NMMS Social Study Questions

12

Social Study-1

Important Questions for Revision

Question-20

1 / 20

1. ਮੁਸਲਿਮ ਐਂਗਲੋ ਓਰੀਐਂਟਲ ਕਾਲਜ ਯੂਨੀਵਰਸਿਟੀ ਕਦੋਂ ਬਣਿਆ?

When did the muslim Anglo Oriental College become a university?

2 / 20

2. ਹੇਠ ਲਿਖਿਆਂ ਵਿੱਚੋਂ ਕਿਸ ਨੂੰ ਤਾਂਬੇ ਨਾਲ ਮਿਲਾਕੇ ਕਾਂਸਾ ਬਣਾਇਆ ਜਾਂਦਾ ਹੈ?

Which of the following is alloyed with copper to make bronze?

3 / 20

3. ਆਜ਼ਾਦ ਭਾਰਤ ਦੇ ਪਹਲੇ ਗ੍ਰਹਿ ਮੰਤਰੀ ਕੌਣ ਸਨ?

Who was the first Home Minister of India?

4 / 20

4. ਖੇਤਰਫ਼ਲ ਦੇ ਹਿਸਾਬ ਨਾਲ ਕਿਹੜਾ ਮਹਾਂਸਾਗਰ ਵੱਡਾ ਹੈ?

Which sea/ocean is the largest in area?

5 / 20

5. ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖ ਕੇ ਲੜੇ ਮੁੱਕਦਮੇ ਨੂੰ ਕਿਹੜਾ ਮੁੱਕਦਮਾ ਕਹਿੰਦੇ ਹਨ?

The case that is filed by keeping in mind the interest of the common man is called?

6 / 20

6. ਸਰਕਾਰ ਦਾ ਕਿਹੜਾ ਅੰਗ ਸੰਵਿਧਾਨ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ?

Which organ of Government is regarded as the safeguard – (Watchman) of constitution?

7 / 20

7. 173 ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ?

From the following which statement is true

(a)  ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ (।Constitution is a legal document)

  1. b) ਦੇਸ਼ ਦੀ ਸਰਕਾਰ ਸੰਵਿਧਾਨ ਅਨੁਸਾਰ ਚਲਾਈ ਜਾਂਦੀ ਹੈ (।The Government of a country runs according to the constitution).

8 / 20

8. (156)   ਖਾਡਰ ਅਤੇ ਬਾਂਗਰ ਹੇਠ ਲਿਖਿਆਂ ਵਿੱਚ ਕਿਸ ਕਿਸਮ ਦੀ ਮਿੱਟੀ ਨਾਲ ਸੰਬੰਧਤ ਹੈ ?

Which of following kind of soil is related to Khadar and Banger?

9 / 20

9. ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ।

What will be the maximum number of Lok Sabha members?

10 / 20

10. ਮੁਫਤ ਅਤੇ ਲਾਜ਼ਦੀ ਸਿੱਖਿਆ ਦਾ ਅਧਿਕਾਰ ਕਿਸ ਉਮਰ ਤੱਕ ਉਮਰ ਤੱਕ ਦੇ ਬੱਚਿਆ ਲਈ ਲਾਗੂ ਕੀਤਾ ਗਿਆ ਸੀ ।

Upto which age of children the right to free and compulsory education was implemented.

11 / 20

11. 1857 ਈ. ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਨਾਂ ਕੀ ਸੀ ?

Name the first Martyr of the revolt of 1857 AD

12 / 20

12. ਦਾਜ ਦੀ ਲਾਹਣਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ?

When did the government enact a law to stop the scourge of dowry?

13 / 20

13. ਭਾਰਤ ਦਾ ਸੰਵਿਧਾਨ ਬਣਾਉਣ ਲਈ ਬਣੀ ਕਮੇਟੀ ਦਾ ਸਥਾਈ ਪ੍ਰਧਾਨ ਕਿਸਨੂੰ ਚੁਣਿਆ ਗਿਆ?

Who elected the permanent president of committee formed to draft the constitution of India

14 / 20

14. ਜਦੋਂ ਭਾਰਤ ਆਜ਼ਾਦ ਹੋਇਆ ਤਾਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਅਤੇ ਸੁਤੰਤਰ ਭਾਰਤ ਲਈ ਇੱਕ ਨਵੇਂ ਕਾਨੂੰਨ ਦੀ ਪੁਸਤਕ ਦਾ ਨਿਰਮਾਣ ਕੀਤਾ ਗਿਆ।ਉਸ ਕਾਨੂੰਨ ਦੀ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ

After the Independence to break the chains of slavery for a free and independent India, a book was constituted. What is the name of that book?

15 / 20

15. ਬਾਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ?

Which State in the largest producer of Bauxite:

16 / 20

16. . ਸੁਨਾਮੀ ਇੱਕ ਤਰ੍ਹਾਂ ਦੀ ਸਮੁੰਦਰੀ ਲਹਿਰ ਹੈ ਜੋ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਕਾਰਨ ਕਰਕੇ ਪੈਦਾ ਹੋ ਸਕਦੀ ਹੈ:

Tsunamis is a type of sea wave, which may originate from the occurence of:

17 / 20

17. ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਦੇ ਅਧਾਰ ਤੇ ਦਰਜ ਕੀਤੇ ਗਏ ਹਨ:

Indian Constitution has taken fundamental rights from which Constitution

18 / 20

18. ਮਰਕਾਲੀ ਪੈਮਾਨਾ ਕੀ ਹੈ ?

What is Mercalli Scale ?

19 / 20

19. ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ?

Which type of resource can air be classified as?

20 / 20

20. ਮਹਾਰਾਜਾ ਸਿਆਜੀ ਰਾਓ ਵਿਸ਼ਵ ਵਿਦਿਆਲਯ ਕਿੱਥੇ ਸਥਿਤ ਹੈ ?

Maharaja Sayaji Rao University is situated at

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

8

Social Study-2

Important Questions for Revision

Question-20

1 / 20

    1.
  1. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ?

When was the East India Company established in India?

2 / 20

    2.
  1. ਕਿਸ ਫਸਲ ਦਾ ਪੌਦਾ ਇੱਕ ਝਾੜੀ ਵਰਗਾ ਹੁੰਦਾ ਹੈ, ਜਿਸ ਨੂੰ ਪੈਦਾ ਕਰਨ ਲਈ 20° ਤੋਂ 30° ਸੈਲਸੀਅਸ ਤੱਕ ਤਾਪਮਾਨ ਅਤੇ 150 ਤੋਂ 300 ਸੈਂਟੀਮੀਟਰ ਸਾਲਾਨਾ ਵਰਖਾ ਦੀ ਜਰੂਰਤ ਹੁੰਦੀ ਹੈ ?

The plant of which crop is like bush, requires 20° to 30 Celcius temperature and 150-300 cm annual rainfall for its growth?

3 / 20

3. ਮੁਫਤ ਤੇ ਜ਼ਰੂਰੀ ਸਿੱਖਿਆਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਕਿਨ੍ਹੀ ਸਾਲ ਦੇ ਬੱਚਿਆਂ ਲਈ ਸ਼ਾਮਲ ਕੀਤਾ ਗਿਆ ਹੈ?

‘Right to Free and Compulsory Education’ is given under which Article of Indian           Constitution and which age group of children are covered under this right.

4 / 20

4. ਕਿਸ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਹੈ?

Who is known as ‘Prophet’ of contemporary Andara Pradesh?

5 / 20

5. ਸੂਚਨਾ ਅਧਿਕਾਰ ਅਧਿਨਿਯਮ ਤੋਂ ਭਾਵ ਹੈ ……………..

Right to Information means that….…..….….….……

6 / 20

6. ਤਾਇਵਾਨ ਦੀ ਊਲੋਂਗ ਚਾਹਕਿਸ ਲਈ ਪ੍ਰਸਿੱਧ ਹੈ?

The ‘Oolong Tea’ of Taiwan is famous for its :-

7 / 20

7. ਮਿੱਟੀ, ਪਾਣੀ, ਦਰੱਖਤ ਅਤੇ ਪੱਥਰ ਆਦਿ ਕਿਹੜੇ ਸਾਧਨ ਜਾਂ ਸੋਮੇ ਸਨ?

What type of resources Soil, water, trees and stones are called?

8 / 20

8. 1876ਈ.  ਵਿੱਚ ਸਿਵਿਲ ਸਰਵਿਸ ਪ੍ਰੀਖਿਆ ਵਿੱਚ ਬੈਠਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕੀਤੀ ਗਈ?

How much the qualifying age for civil services examination was reduced from 21 years in 1876 AD?

9 / 20

9. 1739 ਈ.  ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸਨੇ ਬਣਾਇਆ?

Who made Avadh an independent state in 1739 AD?

10 / 20

10. ‘ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ।’ ਇਹ ਸ਼ਬਦ ਕਿਸਨੇ ਕਹੇ ?

Who said “Caste is the most important political party in India”?

11 / 20

11. ਭਾਰਤੀ ਸੰਵਿਧਾਨ ਦੇ……………. ਤੱਕ ਸਮਾਨਤਾ  ਦਾ ਅਧਿਕਾਰ ਦਿੱਤਾ ਗਿਆ ਹੈ।

Right to equality has been included from of the Indian constitution.

 

12 / 20

12. ਸੰਸਾਰ ਵਿੱਚ ਖੇਤੀਬਾੜੀ ਲਈ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ?

How much percentage of total water is used towards agriculture in World?

13 / 20

13. ਪੰਜਾਬ ਰਾਜ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਨ੍ਹੇ ਮੈਂਬਰ ਭੇਜਦਾ ਹੈ-

How many representatives (members), Punjab send for Lok Sabha and Rajya Sabha –

14 / 20

14. ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ?

In which type of climatic regions, rice is mainly cultivated?

15 / 20

15. ਉਸ ਕਾਲ ਨੂੰ ਕੀ ਕਿਹਾ ਜਾਂਦਾ ਹੈ। ਜਦੋਂ ਭਾਰਤ ਉੱਤੇ ਬਾਬਰ, ਹਿਮਾਯੂੰ ਅਤੇ ਅਕਬਰ ਵਰਗੇ ਮੁਗ਼ਲ ਬਾਦਸ਼ਾਹਾਂ ਨੇ ਰਾਜ ਕੀਤਾ ?

The period when Mughal emperors like Babur, Humayun and Akbar ruled over India is known as

16 / 20

16. ਸੰਸਾਰ ਪ੍ਰਸਿੱਧ ‘ਕੋਰਨ ਪੇਟੀ’ ਕਿਹੜੇ ਦੇਸ਼ ਵਿੱਚ ਹੈ?

In which country the world famous ‘Corn Belt’ is situated?

17 / 20

17. ਸਿਲੀਕਾਨ ਘਾਟੀ ਕਿੱਥੇ ਹੈ ?

Where is the ‘Silicon Valley’ situated?

18 / 20

18. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ:

Schools opened for training of handicrafts and trade were called-

19 / 20

19. ਅਨਾਜ ਫਸਲਾਂ ਵਿੱਚ ਸ਼ਾਮਲ ਹਨ:

Cereal crops include

20 / 20

20. ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ ਜਦੋਂ ਅਸੀਂ ਹੇਠ ਲਿਖਿਆਂ ਨੂੰ ਕਾਰਜ ਪ੍ਰਣਾਲੀ ਦਾ ਹਿੱਸਾ ਬਣਾਉਂਦੇ ਹਾਂ:

We support ‘Secularism’ when we practise:

(i) ਵੋਟਾਂ ਦੀ ਰਾਜਨੀਤੀ                         (i) Vote bank Politics

(ii) ਅਸਿਹਣਸ਼ੀਲਤਾ                            (ii) Intolerance

(iii) ਸਾਰੇ ਧਰਮਾਂ ਨੂੰ ਬਰਾਬਰ ਮੰਨਣਾ            (iii) Equal Status to all religions

(iv) ਰਾਜਨੀਤੀ ਅਤੇ ਧਰਮ ਨੂੰ ਅਲੱਗ ਰੱਖਣਾ  (iv) Separate religion and Politics

ਸਹੀ ਉੱਤਰ ਦੀ ਚੋਣ ਕਰੋ |

Select the correct answer-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

3

Social Study-3

Important Questions for Revision

Question-20

1 / 20

1. 166  ਗੁਰੂ ਨਾਨਕ ਦੇਵ ਜੀ ਨੇ ਆਪਣਾ ਉਤਰਾਧਿਕਾਰੀ ਕਿਸ ਨੂੰ ਚੁਣਿਆ ?

Who was appointed by Guru Nanak Dev as his successor?

2 / 20

    2.
  1. ਕਿਸ ਫਸਲ ਦਾ ਪੌਦਾ ਇੱਕ ਝਾੜੀ ਵਰਗਾ ਹੁੰਦਾ ਹੈ, ਜਿਸ ਨੂੰ ਪੈਦਾ ਕਰਨ ਲਈ 20° ਤੋਂ 30° ਸੈਲਸੀਅਸ ਤੱਕ ਤਾਪਮਾਨ ਅਤੇ 150 ਤੋਂ 300 ਸੈਂਟੀਮੀਟਰ ਸਾਲਾਨਾ ਵਰਖਾ ਦੀ ਜਰੂਰਤ ਹੁੰਦੀ ਹੈ ?

The plant of which crop is like bush, requires 20° to 30 Celcius temperature and 150-300 cm annual rainfall for its growth?

3 / 20

3. ਕਿਸ ਨੂੰ ਵਰਤਮਾਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਹਾ ਜਾਂਦਾ ਹੈ?

Who is known as ‘Prophet’ of contemporary Andara Pradesh?

4 / 20

4. ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ?

When the Pitt’s India act was passed?

5 / 20

5. ਸਤਿਆ ਸੋਧਕ ਸਮਾਜ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ?

Satya Sodhak Society was founded by ……………..

6 / 20

6. ਨੰਦਾ ਦੇਵੀ ਚੋਟੀ ਕਿਸ ਰਾਜ ਵਿੱਚ ਸਥਿਤ ਹੈ?

Nanda Devi peak is located in which state?

7 / 20

7. ਕਿਸਨ ਦੀ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ?

On the banks of which river, the resolution of Puran Swaraj was passed under the leadership of Pandit Jawaharlal Nehru

8 / 20

8. 1856ਈ:  ਵਿਚ__ ਨੇ ਇਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਸੀ।

Which Governor General passed an Act 1856 AD which allowed Indian troops to be sent overseas to take part in hostilities?

9 / 20

9. 1739 ਈ.  ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸਨੇ ਬਣਾਇਆ?

Who made Avadh an independent state in 1739 AD?

10 / 20

10. RTGS ਤੋਂ ਕੀ ਭਾਵ ਹੈ ?

Write full form of RTGS :

11 / 20

11. ਗਿੱਲੀ ਖੇਤੀ ਏਸ਼ੀਆ ਦੇ ਕਿਹੜੇ ਹਿੱਸੇ ਵਿੱਚ ਕੀਤੀ ਜਾਂਦੀ ਹੈ ?

Wet farming is practised in which part of Asia?

12 / 20

12. ਭਾਰਤ ਵਿੱਚ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਦੀ ਗਿਣਤੀ ਕਿੰਨੀ ਹੈ ?

How many national parks and wild life sanctuaries are there in India?

13 / 20

13. ਸੰਵਿਧਾਨ ਦਾ ਕਿਹੜਾ ਹਿੱਸਾ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਦਾ ਆਦੇਸ਼ ਦਿੰਦਾ ਹੈ

Which part of Indian constitution, orders the state to implement Panchayati Raj in    India?

14 / 20

14. ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਮਾਣੂ ਖਣਿਜ ਪਦਾਰਥਹੈ?

Which of the following is an atomic mineral?

15 / 20

15. ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ ?

Which was the first English Fort in India?

16 / 20

16. ਅਰੈਬਿਕਾ, ਰੋਬਸਟਾ ਅਤੇ ਲਾਇਬੈਰਿਕਾ ਕਿਸ ਦੀਆਂ ਕਿਸਮਾਂ ਹਨ ?

Of what the Arabica, Robusta and Liberica are types:

17 / 20

17. ਸਿਲੀਕਾਨ ਘਾਟੀ ਕਿੱਥੇ ਹੈ ?

Where is the ‘Silicon Valley’ situated?

18 / 20

18. ਧਾਤੂ ਖਣਿਜ ਪਦਾਰਥਾਂ ਵਿੱਚ ਸ਼ਾਮਲ ਹਨ:

Metalic minerals include:

19 / 20

19. ਹੇਠ ਲਿਖਿਆਂ ਨੂੰ ਕ੍ਰਮਾਂਕ ਅਨੁਸਾਰ ਕਰੋ: Chronologically order the following

(i) ਨਾ ਮਿਲਵਰਤਨ ਅੰਦੋਲਨ             (i) Civil Disobedience Movement

 

(ii) ਪੂਰਨ ਸਵਰਾਜ ਪ੍ਰਸਤਾਵ        (ii) Resolution Pooran Swaraj

(iii) ਜੈਤੋਂ ਦਾ ਮੋਰਚਾ                      (iii) Jaito Morcha

(iv) ਭਾਰਤ ਛੱਡੋ ਅੰਦੋਲਨ                 (iv) Quit India Movement

ਸਹੀ ਉੱਤਰ ਦੀ ਚੋਣ ਕਰੋ Choose the rigth answer-

20 / 20

20. ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ?

Who was the first home minister of independent India?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

1

Social Study-4

Important Questions for Revision

Question-20

1 / 20

1. 174 ਸੰਵਿਧਾਨ ਦਾ ਪਹਿਰੇਦਾਰ ਕੌਣ ਹੁੰਦਾ ਹੈ ?

Who is the protector of Constitution?

2 / 20

    2.
  1. ਸੰਸਾਰ ਦੇ ਜ਼ਿਆਦਾਤਰ ਜਵਾਲਾਮੁੱਖੀ ਕਿਸ ਮਹਾਂਸਾਗਰ ਦੇ ‘ਅੱਗ ਦੇ ਚੱਕਰ’ ਵਿੱਚ ਮਿਲਦੇ ਹਨ ?

Name the ocean where most of the volcanoes erupt in the ring of Fire

3 / 20

3. ਭਾਰਤ-ਪਾਕਿਸਤਾਨ ਵੰਡ‘ 1947 ਦਾ ਮੁੱਖ ਕਾਰਣ ਕੀ मी?

What is the main root-cause of the Division (or Partition) of India – Pakistan in 1947?

4 / 20

4. ਮੁਫਤ ਤੇ ਜ਼ਰੂਰੀ ਸਿੱਖਿਆਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਰਾਹੀਂ ਕਿਨ੍ਹੀ ਸਾਲ ਦੇ ਬੱਚਿਆਂ ਲਈ ਸ਼ਾਮਲ ਕੀਤਾ ਗਿਆ ਹੈ?

‘Right to Free and Compulsory Education’ is given under which Article of Indian           Constitution and which age group of children are covered under this right.

5 / 20

5. ਲਾਹੌਰ ਵਿੱਚ ਦੱਯਾਨੰਦ ਐਂਗਲੋ ਵੈਦਿਕ ਸਕੂਲ ਦੀ ਸਥਾਪਨਾ ਕਦੋਂ ਹੋਈ?

When was Dayanand Anglo Vedic school established in Lahore?

6 / 20

6. ਸੰਗਮਰਮਰ ਕਿਸ ਮੂਲ ਚਟਾਨ ਤੋਂ ਬਣਦੀ ਹੈ?

From which fundamental rock, the marble is formed?

7 / 20

7. ਕਿਹੜੇ ਦੇਸ਼ ਦਾ ਸੰਵਿਧਾਨ 26ਜਨਵਰੀ1950 ਨੂੰ ਲਾਗੂ ਕੀਤਾ ਗਿਆ ਸੀ?

Which country’s constitution was enacted on January 26, 1950

8 / 20

8. ਮਿੱਟੀ, ਪਾਣੀ, ਦਰੱਖਤ ਅਤੇ ਪੱਥਰ ਆਦਿ ਕਿਹੜੇ ਸਾਧਨ ਜਾਂ ਸੋਮੇ ਸਨ?

What type of resources Soil, water, trees and stones are called?

9 / 20

9. ਰੱਈਅਤਵਾੜੀ ਪ੍ਰਬੰਧ ਕਿਸਨੇ ਲਾਗੂ ਕੀਤਾ?

Who started Ryatwari arrangement?

10 / 20

10. ਕਿਸਨੇ ਇੰਪੀਅਰਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ?

Who presented resolution before the Imperial Legislative Assembly to offer free and compulsory education in India?

11 / 20

11. ਸੰਸਾਰ ਵਿੱਚ ਖੇਤੀਬਾੜੀ ਲਈ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ?

How much percentage of total water is used towards agriculture in World?

12 / 20

12. ਦ੍ਰਾਵਿੜ ਕਾਜ਼ਗਾਮ ਦੀ ਸਥਾਪਨਾ ਕਿਸਨੇ ਕੀਤੀ ?

Who established Dravida Kazagam?

13 / 20

13. ਭਾਰਤ ਵਿੱਚ ਹਿਊਨਸਾਂਗ ਦੀ ਯਾਤਰਾ ਪਿੱਛੋਂ ਭਾਰਤ ਨੂੰ ਕਿਹਾ ਜਾਣ ਲੱਗਾ।

After Huin Tsang’s visit a new name used for India is …………..

14 / 20

14. ਨਾਂਗਾ ਪਰਬਤ ਕਿੱਥੇ ਸਥਿੱਤ ਹੈ?

Where is Nanga Parbat located?

15 / 20

15. 29 ਅਗਸਤ 1949   ਨੂੰ ਡਾ. ਭੀਮਰਾਉ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ ।

What kind of committee was formed by Dr. Bhim Rao Ambedkar on August 29, 1949?

16 / 20

16. ਭਾਰਤ ਵਿਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ ?

Which was the first English Fort in India?

17 / 20

17. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ ?

The Modern era in Indian began with the death of which Mughal emperor?

18 / 20

18. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ:

Schools opened for training of handicrafts and trade were called-

19 / 20

19. ਮੁਫ਼ਤ ਅਤੇ ਲਾਜ਼ਮੀ ਸਿੱਖਿਆ’ ਦਾ ਅਧਿਕਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਦਰਜ ਹੈ ?

Right to free and compulsory education is guaranted in Constitution under article:

20 / 20

20. ਡਾ. ਭੀਮ ਰਾਓ ਅੰਬੇਦਕਰ ਅਨੁਸਾਰ ਰਾਜਨੀਤਿਕ ਲੋਕਤੰਤਰ ਦੇ ਨਾਲ ਦੋ ਤਰ੍ਹਾਂ ਦੇ ਲੋਕਤੰਤਰ ਜਿਵੇਂ ਕਿ ਆਰਥਿਕ ਲੋਕਤੰਤਰ ਅਤੇ ……….. ਹੋਣੇ ਚਾਹੀਦੇ ਹਨ

According to Dr. B.R. Ambedkar political democracy has to be accompanied by two kinds of democracy namely economic democracy and-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

2

Social Study-5

Important Questions for Revision

Question-20

1 / 20

    1.
  1. ਜੋਤਿਬਾ ਫੂਲੇ ਦਾ ਜਨਮ ਕਿੱਥੇ ਹੋਇਆ ?

Where did Jyotiba Phule born?

2 / 20

    2.
  1. ਸੰਸਾਰ ਵਿੱਚ ਸਭ ਤੋਂ ਵੱਧ ਕੱਫੀ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ?

Name the largest coffee producing Country?

3 / 20

3. ਖੇਤੀ ਦੀ ਕਿਹੜੀ ਕਿਸਮ ਨੂੰ ਝੂਮ ਖੇਤੀਵੀ ਕਿਹਾ ਜਾਂਦਾ ਹੈ?

Which type of farming is also known as’Jhum-Cultivation’?

4 / 20

4. ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ?

Which type of coal is considered the best coal?

5 / 20

5. ਸਰਕਾਰੀ ਵਕੀਲ ਨੂੰ ਨਿਯੁਕਤ ……………..

The Government lawyers are appointed by ……………

6 / 20

6. ਕਿਸ ਨੇ 29 ਮਾਰਚ, 1849 ਈ. ਨੂੰ ਪੰਜਾਬ ਨੂੰ ਅੰਗਰੇਜ਼ ਸਾਮਰਾਜ ਵਿੱਚ ਸ਼ਾਮਲ ਕੀਤਾ?

Who annexed Punjab to the British Empire in 29 March, 1849

7 / 20

7. ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ

Which is the largest gold producing country in the world?

8 / 20

8. ਭਾਰਤ ਵਿੱਚ ਕੱਚਾ ਲੋਹਾ ਕਿਥੇ ਮਿਲਦਾ ਹੈ?

Where is iron-ore found in India?

9 / 20

9. 1876ਈ.  ਵਿੱਚ ਸਿਵਿਲ ਸਰਵਿਸ ਪ੍ਰੀਖਿਆ ਵਿੱਚ ਬੈਠਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕੀਤੀ ਗਈ?

How much the qualifying age for civil services examination was reduced from 21 years in 1876 AD?

10 / 20

10. ਕੇਂਦਰ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਵੱਧ ਸ਼ਕਤੀਆਂ ਦੇਣ ਦੇ ਪੱਖ ਵਿੱਚ ਕੌਣ ਸੀ ?

Who was in favour of giving more powers I to the president to make the centre strong?

11 / 20

11. ਰਾਜ ਸਭਾ ਲਈ ਅਪ੍ਰਤਖ ਚੋਣ ਅਨੁਸਾਰ ਪੰਜਾਬ ਰਾਜ ਵਿੱਚੋਂ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?

How many members are indirectly elected for the Rajya Sabha from Punjab ?

12 / 20

12. ਭਾਰਤ ਦਾ ਸੰਵਿਧਾਨ ਤਿਆਰ ਕਰਨ ਨੂੰ ਕਿੰਨ੍ਹਾਂ ਸਮਾਂਲੱਗਿਆ ?

How much time did it take to prepare the constitution of India ?

13 / 20

13. ਚਾਵਲ ਮੁੱਖ ਤੌਰ ਤੇ ਕਿਹੋ ਜਿਹੇ ਜਲਵਾਯੂ ਵਾਲੇ ਖੇਤਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ?

In which type of climatic regions, rice is mainly cultivated?

14 / 20

14. ਸੁਨਾਮੀਕਿਸ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ?

From which language the world ‘Tsunami’ is derived?

15 / 20

15. ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ।

What will be the maximum number of Lok Sabha members?

16 / 20

16. ਬਕਸਰ ਦੀ ਲੜਾਈ ਕਦੋਂ ਹੋਈ?

When did the battle of Buxar was fought?

17 / 20

17. ਰੇਸ਼ਿਆਂ ਦੇ ਅਧਾਰ ਤੇ ਕਪਾਹ ਨੂੰ ਆਮ ਤੌਰ ਤੇ ਕਿੰਨੀਆਂ ਕਿਸਮਾਂ ਵਿੱਚ ਵੰਡਿਆਂ ਜਾਂਦਾ ਹੈ ?

In how many types the cotton is classified on the basis of fibre?

18 / 20

18. ਕੁਦਰਤੀ ਸਾਧਨਾਂ ਦੀ ਸਹੀ ਸਾਂਭ ਸੰਭਾਲ ਸੰਭਵ ਹੈ:

Conservation of natural resources in real sense is possible by:

19 / 20

19. ਮਨੁੱਖੀ ਸਾਧਨਾਂ ਵਿੱਚ ਸ਼ਾਮਿਲ ਹਨ:

Human resources include:

20 / 20

20. ਹੇਠ ਲਿਖਿਆਂ ਵਿੱਚੋਂ ਰਾਜਨੀਤਿਕ ਨਿਆਂ ਦੀ ਉਦਾਹਰਣ ਕਿਹੜੀ ਹੈ?

Which of the following are example of political Justice:

(i) ਸਰਕਾਰ ਦੀ ਅਲੋਚਨ ਦਾ ਅਧਿਕਾਰ Right to Criticise Govt.

(ii) ਬਰਾਬਰਤਾ ਦਾ ਅਧਿਕਾਰ Right to equality

(iii) ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ Right to hold public office

(iv) ਬਰਾਬਰ ਕੰਮ ਲਈ ਬਰਾਬਰ ਤਨਖਾਹ ਦਾ ਅਧਿਕਾਰ Right of equal pay for equal work

 

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

0

Social Study-6

Important Questions for Revision

Question-20

1 / 20

1. 162 ਦੀਨ ਇਲਾਹੀ ਕਿਸ ਨੇ ਸ਼ੁਰੂ ਕੀਤਾ ?

Who started Din-i-ilahi?

2 / 20

2. (156)   ਖਾਡਰ ਅਤੇ ਬਾਂਗਰ ਹੇਠ ਲਿਖਿਆਂ ਵਿੱਚ ਕਿਸ ਕਿਸਮ ਦੀ ਮਿੱਟੀ ਨਾਲ ਸੰਬੰਧਤ ਹੈ ?

Which of following kind of soil is related to Khadar and Banger?

3 / 20

3. ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਲਾਇਆ ਗਿਆ?

When the first coffee garden was established in India?

4 / 20

4. ਹੇਠ ਲਿਖਿਆਂ ਵਿੱਚੋਂ ਕਿਹੜੀ ਕੁਦਰਤੀ ਆਫਤ ਨਹੀਂ ਹੈ?

Which of the following is not a natural disaster?

5 / 20

5. ਸਰਕਾਰੀ ਵਕੀਲ ਨੂੰ ਨਿਯੁਕਤ ……………..

The Government lawyers are appointed by ……………

6 / 20

6. ਕਿਸ ਫਸਲ ਦੀ ਪੈਦਾਵਾਰ ਲਈ ਤਾਪਮਾਨ 18° ਸੈਲਸੀਅਸ ਤੋਂ27° ਸੈਲਸੀਅਸ ਤੱਕ ਹੋਣਾ ਚਾਹੀਦਾ ਹੈ?

For the production of which crop, the required temperature is in the range of 18°C to           27° C?

7 / 20

7. ਚਾਹ ਪੈਦਾ ਕਰਨ ਲਈ ਕਿਸ ਕਿਸਮ ਦੀ ਧਰਤੀ ਦੀ ਲੋੜ ਹੁੰਦੀ ਹੈ?

Which type of land is required for producing tea?

8 / 20

8. ਭਾਰਤ ਵਿੱਚ ਲੈਪਸ ਨੀਤੀ ਕਿਸਨੇ ਸ਼ੁਰੂ ਕੀਤੀ?

Who started the Policy of Lapse in India?

9 / 20

9. ਤੀਰਤ ਸਿੰਘ ਕਿਸ ਕਬੀਲੇ ਦਾ ਮੋਢੀ ਸੀ?

Tirut Singh was the founder of which tribe?

10 / 20

10. ਲੋਕ ਅਦਾਲਤ ਦੇ ਫੈਸਲੇ ਵਿਰੁੱਧ ਅਪੀਲ ਕਿਸ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ ?

In which Court of law, decisions given by the Lok Adalats can be challenged?

11 / 20

11. ਭਾਰਤ ਵਿੱਚ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਦੀ ਗਿਣਤੀ ਕਿੰਨੀ ਹੈ ?

How many national parks and wild life sanctuaries are there in India?

12 / 20

12. ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ?

Which type of resource can air be classified as?

13 / 20

13. ਚੰਦਰਗੁਪਤ ਮੌਰੀਆ ਰਾਜਗੱਦੀ ਤੇ ਕਦੋਂ ਬੈਠਿਆ?

When did Chandergupta Maurya become ruler?

14 / 20

14. ਪੰਜਾਬ ਰਾਜ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਨ੍ਹੇ ਮੈਂਬਰ ਭੇਜਦਾ ਹੈ-

How many representatives (members), Punjab send for Lok Sabha and Rajya Sabha –

15 / 20

15. ਸਿਵਲ ਮੁਕੰਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਨੂੰ ਕੀ ਕਿਹਾ ਜਾਂਦਾ ਹੈ?

What is the name of the highest court of the district in civil litigation?

16 / 20

16. ਆਜ਼ਾਦੀ ਤੋਂ ਬਾਅਦ ਭਾਰਤ ਕਦੇ ਪੂਰਨ ਰੂਪ ਵਿਚ ਪ੍ਰਭੁਸੋਤਾ ਸਪੇਨ ਰਾਜ ਬਣਿਆ ਸੀ?

When did India become a fully Sovereign state after Independence?

17 / 20

17. 1746 ਈ. ਤੋਂ 1763 ਈ. ਤੱਕ ਕਿਹੜੇ ਯੁੱਧ ਹੋਏ, ਜਿਨ੍ਹਾਂ ਵਿਚ ਅੰਗਰੇਜ਼ ਜੇਤੂ ਰਹੇ ਜਿਸ ਨਾਲ ਭਾਰਤ ਵਿਚ ਅੰਗਰੇਜ਼ੀ ਸੱਤਾ ਦਾ ਰਾਹ ਖੁੱਲ੍ਹ ਗਿਆ ?

From 1746 AD to 1763 AD, which battles were won by the Britishers that paved the way of India for them?

18 / 20

18. ਦਸਤਕਾਰੀ ਅਤੇ ਵਪਾਰ ਦੀ ਸਿਖਲਾਈ ਲਈ ਖੋਲੇ ਗਏ ਸਕੂਲਾਂ ਨੂੰ ਕਿਹਾ ਜਾਂਦਾ ਸੀ:

Schools opened for training of handicrafts and trade were called-

19 / 20

19. ਬਿਰਸਾ ਮੁੰਡਾ ਨੇ ਮੁੰਡਾ ਕਬੀਲੇ ਨਾਲ ਸਬੰਧਿਤ ਕਿਸਾਨਾਂ ਨੂੰ ਕਿਹਾ:

Birsa Munda Called upon the farmers of Munda tribe:

20 / 20

20. ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ ਹੈ ਪੱਛਮੀ ਸਿੱਖਿਆ ਸਬੰਧੀ ਇਹ ਵਿਚਾਰ ਕਿਸ ਦੇ ਸਨ

View regarding western education ‘English education has more us slave’ given by-

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Scroll to Top
404 Not Found

404

Not Found

The resource requested could not be found on this server!


Proudly powered by LiteSpeed Web Server

Please be advised that LiteSpeed Technologies Inc. is not a web hosting company and, as such, has no control over content found on this site.