NMMS Social Study Questions

12

Social Study-1

Important Questions for Revision

Question-20

1 / 20

1. ਹੇਠ ਲਿਖਿਆਂ ਵਿੱਚੋਂ ਕਿਹੜੀ ਲਗਾਨ ਪ੍ਰਣਾਲੀ ਨਹੀਂ ਸੀ?

Which was not a Land Revenue policy.

2 / 20

2. ਖੇਤਰਫ਼ਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ?

Which is the smallest ocean per arca?

3 / 20

3. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ?

Who was the first Home Minister of India?

4 / 20

4. ਲਾਹੌਰ ਵਿੱਚ ਦੱਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ?

When was Dayanand Anglo Vedic school established in Lahore?

5 / 20

5. ਭਾਰਤ-ਪਾਕਿਸਤਾਨ ਵੰਡ‘ 1947 ਦਾ ਮੁੱਖ ਕਾਰਣ ਕੀ मी?

What is the main root-cause of the Division (or Partition) of India – Pakistan in 1947?

6 / 20

6. ਖਾਸੀਸ ਕਬੀਲੇ ਦੀ ਮੋਢੀ ਕੌਣ ਸੀ?

Who was the leader of Khasis Tribe?

7 / 20

    7.
  1. ਭਾਰਤ ਦੇ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲੇ ਰਾਜ ਦਾ ਨਾਂ ਲਿਖੋ ?

Name the largest gold producing state in India.

8 / 20

    8.
  1. ਪੰਜਾਬ ਵਿੱਚ ਕਣਕ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦੌਰਾਨ ਬੀਜੀ ਜਾਂਦੀ ਹੈ ?

When is wheat sown in Punjab?

9 / 20

9. 29 ਅਗਸਤ 1949   ਨੂੰ ਡਾ. ਭੀਮਰਾਉ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ ।

What kind of committee was formed by Dr. Bhim Rao Ambedkar on August 29, 1949?

10 / 20

10. 1857 ਈ. ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਨਾਂ ਕੀ ਸੀ ?

Name the first Martyr of the revolt of 1857 AD

11 / 20

11. ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਹੈ ?

Which of the following is considered as the best quality coal?

12 / 20

12. ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ?

In which rule/state all religions are equal and they are given equal recognition?

13 / 20

13. ਕਿਸਨ ਦੀ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ?

On the banks of which river, the resolution of Puran Swaraj was passed under the leadership of Pandit Jawaharlal Nehru

14 / 20

14. ਜਦੋਂ ਬੱਦਲ ਤਰਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ?

When the sky clouds fall to the earth in liquid form, what is it called?

15 / 20

15. ਧਾਤੂ ਖਣਿਜ ਪਦਾਰਥਾਂ ਵਿੱਚ ਸ਼ਾਮਲ ਹਨ:

Metalic minerals include:

16 / 20

16. ਹੇਠ ਲਿਖਿਆਂ ਨੂੰ ਕ੍ਰਮਾਂਕ ਅਨੁਸਾਰ ਕਰੋ: Chronologically order the following

(i) ਨਾ ਮਿਲਵਰਤਨ ਅੰਦੋਲਨ             (i) Civil Disobedience Movement

 

(ii) ਪੂਰਨ ਸਵਰਾਜ ਪ੍ਰਸਤਾਵ        (ii) Resolution Pooran Swaraj

(iii) ਜੈਤੋਂ ਦਾ ਮੋਰਚਾ                      (iii) Jaito Morcha

(iv) ਭਾਰਤ ਛੱਡੋ ਅੰਦੋਲਨ                 (iv) Quit India Movement

ਸਹੀ ਉੱਤਰ ਦੀ ਚੋਣ ਕਰੋ Choose the rigth answer-

17 / 20

17. ਬ੍ਰਿਟਿਸ਼ ਭਾਰਤ ਵਿੱਚ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ।

Who set up a public work department for republic welfare in British India?

18 / 20

18. ਰਾਜ ਸਭਾ ਲਈ ਅਪ੍ਰਤਖ ਚੋਣ ਅਨੁਸਾਰ ਪੰਜਾਬ ਰਾਜ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?

How many members are indirectly elected for the Rajya Sabha from Punjab ?

19 / 20

19. ਮਰਕਾਲੀ ਪੈਮਾਨਾ ਕੀ ਹੈ ?

What is Mercalli Scale ?

20 / 20

20. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ?

Maharaja Sayaji Rao University is situated at

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

8

Social Study-2

Important Questions for Revision

Question-20

1 / 20

    1.
  1. ਭਾਰਤ ਪੂਰੇ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਪਣ ਬਿਜਲੀ ਪੈਦਾ ਕਰ ਰਿਹਾ ਹੈ ?

What percentage of hydro-electricity of the world is produced by India?

2 / 20

    2.
  1. ਸੈਲ ਵਿੱਚ ਉਹ ਕਿਹੜਾ ਅੰਗ ਹੈ ਜੋ ਲਿੰਗ ਨਿਰਧਾਰਨ ਲਈ ਜ਼ਿੰਮੇਵਾਰ ਹੁੰਦਾ ਹੈ:

. Structure present in a cell which is responsible for determination of sex of a baby is:

3 / 20

3. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?

Which country produces the maximum Gold in the world?

4 / 20

4. ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ?

Which type of coal is considered the best coal?

5 / 20

5. ਡਾ. ਬੀ.ਆਰ. ਅੰਬੇਦਕਰ ਸਨ …………………

Dr. B.R. Ambedkar was …………..

6 / 20

6. ਲਾਹੌਰ ਵਿੱਚ ਦੱਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ?

When was Dayanand Anglo Vedic school established in Lahore?

7 / 20

7. ਦਾਜ ਦੀ ਲਾਹਣਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ?

When did the government enact a law to stop the scourge of dowry?

8 / 20

8. ਜਦੋਂ ਬੱਦਲ ਤਰਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ?

When the sky clouds fall to the earth in liquid form, what is it called?

9 / 20

9. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ?

Where in India was the first cotton textile industry established?

10 / 20

10. ਸ਼ਰਾਬ-ਬੰਦੀ ਕਾਨੂੰਨ ਕਿਹੜੇ ਰਾਜ ਦੁਆਰਾ ਪਾਸ ਕੀਤਾ ਗਿਆ ਹੈ ?

In which state is the sale of liquor banned?

11 / 20

11. 1984 ਗੈਸ ਲੀਕ ਦੁਖਾਂਤ ਭਾਰਤ ਦੇ ਕਿਹੜੇ ਰਾਜ ਵਿੱਚ ਹੋਇਆ ?

The gas leak tragedy of 1984 happened in the State of:

12 / 20

12. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ?

Maharaja Sayaji Rao University is situated at

13 / 20

13. 1857 ਈ. ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ਸੀ?

The Revolt of 1857A.D. started from.

14 / 20

14. ਗਠਬੰਧਨ ਵਾਲੀ ਸਰਕਾਰ ਉਸ ਸਰਕਾਰ ਨੂੰ ਆਖਦੇ ਹਨ-

Coalition Government is known as:

15 / 20

15. ਉਹ ਕਿਹੜਾ ਨਿਆ ਹੈ ਜਿਸ ਕਰਨ ਸਭ ਨੂੰ ਰੋਜੀ ਰੋਟੀ ਅਤੇ ਬਰਾਬਰ ਦੀ ਮਜਦੂਰੀ ਲੈਣ ਦਾ ਅਧਿਕਾਰ ਹੈ?

What is the Justice that gives equal right to earn a living and get equal pay?

16 / 20

16. ਆਨੰਦ ਮੈਠ ਕਿਸਨੇ ਲਿਖਿਆ?

Who wrote Anand Math?

17 / 20

17. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ?

When and where did the Swadeshi and Baycot Movement begin?

18 / 20

18. ਮਨੁੱਖੀ ਸਾਧਨਾਂ ਵਿੱਚ ਸ਼ਾਮਿਲ ਹਨ:

Human resources include:

19 / 20

19. ਕਿਸ ਧਾਰਾ ਅਧੀਨ ਸੁਪਰੀਮ ਕੋਰਟ ਨੂੰ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਵਿਰੁੱਧ ਅਪੀਲ ਸੁਨਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ:

Under which section Supreme Court has special powers to take up appeals against the judgement passed by the lower court:

20 / 20

20. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ:

We support ‘Secularism’ when we practise:

(i) ਵੋਟਾਂ ਦੀ ਰਾਜਨੀਤੀ                         (i) Vote bank Politics

(ii) ਅਸਿਹਣਸ਼ੀਲਤਾ                            (ii) Intolerance

(iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ            (iii) Equal Status to all religions

(iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ  (iv) Separate religion and Politics

ਸਹੀ ਉੱਤਰ ਦੀ ਚੋਣ ਕਰੋ |

Select the correct answer-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

3

Social Study-3

Important Questions for Revision

Question-20

1 / 20

    1.
  1. ਸੰਸਾਰ ਵਿੱਚ ਸਭ ਤੋਂ ਵੱਧ ਕੱਫੀ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ?

Name the largest coffee producing Country?

2 / 20

    2.
  1. ਹਵਾ ਵਿਚਲੀ ਗਰਮੀ ਨੂੰ ਹੇਠ ਲਿਖਿਆਂ ਵਿੱਚੋਂ ਕੀ ਕਿਹਾ ਜਾਂਦਾ ਹੈ ?

What the hotness of the air is known as?

3 / 20

3. ਪੁਲਿਸ ਵਿਭਾਗ ਦੀ ਸਥਾਪਨਾ ਕਿਸਨੇ ਕੀਤੀ?

The police department was set-up by whom?

4 / 20

4. ਰੇਲ ਕੋਚ ਫੈਕਟਰੀ ਕਿੱਥੇ ਹੈ?

Where is the Rail Coach Factory (RCF) situated?

5 / 20

5. ਭਾਰਤ ਦੇ ਕਿਹੜੇ ਰਾਜ ਵਿੱਚ ਮੈਗਨੀਜ਼ ਦਾ ਉਤਪਾਦਨ ਹੁੰਦਾ ਹੈ?

Manganese is produced in which state of India?

6 / 20

6. ਕਿਸ ਦੀ ਤੀਬਰਤਾ ਨੂੰ ਰਿਕਟਰ ਸਕੇਲ ਤੇ ਮਾਪਿਆ ਜਾਂਦਾ ਹੈ?

The intensity of which is measured on the Richter ‘Scale?

7 / 20

7. ਭਾਰਤੀ ਸੰਸਦ ਦੇ ਕਿੰਨੇ ਸਦਨ ਹੂੰਦੇ ਹਨ?

How many Houses of Indian Parliament are there

8 / 20

8. ਮਿੱਟੀ, ਪਾਣੀ, ਦਰੱਖਤ ਅਤੇ ਪੱਥਰ ਆਦਿ ਕਿਹੜੇ ਸਾਧਨ ਜਾਂ ਸੋਮੇ ਸਨ?

What type of resources Soil, water, trees and stones are called?

9 / 20

9. 1911ਈ.  ਵਿੱਚ ਅੰਗਰੇਜਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ?

Which city was made capital by the Britishers in 1911 AD?

10 / 20

10. ਭਾਰਤੀ ਸੰਵਿਧਾਨ ਦੇ……………. ਤੱਕ ਸਮਾਨਤਾ  ਦਾ ਅਧਿਕਾਰ ਦਿੱਤਾ ਗਿਆ ਹੈ।

Right to equality has been included from of the Indian constitution.

 

11 / 20

11. ਕਿਸਨੇ ਇੰਪੀਅਰਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ?

Who presented resolution before the Imperial Legislative Assembly to offer free and compulsory education in India?

12 / 20

12. ਕਪਾਹ ਪੈਦਾ ਕਰਨ ਲਈ ਲੋੜੀਦਾ ਤਾਪਮਾਨ ਕਿੰਨ੍ਹਾ ਚਾਹੀਦਾ ਹੈ ?

What is the required temperature for cultivation of cotton ?

13 / 20

13. ਕਿਸ ਭਾਰਤੀ ਨੇਤਾ ਨੇ 562 ਦੇਸੀ ਰਿਆਸਤਾਂ (ਰਾਜਿਆਂ) ਨੂੰ ਇਕੱਠਾ ਕਰਕੇ ਭਾਰਤ ਵਿੱਚ ਸ਼ਾਮਲ ਕਰਨ ਦਾ ਕਾਰਜ ਕੀਤਾ?

Which Indian leader can be given the credit of beginning together 562 Princely          States, thus making a United India?

14 / 20

14. ਜਲਵਾਯੂ ਦੇ ਅਧਾਰ ਨਾਲ ਖਜੂਰ, ਥੋਹਰ ਅਤੇ ਕੰਡੇਦਾਰ ਝਾੜੀਆਂ ਕਿਸ ਕਿਸਮ ਦੀ ਬਨਸਪਤੀ ਨਾਲ ਸਬੰਧਤ ਹਨ?

On the basis of climate, to which type of vegetation the plants like date, cactus and thorny bushes belong to?

15 / 20

15. ਆਜ਼ਾਦੀ ਤੋਂ ਬਾਅਦ ਭਾਰਤ ਕਦੇ ਪੂਰਨ ਰੂਪ ਵਿਚ ਪ੍ਰਭੁਸੋਤਾ ਸਪੇਨ ਰਾਜ ਬਣਿਆ ਸੀ?

When did India become a fully Sovereign state after Independence?

16 / 20

16. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ?

In which country the world famous ‘Corn Belt’ is situated?

17 / 20

17. ਚਾਵਲ, ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ ?

The countries with which type of climate are suitable for rice cultivation?

18 / 20

18. ਕੁਦਰਤੀ ਸਾਧਨਾਂ ਦੀ ਸਹੀ ਸਾਂਭ ਸੰਭਾਲ ਸੰਭਵ ਹੈ:

Conservation of natural resources in real sense is possible by:

19 / 20

19. ਕਿਹੜੀ ਸੋਧ ਅਨੁਸਾਰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਤੇ ਏਕਤਾ ਨੂੰ ਸ਼ਾਮਲ ਕੀਤਾ ਗਿਆ ਹੈ ?

Which amendment added ‘equality’ and ‘fraternity’ in the preamble of Indian Constitution

20 / 20

20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ

View regarding western education ‘English education has more us slave’ given by-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

1

Social Study-4

Important Questions for Revision

Question-20

1 / 20

1. 166  ਗੁਰੂ ਨਾਨਕ ਦੇਵ ਜੀ ਨੇ ਆਪਣਾ ਉਤਰਾਧਿਕਾਰੀ ਕਿਸ ਨੂੰ ਚੁਣਿਆ ?

Who was appointed by Guru Nanak Dev as his successor?

2 / 20

2. 163 ਜੰਗਨਾਮਾ ਕਿਸ ਨੇ ਲਿਖਿਆ ?

Who wrote Jangnanam?

3 / 20

3. ਕਿਸ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਹੈ?

Who is known as ‘Prophet’ of contemporary Andara Pradesh?

4 / 20

4. ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ?

When the Pitt’s India act was passed?

5 / 20

5. ਸੰਵਿਧਾਨ ਦੀ ਧਾਰਾ 330 ਅਤੇ 332 ਅਧੀਨ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਲਈ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਇਹਨਾਂ ਦੀ ਜਨਸੰਖਿਆ ਦੇ ਅਨੁਪਾਤ ਅਨੁਸਾਰ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਹੈ। ਆਰੰਭ ਵਿੱਚ ਇਹ ਵਿਵਸਥਾ

According to the Section 330 and 332 of our constitution, a provision has been made          to reserve seats in Lok Sabha and Rajya Sabha for schedule case/schedule tribe/ backward class candidates so that they can be adequately represented. Initially this       provision was made …………..

6 / 20

6. ਨੰਦਾ ਦੇਵੀ ਚੋਟੀ ਕਿਸ ਰਾਜ ਵਿੱਚ ਸਥਿਤ ਹੈ?

Nanda Devi peak is located in which state?

7 / 20

7. ਭਾਰਤੀ  ਸੰਵਿਧਾਨ  ਵਿੱਚ      ਧਾਰਾ     19  ਦੇ ਅਨੁਸਾਰ ਕਿਹੜੀ  ਸੁਤੰਤਰਤਾ  ਦੀ ਗੱਲ ਕੀਤੀ ਗਈ ਹੈ?

Which of the freedom is mentioned in the Article 19 of Indian constitution?

8 / 20

8. ਦਾਜ ਦੀ ਲਾਹਣਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ?

When did the government enact a law to stop the scourge of dowry?

9 / 20

9. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ

Which is the largest gold producing country in the world?

10 / 20

10. ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਲਿੰਗ ਅਤੇ ਨਸਲ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ?

Under which article of the constitution is discrimination on the basis of religion, caste, colour or race abolished?

11 / 20

11. ਸੰਸਾਰ ਵਿੱਚ ਖੇਤੀਬਾੜੀ ਲਈ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ?

How much percentage of total water is used towards agriculture in World?

12 / 20

12. ਅੰਗਰੇਜ਼ੀ ਸਰਕਾਰ ਨੇ ਛੋਟਾ ਨਾਗਪੁਰ ਐਕਟ ਕਦੋਂ ਪਾਸ ਕੀਤਾ ?

In which year was the Chhota Nagpur Act passed by the British Government

13 / 20

13. ਭਾਰਤ ਵਿੱਚ ਹਿਊਨਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕਿਹਾ ਜਾਣ ਲੱਗਾ।

After Huin Tsang’s visit a new name used for India is …………..

14 / 20

14. ਹੇਠ ਲਿਖੀਆਂ ਵਿੱਚੋਂ ਕਿਹੜਾ ਤੱਤ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਹੀਂ ਹੈ?

Which of the following is not the feature of preamble of India constitution-

15 / 20

15. ਪੰਜਾਬ ਦੇ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ?

How many members are be elected for the Rajya Sabha from Punjab?

16 / 20

16. ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ?

When and where did the Swadeshi and Baycot Movement begin?

17 / 20

17. ਰੇਸ਼ਿਆਂ ਦੇ ਅਧਾਰ ਤੇ ਕਪਾਹ ਨੂੰ ਆਮ ਤੌਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆਂ ਜਾਂਦਾ ਹੈ ?

In how many types the cotton is classified on the basis of fibre?

18 / 20

18. ਭਾਰਤ ਵਿੱਚ ਕਣਕ ਦੀ ਪੈਦਾਵਾਰ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਕਿਸ ਕਰਕੇ ਹੋਇਆ ਹੈ:

Punjab contributed a lot towards the production of wheat in India because of:

19 / 20

19. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਦੇ ਅਧਾਰ ਤੇ ਦਰਜ ਕੀਤੇ ਗਏ ਹਨ:

Indian Constitution has taken fundamental rights from which Constitution

20 / 20

20. ਕਿਸੇ ਦੀ ਜਮੀਨ ਉੱਪਰ ਨਜਾਇਜ਼ ਕਬਜਾ ਕਰਨਾ ਕਿਸ ਪ੍ਰਕਾਰ ਦੇ ਮਾਮਲੇ ਦੀ ਉਦਾਹਰਣ ਹੈ:

Forcefully acquiring a land is an example of which case:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

2

Social Study-5

Important Questions for Revision

Question-20

1 / 20

    1.
  1. ਸੰਵਿਧਾਨ ਦੀ ਕਿੰਨਵੀ ਸੋਧ ਰਾਹੀਂ ਪ੍ਰਸਤਾਵਨਾ ਵਿੱਚ ‘ਧਰਮ ਨਿਰਪੱਖ ‘ ਸ਼ਬਦ ਨੂੰ ਦਰਜ ਕੀਤਾ ਗਿਆ

By which amendment of the Constitution the word “Secular’ is added to the Preamble of Indian Constitution.(1)

2 / 20

    2.
  1. ਸੰਸਾਰ ਦੇ ਜ਼ਿਆਦਾਤਰ ਜਵਾਲਾਮੁੱਖੀ ਕਿਸ ਮਹਾਂਸਾਗਰ ਦੇ ‘ਅੱਗ ਦੇ ਚੱਕਰ’ ਵਿੱਚ ਮਿਲਦੇ ਹਨ ?

Name the ocean where most of the volcanoes erupt in the ring of Fire

3 / 20

3. ਖੇਤੀ ਦੀ ਕਿਹੜੀ ਕਿਸਮ ਨੂੰ ਝੂਮ ਖੇਤੀਵੀ ਕਿਹਾ ਜਾਂਦਾ ਹੈ?

Which type of farming is also known as’Jhum-Cultivation’?

4 / 20

4. ਭਾਰਤ ਵਿੱਚ ਜਨਗਣਨਾ ਕਿੰਨੇ ਸਾਲਾਂਬਾਅਦ ਕੀਤੀ ਜਾਂਦੀ ਹੈ?

After how many years census is conducted in India?

5 / 20

5. ਤਾਇਵਾਨ ਦੀ ਊਲੋਂਗ ਚਾਹਕਿਸ ਲਈ ਪ੍ਰਸਿੱਧ ਹੈ?

The ‘Oolong Tea’ of Taiwan is famous for its :-

6 / 20

6. ਭਾਰਤ ਦੇ ਕਿਸ ਰਾਜ ਵਿੱਚੋਂ ਕਰਕ ਰੇਖਾ ਨਹੀਂ ਲੰਘਦੀ ਹੈ?

Topic of Cancer does not pass through which state?

7 / 20

7. ਭਾਰਤ ਵਿੱਚ ਲੈਪਸ ਨੀਤੀ ਕਿਸਨੇ ਸ਼ੁਰੂ ਕੀਤੀ?

Who started the Policy of Lapse in India?

8 / 20

8. ਭਾਰਤ ਵਿੱਚ ਸੂਤੀ ਕਪੜੇ ਦਾ ਪਹਿਲਾ ਉਦਯੋਗ ਕਿਥੇ ਲਗਿਆ?

Where in India was the first cotton textile industry established?

9 / 20

9. ਤੀਰਤ ਸਿੰਘ ਕਿਸ ਕਬੀਲੇ ਦਾ ਮੋਢੀ ਸੀ?

Tirut Singh was the founder of which tribe?

10 / 20

10. ਸੰਸਾਰ ਵਿੱਚ ਖੇਤੀਬਾੜੀ ਲਈ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ?

How much percentage of total water is used towards agriculture in World?

11 / 20

11. ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ?

Which type of resource can air be classified as?

12 / 20

12. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ?

Nana Sahib Captured Kanpur with the help of which famous general in revolt of 1857?

 

13 / 20

13. ਹੇਠ ਲਿਖੀਆਂ ਵਿੱਚੋਂ ਕਿਹੜੀ ਭਾਰਤ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ?

Which of the following is not a feature of Indian Constitution-

14 / 20

14. ਨਾਂਗਾ ਪਰਬਤ ਕਿੱਥੇ ਸਥਿੱਤ ਹੈ?

Where is Nanga Parbat located?

15 / 20

15. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ।

Under which Article which has the Supreme Court been provided special powers?

16 / 20

16. 1911 ਈ. ਵਿਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ?

Which city was made capital by Britishers in 1911 AD?

17 / 20

17. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ ?

The Modern era in Indian began with the death of which Mughal emperor?

18 / 20

18. ਚੱਕਰਵਾਤ ਚੱਲਣ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਹੈ

Cyclones are the fast blowing winds at the speed of:

19 / 20

19. ਸੰਵਿਧਾਨ ਦੀ ਧਾਰਾ 25 ਕਿਸ ਦੀ ਮਨਾਹੀ ਕਰਦੀ ਹੈ:

Article 25 of constitution prohibits

20 / 20

20. ਯੂਨੇਸਕੋ ਵਿਸ਼ਵ ਵਿਰਾਸਤ ਵਿੱਚ ਵਿਕਟੋਰੀਆ ਟਰਮੀਨਸ ਕਦੋਂ ਸ਼ਾਮਲ ਕੀਤਾ ਗਿਆ?

Victoria Terminus was included in the list of world heritage by UNESCO in –

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

Social Study-6

Important Questions for Revision

Question-20

1 / 20

    1.
  1. ‘ਰਾਮਾ ਕ੍ਰਿਸ਼ਨ ਮਿਸ਼ਨ’ ਦੀ ਸਥਾਪਨਾ ਕਿਸ ਨੇ ਕੀਤੀ ?.

Who founded the ‘Rama Krishna Mission’?

2 / 20

2. 162 ਦੀਨ ਇਲਾਹੀ ਕਿਸ ਨੇ ਸ਼ੁਰੂ ਕੀਤਾ ?

Who started Din-i-ilahi?

3 / 20

3. ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਲਾਇਆ ਗਿਆ?

When the first coffee garden was established in India?

4 / 20

4. ਸਮੁੰਦਰੀ ਜਹਾਜਾਂ ਦਾ ਪ੍ਰਮੁੱਖ ਨਿਰਮਾਣ ਕੇਂਦਰ ਕਿਹੜਾ ਹੈ?

Which is the main ship building centre?

5 / 20

5. ਸਰਵ ਸਿੱਖਿਆ ਅਭਿਆਨ ……………………

Sarva Shiksha Abhiyan is ………………..

6 / 20

6. ਲਾਹੌਰ ਵਿੱਚ ਦੱਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ?

When was Dayanand Anglo Vedic school established in Lahore?

7 / 20

7. ਜਦੋਂ ਬੱਦਲ ਤਰਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ?

When the sky clouds fall to the earth in liquid form, what is it called?

8 / 20

8. 1911ਈ.  ਵਿੱਚ ਅੰਗਰੇਜਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ?

Which city was made capital by the Britishers in 1911 AD?

9 / 20

9. 1739 ਈ.  ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸਨੇ ਬਣਾਇਆ?

Who made Avadh an independent state in 1739 AD?

10 / 20

10. ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ?

Which type of resource can air be classified as?

11 / 20

11. ਦੁਨੀਆਂ ਦਾ ਦੂਜਾ ਪ੍ਰਸਿੱਧ ਨਿਆਂਇਕ ਕੰਪਲੈਕਸ ਕਿੱਥੇ ਸਥਿਤ ਹੈ ?

Where is World’s second famous Judicial Complex situated?

12 / 20

12. 1857 ਈ. ਦੇ ਵਿਦਰੋਹ ਵਿੱਚ ਨਾਨਾ ਸਾਹਿਬ ਨੇ ਆਪਣੇ ਕਿਹੜੇ ਪ੍ਰਸਿੱਧ ਜਨਰਲ ਦੀ ਸਹਾਇਤਾ ਨਾਲ ਕਾਨਪੁਰ ਤੇ ਕਬਜਾ ਕਰ ਲਿਆ ?

Nana Sahib Captured Kanpur with the help of which famous general in revolt of 1857?

 

13 / 20

13. ਮੁਸਲਿਮ ਐਂਗਲੋ ਓਰੀਐਂਟਲ ਕਾਲਜ ਯੂਨੀਵਰਸਿਟੀ ਕਦੋਂ ਬਣਿਆ?

When did the muslim Anglo Oriental College become a university?

14 / 20

14. ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ?

In which type of climatic regions, rice is mainly cultivated?

15 / 20

15. ਯੂ.ਐਸ.ਏ. ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ?

Which city of the U.S.A. is also known as ‘Motor city’?

16 / 20

16. ਪੰਜਾਬ ਦੇ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ?

How many members are be elected for the Rajya Sabha from Punjab?

17 / 20

17. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ?

In which country the world famous ‘Corn Belt’ is situated?

18 / 20

18. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ:

Schools opened for training of handicrafts and trade were called-

19 / 20

19. ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਨਿਆਂ ਦੀ ਉਦਾਹਰਣ ਕਿਹੜੀ ਹੈ?

Which of the following are example of political Justice:

(i) ਸਰਕਾਰ ਦੀ ਅਲੋਚਨ ਦਾ ਅਧਿਕਾਰ Right to Criticise Govt.

(ii) ਬਰਾਬਰਤਾ ਦਾ ਅਧਿਕਾਰ Right to equality

(iii) ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ Right to hold public office

(iv) ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ Right of equal pay for equal work

 

20 / 20

20. ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਨਾਲ ਸਬੰਧਿਤ ਕਿਸਾਨਾਂ ਨੂੰ ਕਿਹਾ:

Birsa Munda Called upon the farmers of Munda tribe:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Scroll to Top
404 Not Found

404

Not Found

The resource requested could not be found on this server!


Proudly powered by LiteSpeed Web Server

Please be advised that LiteSpeed Technologies Inc. is not a web hosting company and, as such, has no control over content found on this site.