decision given by Special Court a) 30ਦਿਨਾਂ (Within 30 days) b) 25 ਦਿਨਾਂ(Within 25 days) c) 40ਦਿਨਾਂ(Within 40 days) d) 42 ਦਿਨਾਂ(Within 42 days) 11 / 20 11. ਗਿੱਲੀ ਖੇਤੀ ਏਸ਼ੀਆ ਦੇ ਕਿਹੜੇ ਹਿੱਸੇ ਵਿੱਚ ਕੀਤੀ ਜਾਂਦੀ ਹੈ ? Wet farming is practised in which part of Asia? a) ਉੱਤਰ-ਪੱਛਮੀ(North-West) b) ਦੱਖਣ-ਪੂਰਬੀ(South-East) c) ਉੱਤਰ-ਦੱਖਣੀ(North-South) d) ਪੂਰਬ-ਪੱਛਮੀ(East-West) 12 / 20 12. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ? Maharaja Sayaji Rao University is situated at a) ਸੂਰਤ(Surat) b) ਅਹਿਮਦਾਬਾਦ(Ahmedabad) c) ਬੜੋਦਾ(Baroda) d) ਜਾਮਨਗਰ(Jamnagar) 13 / 20 13. ਹੈਦਰਾਬਾਦ ਰਾਜ ਦੀ ਨੀਂਹ ਕਿਸ ਨੇ ਰੱਖੀ? Name the founder of Hyderabad State? a) ਨਿਜ਼ਾਮਉਲ-ਮੁੱਲਕ Nizam-ul-mulak b) ਹੈਦਰ ਅਲੀ Haider Ali c) ਟੀਪੂ ਸੁਲਤਾਨ Tipu Sultan d) ਸਿਰਾਜ਼ਉਦੌਲਾ Siraj-ud-daula 14 / 20 14. ਪੰਜਾਬ ਵਿੱਚ ਲੜਕੀਆਂ ਨੂੰਸਾਈਕਲ ਕਿਸ ਸਕੀਮ ਅਧੀਨ ਦਿੱਤੇ ਜਾਂਦੇ ਹਨ- Under which scheme, girls are provided Bicycle in Punjab- a) ਪੰਜਾਬ ਭਲਾਈ ਸਕੀਮ Punjab Welfare Scheme b) ਅਨੂਸੂਚਿਤ ਜਾਤ ਭਲਾਈ ਸਕੀਮ Schedule Caste Welfare Scheme c) ਮਾਤਾ ਸਾਹਿਬ ਕੌਰ ਭਲਾਈ ਸਕੀਮ Mata Sahib Kaur Welfare Scheme d) ਮਾਈ ਭਾਗੋ ਭਲਾਈ ਸਕੀਮ Mai Bhago Welfare Scheme 15 / 20 15. 29 ਅਗਸਤ 1949 ਨੂੰ ਡਾ. ਭੀਮਰਾਉ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ । What kind of committee was formed by Dr. Bhim Rao Ambedkar on August 29, 1949? a) ਸੱਤ ਮੈਬਂਰੀ ਮਸੌਦਾ ਕਮੇਟੀ (Seven member drafting committee ) b) ਇਕ ਮੈਬਰੀ ਮਸੌਦਾ ਕਮੇਟੀ (A member drafting committee) c) ਦੋ ਮੈਬਰੀ ਮੌਸਦਾ ਕਮੇਟੀ ( Two member drafting committee) d) ਪੰਜ ਮੈਬਰੀ ਮੌਸਦਾ ਕਮੇਟੀ ( Five Two member drafting committee) 16 / 20 16. ਬਕਸਰ ਦੀ ਲੜਾਈ ਕਦੋਂ ਹੋਈ? When did the battle of Buxar was fought? a) 1757 AD b) 1764 AD c) 1857 AD d) 1864 AD 17 / 20 17. ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? a) ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ? The countries with which type of climate are suitable for rice cultivation? b) ਗਰਮ ਤੇ ਖੁਸਕ ( Hot and Dry ) c) ਠੰਡਾ ਤੇ ਖੁਸਕ ( Cold and Dry ) d) ਬਹੁਤ ਠੰਡਾ (Very Cold) 18 / 20 18. ਮਨੁੱਖੀ ਸਾਧਨਾਂ ਵਿੱਚ ਸ਼ਾਮਿਲ ਹਨ: Human resources include: a) ਮਨੁੱਖੀ ਗਿਆਨ, ਕੰਮ ਕਰਨ ਦੀ ਕੁਸ਼ਲਤਾ ਅਤੇ ਸੋਚ Human knowledge, efficiency and thinking b) ਮਨੁੱਖੀ ਬੁੱਧੀ, ਕੰਮ ਕਰਨ ਦੀ ਕੁਸ਼ਲਤਾ ਅਤੇ ਸਖ਼ਤ ਮਿਹਨਤ Human intelligence, efficiency and hardwork c) ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾHuman intelligency, knowledge and efficiency d) ਗਿਆਨ, ਕੁਸ਼ਲਤਾ ਅਤੇ ਸੋਚ knowledge, efficiency and thinking 19 / 20 19. ਸੰਵਿਧਾਨ ਦੀ ਧਾਰਾ 25 ਕਿਸ ਦੀ ਮਨਾਹੀ ਕਰਦੀ ਹੈ: Article 25 of constitution prohibits a) ਦਹੇਜ ਲੈਣਾ ਅਤੇ ਦੇਣਾ Giving and taking dowry b) ਧਰਮ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of religion c) ਜਾਤੀ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of caste d) ਮਨੁੱਖੀ ਤਸਕਰੀ Trading of humans 20 / 20 20. ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ? Who was the first home minister of independent India? a) ਜਵਾਹਰ ਲਾਲ ਲਹਿਰੂ Jawahar Lal Nehru b) ਮਹਾਤਮਾ ਗਾਂਧੀ Mahatma Gandhi c) ਡਾ. ਰਾਜਿੰਦਰ ਪ੍ਰਸਾਦ Dr. Rajinder Prasad d) ਸਰਦਾਰ ਵੱਲਭ ਭਾਈ ਪਟੇਲ Sardar Vallabh Bhai Patel To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 3 Social Study-3 Important Questions for Revision Question-20 1 / 20 1. 163 ਜੰਗਨਾਮਾ ਕਿਸ ਨੇ ਲਿਖਿਆ ? Who wrote Jangnanam? a) ਅੰਮ੍ਰਿਤਾ ਪ੍ਰੀਤਮ(Amrita Pritam) b) ਨਾਨਕ ਸਿੰਘ(Nanak Singh) c) ਸ਼ਾਹ ਮੁਹੰਮਦ(Shah Mohammad ) d) ਬੁਲ੍ਹੇ ਸ਼ਾਹ( Bulleh Shah) 2 / 20 2. ਕਿਹੜਾ ਦੇਸ਼ ਇਕੱਲਾ ਹੀ ਸੰਸਾਰ ਦੀ ਲਗਪਗ 50% ਮੱਕੀ ਪੈਦਾ ਕਰਦਾ ਹੈ । Which country produces 50% of the total world maize production? a) ਯੂ. ਐਸ .ਏ (USA ) b) ਭਾਰਤ( India) c) ਬ੍ਰਾਜ਼ੀਲ( Brazil ) d) ਅਰਜਨਟਾਈਨਾ (Argentina) 3 / 20 3. ‘ਭਾਰਤ-ਪਾਕਿਸਤਾਨ ਵੰਡ‘ 1947 ਦਾ ਮੁੱਖ ਕਾਰਣ ਕੀ मी? What is the main root-cause of the Division (or Partition) of India – Pakistan in 1947? a) ਜਾਤੀਵਾਦ Racism or Casteism b) ਗਰੀਬੀ Poverty c) ਅਨਪੜ੍ਹਤਾ illiteracy d) ਸੰਪਰਦਾਇਕਤਾ Communalism 4 / 20 4. ਵਿਧਵਾ-ਪੁਨਰ ਵਿਆਹ ਐਕਟ ਕਦੋਂ ਪਾਸ ਹੋਇਆ? In which year Hindu widow Remarriage Act was Passed? a) 1854ਈ. 1854 A.D. b) 1856ਈ. 1856 A.D. c) 1858ਈ. 1858 A.D. d) 1860ਈ. 1860 A.D. 5 / 20 5. ਖੇਤਰਫ਼ਲ ਦੇ ਹਿਸਾਬ ਨਾਲ ਕਿਹੜਾ ਮਹਾਂਸਾਗਰ ਵੱਡਾ ਹੈ? Which sea/ocean is the largest in area? a) ਹਿੰਦ ਮਹਾਂਸਾਗਰ Indian Ocean b) ਆਰਕਟਿਕ ਸਾਗਰ Arctic Ocean c) ਪ੍ਰਸ਼ਾਂਤ ਮਹਾਂਸਾਗਰ Pacific Ocean d) ਅੰਧ ਮਹਾਂਸਾਗਰ Atlantic Ocean 6 / 20 6. ਕਿਸ ਦੀ ਤੀਬਰਤਾ ਨੂੰ ਰਿਕਟਰ ਸਕੇਲ ਤੇ ਮਾਪਿਆ ਜਾਂਦਾ ਹੈ? The intensity of which is measured on the Richter ‘Scale? a) ਭੂਚਾਲ Earthquake b) ਜਵਾਲਾਮੁਖੀ Air c) ਸਮੁੰਦਰੀ ਧਾਰਾਵਾਂ Ocean currents d) ਵਰਖਾ Rainfall 7 / 20 7. ਭਾਰਤੀ ਸੰਸਦ ਦੇ ਕਿੰਨੇ ਸਦਨ ਹੂੰਦੇ ਹਨ? How many Houses of Indian Parliament are there a) Three b) Two c) Four d) Five 8 / 20 8. ਭਾਰਤ ਦੇ ਕਿਸ ਰਾਜ ਨੂੰ ਛੱਡ ਕੇ ਸਾਰੇ ਰਾਜ ਪਣ ਬਿਜਲੀ ਤਿਆਰ ਕਰਦੇ ਹਨ? With the exception of which Indian State do all the states generate hydro-electricity? a) ਗੋਆ( Goa) b) ਪੰਜਾਬ( Punjab c) ਉੜੀਸਾ(Orissa) d) ਕੇਰਲ(Kerala) 9 / 20 9. ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ :- Identify the given picture a) ਬਿਰਲਾਮੰਦਰ(Birla Temple) b) ਚਿੜੀਆਘਰ(Zoo) c) ਨਹਿਰੂਪਾਰਕ(Nehru Garden) d) ਜੰਤਰਮੰਤਰ (Jantar Mantar) 10 / 20 10. ਰਾਜ ਸਭਾ ਲਈ ਅਪ੍ਰਤਖ ਚੋਣ ਅਨੁਸਾਰ ਪੰਜਾਬ ਰਾਜ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ ਹਨ ? How many members are indirectly elected for the Rajya Sabha from Punjab ? a) 6 b) 7 c) 9 d) 5 11 / 20 11. ਕਿਸਨੇ ਇੰਪੀਅਰਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ? Who presented resolution before the Imperial Legislative Assembly to offer free and compulsory education in India? a) ਦਾਦਾ ਭਾਈ ਨਰੋਜੀ(Dada Bhai Nauroji) b) ਰਵਿੰਦਰ ਨਾਥ ਟੈਗੋਰ(Rabindra Nath Tagore) c) ਫਿਰੋਜ਼ਸ਼ਾਹ ਮਹਿਤਾ (Firoz Shah Mehta) d) ਗੋਪਾਲ ਕ੍ਰਿਸ਼ਨ ਗੋਖਲੇ(Gopal Krishna Gokhle) 12 / 20 12. ਦੁਨੀਆਂ ਦਾ ਦੂਜਾ ਪ੍ਰਸਿੱਧ ਨਿਆਂਇਕ ਕੰਪਲੈਕਸ ਕਿੱਥੇ ਸਥਿਤ ਹੈ ? Where is World’s second famous Judicial Complex situated? a) ਬੰਬਈ(Bombay ) b) ਮਦੁਰਾਇ(Madurai) c) ਮੈਸੂਰ(Mysore) d) ਚੇਨੱਈ(Chennai) 13 / 20 13. ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਕਿਹੜਾ ਹੈ? Which is the most polluted city of Punjab? a) ਪਟਿਆਲਾ Patiala b) ਲੁਧਿਆਣਾ Ludhiana c) ਫਰਿਦਕੋਟ Faridkot d) ਬਠਿੰਡਾ Bathinda 14 / 20 14. ਧੂੰ-ਧੁੰਦ ਕਿਸਦਾ ਸੁਮੇਲ ਹੈ? Smog is a combination of: a) ਵਾਯੂ ਅਤੇ ਜਲਵਾਸ਼ਪ Air and water vapour b) ਵਾਯੂ ਅਤੇ ਪਾਣੀ Air and water c) ਪਾਣੀ ਅਤੇ ਧੂੰਆਂ Water and smoke d) ਧੂੰਆਂ ਅਤੇ ਧੁੰਦ Smoke and fog 15 / 20 15. ਯੂ.ਐਸ.ਏ. ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ? Which city of the U.S.A. is also known as ‘Motor city’? a) ਕੋਲੰਬੀਆ( Columbia) b) ਵਾਸਿੰਗਟਨ ( Washington) c) ਡੈਟਰੀਅਟ ( Detroit ) d) ਨਿਊਯਾਰਕ (Newyork) 16 / 20 16. ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ। What will be the maximum number of Lok Sabha members? a) 545 b) 552 c) 542 d) 555 17 / 20 17. ਪੰਜਾਬ ਦੇ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ? How many members are be elected for the Rajya Sabha from Punjab? a) 11 b) 13 c) 07 d) 02 18 / 20 18. ਕੁਦਰਤੀ ਸਾਧਨਾਂ ਦੀ ਸਹੀ ਸਾਂਭ ਸੰਭਾਲ ਸੰਭਵ ਹੈ: Conservation of natural resources in real sense is possible by: a) ਸਾਧਨਾਂ ਦੀ ਉਚਿਤ ਅਤੇ ਲੋੜ ਅਨੁਸਾਰ ਵਰਤੋਂ Optimal use of resources b) ਸਾਧਨਾਂ ਦੀ ਘੱਟ ਵਰਤੋਂ Less use of resources c) ਸਾਧਨਾਂ ਦੀ ਲੋੜ ਅਨੁਸਾਰ ਵਰਤੋਂ Use of resources as per needs d) ਕੁਝ ਸਾਧਨਾਂ ਦੀ ਨਾ ਵਰਤੋਂ Non-use of some resources 19 / 20 19. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ: We support ‘Secularism’ when we practise: (i) ਵੋਟਾਂ ਦੀ ਰਾਜਨੀਤੀ (i) Vote bank Politics (ii) ਅਸਿਹਣਸ਼ੀਲਤਾ (ii) Intolerance (iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ (iii) Equal Status to all religions (iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ (iv) Separate religion and Politics ਸਹੀ ਉੱਤਰ ਦੀ ਚੋਣ ਕਰੋ | Select the correct answer- a) (i), (iii) and (iv) b) (ii) and (iii) c) (i) and (ii) d) (iii) and (iv) 20 / 20 20. ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਨਾਲ ਸਬੰਧਿਤ ਕਿਸਾਨਾਂ ਨੂੰ ਕਿਹਾ: Birsa Munda Called upon the farmers of Munda tribe: a) ਗੈਰ ਕਬਾਇਲੀ ਲੋਕਾਂ ਨਾਲ ਸਹਿਯੋਗ ਕਰਨਾ To co-operate with non-tribal people b) ਜਿਮੀਂਦਾਰਾਂ ਨੂੰ ਟੈਕਸ ਨਾ ਦੇਣਾ Not to pay taxes to the Zimidars c) ਬ੍ਰਿਟਿਸ਼ ਸਾਮਰਾਜ ਨੂੰ ਮੰਨਣਾ Follow the British Empire d) ਅਜ਼ਾਦੀ ਅੰਦੋਲਨ ਵਿੱਚ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨਾ To protest peacefully in freedom movement To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 1 Social Study-4 Important Questions for Revision Question-20 1 / 20 1. ਸੰਵਿਧਾਨ ਦੀ ਕਿੰਨਵੀ ਸੋਧ ਰਾਹੀਂ ਪ੍ਰਸਤਾਵਨਾ ਵਿੱਚ ‘ਧਰਮ ਨਿਰਪੱਖ ‘ ਸ਼ਬਦ ਨੂੰ ਦਰਜ ਕੀਤਾ ਗਿਆ By which amendment of the Constitution the word “Secular’ is added to the Preamble of Indian Constitution.(1) a) 40ਵੀ b) 41ਵੀ c) 42ਵੀ. d) 44ਵੀ. 2 / 20 2. 166 ਗੁਰੂ ਨਾਨਕ ਦੇਵ ਜੀ ਨੇ ਆਪਣਾ ਉਤਰਾਧਿਕਾਰੀ ਕਿਸ ਨੂੰ ਚੁਣਿਆ ? Who was appointed by Guru Nanak Dev as his successor? a) ਭਾਈ ਮਰਦਾਨਾ(Bhai Mandana) b) ਭਾਈ ਲਹਿਣਾ ਜੀ(Bhai Lehna ji) c) ਭਾਈ ਬਾਲਾ ਜੀ(Bhai Bala ji ) d) ਭਾਈ ਲਕਸ਼ਮੀ ਚੰਦ ਜੀ( Bhai Lakshmi Chand ji) 3 / 20 3. ਸਰਕਾਰ ਦਾ ਕਿਹੜਾ ਅੰਗ ਸੰਵਿਧਾਨ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ? Which organ of Government is regarded as the safeguard – (Watchman) of constitution? a) ਵਿਧਾਨ ਪਾਲਿਕਾ Legislature b) ਕਾਰਜਪਾਲਿਕਾ Executive c) ਸਰਕਾਰੀ ਉੱਚ ਅਫਸਰ Govt. High Officers d) ਨਿਆਂਪਾਲਿਕਾ Judiciary 4 / 20 4. ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਲਾਇਆ ਗਿਆ? When the first coffee garden was established in India? a) 1830ਈ 1830 A.D. b) 1840ਈ. 1840 A.D. c) 1850ਈ. 1850 A.D. d) 1860ਈ. 1860 A.D. 5 / 20 5. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ? Who was the first Home Minister of India? a) ਪੰਡਿਤ ਜਵਾਹਰ ਲਾਲ ਨਹਿਰੂ Pt. Jawahar Lal Nehru b) ਸ੍ਰੀ ਗੁਲਜ਼ਾਰੀ ਲਾਲ ਨੰਦਾ Sh. Gulzari Lal Nanda c) ਮਹਾਤਮਾ ਗਾਂਧੀ Mahatma Gandhi d) ਸਰਦਾਰ ਵੱਲਭ ਭਾਈ ਪਟੇਲ Sardar Vallabh Bhai Patel 6 / 20 6. ਸੰਗਮਰਮਰ ਕਿਸ ਮੂਲ ਚਟਾਨ ਤੋਂ ਬਣਦੀ ਹੈ? From which fundamental rock, the marble is formed? a) ਹੀਰਾ Diamond b) ਸਲੇਟ Slate c) ) ਕੋਲਾ Coal d) ਚੂਨਾ ਪੱਥਰ Limestone 7 / 20 7. ਚਾਹ ਪੈਦਾ ਕਰਨ ਲਈ ਕਿਸ ਕਿਸਮ ਦੀ ਧਰਤੀ ਦੀ ਲੋੜ ਹੁੰਦੀ ਹੈ? Which type of land is required for producing tea? a) ਮੈਦਾਨੀ(Plain) b) ਢਲਾਣਦਾਰ(Sloppy) c) ਮਰੂਥਲੀ(Deseret) d) ਪਠਾਰੀ( Plateau) 8 / 20 8. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ? Where in India was the first cotton textile industry established? a) ਪੰਜਾਬ( Punjab) b) ਹਰਿਆਣਾ (Haryana) c) ਬੰਬਈ(Bombay) d) ਬੰਗਾਲ (Bangal) 9 / 20 9. 1911ਈ. ਵਿੱਚ ਅੰਗਰੇਜਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ? Which city was made capital by the Britishers in 1911 AD? a) ਦਿੱਲੀ (Delhi) b) ਪਟਨਾ( Patna) c) ਨਾਗਪੁਰ( Nagpur) d) ਗੁਜਰਾਤ( Gujarat) 10 / 20 10. ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ? Which type of resource can air be classified as? a) ਸੰਭਾਵਤ ਸਾਧਨ(Potential Resource) b) ਵਿਕਸਤ ਸਾਧਨ(Developed Resource) c) ਅਵਿਕਸਤ ਸਾਧਨ(Undeveloped Resource) d) ਜੀਵ ਸਾਧਨ(Biotic Resource) 11 / 20 11. ਤੇਲਗੂ ਭਾਸ਼ਾ ਬੋਲਦੇ ਇਲਾਕਿਆਂ ਨੂੰ ਕਿਸ ਰਾਜ ਤੋਂ ਵੱਖ ਕਰਕੇ ਆਂਧਰਾ ਪ੍ਰਦੇਸ਼ ਬਣਾਇਆ ਗਿਆ ? Telugu speaking areas were separated from which state to create Andhra Pradesh ? a) ਮਦਰਾਸ(Madras) b) ਤਿਲੰਗਾਨਾ(Telangana) c) ਕਰਨਾਟਕਾ (Karnataka) d) ਵੇਦਰਭਾ(Vidarbha) 12 / 20 12. ਦੁਨੀਆਂ ਦਾ ਦੂਜਾ ਪ੍ਰਸਿੱਧ ਨਿਆਂਇਕ ਕੰਪਲੈਕਸ ਕਿੱਥੇ ਸਥਿਤ ਹੈ ? Where is World’s second famous Judicial Complex situated? a) ਬੰਬਈ(Bombay ) b) ਮਦੁਰਾਇ(Madurai) c) ਮੈਸੂਰ(Mysore) d) ਚੇਨੱਈ(Chennai) 13 / 20 13. ‘ਸਾਰਕ‘ ਅਧੀਨ ਕਿਹੜੇ ਦੇਸ਼ ਆਉਂਦੇ ਹਨ? Which countries are under ‘SAARC’? a) ਦੱਖਣੀ ਏਸ਼ੀਆ ਦੇ ਦੇਸ਼ South Asian countries b) ਪੂਰਬੀ ਏਸ਼ੀਆ ਦੇ ਦੇਸ਼ East Asian countries c) ਯੂਰਪ ਦੇ ਦੇਸ਼European countries d) ਸਾਰੇ ਏਸ਼ਆਈ ਦੇਸ਼ All Asian countries 14 / 20 14. ਹੇਠ ਲਿਖੀਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ? Which of the following is not the feature of preamble of India constitution- a) ਸਮਾਨਤਾ Equality b) ਸੁਤੰਤਰਤਾ Liberty (Freedom) c) ਨਿਆਂ Justice d) ਤਾਨਾਸ਼ਾਹੀ Dictatorship 15 / 20 15. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ। Under which Article which has the Supreme Court been provided special powers? a) ਧਾਰਾ -134( Article 134) b) ਧਾਰਾ -135 (Article 135) c) ਧਾਰਾ -136 (Article 136 ) d) ਧਾਰਾ -137( Article 137) 16 / 20 16. ਭਾਰਤ ਦੇ ਕਿਹੜੇ ਰਾਜ ਚਾਹ ਪੈਦਾ ਕਰਨ ਲਈ ਪ੍ਰਸਿੱਧ ਹਨ ? Which of Indian states are famous for tea cultivation? a) ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ। (Rajasthan, Gujarat and Maharashtra ) b) ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼। (Punjab, Haryana and Uttar Pradesh) c) ਅਸਾਮ, ਪੱਛਮੀ ਬੰਗਾਲ ਅਤੇ ਤਾਮਿਲਨਾਡੂ। (Assam, West bengal and Tamil Nadu ) d) ਰਾਜਸਥਾਨ ਬਿਹਾਰ ਅਤੇ ਹਰਿਆਣਾ(Rajasthan, Bihar and Haryana) 17 / 20 17. ਅਰੈਬਿਕਾ, ਰੋਬਸਟਾ ਅਤੇ ਲਾਇਬੈਰਿਕਾ ਕਿਸ ਦੀਆਂ ਕਿਸਮਾਂ ਹਨ ? Of what the Arabica, Robusta and Liberica are types: a) ਸੇਬ ( Apple ) b) ਕੌਫੀ (Coffee) c) ਸ਼ਹਿਦ (Honey ) d) ਆਲੂ ਬੁਖਾਰਾ (Plum) 18 / 20 18. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ Cyclones are the fast blowing winds at the speed of: a) 36 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 36 km per hour or more b) 63 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ Less than 63 km per hour c) 63.33 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 6(3)3 km per hour or more d) 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 63 km per hour or more 19 / 20 19. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਦੇ ਅਧਾਰ ਤੇ ਦਰਜ ਕੀਤੇ ਗਏ ਹਨ: Indian Constitution has taken fundamental rights from which Constitution a) ਇੰਗਲੈਂਡ British b) ਅਮਰੀਕਾ American c) ਫਰਾਂਸ French d) ਰੂਸ Russian 20 / 20 20. ਕਿਸੇ ਦੀ ਜਮੀਨ ਉੱਪਰ ਨਜਾਇਜ਼ ਕਬਜਾ ਕਰਨਾ ਕਿਸ ਪ੍ਰਕਾਰ ਦੇ ਮਾਮਲੇ ਦੀ ਉਦਾਹਰਣ ਹੈ: Forcefully acquiring a land is an example of which case: a) ਸਿਵਲ ਮਾਮਲੇ Civil Case b) ਫੌਜਦਾਰੀ ਮਾਮਲੇ Criminal Case c) ਸਿਵਲ ਅਤੇ ਫੌਜਦਾਰੀ ਮਾਮਲੇ Both Civil & Criminal d) ਪਰਿਵਾਰਿਕ ਮਾਮਲੇ Family Case To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 2 Social Study-5 Important Questions for Revision Question-20 1 / 20 1. ਜੋਤਿਬਾ ਫੂਲੇ ਦਾ ਜਨਮ ਕਿੱਥੇ ਹੋਇਆ ? Where did Jyotiba Phule born? a) ਹਰਿਆਣਾ b) ਮਹਾਂਰਾਸ਼ਟਰ c) ਦਿੱਲੀ d) ਬਿਹਾਰ 2 / 20 2. 150 ਹੇਠ ਲਿਖੇ ਕਥਨ ਨੂੰ ਪੜ੍ਹ ਕੇ ਸਹੀ ਉੱਤਰ ਤੇ ਨਿਸ਼ਾਨ ਲਗਾਓ: “ਮੈਂ ਇੱਕ ਪੁਲੀਸ ਕਰਮਚਾਰੀ ਵਾਂਗ ਹਾਂ । ਜੋ ਚੋਣਵੇਂ ਪਦਾਰਥਾਂ ਨੂੰ ਸੈੱਲ ਦੇ ਅੰਦਰ -ਬਾਹਰ ਆਉਣ ਜਾਣ ਦਿੰਦਾ ਹਾਂ ।”Read the statement and give appropriate answer: “I am like a policeman, allows movement of selective substances or materials both inward and outward.” a) ਸੈਲ ਕੰਧ (Cell wall ) b) ਸੈਲ ਝਿੱਲੀ(Cell membrane) c) ਕੇਂਦਰਕ (Nucleus) d) ਮਾਈਟੋਕੋਡਰੀਆ( Mitochondria) 3 / 20 3. ‘ਭਾਰਤ-ਪਾਕਿਸਤਾਨ ਵੰਡ‘ 1947 ਦਾ ਮੁੱਖ ਕਾਰਣ ਕੀ मी? What is the main root-cause of the Division (or Partition) of India – Pakistan in 1947? a) ਜਾਤੀਵਾਦ Racism or Casteism b) ਗਰੀਬੀ Poverty c) ਅਨਪੜ੍ਹਤਾ illiteracy d) ਸੰਪਰਦਾਇਕਤਾ Communalism 4 / 20 4. ‘ਮੁਫਤ ਤੇ ਜ਼ਰੂਰੀ ਸਿੱਖਿਆ‘ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਕਿਨ੍ਹੀ ਸਾਲ ਦੇ ਬੱਚਿਆਂ ਲਈ ਸ਼ਾਮਲ ਕੀਤਾ ਗਿਆ ਹੈ? ‘Right to Free and Compulsory Education’ is given under which Article of Indian Constitution and which age group of children are covered under this right. a) ਅਨੁਛੇਦ 22 -10 ਤੋਂ 20 ਸਾਲ ਤੱਕ ਦੇ ਬੱਚਿਆ ਲਈ Article 22 -10 to 20 years of children age group.ਅਨੁਛੇਦ 22 Article 22 b) ਅਨੁਛੇਦ 21-ਏ – 6 ਤੋਂ 14 ਸਾਲ ਤੱਕ ਦੇ ਬੱਚਿਆ ਲਈ Article 21-A -6 to 14 years of children age group. c) ਅਨੁਛੇਦ 25 -10 ਤੋਂ 15 ਸਾਲ ਤੱਕ ਦੇ ਬੱਚਿਆ ਲਈ Article 25 -10 to 15 years of children age group. d) ਉਪਰੋਕਤ ਵਿਚੋਂ ਕਿਸੇ ਰਾਹੀਂ ਨਹੀਂ None of the above 5 / 20 5. ਸਾਡੇ ਦੇਸ਼ ਦਾ ਅਸਲ ਮੁੱਖੀ ਕੌਣ ਹੈ? Who is the real administrator of our country? a) ਰਾਸ਼ਟਰਪਤੀ The President b) ਭਾਰਤ ਦਾ ਮੁੱਖ ਜੱਜ The Chief Justice of India c) ਪ੍ਰਧਾਨ ਮੰਤਰੀ The Prime Minister d) ਰਾਜਪਾਲ The Governor 6 / 20 6. ਰਾਜਾ ਰਵੀ ਵਰਮਾ ਕੌਣ ਸੀ? Raja Ravi verma was a) ਸਮਾਜ ਸੁਧਾਰਕ social worker b) ਚਿੱਤਰਕਾਰpainter c) ਲੇਖਕ writer d) ਸਿੱਖਿਆ ਸ਼ਾਸਤਰੀ sociologist 7 / 20 7. ਦਾਜ ਦੀ ਲਾਹਣਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ? When did the government enact a law to stop the scourge of dowry? a) 1960 b) 1961 c) 1962 d) 1963 8 / 20 8. ਭਾਰਤ ਦਾ 80% ਪਟਸਨ ਕਿਥੇ ਪੈਦਾ ਹੁੰਦਾ ਹੈ? Where is 80% of India’s Jute grown? a) ਬਿਹਾਰ (Bihar) b) ਅਸਾਮ (Assam) c) ਉੜੀਸਾ( Orissa) d) ਪੱਛਮੀਬੰਗਾਲ( West Bengal) 9 / 20 9. ਪਲਾਸੀ ਦੀ ਲੜਾਈ ਕਦੋਂ ਹੋਈ? When did the Battle of Plassey take place? a) 23ਜੂਨ1857( 23 June 1857) b) 24ਜੂਨ1857( 24 June 1857) c) 25ਜੂਨ1857(25 June 1857) d) 26ਜੂਨ1857(26 June 1857) e) all of these 10 / 20 10. ਭਾਰਤੀ ਸੰਵਿਧਾਨ ਦੇ……………. ਤੱਕ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। Right to equality has been included from of the Indian constitution. a) ਅਨੁਛੇਦ 15 ਤੋਂ 17(Article 15-17) b) ਅਨੁਛੇਦ 16 ਤੋਂ 18(Article 16-18) c) ਅਨੁਛੇਦ 14 ਤੋਂ 18(Article 14-18) d) ਅਨੁਛੇਦ 12 ਤੋਂ 35(Article 12-35) 11 / 20 11. ਭਾਰਤ ਵਿੱਚ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਦੀ ਗਿਣਤੀ ਕਿੰਨੀ ਹੈ ? How many national parks and wild life sanctuaries are there in India? a) 68,498 b) 98,480 c) 86,489 d) 89,490 12 / 20 12. ਦ੍ਰਾਵਿੜ ਕਾਜ਼ਗਾਮ ਦੀ ਸਥਾਪਨਾ ਕਿਸਨੇ ਕੀਤੀ ? Who established Dravida Kazagam? a) ਪਰੀਆਰ ਰਾਮਾ ਸਵਾਮੀ(Periyar Rama Swamy) b) ਵੀਰ ਸਲਿੰਗਮ(Veeresalingam) c) ਨਰਾਇਣ ਗੁਰੂ(Narayan Guru) d) ਜੋਤਿਬਾ ਫੂਲੇ(Jyotiba Phule) 13 / 20 13. ਹੈਦਰਾਬਾਦ ਰਾਜ ਦੀ ਨੀਂਹ ਕਿਸ ਨੇ ਰੱਖੀ? Name the founder of Hyderabad State? a) ਨਿਜ਼ਾਮਉਲ-ਮੁੱਲਕ Nizam-ul-mulak b) ਹੈਦਰ ਅਲੀ Haider Ali c) ਟੀਪੂ ਸੁਲਤਾਨ Tipu Sultan d) ਸਿਰਾਜ਼ਉਦੌਲਾ Siraj-ud-daula 14 / 20 14. ਹੇਠ ਲਿਖੀਆਂ ਵਿੱਚੋਂ ਕਿਹੜੀ ਭਾਰਤ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? Which of the following is not a feature of Indian Constitution- a) ਬਣਤਰ ਵਿੱਚ ਸੰਘਾਤਮਕ ਹਰ ਅਸਲ ਵਿੱਚ ਇਕਾਤਮਕ Federal in form, but unitary in spirit b) ਸੰਸਦੀ ਸ਼ਾਸਨ ਪ੍ਰਣਾਲੀ Parliamentary form of Govt. c) ਲੋਕਤੰਤਰੀ ਕੇਂਦਰੀਕਰਣ Democratic centralization d) ਲੋਕਤੰਤਰੀ, ਸਮਾਜਵਾਦੀ, ਪ੍ਰਭੁੱਤਾਸੰਪਨ, ਧਰਮਨਿਰਪੱਖ, ਗਣਤੰਤਰ Democratic, socialist, sovereign, secular and Republic 15 / 20 15. ਮੁਫਤ ਅਤੇ ਲਾਜ਼ਦੀ ਸਿੱਖਿਆ ਦਾ ਅਧਿਕਾਰ ਕਿਸ ਉਮਰ ਤੱਕ ਉਮਰ ਤੱਕ ਦੇ ਬੱਚਿਆ ਲਈ ਲਾਗੂ ਕੀਤਾ ਗਿਆ ਸੀ । Upto which age of children the right to free and compulsory education was implemented. a) 10 Year b) 14 Year c) 12 Year d) 5 Year 16 / 20 16. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ? Which city was made capital by Britishers in 1911 AD? a) ਕਲਕੱਤਾ ( Calcutta) b) ਦਿੱਲੀ ( Delhi ) c) ਮੁੰਬਈ (Mumbai) d) ਪੱਛਮੀ ਬੰਗਾਲ (Best Bengal) 17 / 20 17. ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? What is the area of india is square kilometers? a) 32,87, 782 b) 87, 32, 782 c) 42,87,782 d) 97,32, 782 18 / 20 18. ਮੁਫ਼ਤ ਅਤੇ ਲਾਜ਼ਮੀ ਸਿੱਖਿਆ’ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹੈ ? Right to free and compulsory education is guaranted in Constitution under article: a) ਅਨੁਛੇਦ 19 Article 19 b) ਅਨੁਛੇਦ 19A Article 19A c) ਅਨੁਛੇਦ 21A Article 21A d) ਅਨੁਛੇਦ 21 Article 21 19 / 20 19. ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਨਿਆਂ ਦੀ ਉਦਾਹਰਣ ਕਿਹੜੀ ਹੈ? Which of the following are example of political Justice: (i) ਸਰਕਾਰ ਦੀ ਅਲੋਚਨ ਦਾ ਅਧਿਕਾਰ Right to Criticise Govt. (ii) ਬਰਾਬਰਤਾ ਦਾ ਅਧਿਕਾਰ Right to equality (iii) ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ Right to hold public office (iv) ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ Right of equal pay for equal work a) (i), (iii) ਅਤੇ (iv) (i), (iii) and (iv) b) (ii) ਅਤੇ (iii) (ii) and (iii) c) (i) ਅਤੇ (ii) (i) and (ii) d) (iii) ਅਤੇ (iv) (iii) and (iv) 20 / 20 20. ਸਮਾਜ ਵਿੱਚ ਔਰਤਾਂ ਦੀ ਦਸ਼ਾ ਸੁਧਾਰਨ ਲਈ ਬੰਗਾਲ ਵਿੱਚ ਆਪਣੇ ਖਰਚੇ ਤੇ ਲਗਭਗ 25 ਸਕੂਲ ਕਿਸਨੇ ਸਥਾਪਿਤ ਕੀਤੇ? To reform the condition of women in society, who opened nearly 25 schools for the girls in Bengal on his own expenses? a) ਪੀ. ਸੀ. ਮੁਖਰਜੀ PC Mukherjee b) ਨਰਿੰਦਰ ਨਾਥ ਦੱਤ Narendra Nath Dutt c) ਬੰਕਿਮ ਚੰਦਰ ਚੈਟਰਜੀ Bunkim Chandra Chatterjee d) ਈਸ਼ਵਰ ਚੰਦਰ ਵਿਦਿਆ ਸਾਗਰ Ishwar Chander Vidya Sagar To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit 0 Social Study-6 Important Questions for Revision Question-20 1 / 20 1. 174 ਸੰਵਿਧਾਨ ਦਾ ਪਹਿਰੇਦਾਰ ਕੌਣ ਹੁੰਦਾ ਹੈ ? Who is the protector of Constitution? a) ਵਿਧਾਨ ਪਾਲਿਕਾ (Legislature) b) ਕਾਰਜਪਾਲਿਕਾ( Executive) c) ਨਿਆਂਪਾਲਿਕਾ(Judiciary ) d) ਇਹਨਾਂ ਵਿੱਚੋਂ ਕੋਈ ਨਹੀਂ Nome of above 2 / 20 2. ਸੈਲ ਵਿੱਚ ਉਹ ਕਿਹੜਾ ਅੰਗ ਹੈ ਜੋ ਲਿੰਗ ਨਿਰਧਾਰਨ ਲਈ ਜ਼ਿੰਮੇਵਾਰ ਹੁੰਦਾ ਹੈ: . Structure present in a cell which is responsible for determination of sex of a baby is: a) ਸੈਲ ਦ੍ਰਵ (Cytoplasm ) b) ਕੇਂਦਰਕ (Nucleus) c) ਸੈਲ ਬਿੱਲੀ(Cell Membrane ) d) ਗੁਣ ਸੂਤਰ( Chromosomes) 3 / 20 3. ਅਹਿਮਦੀਆ ਲਹਿਰ ਕਿਸ ਨੇ ਸ਼ੁਰੂ ਕੀਤੀ? Who started Ahmadiya Movement? a) ਗੁਲਾਮ ਅਹਿਮਦ Gulam Ahmed b) ਮਿਰਜ਼ਾ Mirza c) ਮਿਰਜ਼ਾ ਗੁਲਾਮ ਅਹਿਮਦ Mirza Gulam Ahmad d) ਅਲੀ ਅਹਿਮਦ Ali Ahmad 4 / 20 4. ਖੇਤੀ ਦੀ ਕਿਹੜੀ ਕਿਸਮ ਨੂੰ ‘ਝੂਮ ਖੇਤੀ‘ ਵੀ ਕਿਹਾ ਜਾਂਦਾ ਹੈ? Which type of farming is also known as’Jhum-Cultivation’? a) ਸਥਾਨ-ਅੰਤਰੀ ਖੇਤੀ, Shifting cultivation b) ਸਥਾਈ ਖੇਤੀ Sedentary type of farming c) ਮਿਸ਼ਰਤ ਖੇਤੀ Mixed farming d) ਗੰਨੇ ਦੀ ਖੇਤੀ Sugarcane cultivation 5 / 20 5. ਭਾਰਤੀ ਸੰਘ ਵਿੱਚ ………………… Union of India has. a) 29 ਰਾਜ ਅਤੇ 7 ਕੇਂਦਰੀ ਰਾਜ ਹਨ। 29 states 7 union territories. b) 28 ਰਾਜ ਅਤੇ 6 ਕੇਂਦਰੀ ਰਾਜ ਹਨ। 28 states 6 union territories. c) 22 ਰਾਜ ਅਤੇ 7 ਕੇਂਦਰੀ ਰਾਜ ਹਨ 22 states 7 union territories d) 29 ਰਾਜ ਅਤੇ 6 ਕੇਂਦਰੀ ਰਾਜ ਹਨ। 29 states 6 union territories. 6 / 20 6. ਸਰਕਾਰੀ ਵਕੀਲ ਨੂੰ ਨਿਯੁਕਤ …………….. The Government lawyers are appointed by …………… a) ਐਸ.ਐਚ.ਓ. ਕਰਦਾ ਹੈ SHO b) ਲੋਕ ਸਭਾ ਮੈਂਬਰ ਕਰਦਾ ਹੈ। Lok Sabha Member c) ਸਰਕਾਰ ਕਰਦੀ ਹੈ Government d) ਐਸ.ਐਸ.ਪੀ ਕਰਦਾ ਹੈ SSP 7 / 20 7. ਕਿਸਨ ਦੀ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ? On the banks of which river, the resolution of Puran Swaraj was passed under the leadership of Pandit Jawaharlal Nehru a) Ravi b) Beas c) Sutlej d) Jhelum 8 / 20 8. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ Which is the largest gold producing country in the world? a) ਭਾਰਤ (India) b) ਦੱਖਣੀਅਫਰੀਕਾ (South Africa) c) ਯੂ.ਐਸ.ਏ( USA) d) UK 9 / 20 9. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ? Where in India was the first cotton textile industry established? a) ਪੰਜਾਬ( Punjab) b) ਹਰਿਆਣਾ (Haryana) c) ਬੰਬਈ(Bombay) d) ਬੰਗਾਲ (Bangal) 10 / 20 10. ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਲਿੰਗ ਅਤੇ ਨਸਲ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ? Under which article of the constitution is discrimination on the basis of religion, caste, colour or race abolished? a) ਧਾਰਾ 11(Article-11) b) ਧਾਰਾ11-A(Article 11-A) c) ਧਾਰਾ15(Article 15) d) ਧਾਰਾ 15-A(Article-15-A) 11 / 20 11. RTGS ਤੋਂ ਕੀ ਭਾਵ ਹੈ ? Write full form of RTGS : a) Real Time Gross Service b) Rare Time Gross Settlement c) Real Time Gross Settlement d) Real Time General Settlement 12 / 20 12. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ? Maharaja Sayaji Rao University is situated at a) ਸੂਰਤ(Surat) b) ਅਹਿਮਦਾਬਾਦ(Ahmedabad) c) ਬੜੋਦਾ(Baroda) d) ਜਾਮਨਗਰ(Jamnagar) 13 / 20 13. ਚੰਦਰਗੁਪਤ ਮੌਰੀਆ ਰਾਜਗੱਦੀ ਤੇ ਕਦੋਂ ਬੈਠਿਆ? When did Chandergupta Maurya become ruler? a) 297 BC b) 270 AD c) 297AD d) 270 BC 14 / 20 14. ਗਠਬੰਧਨ ਵਾਲੀ ਸਰਕਾਰ ਉਸ ਸਰਕਾਰ ਨੂੰ ਆਖਦੇ ਹਨ- Coalition Government is known as: a) ਜੋ ਇੱਕ ਦਲ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੁੰਦੀ ਹੈ। A government made up from single political party. b) ਜੋ ਕੇਵਲ ਦੋ ਦਲਾਂ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੈ। A government made up from two political parties. c) ਜੋ ਕਈ ਦਲਾਂ ਦੇ ਪ੍ਰਤੀਨਿਧਾਂ ਤੋਂ ਬਣਾਈ ਗਈ ਸਰਕਾਰ ਹੋਵੇ। A government made up from many political parties. d) ਜੋ ਤਾਨਾਸ਼ਾਹ ਸਰਕਾਰ ਹੁੰਦੀ ਹੈ। A government of Dictatorship. 15 / 20 15. ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਕਿਹੜੀ ਮਿੱਟੀ ਵਿਚ ਸਭ ਤੋਂ ਘੱਟ ਹੈ ? Which soil type has the lowest capacity of water retention? a) ਕਾਲੀ ਮਿੱਟੀ ( Black soil ) b) ਚੀਕਣੀ ਮਿੱਟੀ (Clayey soil ) c) ਜਲੋੜ ਮਿੱਟੀ (Alluvial soil) d) ਮਾਰੂਥਲੀ ਮਿੱਟੀ (Desert soil) 16 / 20 16. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ? When and where did the Swadeshi and Baycot Movement begin? a) 1904, ਪੰਜਾਬ (Punjab) b) 1905, ਬੰਗਾਲ (Bengal) c) 1905, ਬੰਗਾਲ (Bengal) d) 1904, ਬੰਗਾਲ( Bengal) 17 / 20 17. ਭਾਰਤ ਦੇ ਕਿਹੜੇ ਰਾਜ ਚਾਹ ਪੈਦਾ ਕਰਨ ਲਈ ਪ੍ਰਸਿੱਧ ਹਨ ? Which of Indian states are famous for tea cultivation? a) ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ। (Rajasthan, Gujarat and Maharashtra ) b) ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼। (Punjab, Haryana and Uttar Pradesh) c) ਅਸਾਮ, ਪੱਛਮੀ ਬੰਗਾਲ ਅਤੇ ਤਾਮਿਲਨਾਡੂ। (Assam, West bengal and Tamil Nadu ) d) ਰਾਜਸਥਾਨ ਬਿਹਾਰ ਅਤੇ ਹਰਿਆਣਾ(Rajasthan, Bihar and Haryana) 18 / 20 18. ਭਾਰਤ ਦੇ ਕੁਲ ਖੇਤਰਫਲ ਦਾ ਤਕਰੀਬਨ …….. ਹਿੱਸਾ ਜੰਗਲਾਂ ਹੇਠ ਹੈ | Total land area under forest in India is: a) ਤਕਰੀਬਨ22.7% About 22.7% b) 27.2% ਤੋਂ ਘੱਟ Less than 27.2% c) 22.7% ਤੋਂ ਵੱਧ More than 22.7% d) ਤਕਰੀਬਨ 22 .2% About 22.2% 19 / 20 19. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ Cyclones are the fast blowing winds at the speed of: a) 36 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 36 km per hour or more b) 63 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ Less than 63 km per hour c) 63.33 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 6(3)3 km per hour or more d) 63 ਕਿਲੋਮੀਟਰ ਪ੍ਰਤੀ ਘੰਟਾ ਜਾਂ ਵੱਧ 63 km per hour or more 20 / 20 20. ਸੰਵਿਧਾਨ ਦੀ ਧਾਰਾ 25 ਕਿਸ ਦੀ ਮਨਾਹੀ ਕਰਦੀ ਹੈ: Article 25 of constitution prohibits a) ਦਹੇਜ ਲੈਣਾ ਅਤੇ ਦੇਣਾ Giving and taking dowry b) ਧਰਮ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of religion c) ਜਾਤੀ ਦੇ ਅਧਾਰ ਤੇ ਵਿਤਕਰਾ ਕਰਨਾ Discrimination on the basis of caste d) ਮਨੁੱਖੀ ਤਸਕਰੀ Trading of humans To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit