NMMS Mathematics Questions 9 Mathematics-1 Important Questions for NMMS Exam Questions-10 1 / 10 ਪਹਿਲੀਆਂ ਅੱਠ ਅਭਾਜ ਸੰਖਿਆਵਾਂ ਦੀ ਵਿਚਲਨ ਸੀਮਾ ਕੀ ਹੋਵੇਗੀ? What is the range of first eight prime numbers? 19 13 17 11 2 / 10 ਚਿੱਤਰ ਵਿੱਚ ਵਿਆਸ ਕਿਹੜਾ ਹੈ, In the given diagram which of the following represents diagram. OB AC OA OC 3 / 10 ਜੇਕਰ ਦੋ ਅਨੁਪਾਤ ਸਮਾਨ ਹਨ ਤਾਂ ਇਹ ਸਮਾਨ ਅਨੁਪਾਤ ਵਿੱਚ ਹਨ ਅਤੇ ਇਹਨਾਂ ਲਈ ………. ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। If two ratios are equal then these are in 1 proportion and ……. symbol is used for this. : .. :: ≠ 4 / 10 ਇੱਕ ਸੰਖਿਆ y ਲਈ, ਭਾਗ y ÷5 ਦਾ ਬਾਕੀ 3 ਬਚਦਾ ਹੈ ਅਤੇ ਭਾਗ y ÷2 ਦਾ ਬਾਕੀ 1 ਬਚਦਾ ਹੈ । ਸੰਖਿਆ ‘y’ ਦਾ ਇਕਾਈ ਅੰਕ ਪਤਾ ਕਰੋ। For a number y, division y÷ 5 leaves a remainder 3 and division y + 2 leaves a remainder 1. Find the unit place digit of the number ‘y’ 2 3 5 8 5 / 10 ਅਨਿਲ ਨੇ ਇੱਕ ਵਸਤੂ 784 ਰੁਪਏ ਦੀ ਖਰੀਦੀ ਜਿਸ ਵਿੱਚ 12% ਸੇਵਾ ਕਰ ਸ਼ਾਮਿਲ ਹੈ। ਕਰ ਤੋਂ ਬਿਨਾਂ ਵਸਤੂ ਦਾ ਮੁੱਲ ਪਤਾ ਕਰੋ। Anil bought something in Rs. 784 including 12% tax. What is price before tax was added? Rs.500 Rs.700 Rs.600 Rs.800 6 / 10 ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ ਹੋ ਸਕਦੀ ਹੈ। The number of obtuse angles that a triangle can have:- 2 1 3 4 7 / 10 ਇੱਕ ਰੇਲਗੱਡੀ 60 ਕਿ:ਮੀ: ਪ੍ਰਤੀ ਘੰਟਾ ਦੀ ਗਤੀ ਨਾਲ ਇੱਕ ਖੱਬੇ ਨੂੰ 24 ਸਕਿੰਟਾਂ ਵਿੱਚ ਪਾਰ ਕਰਦੀ ਹੈ। ਰੇਲਗੱਡੀ ਦੀ ਲੰਬਾਈ ਪਤਾ ਕਰੋ। A train crosses a pole in 24 seconds, with a speed of 60 km/hr. Find the length of train. 300 ਮੀਟਰ 300m 400 ਮੀਟਰ 400m 240 ਮੀਟਰ 240m 600 ਮੀਟਰ 600m 8 / 10 ਚਾਰ ਵੱਖ-ਵੱਖ ਇਲੈਕਟ੍ਰਾਨਿਕ ਜੰਤਰ ਕ੍ਰਮਵਾਰ 30 ਮਿੰਟ, 1 ਘੰਟਾ, 12 ਘੰਟਾ ਅਤੇ 1 ਘੰਟਾ 45 ਮਿੰਟ ਬਾਅਦ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ 12 ਵਜੇ ਦੁਪਹਿਰ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ ਦੁਬਾਰਾ ਫਿਰ ਤੋਂ ਆਵਾਜ਼ ਕਿੰਨੇ ਵਜੇ ਕਰਨਗੇ? Four different electronic devices make a beep after every 30 min, 1 hours, 112 hour and 1 hour & 45 min, respectively. All the devices beeped together at 12 noon. At what time they will again beep together 12 ਵਜੇ ਅੱਧੀ ਰਾਤ 12 midnight 3 ਵਜੇ ਸਵੇਰੇ 3 a.m 6 ਵਜੇ ਸਵੇਰੇ 6 a.m. 9 ਵਜੇ ਸਵੇਰੇ 9 a.m. 9 / 10 ਜੇਕਰ ਇੱਕ ਸਕੂਲ ਦੇ 60% ਵਿਦਿਆਰਥੀ ਪੰਜਾਬੀ ਬੋਲਦੇ ਹਨ ਤਾਂ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਖੰਡ ਦਾ ਕੇਂਦਰੀ ਕੋਣ ਹੋਵੇਗਾ ? If 60% of students of a school speak Punjabi then what is the central angle of the sector representing the students who speak Punjabi ? 126° 216° 144° 162° 10 / 10 . ਜੇਕਰ ਇੱਕ ਸੰਖਿਆਂ ਦੇ ਦੁੱਗਣੇ ਵਿਚੋਂ 3 ਘਟਾਉਣ ‘ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ? If 3 subtracted twice of a number gives 5, then number is: 4 -2 2 4 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 2 Mathematics-2 Important Questions for NMMS Exam Questions-10 1 / 10 (2x+3y)2ਦੇ ਹੱਲ ਵਿੱਚ y2‘ ਦਾ ਗੁਣਾਂਕ ਪਤਾ ਕਰੋ। What is the coefficient of y2 in the expansion of (2x+3y)2? 12 2 9 6 2 / 10 ਚਾਰ ਭੁਜਾਵਾਂ ਵਾਲਾ ਬਹੁਭੁਜ ਇੱਕ ……………….. ਕਹਿਲਾਉਂਦਾ ਹੈ? a) ਸਮਕੋਣ b) ਤ੍ਰਿਭੁਜ c) ਚਤੁਰਭੁਜ d) ਪੰਜਭੁਜ Polygon having 4 sides is known as ……………….. ਸਮਕੋਣ Right angle ਤ੍ਰਿਭੁਜ ) Triangle ਚਤੁਰਭੁਜ quadrilateral ਪੰਜਭੁਜ Pentagon 3 / 10 7 ਰੁਪਏ 7 ਪੈਸੇ ਨੂੰ ਹੇਠ ਲਿਖਿਆਂ ਵਿੱਚੋਂ ਰੁਪਇਆ ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹਾਂ । 7 Rupees 7 paisa can be written in rupees as:- ਰੁਪਏ 7.07 Rs. 7.07 ਰੁਪਏ 7.70 Rs. 7.70 ਰੁਪਏ 0.707 Rs. 0.707 ਰੁਪਏ 770 Rs. 770 4 / 10 ਸੰਖਿਆ 300 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ ਅੱਧ ਦੂਸਰੇ ਭਾਗ ਤੋਂ 48 ਘੱਟ ਹੋਵੇ ਤਾਂ ਇਸਦੇ ਭਾਗ ਪਤਾ ਕਰੋ । Divide number 300 in such a way that half of its one part is 48 less than of its second part. Find its parts. 168,132 158.142 162,138 152,148 5 / 10 ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ। Find the smallest perfect square which is divisible by 4, 9 and 10 each? 800 400 900 500 6 / 10 ਦੋ ਘਣਾਂ ਨੂੰ ਜੋੜ ਕੇ ਬਣੇ ਠੋਸ ਦੇ ਫਲਕਾਂ ਦੀ ਗਿਣਤੀ ਕਿੰਨੀ ਹੋਵੇਗੀ? How many faces does a solid have, which is formed by joining two cubes. 6 8 10 12 7 / 10 ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ। In the given pie chart, the number of students (indegrees) of different countries are shown. Find the percentage of African students. 1 2 3 4 8 / 10 ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 11 ਨਾਲ ਭਾਜਯੋਗ ਹੈ? Which of the following numbers is divisible by 11? 3572404 135792 913464 114345 9 / 10 x – 7 + 7y – xy ਦੇਗੁਣਖੰਡ : Factors of x – 7 + 7y – xy : x – 7)(1 + y) (x + 7)(1 – y) (x – 7)(1 – y) (x + 7)(1 + y) 10 / 10 1040352 ਦਾ ਮਿਆਰੀ ਰੂਪ ਹੈ : Standard form of 1040352 is: 1.040352× 107 1.040352× 106 10.40352× 105 10.40352× 106 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 2 Mathematics-3 Important Questions for NMMS Exam Questions-10 1 / 10 ਜਦੋਂ ਕਿਸੇ ਪਰਿਮੇਯ ਸੰਖਿਆ ਦੇ ਅੰਸ਼ ਨੂੰ 4 ਵਧਾਇਆ ਜਾਂਦਾ ਹੈ ਤਾਂ ਉਹ ਪਰਿਮੇਯ ਸੰਖਿਆ 2/3 ਵੱਧ ਜਾਂਦੀ ਹੈ । ਉਸ ਪਰਿਮੇਯ ਸੰਖਿਆ ਦਾ ਹਰ ਪਤਾ ਕਰੋ। When the numerator of a Fraction increases by 4. The Fraction increases by 2/3, then the denominator of the Fraction is 2 3 4 6 2 / 10 ਛਾਇਆ ਅੰਕਿਤ ਭਾਗ ਦੇ ਲਈ ਭਿੰਨ ਲਿਖੋ। Which fraction is represented by the shaded part? 3/2 2/4 4/4 ¾ 3 / 10 ਦਿੱਤੇ ਗਏ ਚਿੱਤਰ ਵਿੱਚ ਸਮਮਿਤੀ ਰੇਖਾਵਾਂ ਦੀ ਗਿਣਤੀ ਪਤਾ ਕਰੋ:- How many symmetric lines are there in the following figure. 1 2 5 7 4 / 10 ਇੱਕ ਪਾਸੇ ਨੂੰ ਸੁੱਟਣ ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਦਾ ਪਤਾ ਕਰੋ ? Find the probability of getting a composite number on throwing a dice? 1/6 13 2/3 ½ 5 / 10 ਸਿਰਫ ਰੇਖਾ ਖੰਡਾਂ ਨਾਲ ਬਣੀ ਸਧਾਰਨ ਬੰਦ ਵਕਰ ਨੂੰ ਕੀ ਕਹਿੰਦੇ ਹਨ ? What is the name of the simple closed curve made up of only line segments called? ਸਧਾਰਨ ਵਕਰ (Simple curve ) ਬਹੁਭੁਜ (Polygon) ਬੰਦ ਵਕਰ (Closed curve ) ਸਮਤਲ ਵਕਰ( Plane curve) 6 / 10 ਆਇਤ ਦੀ ਲੰਬਾਈ ਕੀ ਹੋਵੇਗੀ ਜਿਸਦੀ ਚੌੜਾਈ 12 cm ਅਤੇ ਪਰਿਮਾਪ 36 ਹੈ। What will be the length of rectangle if its breadth is 12 cm and perimeter is 36 cm. 6 cm 3 cm 9 cm 12 cm 7 / 10 ਇੱਕ ਦੋ-ਅੰਕਾ ਵਾਲੀ ਸੰਖਿਆ ਵਿੱਚ ਇਕਾਈ ਦਾ ਅੰਕ ਦਹਾਈ ਦੇ ਅੰਕ ਤੋਂ 2 ਜ਼ਿਆਦਾ ਹੈ, ਅੰਕਾਂ ਦਾ ਜੋੜ ਸੰਖਿਆ ਤੋਂ 27 ਘੱਟ ਹੈ, ਸੰਖਿਆ ਦੇ ਅੰਕਾਂ ਦਾ ਗੁਣਨਫਲ ਪਤਾ ਕਰੋ। In a two-digit number, the unit’s digit is 2 more than that of the ten’s digit. The sum of digits is 27 less than the number. Find the product of the digits of the number. 8 15 24 35 8 / 10 A ਨੂੰ, ਰੁਪਏ 28/- A, Rs. 28 B ਨੂੰ, ਰੁਪਏ 3/- B, Rs. 3 C ਨੂੰ, ਰੁਪਏ 20- C, Rs. 20 C ਨੂੰ, ਰੁਪਏ 25/- C, Rs. 25 9 / 10 ਜੇਕਰ ਇੱਕ ਆਦਮੀ ਨੇ ਇੱਕ ਵਸਤੂ ₹ 80 ਦੀ ਖਰੀਦ ਕੇ ₹ 100 ਦੀ ਵੇਚੀ ਤਾਂ ਉਸਨੂੰ ਕਿੰਨੇ ਪ੍ਰਤੀਸ਼ਤ ਲਾਭ ਹੋਇਆ ? If a man buys an article for₹80 and sells it for 100 then gain percentage is: 20% 25% 40% 125% 10 / 10 ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਖੇਤਰਫਲ ਤੇ ਕੀ ਪ੍ਰਭਾਵ ਹੁੰਦਾ ਹੈ ? What happen to area of a square, if its side is doubled ? ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 4 ਗੁਣਾ ਹੋ ਜਾਂਦਾ ਹੈ। (The area becomes 4 times, the area of original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ1/4 ਗੁਣਾ ਹੋ ਜਾਂਦਾ ਹੈ। (The area becomes original square1/4 times, the area original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 16 ਗੁਣਾ ਹੋ ਜਾਂਦਾ ਹੈ। (The area becomes 16 times, the area of original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ1/16 ਗੁਣਾ ਹੋ ਜਾਂਦਾ ਹੈ। (The area becomes 1/16 times, the area of original square.) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-4 Important Questions for NMMS Exam Questions-10 1 / 10 4.2, 3.8 ਅਤੇ 7.6 ਦਾ ਔਸਤ ਪਤਾ ਕਰੋ। What is the mean of 4.2, 3.8 and 7.6? 5.0 2.5 5.2 7.2 2 / 10 “-m ਵਿੱਚੋਂ 7 ਘਟਾਉਣਾ ‘ ਵਿਚ ਸਥਿਕੀ ਸ਼ਰਤੀ ਵਿਅੰਟ ਲਿਖੋ | While down the algebraic expression for “7 is subtracted from –m.” 7 – (- m) 7 – m – m + 7 – m – 7 3 / 10 ਸਮਾਂਤਰ ਚਤੁਰਭੁਜ PQRS ਦਾ ਪਰਿਮਾਪ ਹੋਵੇਗਾ। Perimeter of parallelogram PQRS is 12 cm 7 cm 19 cm 38 CM 4 / 10 ਜੇਕਰ 3.245×10k = 0.0003245ਹੈ ਤਾ ‘k’ ਦਾ ਮੁੱਲ ਪਤਾ ਕਰੋ । If 3.245×10 = 0.0003245 then the value of ‘k’ is: 4 -4 3 -3 5 / 10 (2 + 3 + 4 + 5) ×107: ਸਿਰਫ 13 ਤੇ ਭਾਜਯੋਗ (Divisible by 13 only) ਸਿਰਫ 9 ਤੇ ਭਾਜਯੋਗ (Divisible by 19 only) 7 ਤੇ ਭਾਜਯੋਗ ( Divisible by 7) ਅਭਾਜ ਸੰਖਿਆ( Prime numbers) 6 / 10 ਜੇਕਰ (4x + 4) ਅਤੇ (x + 4) ਦਾ ਗੁਣਨਫਲ ax2 + bx + c ,ਹੈ ਤਾ a+b+c ਦਾ ਮੁੱਲ ਕੀ ਹੋਵੇਗਾ? If the product of (4x + 4) and (x + 4)is ax2 + bx + c then what is the value of a+b+c 12 28 34 40 7 / 10 . ਕਿਸੇ ਸੰਖਿਆ ਨੂੰ 17 ਵਾਰੀ ਉਸੇ ਸੰਖਿਆ ਵਿੱਚ ਜੋੜਨ ਤੇ 162 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪਤਾ ਕਰੋ। The number which when added to itself 17 times gives 162 as result then the number is: 7 8 9 10 8 / 10 . 65 ਗ੍ਰਾਮ, 2 ਕਿਲੋਗ੍ਰਾਮ ਦਾ ਕਿੰਨੇ ਪ੍ਰਤੀਸ਼ਤ ਹੈ ? 65 g is what percent of 2 kg? 1 2 3 4 9 / 10 ਇੱਕ ਘਣਾਵ 60cm ×54cm × 30 cm ਆਕਾਰ ਦਾ ਹੈ। 6 cm ਭੁਜਾ ਵਾਲੇ ਕਿੰਨੇ ਘਣ ਇਸ ਘਣਾਵ ਵਿੱਚ ਰੱਖੇ ਜਾ ਸਕਦੇ ਹਨ ? A cuboid is of 60cm ×54cm × 30 cm dimensions. How many small cubes of side 6 cm can be placed in the given cuboid? 150 300 45 450 10 / 10 37÷38=…………….. The value of 37÷38=…………….. 3 315 356 1/3 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-5 Important Questions for NMMS Exam Questions-10 1 / 10 ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ 4 ਨਾਲ ਭਾਜ ਯੋਗ ਹੈ? Which of the following number is divisible by 4. 541326 5967013 67920594 618703572 2 / 10 (- 8) + = …………… = 0 ਕਥਨ ਨੂੰ ਪੂਰਾ ਕਰੋ। (- 8) + = …………… = 0complete the statement. 1 0 10 100 3 / 10 ਜੇਕਰ d ਇੱਕ ਚੱਕਰ ਦਾ ਵਿਆਸ ਹੋਵੇ ਤਾਂ ਖੇਤਰਫਲ ਹੋਵੇ ਗਾ। If d in the diameter of a circle, then its area in:- A B C D 4 / 10 ਦਿੱਤੇ ਚਿੱਤਰ ਵਿੱਚ ਛਾਇਆ ਅੰਕਿਤ ਭਾਗ ਦਾ ਖੇਤਰਫਲ ਪਤਾ ਕਰੋ । ਇੱਥੇ PQRS ਇੱਕ ਸਮਾਂਤਰ ਚਤੁਰਭੁਜ ਹੈ, ਜਿਸ ਵਿੱਚ QR = 42mਅਤੇ LM =35 ਹੈ Find the area of the shaded region in the given figure. Here PQRS is a parallelogram, in which OR = 42mand LM = 35m Q R 735 m² 745m ^ 2 685 m² 675m ^ 2 5 / 10 ਜਿਹੜੇ ਬਹੁਭੁਜਾਂ ਦੇ ਵਿਕਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਹੁੰਦਾ ਉਸ ਬਹੁਭੁਜ ਨੂੰ ਕੀ ਕਹਿੰਦੇ ਹਨ ? Which type of polygons have no portions of their diagonals in their exteriors? ਅਵਤਲ ਬਹੁਭੁਜ ( Concave polygon ) ਉੱਤਲ ਬਹੁਭੁਜ ( Convex polygon ) ਸਮ ਬਹੁਭੁਜ (Regular polygon) ਛੇ ਭੁਜ( Hexagon) 6 / 10 ਸੰਖਿਆ3.61492 x 106ਦਾਸਧਾਰਨਰੂਪਕਿਹੜਾਹੈ? Which of the following is the usual form of 3.61492 x10°? 3614920 361492000 361492 3614920 7 / 10 ਹੇਠ ਲਿਖੀਆਂ ਵਿੱਚੋਂ ਕਿਹੜੀ ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੈ ? Which of the following is the probability of an impossible event? 0 1 -1 1/2 8 / 10 ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ। In the given pie chart, the number of students (indegrees) of different countries are shown. Find the percentage of African students. 1 2 3 4 9 / 10 ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 6 ਨਾਲ ਭਾਜ ਯੋਗ ਹੈ ? Which of the following is divisible by 6? 9033 1428 6303 1052 10 / 10 ਇੱਕ ਘਣਾਵ 60cm ×54cm × 30 cm ਆਕਾਰ ਦਾ ਹੈ। 6 cm ਭੁਜਾ ਵਾਲੇ ਕਿੰਨੇ ਘਣ ਇਸ ਘਣਾਵ ਵਿੱਚ ਰੱਖੇ ਜਾ ਸਕਦੇ ਹਨ ? A cuboid is of 60cm ×54cm × 30 cm dimensions. How many small cubes of side 6 cm can be placed in the given cuboid? 150 300 45 450 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 1 Mathematics-6 Important Questions for NMMS Exam Questions-10 1 / 10 ਤਿੰਨ ਦੇ ਪਹਿਲੇ ਪੰਜ ਗੁਣਜਾਂ ਦਾ ਮੱਧਮਾਨ ਹੈ :- The average of first five multiples of 3 is 3 9 12 15 2 / 10 ਇੱਕ ਕਮਰੇ ਵੀ ਲੰਬਾਈ30 ਮੀਟਰ ਅਤੇ ਚੋੜਾਈ20 ਮੀਟਰ ਹੈ। ਇਸਲਈ ਕਮਰੇ ਦੀ ਲੰਬਾਈ ਦਾ ਚੋੜਾਈ ਨਾਲ ਅਨੁਮਾਣ ਕੀ ਹੋਵੇਗਾ? The length and breadth of a room are 30m and 20m respt. What will be the ration of length and breadth of the room? 3:2 2:30 20/50 2:5 3 / 10 ਹੇਠ ਲਿਖੇ ਸਮੀਕਰਣਾਂ ਵਿੱਚੋਂ ਕਿਹੜਾ ਗਲਤ ਹੈ? Which of the following statement in false? – 7 + (- 6) = – 13 – 5 + 1 = 4 2 + (- 1) = 1 8 + (- 9) = – 1 4 / 10 ਸੰਖਿਆ 300 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ ਅੱਧ ਦੂਸਰੇ ਭਾਗ ਤੋਂ 48 ਘੱਟ ਹੋਵੇ ਤਾਂ ਇਸਦੇ ਭਾਗ ਪਤਾ ਕਰੋ । Divide number 300 in such a way that half of its one part is 48 less than of its second part. Find its parts. 168,132 158.142 162,138 152,148 5 / 10 ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕੇ। Find the smallest perfect square which is divisible by 4, 9 and 10 each? 800 400 900 500 6 / 10 ਇੱਕ ਸਕੂਲ ਦੀ10 + 1 ਕਲਾਸ ਵਿੱਚ ਕੁੱਲ 780 ਵਿਦਿਆਰਥੀਆਂ ਵਿਚੋਂ 55% ਵਿਦਿਆਰਥੀ ਸਾਇੰਸ ਸਟਰੀਮ ਵਿੱਚ ਪੜਦੇ ਹਨ।ਬਾਕੀ ਵਿਦਿਆਰਥੀ ਕਮਰਸ ਸਟਰੀਮ ਪੜਦੇ ਹਨ।ਕਮਰਸ ਸਟਰੀਮ ਦੇ ਵਿਦਿਆਰਥੀਆਂ ਦੀ ਗਿਣਤੀ ਪਤਾਕ ਰੋ In a 10+1 Class of a school out of 780 total students 55% students are of Science stream. The remaining students are of Commerce. Find the number of students of Commerce stream. 351 426 531 249 7 / 10 ਪ੍ਰਸ਼ਨ ਨੰ: : ਲਈ ਹੇਠ ਦਿੱਤੀ ਜਾਣਕਾਰੀ ਧਿਆਨ ਨਾਲ ਪੜੋ। ਕਥਨ ਦਿੱਤੀ ਸਾਰਣੀ ਵਿੱਚ ਜਨਵਰੀ 2020 ਦੌਰਾਨ ਇੱਕ ਰੇਲਵੇ ਸਟੇਸ਼ਨ ਤੋਂ ਰੇਲ ਗੱਡੀਆਂ ਦੀ ਪਹੁੰਚ/ਰਵਾਨਗੀ ਦਾ ਸਰਵੇ ਨਿਮਨ ਅਨੁਸਾਰ ਦਰਸਾਇਆ ਗਿਆ ਹੈ: Read the following information carefully and answer the questions Statement: The given table shows a survey carried out at a railway station for the arrival / departures of the trains for the month of January 2020. ਦੇਰੀ ਦਾ ਸਮਾਂ(ਮਿੰਟਾ ਵਿੱਚ) ਆਉਣ ਵਾਲੀਆਂ ਰੇਲ ਲੇਟ ਪਹੁੰਚਣ ਵਾਲੀਆਂ ਗੱਡੀਆਂ ਦੀ ਗਿਣਤੀ ਰੇਲ ਗੱਡੀਆਂ ਦੀ ਕੁੱਲ ਗਿਣਤੀ Delay (in min.) Number of arrivals Number of departures 0 1250 1400 0-30 114 82 30-60 31 5 60 ਤੋਂ ਜਿਆਦਾ Over 60 5 3 ਕੁੱਲ ਜੋੜ Total 1400 1490 ਰੇਲਵੇ ਸਟੇਸ਼ਨ ਤੇ ਲੇਟ ਪਹੁੰਚਣ ਵਾਲੀਆਂ ਰੇਲ ਗੱਡੀਆਂ ਦੀ ਗਿਣਤੀ ਕਿੰਨੇ ਪ੍ਰਤੀਸ਼ਤ ਹੈ? The percentage of number of trains arriving late at the station is: 10% 10.4% 10.7% 10.9% 8 / 10 ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ। The measures of three angles of a triangle are in the ratio 1:2:3 Then the triangle is a ਸਮਕੋਣੀ ਤ੍ਰਿਭੁਜ Right angled triangle ਸਮਭੁਜੀ ਤ੍ਰਿਭੁਜ Equilateral triangle ਸਮਦੋਭੁਜੀ ਤ੍ਰਿਭੁਜ Isosceles triangle ਅਧਿਕ ਕੋਣੀ ਤ੍ਰਿਭੁਜ Obtuse triangle 9 / 10 ਜੇਕਰ ਇੱਕ ਸਕੂਲ ਦੇ 60% ਵਿਦਿਆਰਥੀ ਪੰਜਾਬੀ ਬੋਲਦੇ ਹਨ ਤਾਂ ਪੰਜਾਬੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਦਰਸਾਉਂਦੇ ਅਰਧ ਵਿਆਸੀ ਖੰਡ ਦਾ ਕੇਂਦਰੀ ਕੋਣ ਹੋਵੇਗਾ ? If 60% of students of a school speak Punjabi then what is the central angle of the sector representing the students who speak Punjabi ? 126° 216° 144° 162° 10 / 10 ਜੇਕਰ ਕਿਸੇ ਵਰਗ ਦੀ ਭੁਜਾ ਨੂੰ ਦੁਗਣਾ ਕਰ ਦਿੱਤਾ ਜਾਵੇ ਤਾਂ ਉਸਦੇ ਖੇਤਰਫਲ ਤੇ ਕੀ ਪ੍ਰਭਾਵ ਹੁੰਦਾ ਹੈ ? What happen to area of a square, if its side is doubled ? ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 4 ਗੁਣਾ ਹੋ ਜਾਂਦਾ ਹੈ। (The area becomes 4 times, the area of original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ1/4 ਗੁਣਾ ਹੋ ਜਾਂਦਾ ਹੈ। (The area becomes original square1/4 times, the area original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ 16 ਗੁਣਾ ਹੋ ਜਾਂਦਾ ਹੈ। (The area becomes 16 times, the area of original square.) ਖੇਤਰਫਲ ਅਸਲ ਵਰਗ ਦੇ ਖੇਤਰਫਲ ਦਾ1/16 ਗੁਣਾ ਹੋ ਜਾਂਦਾ ਹੈ। (The area becomes 1/16 times, the area of original square.) To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback 0 Mathematics-7 Important Questions for NMMS Exam Questions-10 1 / 10 ਤਿੰਨ ਦੇ ਪਹਿਲੇ ਪੰਜ ਗੁਣਜਾਂ ਦਾ ਮੱਧਮਾਨ ਹੈ :- The average of first five multiples of 3 is 3 9 12 15 2 / 10 ਜੇਕਰ ਕਿਸੇ ਸਮਚਤੁਰਭੁਜ ਦਾ ਖੇਤਰਫਲਹੈ ਤਾਂ ਇਸਦਾ ਸਭ ਤੋਂ ਛੋਟਾ ਵਿਕਰਣ ਕਿੰਨਾ ਹੋਵੇਗਾ? If the area of rhombus isWhat is its smallest diagonal. x – 2 x + 2 x – 1 x + 1 3 / 10 ਸਮਾਂਤਰ ਚਤੁਰਭੁਜ PQRS ਦਾ ਪਰਿਮਾਪ ਹੋਵੇਗਾ। Perimeter of parallelogram PQRS is 12 cm 7 cm 19 cm 38 CM 4 / 10 ਇੱਕ ਸੰਖਿਆ y ਲਈ, ਭਾਗ y ÷5 ਦਾ ਬਾਕੀ 3 ਬਚਦਾ ਹੈ ਅਤੇ ਭਾਗ y ÷2 ਦਾ ਬਾਕੀ 1 ਬਚਦਾ ਹੈ । ਸੰਖਿਆ ‘y’ ਦਾ ਇਕਾਈ ਅੰਕ ਪਤਾ ਕਰੋ। For a number y, division y÷ 5 leaves a remainder 3 and division y + 2 leaves a remainder 1. Find the unit place digit of the number ‘y’ 2 3 5 8 5 / 10 ਸਿਰਫ ਰੇਖਾ ਖੰਡਾਂ ਨਾਲ ਬਣੀ ਸਧਾਰਨ ਬੰਦ ਵਕਰ ਨੂੰ ਕੀ ਕਹਿੰਦੇ ਹਨ ? What is the name of the simple closed curve made up of only line segments called? ਸਧਾਰਨ ਵਕਰ (Simple curve ) ਬਹੁਭੁਜ (Polygon) ਬੰਦ ਵਕਰ (Closed curve ) ਸਮਤਲ ਵਕਰ( Plane curve) 6 / 10 ਸੰਖਿਆ3.61492 x 106ਦਾਸਧਾਰਨਰੂਪਕਿਹੜਾਹੈ? Which of the following is the usual form of 3.61492 x10°? 3614920 361492000 361492 3614920 7 / 10 ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ। In the given pie chart, the number of students (indegrees) of different countries are shown. Find the percentage of African students. 1 2 3 4 8 / 10 ਜੇਕਰ (-2)k+1 x (0.5)3 = (-2)7 ਹੋਵੇ ਤਾਂ k ਦਾ ਮੁੱਲ ਪਤਾ ਕਰੋ। Find the value of k, if (-2)k+1 x (0.5)3 = (-2)7 5 3 9 2 9 / 10 ਜੇ 5x = 1012 -992 ਤਾਂ x ਦਾ ਮੁੱਲ ਹੈ: If 5x = 1012 -992 then value of x is: 400 60 80 100 10 / 10 1.5÷3ਮੁੱਲ ….. ਹੈ। The value of is1.5÷3? 5 0.05 05 4.5 To see result and to get certificate fill following information correctly. ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ। Your score is Restart quiz Exit Thanks for feedback. Send feedback