NMMS Mathematics Questions

9

Mathematics-1

Important Questions for NMMS Exam

Questions-10

1 / 10

∆ABCਦਾC ਇਕ ਸਮਕੋਣ ਹੈਜੇਕਰAC = 5ਸਮਅਤੇBC = 12 ਸਮ ਤਾਂ AB ਦੀ ਲੰਬਾਈ ਪਤਾ ਕਰੋ।

In a ∆ABC, AC = 5 cm, BC = 12 cm &C is a right angle. Find the length of AB.

2 / 10

ਚਿੱਤਰ ਵਿੱਚ ਵਿਆਸ ਕਿਹੜਾ ਹੈ,

In the given diagram which of the following represents diagram.

3 / 10

ਹੇਠ ਲਿਖੇ ਸਮੀਕਰਣਾਂ ਵਿੱਚੋਂ ਕਿਹੜਾ ਗਲਤ ਹੈ?

Which of the following statement in false?

4 / 10

  1. ਉਹ ਛੋਟੀ ਤੋਂ ਛੋਟੀ ਪੂਰਨ ਵਰਗ ਵਿਖਿਆ ਪਤਾ ਕਰੋ ਜੇ ਪਹਿਲੀਆਂ ਚਾਰ ਅਭਾਜ ਸੰਖਿਆਵਾਂ ਨਾਲ ਪੂਰੀ ਪੂਰੀ ਵੱਡੀ ਜਾ ਸਕੇ ।

Find the smallest perfect square number which is divisible by first four prime numbers.

5 / 10

ਤਿੰਨ ਵੱਖਰੇ ਵੱਖਰੇ ਅੰਕਾਂ ਨੂੰ ਲੈ ਕੇ ਬਣ ਸਕਣ ਵਾਲੀਆਂ ਸਾਰੀਆਂ ਸੰਭਵ ਸੰਖਿਆਵਾਂ ਦਾ ਜੋੜ ਹਮੇਸ਼ਾਂ ਕਿਸ ਸੰਖਿਆ ਨਾਲ ਭਾਗਯੋਗ ਹੁੰਦਾ ਹੈ ?

Which of the following number will be divide the sum of all possible numbers formed by three different digits.

6 / 10

145ਜੇਕਰ x  ਦਾ 30%  72 ਹੋਵੇ ਤਾਂ x ਦਾ ਮੁੱਲ ਹੋਵੇਗਾ:-

If 30% of x is 72, then x is equal to

7 / 10

ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ।

In the given pie chart, the number of students (indegrees) of different countries are shown. Find the percentage of African students.

8 / 10

9 / 10

1040352 ਦਾ ਮਿਆਰੀ ਰੂਪ ਹੈ :

Standard form of 1040352 is:

10 / 10

1.5÷3ਮੁੱਲ ….. ਹੈ।

The value of  is1.5÷3?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Mathematics-2

Important Questions for NMMS Exam

Questions-10

1 / 10

(2x+3y)2ਦੇ ਹੱਲ ਵਿੱਚ y2ਦਾ ਗੁਣਾਂਕ ਪਤਾ ਕਰੋ।

What is the coefficient of y2 in the expansion of (2x+3y)2?

2 / 10

(- 8) + = …………… = 0 ਕਥਨ ਨੂੰ ਪੂਰਾ ਕਰੋ।

(- 8) + = …………… = 0complete the statement.

3 / 10

7 ਰੁਪਏ 7 ਪੈਸੇ ਨੂੰ ਹੇਠ ਲਿਖਿਆਂ ਵਿੱਚੋਂ ਰੁਪਇਆ ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹਾਂ ।

7 Rupees 7 paisa can be written in rupees as:-

4 / 10

  1. ਜੇਕਰ ਇੱਕ ਸਮ ਚੁਤਰਭੁਜ ਦਾ ਖੇਤਰਫਲ ½ x²+2x+3/2 ਹੋਵੇ ਤਾਂ ਇਸਦੇ ਛੋਟੇ ਵਿਕਰਨ ਦਾ ਮੁੱਲ ਪਤਾ ਕਰੋ ?

If the area of rhombus is ½ x²+2x+3/2 then find its smaller diagonal?

5 / 10

ਇੱਕ ਘਟਾਵ ਵਿੱਚ ਕਿੰਨੇ ਸਿਖਰ ਅਤੇ ਕਿੰਨ੍ਹੇ ਕਿਨਾਰੇ ਹੁੰਦੇ ਹਨ ?

Number of  vertices and edges in a  Cuboid are ?

6 / 10

ਆਇਤ ਦੀ ਲੰਬਾਈ ਕੀ ਹੋਵੇਗੀ ਜਿਸਦੀ ਚੌੜਾਈ 12 cm  ਅਤੇ ਪਰਿਮਾਪ 36 ਹੈ।

What will be the length of rectangle if its breadth is 12 cm and perimeter is 36 cm.

7 / 10

ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ।

The measures of three angles of a triangle are in the ratio 1:2:3 Then the triangle is a

8 / 10

ਚਾਰ ਵੱਖ-ਵੱਖ ਇਲੈਕਟ੍ਰਾਨਿਕ ਜੰਤਰ ਕ੍ਰਮਵਾਰ 30 ਮਿੰਟ, 1 ਘੰਟਾ, 12 ਘੰਟਾ ਅਤੇ 1 ਘੰਟਾ 45 ਮਿੰਟ ਬਾਅਦ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ 12 ਵਜੇ ਦੁਪਹਿਰ ਆਵਾਜ਼ ਪੈਦਾ ਕਰਦੇ ਹਨ। ਸਾਰੇ ਜੰਤਰ ਇਕੱਠੇ ਦੁਬਾਰਾ ਫਿਰ ਤੋਂ ਆਵਾਜ਼ ਕਿੰਨੇ ਵਜੇ ਕਰਨਗੇ?

Four different electronic devices make a beep after every 30 min, 1 hours, 112 hour and 1 hour & 45 min, respectively. All the devices beeped together at 12 noon. At what time they will again beep together

9 / 10

1.1 ਭੁਜਾ ਵਾਲੇ ਘਣ ਦਾ ਆਇਤਨ ਹੋਵੇਗਾ :

The volume of a cube with edge 1.1 is:

10 / 10

. ਜੇਕਰ ਇੱਕ ਸੰਖਿਆਂ ਦੇ ਦੁੱਗਣੇ ਵਿਚੋਂ 3 ਘਟਾਉਣ ‘ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ?

If 3 subtracted twice of a number gives 5, then number is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

2

Mathematics-3

Important Questions for NMMS Exam

Questions-10

1 / 10

ਇਕ ਦੌੜਾਕ 200 ਮੀਟਰ ਦੀ ਦੌੜ 24 ਸਕਿੰਟ ਵਿੱਚ ਪੂਰੀ ਕਰਦਾ ਹੈ ਤਾਂ ਉਸ ਦੀ ਗਤੀ ਕੀ ਹੋਵੇਗੀ?

An athelete runs 200 metres race is 24sec. His speed .is:

2 / 10

A number is 64 times the square of its reciprocal. Find the number?

3 / 10

ਬੋਰਡ ਤੇ ਲਿਖੀਆਂ ਸੰਪੂਰਨ ਸੰਖਿਆਵਾਂ ਦੀ ਵਿਚਲਨ ਸੀਮਾ ਪਤਾ ਕਰੋ।

Some integers are marked on the board, what is the range of these integers

4 / 10

  1. ਉਹ ਛੋਟੀ ਤੋਂ ਛੋਟੀ ਪੂਰਨ ਵਰਗ ਵਿਖਿਆ ਪਤਾ ਕਰੋ ਜੇ ਪਹਿਲੀਆਂ ਚਾਰ ਅਭਾਜ ਸੰਖਿਆਵਾਂ ਨਾਲ ਪੂਰੀ ਪੂਰੀ ਵੱਡੀ ਜਾ ਸਕੇ ।

Find the smallest perfect square number which is divisible by first four prime numbers.

5 / 10

ਜਿਹੜੇ ਬਹੁਭੁਜਾਂ ਦੇ ਵਿਕਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਹੁੰਦਾ ਉਸ ਬਹੁਭੁਜ ਨੂੰ ਕੀ ਕਹਿੰਦੇ ਹਨ ?

Which type of polygons have no portions of their diagonals in their exteriors?

6 / 10

ਇੱਕ ਪਾਸੇ ਤੇ ਸੁੱਟਣ ਤੇ ਸੰਖਿਆ 4 ਪ੍ਰਾਪਤ ਕਰਨ ਦੀ ਸੰਭਾਵਨਾ ਹੈ:-

When a die is thrown, the probability of getting a number 4 is

7 / 10

ਇੱਕ ਏਅਰ ਕੰਡੀਸ਼ਨਰ 30 ਮਿੰਟਾਂ ਵਿੱਚ 8 ਯੂਨਿਟ ਅਤੇ ਇੱਕ ਬਲਬ 6 ਘੰਟੇ ਵਿੱਚ 18 ਯੂਨਿਟ ਬਿਜਲੀ ਖਪਤ ਕਰਦੇ ਹਨ।ਏਅਰ ਕੰਡੀਸ਼ਨਰ ਅਤੇ ਬਲਬ ਦੋਵੇਂ 8 ਦਿਨਾਂ ਵਿੱਚ ਕਿੰਨੀ ਬਿਜਲੀ ਖਪਤ ਕਰਨਗੇ, ਜੇਕਰ ਦੋਵੇਂ ਇੱਕ ਦਿਨ ਵਿੱਚ 10 ਘੰਟੇ ਚੱਲਣਗੇ।

An A.C. consumes 8 units of electricity in 30 minutes and a bulb consumes 18 units electricity in 6 hours. How much total units of electricity will both AC and bulb consume in 8 days if they run 10 hours a day.

8 / 10

ਆਇਤਾਕਾਰ ਖੇਤ ਦਾ ਪਰਿਆਪ 480 ਮੀਟਰ ਹੈ ਅਤੇ ਲੰਬਾਈ ਅਤੇ ਚੌੜਾਈ ਦਾ ਅਨੁਪਾਤ 5:3 ਹੈ ਤਾਂ ਖੇਤ ਦਾ ਖੇਤਰਫਲ ਕੀ ਹੋਵੇਗਾ?

The perimeter of rectangular field is 480 meters and the ratio between the length and breadth is 5:3 Then what is the area of the field?

9 / 10

ਜੇ 5x = 101-99ਤਾਂ x ਦਾ ਮੁੱਲ ਹੈ:

If 5x = 101-992 then value of x is:

10 / 10

37÷38=……………..

The value of 37÷38=……………..

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Mathematics-4

Important Questions for NMMS Exam

Questions-10

1 / 10

ਦਿੱਤੇ ਚਿੱਤਰ ਵਿੱਚ AOB ਇਕ ਚੱਕਰ ਦਾ ਵਿਆਸ ਹੈ ਜੇਕਰ angle ABC = 60° ਹੋਵੇਤਾਂ angle CAB ਦਾ ਮਾਪ ਕੀ   ਹੋਵੇਗਾ?

In the given figure, AOB is a diameter of a circle. If ABC = 60°, then the measure of CAB is

2 / 10

The weights (in kg) of 15 students of a class are: 38, 42, 35, 37, 45, 50, 32, 43, 43,    40, 36, 38, 44, 38, 45.Find the mode and median of data.

3 / 10

40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ 25% ਬੱਚੇਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁੱਟਬਾਲ ਖੇਡਣਾ         ਪਸੰਦ ਨਹੀਂ ਕਰਦੇ।

There are 40 children in a group. Survey shows that 25% children like to play football           among them. How many of them do not like to play football?

4 / 10

  1. ਜੇਕਰ ਕਿਸੇ ਸੰਖਿਆ ਦਾ 3/7 ਗੁਣਾ 15 ਹੋਵੇ ਤਾਂ ਇਸ ਸੰਖਿਆ ਦਾ 1.75 ਗੁਣਾ ਕਿੰਨਾ ਹੋਵੇਗਾ ?

If 3/7 of a number is 15 then what is 1.75 times of that number ?

5 / 10

ਜੇਕਰ ਇਕ ਵਸਤੂ ਦਾ ਮੁੱਲ 26% ਵਧਾਕੇ ਫਿਰ 20% ਘਟਾਇਆ ਜਾਵੇ ਤਾਂ ਕਿੰਨੇ % ਵਾਧਾ ਘਾਟਾ ਹੋਵੇਗਾ।

If the price of an article creased by 20% then decreased by 20%, then low  much increase/de-     crease percentage will be there?

6 / 10

x -y) (y + x) + (y + z)(y – z) +(z x) (x+2) ਬਰਾਬਰ ਹੁੰਦਾ ਹੈ। :

(x-y) (y+x)+(y+z) (y-z)+(z-x) (x+z) equals to.

7 / 10

ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ।

In the given pie chart, the number of students (indegrees) of different countries are shown. Find the percentage of African students.

8 / 10

ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ।

The measures of three angles of a triangle are in the ratio 1:2:3 Then the triangle is a

9 / 10

m ਦਾਮੁੱਲ ਪਤਾ ਕਰੋ ਕਰੋ ਜਿਸਦੇ ਲਈ ਹੋਵੇ|

Find the value of m if 5  m ÷5– 3= 125:

10 / 10

ਇੱਕ ਜਮਾਤ ਵਿੱਚ 45% ਲੜਕੀਆਂ ਹਨ। ਜੇਕਰ ਜਮਾਤ ਵਿੱਚ 22 ਲੜਕੇ ਹੋਣ ਤਾਂ ਜਮਾਤ ਵਿੱਚ ਕੁੱਲ ਕਿੰਨੇ ਵਿਦਿਆਰਥੀ ਹਨ ?

In a class, 45% of students are girl. If there are 22 boys in the class, then the total number of students in the class is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Mathematics-5

Important Questions for NMMS Exam

Questions-10

1 / 10

ਪਹਿਲੀਆਂ ਅੱਠ ਅਭਾਜ ਸੰਖਿਆਵਾਂ ਦੀ ਵਿਚਲਨ ਸੀਮਾ ਕੀ ਹੋਵੇਗੀ?

What is the range of first eight prime numbers?

2 / 10

70° ਦਾ ਕੋਣ ਕਿਸ ਤਰ੍ਹਾਂ ਦਾ ਕੋਣ ਹੈ?

Which type of angle 70° is?

3 / 10

4 / 10

  1. ਸੰਖਿਆ 300 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ ਅੱਧ ਦੂਸਰੇ ਭਾਗ ਤੋਂ 48 ਘੱਟ ਹੋਵੇ ਤਾਂ ਇਸਦੇ ਭਾਗ ਪਤਾ ਕਰੋ ।

Divide number 300 in such a way that half of its one part is 48 less than of its second part. Find its parts.

5 / 10

ਦਿੱਤਾ ਗਿਆ ਪਾਈ ਚਾਰਟ ਤਿੰਨ ਵਿਦਿਆਰਥੀਆਂ ਰਮਨ, ਕਮਲ ਅਤੇ ਮੋਨੂੰ ਦੇ ਜਿੱਤਣ ਦੀ ਸੰਭਾਵਨਾ ਨੂੰ ਦਰਸਾ ਰਿਹਾ ਹੈ। ਰਮਨ ਦੇ ਜਿੱਤਣ ਦੀ ਸੰਭਾਵਨਾ ਪਤਾ ਕਰੋ ?

Given pie chart shows the probability of winning of three students Raman, Kamal and Monu. Find the probability of winning of Raman?

6 / 10

ਇੱਕ ਪਾਸੇ ਤੇ ਸੁੱਟਣ ਤੇ ਸੰਖਿਆ 4 ਪ੍ਰਾਪਤ ਕਰਨ ਦੀ ਸੰਭਾਵਨਾ ਹੈ:-

When a die is thrown, the probability of getting a number 4 is

7 / 10

ਤਿੰਨ ਸੰਖਿਆਵਾਂ 2:3:4 ਦੇ ਅਨੁਪਾਤ ਵਿੱਚ ਹਨ ਅਤੇ ਉਨ੍ਹਾਂ ਤੇ ਘਣਾਂ ਦਾ ਜੋੜ 33957 ਹੈ।ਸਭ ਤੋਂ ਵੱਡੀ ਸੰਖਿਆ ਪਤਾ ਕਰੋ।

Three numbers are in the ratio 2:3:4 and sum of their cubes is 33957. Find the largest number

8 / 10

ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ।

The measures of three angles of a triangle are in the ratio 1:2:3 Then the triangle is a

9 / 10

(-33)×102+(-33)x(-2) ਦਾ ਮੁੱਲ ਹੈ?

Value of(-33)×102+(-33)x(-2)is:

10 / 10

. ਜੇਕਰ ਇੱਕ ਸੰਖਿਆਂ ਦੇ ਦੁੱਗਣੇ ਵਿਚੋਂ 3 ਘਟਾਉਣ ‘ਤੇ 5 ਪ੍ਰਾਪਤ ਹੁੰਦਾ ਹੈ, ਤਾਂ ਉਹ ਸੰਖਿਆ ਕਿਹੜੀ ਹੈ ?

If 3 subtracted twice of a number gives 5, then number is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

1

Mathematics-6

Important Questions for NMMS Exam

Questions-10

1 / 10

ਪਹਿਲੀਆਂ ਅੱਠ ਅਭਾਜ ਸੰਖਿਆਵਾਂ ਦੀ ਵਿਚਲਨ ਸੀਮਾ ਕੀ ਹੋਵੇਗੀ?

What is the range of first eight prime numbers?

2 / 10

ਵਰਗ ਦਾ ਪਰਿਮਾਪ= …………….. x ਇੱਕ ਭੁਜਾ ਦੀ ਲੰਬਾਦੀ

        Perimeter of square = ……………. x length of side of square.

3 / 10

ਹੇਠ ਦਿੱਤੇ ਚਿੱਤਰ ਦਰਸਾਉਂਦੇ ਹਨ:-

The following figures represent

4 / 10

  1. ਸੰਖਿਆ 300 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ ਅੱਧ ਦੂਸਰੇ ਭਾਗ ਤੋਂ 48 ਘੱਟ ਹੋਵੇ ਤਾਂ ਇਸਦੇ ਭਾਗ ਪਤਾ ਕਰੋ ।

Divide number 300 in such a way that half of its one part is 48 less than of its second part. Find its parts.

5 / 10

ਜਿਹੜੇ ਬਹੁਭੁਜਾਂ ਦੇ ਵਿਕਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਹੁੰਦਾ ਉਸ ਬਹੁਭੁਜ ਨੂੰ ਕੀ ਕਹਿੰਦੇ ਹਨ ?

Which type of polygons have no portions of their diagonals in their exteriors?

6 / 10

ਹੇਠ ਲਿਖਿਆਂ ਵਿੱਚੋਂ ਕਿਹੜਾ ਗਲਤ ਹੈ:

Which of the following is wrong

7 / 10

ਚਿੱਤਰ ਵਿੱਚ ਦਿੱਤੇ ਗੋਲ ਨਕਸ਼ੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਸੰਖਿਆ (ਡਿਗਰੀ ਵਿੱਚ) ਦਰਸਾਈ ਗਈ ਹੈ| ਅਫਰੀਕਾ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਪਤਾ ਕਰੋ।

In the given pie chart, the number of students (indegrees) of different countries are shown. Find the percentage of African students.

8 / 10

9 / 10

ਇੱਕ ਚੱਕਰ ਦਾ ਖੇਤਰਫਲ ਦੂਸਰੇ ਚੱਕਰ ਦੇ 100 ਗੁਣਾ ਦੇ ਬਰਾਬਰ ਹੈ ਤਾਂ ਉਹਨਾ ਦੇ ਘੇਰਿਆਂ ਦਾ ਅਨੁਪਾਤ ਕੀ ਹੋਵੇਗਾ ?

A circle has area 100 times the area of another circle. What is the ratio of their circumferences ?

10 / 10

1.5÷3ਮੁੱਲ ….. ਹੈ।

The value of  is1.5÷3?

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

0

Mathematics-7

Important Questions for NMMS Exam

Questions-10

1 / 10

x3+y3ਬਰਾਬਰ ਹੈ :-

x3+y3 is equivalent to

2 / 10

70° ਦਾ ਕੋਣ ਕਿਸ ਤਰ੍ਹਾਂ ਦਾ ਕੋਣ ਹੈ?

Which type of angle 70° is?

3 / 10

“P ਨੂੰ – 5 ਨਾਲ ਗੁਣਾ ਕਰਨਾ” ਇਸ ਸਥਿਤੀ ਲਈ – ਵਿਅੰਜਕ ਬਣਾਓ।

   Write down the algebraic expression for “-5 multiplied with P”.

4 / 10

  1. ਸੰਖਿਆ 300 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ ਅੱਧ ਦੂਸਰੇ ਭਾਗ ਤੋਂ 48 ਘੱਟ ਹੋਵੇ ਤਾਂ ਇਸਦੇ ਭਾਗ ਪਤਾ ਕਰੋ ।

Divide number 300 in such a way that half of its one part is 48 less than of its second part. Find its parts.

5 / 10

92 ਅਤੇ 102 ਦੇ ਵਿਚਕਾਰ ਕਿੰਨੀਆਂ ਪ੍ਰਾਕ੍ਰਿਤਿਕ ਸੰਖਿਆਵਾਂ ਹਨ ?

How many natural numbers lie between 92 and 102?

6 / 10

ਇੱਕ ਘਣ ਬਣਾਉਣ ਲਈ , 4 ਸਮ , 2 ਸਮ ਅਤੇ 5 ਸਮਭੁਜਾਵਾਂ ਵਾਲੇ ਕਿੰਨੇ ਘਣਾਵਾਂ ਦੀ ਜਰੂਰਤ ਹੋਵੇਗੀ?

How many Cuboids with sides 5 cm, 2 cm and 5 cm are needed to make a Cube?

7 / 10

ਜੇਕਰ ਕਿਸੇ ਭੁਜ ਦੇ ਤਿੰਨ ਕੋਣ 1:2:3 ਅਨੁਪਾਤ ਹੋਣ, ਤਾਂ ਤ੍ਰਿਭੁਜ ਹੋਵੇਗੀ।

The measures of three angles of a triangle are in the ratio 1:2:3 Then the triangle is a

8 / 10

. ਕਿਸੇ ਸੰਖਿਆ ਨੂੰ 17 ਵਾਰੀ ਉਸੇ ਸੰਖਿਆ ਵਿੱਚ ਜੋੜਨ ਤੇ 162 ਪ੍ਰਾਪਤ ਹੁੰਦਾ ਹੈ ਤਾਂ ਸੰਖਿਆ ਪਤਾ ਕਰੋ।

The number which when added to itself 17 times gives 162 as result then the number is:

9 / 10

ਜੇਕਰ ਇੱਕ ਆਦਮੀ ਨੇ ਇੱਕ ਵਸਤੂ ₹ 80 ਦੀ ਖਰੀਦ ਕੇ ₹ 100 ਦੀ ਵੇਚੀ ਤਾਂ ਉਸਨੂੰ ਕਿੰਨੇ ਪ੍ਰਤੀਸ਼ਤ ਲਾਭ ਹੋਇਆ ?

If a man buys an article for₹80 and sells it for 100 then gain percentage is:

10 / 10

(-33)×102+(-33)x(-2) ਦਾ ਮੁੱਲ ਹੈ?

Value of(-33)×102+(-33)x(-2)is:

To see result and to get certificate fill following information correctly.

ਨਤੀਜਾ ਦੇਖਣ ਲਈ ਅਤੇ ਸਰਟੀਫਕੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਭਰੋ।

Your score is

Exit

Thanks for feedback.

Scroll to Top
404 Not Found

404

Not Found

The resource requested could not be found on this server!

Proudly powered by LiteSpeed Web Server

Please be advised that LiteSpeed Technologies Inc. is not a web hosting company and, as such, has no control over content found on this site.